Sri Guru Granth Sahib
Displaying Ang 617 of 1430
- 1
- 2
- 3
- 4
ਸੋਰਠਿ ਮਹਲਾ ੫ ਘਰੁ ੨ ਦੁਪਦੇ
Sorath Mehalaa 5 Ghar 2 Dhupadhae
Sorat'h, Fifth Mehl, Second House, Du-Padas:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੭
ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥
Sagal Banasapath Mehi Baisanthar Sagal Dhoodhh Mehi Gheeaa ||
Fire is contained in all firewood, and butter is contained in all milk.
ਸੋਰਠਿ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੨
Raag Sorath Guru Arjan Dev
ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥
Ooch Neech Mehi Joth Samaanee Ghatt Ghatt Maadhho Jeeaa ||1||
God's Light is contained in the high and the low; the Lord is in the hearts of all beings. ||1||
ਸੋਰਠਿ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੨
Raag Sorath Guru Arjan Dev
ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥
Santhahu Ghatt Ghatt Rehiaa Samaahiou ||
O Saints, He is pervading and permeating each and every heart.
ਸੋਰਠਿ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੩
Raag Sorath Guru Arjan Dev
ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥
Pooran Poor Rehiou Sarab Mehi Jal Thhal Rameeaa Aahiou ||1|| Rehaao ||
The Perfect Lord is completely permeating everyone, everywhere; He is diffused in the water and the land. ||1||Pause||
ਸੋਰਠਿ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੩
Raag Sorath Guru Arjan Dev
ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥
Gun Nidhhaan Naanak Jas Gaavai Sathigur Bharam Chukaaeiou ||
Nanak sings the Praises of the Lord, the treasure of excellence; the True Guru has dispelled his doubt.
ਸੋਰਠਿ (ਮਃ ੫) (੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੪
Raag Sorath Guru Arjan Dev
ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥੧॥੨੯॥
Sarab Nivaasee Sadhaa Alaepaa Sabh Mehi Rehiaa Samaaeiou ||2||1||29||
The Lord is pervading everywhere, permeating all, and yet, He is unattached from all. ||2||1||29||
ਸੋਰਠਿ (ਮਃ ੫) (੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੪
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੭
ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ ॥
Jaa Kai Simaran Hoe Anandhaa Binasai Janam Maran Bhai Dhukhee ||
Meditating on Him, one is in ecstasy; the pains of birth and death and fear are removed.
ਸੋਰਠਿ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੫
Raag Sorath Guru Arjan Dev
ਚਾਰਿ ਪਦਾਰਥ ਨਵ ਨਿਧਿ ਪਾਵਹਿ ਬਹੁਰਿ ਨ ਤ੍ਰਿਸਨਾ ਭੁਖੀ ॥੧॥
Chaar Padhaarathh Nav Nidhh Paavehi Bahur N Thrisanaa Bhukhee ||1||
The four cardinal blessings, and the nine treasures are received; you shall never feel hunger or thirst again. ||1||
ਸੋਰਠਿ (ਮਃ ੫) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੬
Raag Sorath Guru Arjan Dev
ਜਾ ਕੋ ਨਾਮੁ ਲੈਤ ਤੂ ਸੁਖੀ ॥
Jaa Ko Naam Laith Thoo Sukhee ||
Chanting His Name, you shall be at peace.
ਸੋਰਠਿ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੬
Raag Sorath Guru Arjan Dev
ਸਾਸਿ ਸਾਸਿ ਧਿਆਵਹੁ ਠਾਕੁਰ ਕਉ ਮਨ ਤਨ ਜੀਅਰੇ ਮੁਖੀ ॥੧॥ ਰਹਾਉ ॥
Saas Saas Dhhiaavahu Thaakur Ko Man Than Jeearae Mukhee ||1|| Rehaao ||
With each and every breath, meditate on the Lord and Master, O my soul, with mind, body and mouth. ||1||Pause||
ਸੋਰਠਿ (ਮਃ ੫) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੭
Raag Sorath Guru Arjan Dev
ਸਾਂਤਿ ਪਾਵਹਿ ਹੋਵਹਿ ਮਨ ਸੀਤਲ ਅਗਨਿ ਨ ਅੰਤਰਿ ਧੁਖੀ ॥
Saanth Paavehi Hovehi Man Seethal Agan N Anthar Dhhukhee ||
You shall find peace, and your mind shall be soothed and cooled; the fire of desire shall not burn within you.
ਸੋਰਠਿ (ਮਃ ੫) (੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੭
Raag Sorath Guru Arjan Dev
ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲਿ ਥਲਿ ਤ੍ਰਿਭਵਣਿ ਰੁਖੀ ॥੨॥੨॥੩੦॥
Gur Naanak Ko Prabhoo Dhikhaaeiaa Jal Thhal Thribhavan Rukhee ||2||2||30||
The Guru has revealed God to Nanak, in the three worlds, in the water, the earth and the woods. ||2||2||30||
ਸੋਰਠਿ (ਮਃ ੫) (੩੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੮
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੭
ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ ॥
Kaam Krodhh Lobh Jhooth Nindhaa Ein Thae Aap Shhaddaavahu ||
Sexual desire, anger, greed, falsehood and slander - please, save me from these, O Lord.
ਸੋਰਠਿ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੯
Raag Sorath Guru Arjan Dev
ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ ॥੧॥
Eih Bheethar Thae Ein Ko Ddaarahu Aapan Nikatt Bulaavahu ||1||
Please eradicate these from within me, and call me to come close to You. ||1||
ਸੋਰਠਿ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੯
Raag Sorath Guru Arjan Dev
ਅਪੁਨੀ ਬਿਧਿ ਆਪਿ ਜਨਾਵਹੁ ॥
Apunee Bidhh Aap Janaavahu ||
You alone teach me Your Ways.
