Sri Guru Granth Sahib
Displaying Ang 621 of 1430
- 1
- 2
- 3
- 4
ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ ॥੨॥੨੧॥੪੯॥
Attal Bachan Naanak Gur Thaeraa Safal Kar Masathak Dhhaariaa ||2||21||49||
Your Word is eternal, O Guru Nanak; You placed Your Hand of blessing upon my forehead. ||2||21||49||
ਸੋਰਠਿ (ਮਃ ੫) (੪੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੧
ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥
Jeea Janthr Sabh This Kae Keeeae Soee Santh Sehaaee ||
All beings and creatures were created by Him; He alone is the support and friend of the Saints.
ਸੋਰਠਿ (ਮਃ ੫) (੫੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੨
Raag Sorath Guru Arjan Dev
ਅਪੁਨੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ॥੧॥
Apunae Saevak Kee Aapae Raakhai Pooran Bhee Baddaaee ||1||
He Himself preserves the honor of His servants; their glorious greatness becomes perfect. ||1||
ਸੋਰਠਿ (ਮਃ ੫) (੫੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੨
Raag Sorath Guru Arjan Dev
ਪਾਰਬ੍ਰਹਮੁ ਪੂਰਾ ਮੇਰੈ ਨਾਲਿ ॥
Paarabreham Pooraa Maerai Naal ||
The Perfect Supreme Lord God is always with me.
ਸੋਰਠਿ (ਮਃ ੫) (੫੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੩
Raag Sorath Guru Arjan Dev
ਗੁਰਿ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ ॥੧॥ ਰਹਾਉ ॥
Gur Poorai Pooree Sabh Raakhee Hoeae Sarab Dhaeiaal ||1|| Rehaao ||
The Perfect Guru has perfectly and totally protected me, and now everyone is kind and compassionate to me. ||1||Pause||
ਸੋਰਠਿ (ਮਃ ੫) (੫੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੩
Raag Sorath Guru Arjan Dev
ਅਨਦਿਨੁ ਨਾਨਕੁ ਨਾਮੁ ਧਿਆਏ ਜੀਅ ਪ੍ਰਾਨ ਕਾ ਦਾਤਾ ॥
Anadhin Naanak Naam Dhhiaaeae Jeea Praan Kaa Dhaathaa ||
Night and day, Nanak meditates on the Naam, the Name of the Lord; He is the Giver of the soul, and the breath of life itself.
ਸੋਰਠਿ (ਮਃ ੫) (੫੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੪
Raag Sorath Guru Arjan Dev
ਅਪੁਨੇ ਦਾਸ ਕਉ ਕੰਠਿ ਲਾਇ ਰਾਖੈ ਜਿਉ ਬਾਰਿਕ ਪਿਤ ਮਾਤਾ ॥੨॥੨੨॥੫੦॥
Apunae Dhaas Ko Kanth Laae Raakhai Jio Baarik Pith Maathaa ||2||22||50||
He hugs His slave close in His loving embrace, like the mother and father hug their child. ||2||22||50||
ਸੋਰਠਿ (ਮਃ ੫) (੫੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੪
Raag Sorath Guru Arjan Dev
ਸੋਰਠਿ ਮਹਲਾ ੫ ਘਰੁ ੩ ਚਉਪਦੇ
Sorath Mehalaa 5 Ghar 3 Choupadhae
Sorat'h, Fifth Mehl, Third House, Chau-Padas:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੧
ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥
Mil Panchahu Nehee Sehasaa Chukaaeiaa ||
Meeting with the council, my doubts were not dispelled.
ਸੋਰਠਿ (ਮਃ ੫) (੫੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੭
Raag Sorath Guru Arjan Dev
ਸਿਕਦਾਰਹੁ ਨਹ ਪਤੀਆਇਆ ॥
Sikadhaarahu Neh Patheeaaeiaa ||
The chiefs did not give me satisfaction.
ਸੋਰਠਿ (ਮਃ ੫) (੫੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੭
Raag Sorath Guru Arjan Dev
ਉਮਰਾਵਹੁ ਆਗੈ ਝੇਰਾ ॥
Oumaraavahu Aagai Jhaeraa ||
I presented my dispute to the noblemen as well.
