Sri Guru Granth Sahib
Displaying Ang 623 of 1430
- 1
- 2
- 3
- 4
ਤਿਨਿ ਸਗਲੀ ਲਾਜ ਰਾਖੀ ॥੩॥
Thin Sagalee Laaj Raakhee ||3||
And through it, my honor was totally preserved. ||3||
ਸੋਰਠਿ (ਮਃ ੫) (੫੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧
Raag Sorath Guru Arjan Dev
ਬੋਲਾਇਆ ਬੋਲੀ ਤੇਰਾ ॥
Bolaaeiaa Bolee Thaeraa ||
I speak as You cause me to speak;
ਸੋਰਠਿ (ਮਃ ੫) (੫੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧
Raag Sorath Guru Arjan Dev
ਤੂ ਸਾਹਿਬੁ ਗੁਣੀ ਗਹੇਰਾ ॥
Thoo Saahib Gunee Gehaeraa ||
O Lord and Master, You are the ocean of excellence.
ਸੋਰਠਿ (ਮਃ ੫) (੫੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧
Raag Sorath Guru Arjan Dev
ਜਪਿ ਨਾਨਕ ਨਾਮੁ ਸਚੁ ਸਾਖੀ ॥
Jap Naanak Naam Sach Saakhee ||
Nanak chants the Naam, the Name of the Lord, according to the Teachings of Truth.
ਸੋਰਠਿ (ਮਃ ੫) (੫੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧
Raag Sorath Guru Arjan Dev
ਅਪੁਨੇ ਦਾਸ ਕੀ ਪੈਜ ਰਾਖੀ ॥੪॥੬॥੫੬॥
Apunae Dhaas Kee Paij Raakhee ||4||6||56||
God preserves the honor of His slaves. ||4||6||56||
ਸੋਰਠਿ (ਮਃ ੫) (੫੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੨
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੩
ਵਿਚਿ ਕਰਤਾ ਪੁਰਖੁ ਖਲੋਆ ॥
Vich Karathaa Purakh Khaloaa ||
The Creator Lord Himself stood between us,
ਸੋਰਠਿ (ਮਃ ੫) (੫੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੨
Raag Sorath Guru Arjan Dev
ਵਾਲੁ ਨ ਵਿੰਗਾ ਹੋਆ ॥
Vaal N Vingaa Hoaa ||
And not a hair upon my head was touched.
ਸੋਰਠਿ (ਮਃ ੫) (੫੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੩
Raag Sorath Guru Arjan Dev
ਮਜਨੁ ਗੁਰ ਆਂਦਾ ਰਾਸੇ ॥
Majan Gur Aaandhaa Raasae ||
The Guru made my cleansing bath successful;
ਸੋਰਠਿ (ਮਃ ੫) (੫੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੩
Raag Sorath Guru Arjan Dev
ਜਪਿ ਹਰਿ ਹਰਿ ਕਿਲਵਿਖ ਨਾਸੇ ॥੧॥
Jap Har Har Kilavikh Naasae ||1||
Meditating on the Lord, Har, Har, my sins were erased. ||1||
ਸੋਰਠਿ (ਮਃ ੫) (੫੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੩
Raag Sorath Guru Arjan Dev
ਸੰਤਹੁ ਰਾਮਦਾਸ ਸਰੋਵਰੁ ਨੀਕਾ ॥
Santhahu Raamadhaas Sarovar Neekaa ||
O Saints, the purifying pool of Ram Das is sublime.
ਸੋਰਠਿ (ਮਃ ੫) (੫੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੪
Raag Sorath Guru Arjan Dev
ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥੧॥ ਰਹਾਉ ॥
Jo Naavai So Kul Tharaavai Oudhhaar Hoaa Hai Jee Kaa ||1|| Rehaao ||
Whoever bathes in it, his family and ancestry are saved, and his soul is saved as well. ||1||Pause||
ਸੋਰਠਿ (ਮਃ ੫) (੫੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੪
Raag Sorath Guru Arjan Dev
ਜੈ ਜੈ ਕਾਰੁ ਜਗੁ ਗਾਵੈ ॥
Jai Jai Kaar Jag Gaavai ||
The world sings cheers of victory,
ਸੋਰਠਿ (ਮਃ ੫) (੫੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੫
Raag Sorath Guru Arjan Dev
ਮਨ ਚਿੰਦਿਅੜੇ ਫਲ ਪਾਵੈ ॥
Man Chindhiarrae Fal Paavai ||
And the fruits of his mind's desires are obtained.
ਸੋਰਠਿ (ਮਃ ੫) (੫੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੫
Raag Sorath Guru Arjan Dev
ਸਹੀ ਸਲਾਮਤਿ ਨਾਇ ਆਏ ॥
Sehee Salaamath Naae Aaeae ||
Whoever comes and bathes here,
ਸੋਰਠਿ (ਮਃ ੫) (੫੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੫
Raag Sorath Guru Arjan Dev
ਅਪਣਾ ਪ੍ਰਭੂ ਧਿਆਏ ॥੨॥
Apanaa Prabhoo Dhhiaaeae ||2||
And meditates on his God, is safe and sound. ||2||
ਸੋਰਠਿ (ਮਃ ੫) (੫੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੫
Raag Sorath Guru Arjan Dev
ਸੰਤ ਸਰੋਵਰ ਨਾਵੈ ॥
Santh Sarovar Naavai ||
One who bathes in the healing pool of the Saints,
ਸੋਰਠਿ (ਮਃ ੫) (੫੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੬
Raag Sorath Guru Arjan Dev
ਸੋ ਜਨੁ ਪਰਮ ਗਤਿ ਪਾਵੈ ॥
So Jan Param Gath Paavai ||
That humble being obtains the supreme status.
