Sri Guru Granth Sahib
Displaying Ang 614 of 1430
- 1
- 2
- 3
- 4
ਸਾਧਸੰਗਿ ਜਉ ਤੁਮਹਿ ਮਿਲਾਇਓ ਤਉ ਸੁਨੀ ਤੁਮਾਰੀ ਬਾਣੀ ॥
Saadhhasang Jo Thumehi Milaaeiou Tho Sunee Thumaaree Baanee ||
When You brought me to the Saadh Sangat, the Company of the Holy, then I heard the Bani of Your Word.
ਸੋਰਠਿ (ਮਃ ੫) (੧੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੧
Raag Sorath Guru Arjan Dev
ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ॥੪॥੭॥੧੮॥
Anadh Bhaeiaa Paekhath Hee Naanak Prathaap Purakh Nirabaanee ||4||7||18||
Nanak is in ecstasy, beholding the Glory of the Primal Lord of Nirvaanaa. ||4||7||18||
ਸੋਰਠਿ (ਮਃ ੫) (੧੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੨
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੪
ਹਮ ਸੰਤਨ ਕੀ ਰੇਨੁ ਪਿਆਰੇ ਹਮ ਸੰਤਨ ਕੀ ਸਰਣਾ ॥
Ham Santhan Kee Raen Piaarae Ham Santhan Kee Saranaa ||
I am the dust of the feet of the Beloved Saints; I seek the Protection of their Sanctuary.
ਸੋਰਠਿ (ਮਃ ੫) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੨
Raag Sorath Guru Arjan Dev
ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਣਾ ॥੧॥
Santh Hamaaree Outt Sathaanee Santh Hamaaraa Gehanaa ||1||
The Saints are my all-powerful Support; the Saints are my ornament and decoration. ||1||
ਸੋਰਠਿ (ਮਃ ੫) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੩
Raag Sorath Guru Arjan Dev
ਹਮ ਸੰਤਨ ਸਿਉ ਬਣਿ ਆਈ ॥
Ham Santhan Sio Ban Aaee ||
I am hand and glove with the Saints.
ਸੋਰਠਿ (ਮਃ ੫) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੩
Raag Sorath Guru Arjan Dev
ਪੂਰਬਿ ਲਿਖਿਆ ਪਾਈ ॥
Poorab Likhiaa Paaee ||
I have realized my pre-ordained destiny.
ਸੋਰਠਿ (ਮਃ ੫) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੪
Raag Sorath Guru Arjan Dev
ਇਹੁ ਮਨੁ ਤੇਰਾ ਭਾਈ ॥ ਰਹਾਉ ॥
Eihu Man Thaeraa Bhaaee || Rehaao ||
This mind is yours, O Siblings of Destiny. ||Pause||
ਸੋਰਠਿ (ਮਃ ੫) (੧੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੪
Raag Sorath Guru Arjan Dev
ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ ॥
Santhan Sio Maeree Laevaa Dhaevee Santhan Sio Biouhaaraa ||
My dealings are with the Saints, and my business is with the Saints.
ਸੋਰਠਿ (ਮਃ ੫) (੧੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੪
Raag Sorath Guru Arjan Dev
ਸੰਤਨ ਸਿਉ ਹਮ ਲਾਹਾ ਖਾਟਿਆ ਹਰਿ ਭਗਤਿ ਭਰੇ ਭੰਡਾਰਾ ॥੨॥
Santhan Sio Ham Laahaa Khaattiaa Har Bhagath Bharae Bhanddaaraa ||2||
I have earned the profit with the Saints, and the treasure filled to over-flowing with devotion to the Lord. ||2||
ਸੋਰਠਿ (ਮਃ ੫) (੧੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੫
Raag Sorath Guru Arjan Dev
ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ ॥
Santhan Mo Ko Poonjee Soupee Tho Outhariaa Man Kaa Dhhokhaa ||
The Saints entrusted to me the capital, and my mind's delusion was dispelled.
