Sri Guru Granth Sahib
Displaying Ang 620 of 1430
- 1
- 2
- 3
- 4
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੦
ਦੁਰਤੁ ਗਵਾਇਆ ਹਰਿ ਪ੍ਰਭਿ ਆਪੇ ਸਭੁ ਸੰਸਾਰੁ ਉਬਾਰਿਆ ॥
Dhurath Gavaaeiaa Har Prabh Aapae Sabh Sansaar Oubaariaa ||
The Lord God Himself has rid the whole world of its sins, and saved it.
ਸੋਰਠਿ (ਮਃ ੫) (੪੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੧
Raag Sorath Guru Arjan Dev
ਪਾਰਬ੍ਰਹਮਿ ਪ੍ਰਭਿ ਕਿਰਪਾ ਧਾਰੀ ਅਪਣਾ ਬਿਰਦੁ ਸਮਾਰਿਆ ॥੧॥
Paarabreham Prabh Kirapaa Dhhaaree Apanaa Biradh Samaariaa ||1||
The Supreme Lord God extended His mercy, and confirmed His innate nature. ||1||
ਸੋਰਠਿ (ਮਃ ੫) (੪੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੨
Raag Sorath Guru Arjan Dev
ਹੋਈ ਰਾਜੇ ਰਾਮ ਕੀ ਰਖਵਾਲੀ ॥
Hoee Raajae Raam Kee Rakhavaalee ||
I have attained the Protective Sanctuary of the Lord, my King.
ਸੋਰਠਿ (ਮਃ ੫) (੪੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੨
Raag Sorath Guru Arjan Dev
ਸੂਖ ਸਹਜ ਆਨਦ ਗੁਣ ਗਾਵਹੁ ਮਨੁ ਤਨੁ ਦੇਹ ਸੁਖਾਲੀ ॥ ਰਹਾਉ ॥
Sookh Sehaj Aanadh Gun Gaavahu Man Than Dhaeh Sukhaalee || Rehaao ||
In celestial peace and ecstasy, I sing the Glorious Praises of the Lord, and my mind, body and being are at peace. ||Pause||
ਸੋਰਠਿ (ਮਃ ੫) (੪੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੩
Raag Sorath Guru Arjan Dev
ਪਤਿਤ ਉਧਾਰਣੁ ਸਤਿਗੁਰੁ ਮੇਰਾ ਮੋਹਿ ਤਿਸ ਕਾ ਭਰਵਾਸਾ ॥
Pathith Oudhhaaran Sathigur Maeraa Mohi This Kaa Bharavaasaa ||
My True Guru is the Savior of sinners; I have placed my trust and faith in Him.
ਸੋਰਠਿ (ਮਃ ੫) (੪੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੩
Raag Sorath Guru Arjan Dev
ਬਖਸਿ ਲਏ ਸਭਿ ਸਚੈ ਸਾਹਿਬਿ ਸੁਣਿ ਨਾਨਕ ਕੀ ਅਰਦਾਸਾ ॥੨॥੧੭॥੪੫॥
Bakhas Leae Sabh Sachai Saahib Sun Naanak Kee Aradhaasaa ||2||17||45||
The True Lord has heard Nanak's prayer, and He has forgiven everything. ||2||17||45||
ਸੋਰਠਿ (ਮਃ ੫) (੪੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੪
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੦
ਬਖਸਿਆ ਪਾਰਬ੍ਰਹਮ ਪਰਮੇਸਰਿ ਸਗਲੇ ਰੋਗ ਬਿਦਾਰੇ ॥
Bakhasiaa Paarabreham Paramaesar Sagalae Rog Bidhaarae ||
The Supreme Lord God, the Transcendent Lord, has forgiven me, and all diseases have been cured.