ਸੋਰਠਿ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੧੦
Raag Sorath Guru Arjan Dev
ਹਰਿ ਜਨ ਮੰਗਲ ਗਾਵਹੁ ॥੧॥ ਰਹਾਉ ॥
Har Jan Mangal Gaavahu ||1|| Rehaao ||
With the Lord's humble servants, I sing His Praises. ||1||Pause||
ਸੋਰਠਿ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੧੦
Raag Sorath Guru Arjan Dev
ਬਿਸਰੁ ਨਾਹੀ ਕਬਹੂ ਹੀਏ ਤੇ ਇਹ ਬਿਧਿ ਮਨ ਮਹਿ ਪਾਵਹੁ ॥
Bisar Naahee Kabehoo Heeeae Thae Eih Bidhh Man Mehi Paavahu ||
May I never forget the Lord within my heart; please, instill such understanding within my mind.
ਸੋਰਠਿ (ਮਃ ੫) (੩੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੧੧
Raag Sorath Guru Arjan Dev
ਗੁਰੁ ਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤਹਿ ਨ ਧਾਵਹੁ ॥੨॥੩॥੩੧॥
Gur Pooraa Bhaettiou Vaddabhaagee Jan Naanak Kathehi N Dhhaavahu ||2||3||31||
By great good fortune, servant Nanak has met with the Perfect Guru, and now, he will not go anywhere else. ||2||3||31||
ਸੋਰਠਿ (ਮਃ ੫) (੩੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੧੧
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੭
ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥
Jaa Kai Simaran Sabh Kashh Paaeeai Birathhee Ghaal N Jaaee ||
Meditating in remembrance on Him all things are obtained and one's efforts shall not be in vain.
ਸੋਰਠਿ (ਮਃ ੫) (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੧੨
Raag Sorath Guru Arjan Dev
ਤਿਸੁ ਪ੍ਰਭ ਤਿਆਗਿ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ ॥੧॥
This Prabh Thiaag Avar Kath Raachahu Jo Sabh Mehi Rehiaa Samaaee ||1||
Forsaking God, why do you attach yourself to another? He is contained in everything. ||1||
ਸੋਰਠਿ (ਮਃ ੫) (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੧੩
Raag Sorath Guru Arjan Dev
ਹਰਿ ਹਰਿ ਸਿਮਰਹੁ ਸੰਤ ਗੋਪਾਲਾ ॥
Har Har Simarahu Santh Gopaalaa ||
O Saints, meditate in remembrance on the World-Lord, Har, Har.
ਸੋਰਠਿ (ਮਃ ੫) (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੧੩
Raag Sorath Guru Arjan Dev
ਸਾਧਸੰਗਿ ਮਿਲਿ ਨਾਮੁ ਧਿਆਵਹੁ ਪੂਰਨ ਹੋਵੈ ਘਾਲਾ ॥੧॥ ਰਹਾਉ ॥
Saadhhasang Mil Naam Dhhiaavahu Pooran Hovai Ghaalaa ||1|| Rehaao ||
Joining the Saadh Sangat, the Company of the Holy, meditate on the Naam, the Name of the Lord; your efforts shall be rewarded. ||1||Pause||
ਸੋਰਠਿ (ਮਃ ੫) (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੧੪
Raag Sorath Guru Arjan Dev
ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ ॥
Saar Samaalai Nith Prathipaalai Praem Sehith Gal Laavai ||
He ever preserves and cherishes His servant; with Love, He hugs him close.
ਸੋਰਠਿ (ਮਃ ੫) (੩੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੧੪
Raag Sorath Guru Arjan Dev
ਕਹੁ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨੁ ਕੈਸੇ ਪਾਵੈ ॥੨॥੪॥੩੨॥
Kahu Naanak Prabh Thumarae Bisarath Jagath Jeevan Kaisae Paavai ||2||4||32||
Says Nanak, forgetting You, O God, how can the world find life? ||2||4||32||
ਸੋਰਠਿ (ਮਃ ੫) (੩੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੧੫
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੭
ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥
Abinaasee Jeean Ko Dhaathaa Simarath Sabh Mal Khoee ||
He is imperishable, the Giver of all beings; meditating on Him, all filth is removed.
ਸੋਰਠਿ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੧੬
Raag Sorath Guru Arjan Dev
ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ ॥੧॥
Gun Nidhhaan Bhagathan Ko Barathan Biralaa Paavai Koee ||1||
He is the treasure of excellence, the object of His devotees, but rare are those who find Him. ||1||
ਸੋਰਠਿ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੧੬
Raag Sorath Guru Arjan Dev
ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥
Maerae Man Jap Gur Gopaal Prabh Soee ||
O my mind, meditate on the Guru, and God, the Cherisher of the world.
ਸੋਰਠਿ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੧੭
Raag Sorath Guru Arjan Dev
ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥੧॥ ਰਹਾਉ ॥
Jaa Kee Saran Paeiaaan Sukh Paaeeai Baahurr Dhookh N Hoee ||1|| Rehaao ||
Seeking His Sanctuary, one finds peace, and he shall not suffer in pain again. ||1||Pause||
ਸੋਰਠਿ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੧੭
Raag Sorath Guru Arjan Dev
ਵਡਭਾਗੀ ਸਾਧਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ ॥
Vaddabhaagee Saadhhasang Paraapath Thin Bhaettath Dhuramath Khoee ||
By great good fortune, one obtains the Saadh Sangat, the Company of the Holy. Meeting them, evil-mindedness is eliminated.
ਸੋਰਠਿ (ਮਃ ੫) (੩੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੭ ਪੰ. ੧੮
Raag Sorath Guru Arjan Dev