ਸੋਰਠਿ (ਮਃ ੫) (੧੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੫
Raag Sorath Guru Arjan Dev
ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ ॥੩॥
Dhharam Raae Ab Kehaa Karaigo Jo Faattiou Sagalo Laekhaa ||3||
What can the Righteous Judge of Dharma do now? All my accounts have been torn up. ||3||
ਸੋਰਠਿ (ਮਃ ੫) (੧੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੬
Raag Sorath Guru Arjan Dev
ਮਹਾ ਅਨੰਦ ਭਏ ਸੁਖੁ ਪਾਇਆ ਸੰਤਨ ਕੈ ਪਰਸਾਦੇ ॥
Mehaa Anandh Bheae Sukh Paaeiaa Santhan Kai Parasaadhae ||
I have found the greatest bliss, and I am at peace, by the Grace of the Saints.
ਸੋਰਠਿ (ਮਃ ੫) (੧੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੬
Raag Sorath Guru Arjan Dev
ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਰੰਗਿ ਰਤੇ ਬਿਸਮਾਦੇ ॥੪॥੮॥੧੯॥
Kahu Naanak Har Sio Man Maaniaa Rang Rathae Bisamaadhae ||4||8||19||
Says Nanak, my mind is reconciled with the Lord; it is imbued with the wondrous Love of the Lord. ||4||8||19||
ਸੋਰਠਿ (ਮਃ ੫) (੧੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੭
Raag Sorath Guru Arjan Dev
ਸੋਰਠਿ ਮਃ ੫ ॥
Sorath Ma 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੪
ਜੇਤੀ ਸਮਗ੍ਰੀ ਦੇਖਹੁ ਰੇ ਨਰ ਤੇਤੀ ਹੀ ਛਡਿ ਜਾਨੀ ॥
Jaethee Samagree Dhaekhahu Rae Nar Thaethee Hee Shhadd Jaanee ||
All the things that you see, O man, you shall have to leave behind.
ਸੋਰਠਿ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੮
Raag Sorath Guru Arjan Dev
ਰਾਮ ਨਾਮ ਸੰਗਿ ਕਰਿ ਬਿਉਹਾਰਾ ਪਾਵਹਿ ਪਦੁ ਨਿਰਬਾਨੀ ॥੧॥
Raam Naam Sang Kar Biouhaaraa Paavehi Padh Nirabaanee ||1||
Let your dealings be with the Lord's Name, and you shall attain the state of Nirvaanaa. ||1||
ਸੋਰਠਿ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੮
Raag Sorath Guru Arjan Dev
ਪਿਆਰੇ ਤੂ ਮੇਰੋ ਸੁਖਦਾਤਾ ॥
Piaarae Thoo Maero Sukhadhaathaa ||
O my Beloved, You are the Giver of peace.
ਸੋਰਠਿ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੯
Raag Sorath Guru Arjan Dev
ਗੁਰਿ ਪੂਰੈ ਦੀਆ ਉਪਦੇਸਾ ਤੁਮ ਹੀ ਸੰਗਿ ਪਰਾਤਾ ॥ ਰਹਾਉ ॥
Gur Poorai Dheeaa Oupadhaesaa Thum Hee Sang Paraathaa || Rehaao ||
The Perfect Guru has given me these Teachings, and I am attuned to You. ||Pause||
ਸੋਰਠਿ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੯
Raag Sorath Guru Arjan Dev
ਕਾਮ ਕ੍ਰੋਧ ਲੋਭ ਮੋਹ ਅਭਿਮਾਨਾ ਤਾ ਮਹਿ ਸੁਖੁ ਨਹੀ ਪਾਈਐ ॥
Kaam Krodhh Lobh Moh Abhimaanaa Thaa Mehi Sukh Nehee Paaeeai ||
In sexual desire, anger, greed, emotional attachment and self-conceit, peace is not to be found.