ਸੋਰਠਿ (ਮਃ ੫) (੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੫
Raag Sorath Guru Arjan Dev
ਗੁਰ ਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ॥੧॥
Gur Poorae Kee Saranee Oubarae Kaaraj Sagal Savaarae ||1||
Those who come to the Sanctuary of the True Guru are saved, and all their affairs are resolved. ||1||
ਸੋਰਠਿ (ਮਃ ੫) (੪੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੫
Raag Sorath Guru Arjan Dev
ਹਰਿ ਜਨਿ ਸਿਮਰਿਆ ਨਾਮ ਅਧਾਰਿ ॥
Har Jan Simariaa Naam Adhhaar ||
The Lord's humble servant meditates in remembrance on the Naam, the Name of the Lord; this is his only support.
ਸੋਰਠਿ (ਮਃ ੫) (੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੬
Raag Sorath Guru Arjan Dev
ਤਾਪੁ ਉਤਾਰਿਆ ਸਤਿਗੁਰਿ ਪੂਰੈ ਅਪਣੀ ਕਿਰਪਾ ਧਾਰਿ ॥ ਰਹਾਉ ॥
Thaap Outhaariaa Sathigur Poorai Apanee Kirapaa Dhhaar || Rehaao ||
The Perfect True Guru extended His Mercy, and the fever has been dispelled. ||Pause||
ਸੋਰਠਿ (ਮਃ ੫) (੪੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੬
Raag Sorath Guru Arjan Dev
ਸਦਾ ਅਨੰਦ ਕਰਹ ਮੇਰੇ ਪਿਆਰੇ ਹਰਿ ਗੋਵਿਦੁ ਗੁਰਿ ਰਾਖਿਆ ॥
Sadhaa Anandh Kareh Maerae Piaarae Har Govidh Gur Raakhiaa ||
So celebrate and be happy, my beloveds - the Guru has saved Hargobind.
ਸੋਰਠਿ (ਮਃ ੫) (੪੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੭
Raag Sorath Guru Arjan Dev
ਵਡੀ ਵਡਿਆਈ ਨਾਨਕ ਕਰਤੇ ਕੀ ਸਾਚੁ ਸਬਦੁ ਸਤਿ ਭਾਖਿਆ ॥੨॥੧੮॥੪੬॥
Vaddee Vaddiaaee Naanak Karathae Kee Saach Sabadh Sath Bhaakhiaa ||2||18||46||
Great is the glorious greatness of the Creator, O Nanak; True is the Word of His Shabad, and True is the sermon of His Teachings. ||2||18||46||
ਸੋਰਠਿ (ਮਃ ੫) (੪੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੭
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੦
ਭਏ ਕ੍ਰਿਪਾਲ ਸੁਆਮੀ ਮੇਰੇ ਤਿਤੁ ਸਾਚੈ ਦਰਬਾਰਿ ॥
Bheae Kirapaal Suaamee Maerae Thith Saachai Dharabaar ||
My Lord and Master has become Merciful, in His True Court.
ਸੋਰਠਿ (ਮਃ ੫) (੪੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੮
Raag Sorath Guru Arjan Dev
ਸਤਿਗੁਰਿ ਤਾਪੁ ਗਵਾਇਆ ਭਾਈ ਠਾਂਢਿ ਪਈ ਸੰਸਾਰਿ ॥
Sathigur Thaap Gavaaeiaa Bhaaee Thaandt Pee Sansaar ||
The True Guru has taken away the fever, and the whole world is at peace, O Siblings of Destiny.
ਸੋਰਠਿ (ਮਃ ੫) (੪੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੯
Raag Sorath Guru Arjan Dev
ਅਪਣੇ ਜੀਅ ਜੰਤ ਆਪੇ ਰਾਖੇ ਜਮਹਿ ਕੀਓ ਹਟਤਾਰਿ ॥੧॥
Apanae Jeea Janth Aapae Raakhae Jamehi Keeou Hattathaar ||1||
The Lord Himself protects His beings and creatures, and the Messenger of Death is out of work. ||1||
ਸੋਰਠਿ (ਮਃ ੫) (੪੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੯
Raag Sorath Guru Arjan Dev
ਹਰਿ ਕੇ ਚਰਣ ਰਿਦੈ ਉਰਿ ਧਾਰਿ ॥
Har Kae Charan Ridhai Our Dhhaar ||
Enshrine the Lord's feet within your heart.
