Sri Guru Granth Sahib
Displaying Ang 615 of 1430
- 1
- 2
- 3
- 4
ਪੂਰਨ ਪਾਰਬ੍ਰਹਮ ਪਰਮੇਸੁਰ ਮੇਰੇ ਮਨ ਸਦਾ ਧਿਆਈਐ ॥੧॥
Pooran Paarabreham Paramaesur Maerae Man Sadhaa Dhhiaaeeai ||1||
O my mind, meditate forever on the Perfect, Supreme Lord God, the Transcendent Lord. ||1||
ਸੋਰਠਿ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੧
Raag Sorath Guru Arjan Dev
ਸਿਮਰਹੁ ਹਰਿ ਹਰਿ ਨਾਮੁ ਪਰਾਨੀ ॥
Simarahu Har Har Naam Paraanee ||
Meditate in remembrance on the Name of the Lord, Har, Har, O mortal.
ਸੋਰਠਿ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੧
Raag Sorath Guru Arjan Dev
ਬਿਨਸੈ ਕਾਚੀ ਦੇਹ ਅਗਿਆਨੀ ॥ ਰਹਾਉ ॥
Binasai Kaachee Dhaeh Agiaanee || Rehaao ||
Your frail body shall perish, you ignorant fool. ||Pause||
ਸੋਰਠਿ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੨
Raag Sorath Guru Arjan Dev
ਮ੍ਰਿਗ ਤ੍ਰਿਸਨਾ ਅਰੁ ਸੁਪਨ ਮਨੋਰਥ ਤਾ ਕੀ ਕਛੁ ਨ ਵਡਾਈ ॥
Mrig Thrisanaa Ar Supan Manorathh Thaa Kee Kashh N Vaddaaee ||
Illusions and dream-objects possess nothing of greatness.
ਸੋਰਠਿ (ਮਃ ੫) (੨੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੨
Raag Sorath Guru Arjan Dev
ਰਾਮ ਭਜਨ ਬਿਨੁ ਕਾਮਿ ਨ ਆਵਸਿ ਸੰਗਿ ਨ ਕਾਹੂ ਜਾਈ ॥੨॥
Raam Bhajan Bin Kaam N Aavas Sang N Kaahoo Jaaee ||2||
Without meditating on the Lord, nothing succeeds, and nothing will go along with you. ||2||
ਸੋਰਠਿ (ਮਃ ੫) (੨੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੩
Raag Sorath Guru Arjan Dev
ਹਉ ਹਉ ਕਰਤ ਬਿਹਾਇ ਅਵਰਦਾ ਜੀਅ ਕੋ ਕਾਮੁ ਨ ਕੀਨਾ ॥
Ho Ho Karath Bihaae Avaradhaa Jeea Ko Kaam N Keenaa ||
Acting in egotism and pride, his life passes away, and he does nothing for his soul.
ਸੋਰਠਿ (ਮਃ ੫) (੨੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੩
Raag Sorath Guru Arjan Dev
ਧਾਵਤ ਧਾਵਤ ਨਹ ਤ੍ਰਿਪਤਾਸਿਆ ਰਾਮ ਨਾਮੁ ਨਹੀ ਚੀਨਾ ॥੩॥
Dhhaavath Dhhaavath Neh Thripathaasiaa Raam Naam Nehee Cheenaa ||3||
Wandering and wandering all around, he is never satisfied; he does not remember the Name of the Lord. ||3||
ਸੋਰਠਿ (ਮਃ ੫) (੨੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੪
Raag Sorath Guru Arjan Dev
ਸਾਦ ਬਿਕਾਰ ਬਿਖੈ ਰਸ ਮਾਤੋ ਅਸੰਖ ਖਤੇ ਕਰਿ ਫੇਰੇ ॥
Saadh Bikaar Bikhai Ras Maatho Asankh Khathae Kar Faerae ||
Intoxicated with the taste of corruption, cruel pleasures and countless sins, he is consigned to the cycle of reincarnation.