ਸੋਰਠਿ (ਮਃ ੫) (੫੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੭
Raag Sorath Guru Arjan Dev
ਮਿਲਿ ਰਾਜਨ ਰਾਮ ਨਿਬੇਰਾ ॥੧॥
Mil Raajan Raam Nibaeraa ||1||
But it was only settled by meeting with the King, my Lord. ||1||
ਸੋਰਠਿ (ਮਃ ੫) (੫੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੭
Raag Sorath Guru Arjan Dev
ਅਬ ਢੂਢਨ ਕਤਹੁ ਨ ਜਾਈ ॥
Ab Dtoodtan Kathahu N Jaaee ||
Now, I do not go searching anywhere else,
ਸੋਰਠਿ (ਮਃ ੫) (੫੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੮
Raag Sorath Guru Arjan Dev
ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥
Gobidh Bhaettae Gur Gosaaee || Rehaao ||
Because I have met the Guru, the Lord of the Universe. ||Pause||
ਸੋਰਠਿ (ਮਃ ੫) (੫੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੮
Raag Sorath Guru Arjan Dev
ਆਇਆ ਪ੍ਰਭ ਦਰਬਾਰਾ ॥
Aaeiaa Prabh Dharabaaraa ||
When I came to God's Darbaar, His Holy Court,
ਸੋਰਠਿ (ਮਃ ੫) (੫੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੮
Raag Sorath Guru Arjan Dev
ਤਾ ਸਗਲੀ ਮਿਟੀ ਪੂਕਾਰਾ ॥
Thaa Sagalee Mittee Pookaaraa ||
Then all of my cries and complaints were settled.
ਸੋਰਠਿ (ਮਃ ੫) (੫੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੯
Raag Sorath Guru Arjan Dev
ਲਬਧਿ ਆਪਣੀ ਪਾਈ ॥
Labadhh Aapanee Paaee ||
Now that I have attained what I had sought,
ਸੋਰਠਿ (ਮਃ ੫) (੫੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੯
Raag Sorath Guru Arjan Dev
ਤਾ ਕਤ ਆਵੈ ਕਤ ਜਾਈ ॥੨॥
Thaa Kath Aavai Kath Jaaee ||2||
Where should I come and where should I go? ||2||
ਸੋਰਠਿ (ਮਃ ੫) (੫੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੯
Raag Sorath Guru Arjan Dev
ਤਹ ਸਾਚ ਨਿਆਇ ਨਿਬੇਰਾ ॥
Theh Saach Niaae Nibaeraa ||
There, true justice is administered.
ਸੋਰਠਿ (ਮਃ ੫) (੫੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੯
Raag Sorath Guru Arjan Dev
ਊਹਾ ਸਮ ਠਾਕੁਰੁ ਸਮ ਚੇਰਾ ॥
Oohaa Sam Thaakur Sam Chaeraa ||
There, the Lord Master and His disciple are one and the same.
ਸੋਰਠਿ (ਮਃ ੫) (੫੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੦
Raag Sorath Guru Arjan Dev
ਅੰਤਰਜਾਮੀ ਜਾਨੈ ॥
Antharajaamee Jaanai ||
The Inner-knower, the Searcher of hearts, knows.
ਸੋਰਠਿ (ਮਃ ੫) (੫੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੦
Raag Sorath Guru Arjan Dev
ਬਿਨੁ ਬੋਲਤ ਆਪਿ ਪਛਾਨੈ ॥੩॥
Bin Bolath Aap Pashhaanai ||3||
Without our speaking, He understands. ||3||
ਸੋਰਠਿ (ਮਃ ੫) (੫੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੦
Raag Sorath Guru Arjan Dev
ਸਰਬ ਥਾਨ ਕੋ ਰਾਜਾ ॥
Sarab Thhaan Ko Raajaa ||
He is the King of all places.
ਸੋਰਠਿ (ਮਃ ੫) (੫੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੧
Raag Sorath Guru Arjan Dev
ਤਹ ਅਨਹਦ ਸਬਦ ਅਗਾਜਾ ॥
Theh Anehadh Sabadh Agaajaa ||
There, the unstruck melody of the Shabad resounds.
ਸੋਰਠਿ (ਮਃ ੫) (੫੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੧
Raag Sorath Guru Arjan Dev
ਤਿਸੁ ਪਹਿ ਕਿਆ ਚਤੁਰਾਈ ॥
This Pehi Kiaa Chathuraaee ||
Of what use is cleverness when dealing with Him?