ਸੋਰਠਿ (ਮਃ ੫) (੪੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੧੦
Raag Sorath Guru Arjan Dev
ਸਦਾ ਸਦਾ ਪ੍ਰਭੁ ਸਿਮਰੀਐ ਭਾਈ ਦੁਖ ਕਿਲਬਿਖ ਕਾਟਣਹਾਰੁ ॥੧॥ ਰਹਾਉ ॥
Sadhaa Sadhaa Prabh Simareeai Bhaaee Dhukh Kilabikh Kaattanehaar ||1|| Rehaao ||
Forever and ever, meditate in remembrance on God, O Siblings of Destiny. He is the Eradicator of suffering and sins. ||1||Pause||
ਸੋਰਠਿ (ਮਃ ੫) (੪੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੧੦
Raag Sorath Guru Arjan Dev
ਤਿਸ ਕੀ ਸਰਣੀ ਊਬਰੈ ਭਾਈ ਜਿਨਿ ਰਚਿਆ ਸਭੁ ਕੋਇ ॥
This Kee Saranee Oobarai Bhaaee Jin Rachiaa Sabh Koe ||
He fashioned all beings, O Siblings of Destiny, and His Sanctuary saves them.
ਸੋਰਠਿ (ਮਃ ੫) (੪੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੧੧
Raag Sorath Guru Arjan Dev
ਕਰਣ ਕਾਰਣ ਸਮਰਥੁ ਸੋ ਭਾਈ ਸਚੈ ਸਚੀ ਸੋਇ ॥
Karan Kaaran Samarathh So Bhaaee Sachai Sachee Soe ||
He is the Almighty Creator, the Cause of causes, O Siblings of Destiny; He, the True Lord, is True.
ਸੋਰਠਿ (ਮਃ ੫) (੪੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੧੨
Raag Sorath Guru Arjan Dev
ਨਾਨਕ ਪ੍ਰਭੂ ਧਿਆਈਐ ਭਾਈ ਮਨੁ ਤਨੁ ਸੀਤਲੁ ਹੋਇ ॥੨॥੧੯॥੪੭॥
Naanak Prabhoo Dhhiaaeeai Bhaaee Man Than Seethal Hoe ||2||19||47||
Nanak: meditate on God, O Siblings of Destiny, and your mind and body shall be cool and calm. ||2||19||47||
ਸੋਰਠਿ (ਮਃ ੫) (੪੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੧੨
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੦
ਸੰਤਹੁ ਹਰਿ ਹਰਿ ਨਾਮੁ ਧਿਆਈ ॥
Santhahu Har Har Naam Dhhiaaee ||
O Saints, meditate on the Name of the Lord, Har, Har.
ਸੋਰਠਿ (ਮਃ ੫) (੪੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੧੩
Raag Sorath Guru Arjan Dev
ਸੁਖ ਸਾਗਰ ਪ੍ਰਭੁ ਵਿਸਰਉ ਨਾਹੀ ਮਨ ਚਿੰਦਿਅੜਾ ਫਲੁ ਪਾਈ ॥੧॥ ਰਹਾਉ ॥
Sukh Saagar Prabh Visaro Naahee Man Chindhiarraa Fal Paaee ||1|| Rehaao ||
Never forget God, the ocean of peace; thus you shall obtain the fruits of your mind's desires. ||1||Pause||
ਸੋਰਠਿ (ਮਃ ੫) (੪੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੧੩
Raag Sorath Guru Arjan Dev
ਸਤਿਗੁਰਿ ਪੂਰੈ ਤਾਪੁ ਗਵਾਇਆ ਅਪਣੀ ਕਿਰਪਾ ਧਾਰੀ ॥
Sathigur Poorai Thaap Gavaaeiaa Apanee Kirapaa Dhhaaree ||
Extending His Mercy, the Perfect True Guru has dispelled the fever.