ਸੋਰਠਿ (ਮਃ ੫) (੨੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੪
Raag Sorath Guru Arjan Dev
ਨਾਨਕ ਕੀ ਪ੍ਰਭ ਪਾਹਿ ਬਿਨੰਤੀ ਕਾਟਹੁ ਅਵਗੁਣ ਮੇਰੇ ॥੪॥੧੧॥੨੨॥
Naanak Kee Prabh Paahi Binanthee Kaattahu Avagun Maerae ||4||11||22||
Nanak offers his prayer to God, to eradicate his demerits. ||4||11||22||
ਸੋਰਠਿ (ਮਃ ੫) (੨੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੫
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੫
ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧ ਬਿਖੁ ਜਾਰੇ ॥
Gun Gaavahu Pooran Abinaasee Kaam Krodhh Bikh Jaarae ||
Sing the Glorious Praises of the Perfect, Imperishable Lord, and the poison of sexual desire and anger shall be burnt away.
ਸੋਰਠਿ (ਮਃ ੫) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੬
Raag Sorath Guru Arjan Dev
ਮਹਾ ਬਿਖਮੁ ਅਗਨਿ ਕੋ ਸਾਗਰੁ ਸਾਧੂ ਸੰਗਿ ਉਧਾਰੇ ॥੧॥
Mehaa Bikham Agan Ko Saagar Saadhhoo Sang Oudhhaarae ||1||
You shall cross over the awesome, arduous ocean of fire, in the Saadh Sangat, the Company of the Holy. ||1||
ਸੋਰਠਿ (ਮਃ ੫) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੬
Raag Sorath Guru Arjan Dev
ਪੂਰੈ ਗੁਰਿ ਮੇਟਿਓ ਭਰਮੁ ਅੰਧੇਰਾ ॥
Poorai Gur Maettiou Bharam Andhhaeraa ||
The Perfect Guru has dispelled the darkness of doubt.
ਸੋਰਠਿ (ਮਃ ੫) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੭
Raag Sorath Guru Arjan Dev
ਭਜੁ ਪ੍ਰੇਮ ਭਗਤਿ ਪ੍ਰਭੁ ਨੇਰਾ ॥ ਰਹਾਉ ॥
Bhaj Praem Bhagath Prabh Naeraa || Rehaao ||
Remember God with love and devotion; He is near at hand. ||Pause||
ਸੋਰਠਿ (ਮਃ ੫) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੭
Raag Sorath Guru Arjan Dev
ਹਰਿ ਹਰਿ ਨਾਮੁ ਨਿਧਾਨ ਰਸੁ ਪੀਆ ਮਨ ਤਨ ਰਹੇ ਅਘਾਈ ॥
Har Har Naam Nidhhaan Ras Peeaa Man Than Rehae Aghaaee ||
Drink in the sublime essence, the treasure of the Name of the Lord, Har, Har, and your mind and body shall remain satisfied.
ਸੋਰਠਿ (ਮਃ ੫) (੨੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੭
Raag Sorath Guru Arjan Dev
ਜਤ ਕਤ ਪੂਰਿ ਰਹਿਓ ਪਰਮੇਸਰੁ ਕਤ ਆਵੈ ਕਤ ਜਾਈ ॥੨॥
Jath Kath Poor Rehiou Paramaesar Kath Aavai Kath Jaaee ||2||
The Transcendent Lord is totally permeating and pervading everywhere; where would He come from, and where would He go? ||2||
ਸੋਰਠਿ (ਮਃ ੫) (੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੮
Raag Sorath Guru Arjan Dev
ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸੁ ਮਨਿ ਵਸੈ ਗੋੁਪਾਲਾ ॥
Jap Thap Sanjam Giaan Thath Baethaa Jis Man Vasai Guopaalaa ||
One whose mind is filled with the Lord, is a person of meditation, penance, self-restraint and spiritual wisdom, and a knower of reality.
ਸੋਰਠਿ (ਮਃ ੫) (੨੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੯
Raag Sorath Guru Arjan Dev
ਨਾਮੁ ਰਤਨੁ ਜਿਨਿ ਗੁਰਮੁਖਿ ਪਾਇਆ ਤਾ ਕੀ ਪੂਰਨ ਘਾਲਾ ॥੩॥
Naam Rathan Jin Guramukh Paaeiaa Thaa Kee Pooran Ghaalaa ||3||
The Gurmukh obtains the jewel of the Naam; his efforts come to perfect fruition. ||3||
ਸੋਰਠਿ (ਮਃ ੫) (੨੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੯
Raag Sorath Guru Arjan Dev
ਕਲਿ ਕਲੇਸ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ॥
Kal Kalaes Mittae Dhukh Sagalae Kaattee Jam Kee Faasaa ||
All his struggles, sufferings and pains are dispelled, and the noose of death is cut away from him.