ਸੋਰਠਿ (ਮਃ ੫) (੫੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੧
Raag Sorath Guru Arjan Dev
ਮਿਲੁ ਨਾਨਕ ਆਪੁ ਗਵਾਈ ॥੪॥੧॥੫੧॥
Mil Naanak Aap Gavaaee ||4||1||51||
Meeting with Him, O Nanak, one loses his self-conceit. ||4||1||51||
ਸੋਰਠਿ (ਮਃ ੫) (੫੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੧
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੧
ਹਿਰਦੈ ਨਾਮੁ ਵਸਾਇਹੁ ॥
Hiradhai Naam Vasaaeihu ||
Enshrine the Naam, the Name of the Lord, within your heart;
ਸੋਰਠਿ (ਮਃ ੫) (੫੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੨
Raag Sorath Guru Arjan Dev
ਘਰਿ ਬੈਠੇ ਗੁਰੂ ਧਿਆਇਹੁ ॥
Ghar Baithae Guroo Dhhiaaeihu ||
Sitting within your own home, meditate on the Guru.
ਸੋਰਠਿ (ਮਃ ੫) (੫੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੨
Raag Sorath Guru Arjan Dev
ਗੁਰਿ ਪੂਰੈ ਸਚੁ ਕਹਿਆ ॥
Gur Poorai Sach Kehiaa ||
The Perfect Guru has spoken the Truth;
ਸੋਰਠਿ (ਮਃ ੫) (੫੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੩
Raag Sorath Guru Arjan Dev
ਸੋ ਸੁਖੁ ਸਾਚਾ ਲਹਿਆ ॥੧॥
So Sukh Saachaa Lehiaa ||1||
The True Peace is obtained only from the Lord. ||1||
ਸੋਰਠਿ (ਮਃ ੫) (੫੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੩
Raag Sorath Guru Arjan Dev
ਅਪੁਨਾ ਹੋਇਓ ਗੁਰੁ ਮਿਹਰਵਾਨਾ ॥
Apunaa Hoeiou Gur Miharavaanaa ||
My Guru has become merciful.
ਸੋਰਠਿ (ਮਃ ੫) (੫੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੩
Raag Sorath Guru Arjan Dev
ਅਨਦ ਸੂਖ ਕਲਿਆਣ ਮੰਗਲ ਸਿਉ ਘਰਿ ਆਏ ਕਰਿ ਇਸਨਾਨਾ ॥ ਰਹਾਉ ॥
Anadh Sookh Kaliaan Mangal Sio Ghar Aaeae Kar Eisanaanaa || Rehaao ||
In bliss, peace, pleasure and joy, I have returned to my own home, after my purifying bath. ||Pause||
ਸੋਰਠਿ (ਮਃ ੫) (੫੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੩
Raag Sorath Guru Arjan Dev
ਸਾਚੀ ਗੁਰ ਵਡਿਆਈ ॥
Saachee Gur Vaddiaaee ||
True is the glorious greatness of the Guru;
ਸੋਰਠਿ (ਮਃ ੫) (੫੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੪
Raag Sorath Guru Arjan Dev
ਤਾ ਕੀ ਕੀਮਤਿ ਕਹਣੁ ਨ ਜਾਈ ॥
Thaa Kee Keemath Kehan N Jaaee ||
His worth cannot be described.
ਸੋਰਠਿ (ਮਃ ੫) (੫੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੪
Raag Sorath Guru Arjan Dev
ਸਿਰਿ ਸਾਹਾ ਪਾਤਿਸਾਹਾ ॥
Sir Saahaa Paathisaahaa ||
He is the Supreme Overlord of kings.
ਸੋਰਠਿ (ਮਃ ੫) (੫੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੫
Raag Sorath Guru Arjan Dev
ਗੁਰ ਭੇਟਤ ਮਨਿ ਓਮਾਹਾ ॥੨॥
Gur Bhaettath Man Oumaahaa ||2||
Meeting with the Guru, the mind is enraptured. ||2||
ਸੋਰਠਿ (ਮਃ ੫) (੫੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੫
Raag Sorath Guru Arjan Dev
ਸਗਲ ਪਰਾਛਤ ਲਾਥੇ ॥
Sagal Paraashhath Laathhae ||
All sins are washed away,
ਸੋਰਠਿ (ਮਃ ੫) (੫੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੫
Raag Sorath Guru Arjan Dev
ਮਿਲਿ ਸਾਧਸੰਗਤਿ ਕੈ ਸਾਥੇ ॥
Mil Saadhhasangath Kai Saathhae ||
Meeting with the Saadh Sangat, the Company of the Holy.