ਸੋਰਠਿ (ਮਃ ੫) (੪੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੧੪
Raag Sorath Guru Arjan Dev
ਪਾਰਬ੍ਰਹਮ ਪ੍ਰਭ ਭਏ ਦਇਆਲਾ ਦੁਖੁ ਮਿਟਿਆ ਸਭ ਪਰਵਾਰੀ ॥੧॥
Paarabreham Prabh Bheae Dhaeiaalaa Dhukh Mittiaa Sabh Paravaaree ||1||
The Supreme Lord God has become kind and compassionate, and my whole family is now free of pain and suffering. ||1||
ਸੋਰਠਿ (ਮਃ ੫) (੪੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੧੫
Raag Sorath Guru Arjan Dev
ਸਰਬ ਨਿਧਾਨ ਮੰਗਲ ਰਸ ਰੂਪਾ ਹਰਿ ਕਾ ਨਾਮੁ ਅਧਾਰੋ ॥
Sarab Nidhhaan Mangal Ras Roopaa Har Kaa Naam Adhhaaro ||
The Treasure of absolute joy, sublime elixir and beauty, the Name of the Lord is my only Support.
ਸੋਰਠਿ (ਮਃ ੫) (੪੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੧੫
Raag Sorath Guru Arjan Dev
ਨਾਨਕ ਪਤਿ ਰਾਖੀ ਪਰਮੇਸਰਿ ਉਧਰਿਆ ਸਭੁ ਸੰਸਾਰੋ ॥੨॥੨੦॥੪੮॥
Naanak Path Raakhee Paramaesar Oudhhariaa Sabh Sansaaro ||2||20||48||
O Nanak, the Transcendent Lord has preserved my honor, and saved the whole world. ||2||20||48||
ਸੋਰਠਿ (ਮਃ ੫) (੪੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੧੬
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੦
ਮੇਰਾ ਸਤਿਗੁਰੁ ਰਖਵਾਲਾ ਹੋਆ ॥
Maeraa Sathigur Rakhavaalaa Hoaa ||
My True Guru is my Savior and Protector.
ਸੋਰਠਿ (ਮਃ ੫) (੪੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੧੭
Raag Sorath Guru Arjan Dev
ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥
Dhhaar Kirapaa Prabh Haathh Dhae Raakhiaa Har Govidh Navaa Niroaa ||1|| Rehaao ||
Showering us with His Mercy and Grace, God extended His Hand, and saved Hargobind, who is now safe and secure. ||1||Pause||
ਸੋਰਠਿ (ਮਃ ੫) (੪੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੧੭
Raag Sorath Guru Arjan Dev
ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ ॥
Thaap Gaeiaa Prabh Aap Mittaaeiaa Jan Kee Laaj Rakhaaee ||
The fever is gone - God Himself eradicated it, and preserved the honor of His servant.
ਸੋਰਠਿ (ਮਃ ੫) (੪੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੧੮
Raag Sorath Guru Arjan Dev
ਸਾਧਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ ॥੧॥
Saadhhasangath Thae Sabh Fal Paaeae Sathigur Kai Bal Jaanee ||1||
I have obtained all blessings from the Saadh Sangat, the Company of the Holy; I am a sacrifice to the True Guru. ||1||
ਸੋਰਠਿ (ਮਃ ੫) (੪੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੧੮
Raag Sorath Guru Arjan Dev
ਹਲਤੁ ਪਲਤੁ ਪ੍ਰਭ ਦੋਵੈ ਸਵਾਰੇ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥
Halath Palath Prabh Dhovai Savaarae Hamaraa Gun Avagun N Beechaariaa ||
God has saved me, both here and hereafter. He has not taken my merits and demerits into account.
ਸੋਰਠਿ (ਮਃ ੫) (੪੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੦ ਪੰ. ੧੯
Raag Sorath Guru Arjan Dev