ਸੋਰਠਿ (ਮਃ ੫) (੨੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੧੦
Raag Sorath Guru Arjan Dev
ਕਹੁ ਨਾਨਕ ਪ੍ਰਭਿ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ ॥੪॥੧੨॥੨੩॥
Kahu Naanak Prabh Kirapaa Dhhaaree Man Than Bheae Bigaasaa ||4||12||23||
Says Nanak, God has extended His Mercy, and so his mind and body blossom forth. ||4||12||23||
ਸੋਰਠਿ (ਮਃ ੫) (੨੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੧੦
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੫
ਕਰਣ ਕਰਾਵਣਹਾਰ ਪ੍ਰਭੁ ਦਾਤਾ ਪਾਰਬ੍ਰਹਮ ਪ੍ਰਭੁ ਸੁਆਮੀ ॥
Karan Karaavanehaar Prabh Dhaathaa Paarabreham Prabh Suaamee ||
God is the Doer, the Cause of causes, the Great Giver; God is the Supreme Lord and Master.
ਸੋਰਠਿ (ਮਃ ੫) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੧੧
Raag Sorath Guru Arjan Dev
ਸਗਲੇ ਜੀਅ ਕੀਏ ਦਇਆਲਾ ਸੋ ਪ੍ਰਭੁ ਅੰਤਰਜਾਮੀ ॥੧॥
Sagalae Jeea Keeeae Dhaeiaalaa So Prabh Antharajaamee ||1||
The Merciful Lord created all beings; God is the Inner-knower, the Searcher of hearts. ||1||
ਸੋਰਠਿ (ਮਃ ੫) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੧੨
Raag Sorath Guru Arjan Dev
ਮੇਰਾ ਗੁਰੁ ਹੋਆ ਆਪਿ ਸਹਾਈ ॥
Maeraa Gur Hoaa Aap Sehaaee ||
My Guru is Himself my friend and support.
ਸੋਰਠਿ (ਮਃ ੫) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੧੨
Raag Sorath Guru Arjan Dev
ਸੂਖ ਸਹਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ॥ ਰਹਾਉ ॥
Sookh Sehaj Aanandh Mangal Ras Acharaj Bhee Baddaaee || Rehaao ||
I am in celestial peace, bliss, joy, pleasure and wondrous glory. ||Pause||
ਸੋਰਠਿ (ਮਃ ੫) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੧੩
Raag Sorath Guru Arjan Dev
ਗੁਰ ਕੀ ਸਰਣਿ ਪਏ ਭੈ ਨਾਸੇ ਸਾਚੀ ਦਰਗਹ ਮਾਨੇ ॥
Gur Kee Saran Peae Bhai Naasae Saachee Dharageh Maanae ||
Seeking the Sanctuary of the Guru, my fears have been dispelled, and I am accepted in the Court of the True Lord.
ਸੋਰਠਿ (ਮਃ ੫) (੨੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੧੩
Raag Sorath Guru Arjan Dev
ਗੁਣ ਗਾਵਤ ਆਰਾਧਿ ਨਾਮੁ ਹਰਿ ਆਏ ਅਪੁਨੈ ਥਾਨੇ ॥੨॥
Gun Gaavath Aaraadhh Naam Har Aaeae Apunai Thhaanae ||2||
Singing His Glorious Praises, and worshipping in adoration the Name of the Lord, I have reached my destination. ||2||
ਸੋਰਠਿ (ਮਃ ੫) (੨੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੧੪
Raag Sorath Guru Arjan Dev
ਜੈ ਜੈ ਕਾਰੁ ਕਰੈ ਸਭ ਉਸਤਤਿ ਸੰਗਤਿ ਸਾਧ ਪਿਆਰੀ ॥
Jai Jai Kaar Karai Sabh Ousathath Sangath Saadhh Piaaree ||
Everyone applauds and congratulates me; the Saadh Sangat, the Company of the Holy, is dear to me.