ਸੋਰਠਿ (ਮਃ ੫) (੨੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੧੦
Raag Sorath Guru Arjan Dev
ਹੋਹੁ ਰੇਨ ਤੂ ਸਗਲ ਕੀ ਮੇਰੇ ਮਨ ਤਉ ਅਨਦ ਮੰਗਲ ਸੁਖੁ ਪਾਈਐ ॥੨॥
Hohu Raen Thoo Sagal Kee Maerae Man Tho Anadh Mangal Sukh Paaeeai ||2||
So be the dust of the feet of all, O my mind, and then you shall find bliss, joy and peace. ||2||
ਸੋਰਠਿ (ਮਃ ੫) (੨੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੧੦
Raag Sorath Guru Arjan Dev
ਘਾਲ ਨ ਭਾਨੈ ਅੰਤਰ ਬਿਧਿ ਜਾਨੈ ਤਾ ਕੀ ਕਰਿ ਮਨ ਸੇਵਾ ॥
Ghaal N Bhaanai Anthar Bidhh Jaanai Thaa Kee Kar Man Saevaa ||
He knows the condition of your inner self, and He will not let your work go in vain - serve Him, O mind.
ਸੋਰਠਿ (ਮਃ ੫) (੨੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੧੧
Raag Sorath Guru Arjan Dev
ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ ॥੩॥
Kar Poojaa Hom Eihu Manooaa Akaal Moorath Guradhaevaa ||3||
Worship Him, and dedicate this mind unto Him, the Image of the Undying Lord, the Divine Guru. ||3||
ਸੋਰਠਿ (ਮਃ ੫) (੨੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੧੧
Raag Sorath Guru Arjan Dev
ਗੋਬਿਦ ਦਾਮੋਦਰ ਦਇਆਲ ਮਾਧਵੇ ਪਾਰਬ੍ਰਹਮ ਨਿਰੰਕਾਰਾ ॥
Gobidh Dhaamodhar Dhaeiaal Maadhhavae Paarabreham Nirankaaraa ||
He is the Lord of the Universe, the Compassionate Lord, the Supreme Lord God, the Formless Lord.
ਸੋਰਠਿ (ਮਃ ੫) (੨੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੧੨
Raag Sorath Guru Arjan Dev
ਨਾਮੁ ਵਰਤਣਿ ਨਾਮੋ ਵਾਲੇਵਾ ਨਾਮੁ ਨਾਨਕ ਪ੍ਰਾਨ ਅਧਾਰਾ ॥੪॥੯॥੨੦॥
Naam Varathan Naamo Vaalaevaa Naam Naanak Praan Adhhaaraa ||4||9||20||
The Naam is my merchandise, the Naam is my nourishment; the Naam, O Nanak, is the Support of my breath of life. ||4||9||20||
ਸੋਰਠਿ (ਮਃ ੫) (੨੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੧੩
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੪
ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ ॥
Mirathak Ko Paaeiou Than Saasaa Bishhurath Aan Milaaeiaa ||
He infuses the breath into the dead bodies, and he reunited the separated ones.
ਸੋਰਠਿ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੧੪
Raag Sorath Guru Arjan Dev
ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ ॥੧॥
Pasoo Paraeth Mugadhh Bheae Srothae Har Naamaa Mukh Gaaeiaa ||1||
Even beasts, demons and fools become attentive listeners, when He sings the Praises of the Lord's Name. ||1||
ਸੋਰਠਿ (ਮਃ ੫) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੧੪
Raag Sorath Guru Arjan Dev
ਪੂਰੇ ਗੁਰ ਕੀ ਦੇਖੁ ਵਡਾਈ ॥
Poorae Gur Kee Dhaekh Vaddaaee ||
Behold the glorious greatness of the Perfect Guru.