ਸੋਰਠਿ (ਮਃ ੫) (੫੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੫
Raag Sorath Guru Arjan Dev
ਗੁਣ ਨਿਧਾਨ ਹਰਿ ਨਾਮਾ ॥
Gun Nidhhaan Har Naamaa ||
The Lord's Name is the treasure of excellence;
ਸੋਰਠਿ (ਮਃ ੫) (੫੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੬
Raag Sorath Guru Arjan Dev
ਜਪਿ ਪੂਰਨ ਹੋਏ ਕਾਮਾ ॥੩॥
Jap Pooran Hoeae Kaamaa ||3||
Chanting it, one's affairs are perfectly resolved. ||3||
ਸੋਰਠਿ (ਮਃ ੫) (੫੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੬
Raag Sorath Guru Arjan Dev
ਗੁਰਿ ਕੀਨੋ ਮੁਕਤਿ ਦੁਆਰਾ ॥
Gur Keeno Mukath Dhuaaraa ||
The Guru has opened the door of liberation,
ਸੋਰਠਿ (ਮਃ ੫) (੫੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੬
Raag Sorath Guru Arjan Dev
ਸਭ ਸ੍ਰਿਸਟਿ ਕਰੈ ਜੈਕਾਰਾ ॥
Sabh Srisatt Karai Jaikaaraa ||
And the entire world applauds Him with cheers of victory.
ਸੋਰਠਿ (ਮਃ ੫) (੫੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੭
Raag Sorath Guru Arjan Dev
ਨਾਨਕ ਪ੍ਰਭੁ ਮੇਰੈ ਸਾਥੇ ॥
Naanak Prabh Maerai Saathhae ||
O Nanak, God is always with me;
ਸੋਰਠਿ (ਮਃ ੫) (੫੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੭
Raag Sorath Guru Arjan Dev
ਜਨਮ ਮਰਣ ਭੈ ਲਾਥੇ ॥੪॥੨॥੫੨॥
Janam Maran Bhai Laathhae ||4||2||52||
My fears of birth and death are gone. ||4||2||52||
ਸੋਰਠਿ (ਮਃ ੫) (੫੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੭
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੧
ਗੁਰਿ ਪੂਰੈ ਕਿਰਪਾ ਧਾਰੀ ॥
Gur Poorai Kirapaa Dhhaaree ||
The Perfect Guru has granted His Grace,
ਸੋਰਠਿ (ਮਃ ੫) (੫੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੮
Raag Sorath Guru Arjan Dev
ਪ੍ਰਭਿ ਪੂਰੀ ਲੋਚ ਹਮਾਰੀ ॥
Prabh Pooree Loch Hamaaree ||
And God has fulfilled my desire.
ਸੋਰਠਿ (ਮਃ ੫) (੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੮
Raag Sorath Guru Arjan Dev
ਕਰਿ ਇਸਨਾਨੁ ਗ੍ਰਿਹਿ ਆਏ ॥
Kar Eisanaan Grihi Aaeae ||
After taking my bath of purification, I returned to my home,
ਸੋਰਠਿ (ਮਃ ੫) (੫੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੮
Raag Sorath Guru Arjan Dev
ਅਨਦ ਮੰਗਲ ਸੁਖ ਪਾਏ ॥੧॥
Anadh Mangal Sukh Paaeae ||1||
And I found bliss, happiness and peace. ||1||
ਸੋਰਠਿ (ਮਃ ੫) (੫੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੯
Raag Sorath Guru Arjan Dev
ਸੰਤਹੁ ਰਾਮ ਨਾਮਿ ਨਿਸਤਰੀਐ ॥
Santhahu Raam Naam Nisathareeai ||
O Saints, salvation comes from the Lord's Name.
ਸੋਰਠਿ (ਮਃ ੫) (੫੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੯
Raag Sorath Guru Arjan Dev
ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥
Oothath Baithath Har Har Dhhiaaeeai Anadhin Sukirath Kareeai ||1|| Rehaao ||
While standing up and sitting down, meditate on the Lord's Name. Night and day, do good deeds. ||1||Pause||
ਸੋਰਠਿ (ਮਃ ੫) (੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੧ ਪੰ. ੧੯
Raag Sorath Guru Arjan Dev