ਸੋਰਠਿ (ਮਃ ੫) (੨੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੧੪
Raag Sorath Guru Arjan Dev
ਸਦ ਬਲਿਹਾਰਿ ਜਾਉ ਪ੍ਰਭ ਅਪੁਨੇ ਜਿਨਿ ਪੂਰਨ ਪੈਜ ਸਵਾਰੀ ॥੩॥
Sadh Balihaar Jaao Prabh Apunae Jin Pooran Paij Savaaree ||3||
I am forever a sacrifice to my God, who has totally protected and preserved my honor. ||3||
ਸੋਰਠਿ (ਮਃ ੫) (੨੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੧੫
Raag Sorath Guru Arjan Dev
ਗੋਸਟਿ ਗਿਆਨੁ ਨਾਮੁ ਸੁਣਿ ਉਧਰੇ ਜਿਨਿ ਜਿਨਿ ਦਰਸਨੁ ਪਾਇਆ ॥
Gosatt Giaan Naam Sun Oudhharae Jin Jin Dharasan Paaeiaa ||
They are saved, who receive the Blessed Vision of His Darshan; they listen to the spiritual dialogue of the Naam.
ਸੋਰਠਿ (ਮਃ ੫) (੨੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੧੫
Raag Sorath Guru Arjan Dev
ਭਇਓ ਕ੍ਰਿਪਾਲੁ ਨਾਨਕ ਪ੍ਰਭੁ ਅਪੁਨਾ ਅਨਦ ਸੇਤੀ ਘਰਿ ਆਇਆ ॥੪॥੧੩॥੨੪॥
Bhaeiou Kirapaal Naanak Prabh Apunaa Anadh Saethee Ghar Aaeiaa ||4||13||24||
Nanak's God has become Merciful to him; he has arrived home in ecstasy. ||4||13||24||
ਸੋਰਠਿ (ਮਃ ੫) (੨੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੧੬
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੫
ਪ੍ਰਭ ਕੀ ਸਰਣਿ ਸਗਲ ਭੈ ਲਾਥੇ ਦੁਖ ਬਿਨਸੇ ਸੁਖੁ ਪਾਇਆ ॥
Prabh Kee Saran Sagal Bhai Laathhae Dhukh Binasae Sukh Paaeiaa ||
In God's Sanctuary all fears depart suffering disappears, and peace is obtained.
ਸੋਰਠਿ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੧੭
Raag Sorath Guru Arjan Dev
ਦਇਆਲੁ ਹੋਆ ਪਾਰਬ੍ਰਹਮੁ ਸੁਆਮੀ ਪੂਰਾ ਸਤਿਗੁਰੁ ਧਿਆਇਆ ॥੧॥
Dhaeiaal Hoaa Paarabreham Suaamee Pooraa Sathigur Dhhiaaeiaa ||1||
When the Supreme Lord God and Master becomes merciful, we meditate on the Perfect True Guru. ||1||
ਸੋਰਠਿ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੧੮
Raag Sorath Guru Arjan Dev
ਪ੍ਰਭ ਜੀਉ ਤੂ ਮੇਰੋ ਸਾਹਿਬੁ ਦਾਤਾ ॥
Prabh Jeeo Thoo Maero Saahib Dhaathaa ||
O Dear God, You are my Lord Master and Great Giver.
ਸੋਰਠਿ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੧੮
Raag Sorath Guru Arjan Dev
ਕਰਿ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵਉ ਰੰਗਿ ਰਾਤਾ ॥ ਰਹਾਉ ॥
Kar Kirapaa Prabh Dheen Dhaeiaalaa Gun Gaavo Rang Raathaa || Rehaao ||
By Your Mercy, O God, Merciful to the meek, imbue me with Your Love, that I might sing Your Glorious Praises. ||Pause||
ਸੋਰਠਿ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੧੯
Raag Sorath Guru Arjan Dev
ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ॥
Sathigur Naam Nidhhaan Dhrirraaeiaa Chinthaa Sagal Binaasee ||
The True Guru has implanted the treasure of the Naam within me, and all my anxieties have been dispelled.
ਸੋਰਠਿ (ਮਃ ੫) (੨੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੫ ਪੰ. ੧੯
Raag Sorath Guru Arjan Dev