ਸੋਰਠਿ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੧੫
Raag Sorath Guru Arjan Dev
ਤਾ ਕੀ ਕੀਮਤਿ ਕਹਣੁ ਨ ਜਾਈ ॥ ਰਹਾਉ ॥
Thaa Kee Keemath Kehan N Jaaee || Rehaao ||
His worth cannot be described. ||Pause||
ਸੋਰਠਿ (ਮਃ ੫) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੧੫
Raag Sorath Guru Arjan Dev
ਦੂਖ ਸੋਗ ਕਾ ਢਾਹਿਓ ਡੇਰਾ ਅਨਦ ਮੰਗਲ ਬਿਸਰਾਮਾ ॥
Dhookh Sog Kaa Dtaahiou Ddaeraa Anadh Mangal Bisaraamaa ||
He has demolished the abode of sorrow and disease, and brought bliss, joy and happiness.
ਸੋਰਠਿ (ਮਃ ੫) (੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੧੫
Raag Sorath Guru Arjan Dev
ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ॥੨॥
Man Baanshhath Fal Milae Achinthaa Pooran Hoeae Kaamaa ||2||
He effortlessly awards the fruits of the mind's desire, and all works are brought to perfection. ||2||
ਸੋਰਠਿ (ਮਃ ੫) (੨੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੧੬
Raag Sorath Guru Arjan Dev
ਈਹਾ ਸੁਖੁ ਆਗੈ ਮੁਖ ਊਜਲ ਮਿਟਿ ਗਏ ਆਵਣ ਜਾਣੇ ॥
Eehaa Sukh Aagai Mukh Oojal Mitt Geae Aavan Jaanae ||
He finds peace in this world, and his face is radiant in the world hereafter; his comings and goings are finished.
ਸੋਰਠਿ (ਮਃ ੫) (੨੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੧੬
Raag Sorath Guru Arjan Dev
ਨਿਰਭਉ ਭਏ ਹਿਰਦੈ ਨਾਮੁ ਵਸਿਆ ਅਪੁਨੇ ਸਤਿਗੁਰ ਕੈ ਮਨਿ ਭਾਣੇ ॥੩॥
Nirabho Bheae Hiradhai Naam Vasiaa Apunae Sathigur Kai Man Bhaanae ||3||
He becomes fearless, and his heart is filled with the Naam, the Name of the Lord; his mind is pleasing to the True Guru. ||3||
ਸੋਰਠਿ (ਮਃ ੫) (੨੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੧੭
Raag Sorath Guru Arjan Dev
ਊਠਤ ਬੈਠਤ ਹਰਿ ਗੁਣ ਗਾਵੈ ਦੂਖੁ ਦਰਦੁ ਭ੍ਰਮੁ ਭਾਗਾ ॥
Oothath Baithath Har Gun Gaavai Dhookh Dharadh Bhram Bhaagaa ||
Standing up and sitting down, he sings the Glorious Praises of the Lord; his pain, sorrow and doubt are dispelled.
ਸੋਰਠਿ (ਮਃ ੫) (੨੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੧੮
Raag Sorath Guru Arjan Dev
ਕਹੁ ਨਾਨਕ ਤਾ ਕੇ ਪੂਰ ਕਰੰਮਾ ਜਾ ਕਾ ਗੁਰ ਚਰਨੀ ਮਨੁ ਲਾਗਾ ॥੪॥੧੦॥੨੧॥
Kahu Naanak Thaa Kae Poor Karanmaa Jaa Kaa Gur Charanee Man Laagaa ||4||10||21||
Says Nanak, his karma is perfect; his mind is attached to the Guru's feet. ||4||10||21||
ਸੋਰਠਿ (ਮਃ ੫) (੨੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੧੮
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੪
ਰਤਨੁ ਛਾਡਿ ਕਉਡੀ ਸੰਗਿ ਲਾਗੇ ਜਾ ਤੇ ਕਛੂ ਨ ਪਾਈਐ ॥
Rathan Shhaadd Kouddee Sang Laagae Jaa Thae Kashhoo N Paaeeai ||
Forsaking the jewel, he is attached to the shell; nothing will come of it.
ਸੋਰਠਿ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੪ ਪੰ. ੧੯
Raag Sorath Guru Arjan Dev