ਸੋਰਠਿ (ਮਃ ੫) (੫੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੬
Raag Sorath Guru Arjan Dev
ਮਰੈ ਨ ਆਵੈ ਜਾਈ ॥
Marai N Aavai Jaaee ||
He does not die, or come and go in reincarnation;
ਸੋਰਠਿ (ਮਃ ੫) (੫੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੬
Raag Sorath Guru Arjan Dev
ਹਰਿ ਹਰਿ ਨਾਮੁ ਧਿਆਈ ॥੩॥
Har Har Naam Dhhiaaee ||3||
He meditates on the Name of the Lord, Har, Har. ||3||
ਸੋਰਠਿ (ਮਃ ੫) (੫੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੬
Raag Sorath Guru Arjan Dev
ਇਹੁ ਬ੍ਰਹਮ ਬਿਚਾਰੁ ਸੁ ਜਾਨੈ ॥
Eihu Breham Bichaar S Jaanai ||
He alone knows this about God,
ਸੋਰਠਿ (ਮਃ ੫) (੫੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੭
Raag Sorath Guru Arjan Dev
ਜਿਸੁ ਦਇਆਲੁ ਹੋਇ ਭਗਵਾਨੈ ॥
Jis Dhaeiaal Hoe Bhagavaanai ||
Whom God blesses with His kindness.
ਸੋਰਠਿ (ਮਃ ੫) (੫੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੭
Raag Sorath Guru Arjan Dev
ਬਾਬਾ ਨਾਨਕ ਪ੍ਰਭ ਸਰਣਾਈ ॥
Baabaa Naanak Prabh Saranaaee ||
Baba Nanak seeks the Sanctuary of God;
ਸੋਰਠਿ (ਮਃ ੫) (੫੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੭
Raag Sorath Guru Arjan Dev
ਸਭ ਚਿੰਤਾ ਗਣਤ ਮਿਟਾਈ ॥੪॥੭॥੫੭॥
Sabh Chinthaa Ganath Mittaaee ||4||7||57||
All his worries and anxieties are dispelled. ||4||7||57||
ਸੋਰਠਿ (ਮਃ ੫) (੫੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੭
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੩
ਪਾਰਬ੍ਰਹਮਿ ਨਿਬਾਹੀ ਪੂਰੀ ॥
Paarabreham Nibaahee Pooree ||
The Supreme Lord God has stood by me and fulfilled me,
ਸੋਰਠਿ (ਮਃ ੫) (੫੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੮
Raag Sorath Guru Arjan Dev
ਕਾਈ ਬਾਤ ਨ ਰਹੀਆ ਊਰੀ ॥
Kaaee Baath N Reheeaa Ooree ||
And nothing is left unfinished.
ਸੋਰਠਿ (ਮਃ ੫) (੫੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੮
Raag Sorath Guru Arjan Dev
ਗੁਰਿ ਚਰਨ ਲਾਇ ਨਿਸਤਾਰੇ ॥
Gur Charan Laae Nisathaarae ||
Attached to the Guru's feet, I am saved;
ਸੋਰਠਿ (ਮਃ ੫) (੫੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੯
Raag Sorath Guru Arjan Dev
ਹਰਿ ਹਰਿ ਨਾਮੁ ਸਮ੍ਹ੍ਹਾਰੇ ॥੧॥
Har Har Naam Samhaarae ||1||
I contemplate and cherish the Name of the Lord, Har, Har. ||1||
ਸੋਰਠਿ (ਮਃ ੫) (੫੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੯
Raag Sorath Guru Arjan Dev
ਅਪਨੇ ਦਾਸ ਕਾ ਸਦਾ ਰਖਵਾਲਾ ॥
Apanae Dhaas Kaa Sadhaa Rakhavaalaa ||
He is forever the Savior of His slaves.
ਸੋਰਠਿ (ਮਃ ੫) (੫੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੯
Raag Sorath Guru Arjan Dev
ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥੧॥ ਰਹਾਉ ॥
Kar Kirapaa Apunae Kar Raakhae Maath Pithaa Jio Paalaa ||1|| Rehaao ||
Bestowing His Mercy, He made me His own and preserved me; like a mother or father, He cherishes me. ||1||Pause||
ਸੋਰਠਿ (ਮਃ ੫) (੫੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੦
Raag Sorath Guru Arjan Dev
ਵਡਭਾਗੀ ਸਤਿਗੁਰੁ ਪਾਇਆ ॥
Vaddabhaagee Sathigur Paaeiaa ||
By great good fortune, I found the True Guru,
ਸੋਰਠਿ (ਮਃ ੫) (੫੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੦
Raag Sorath Guru Arjan Dev
ਜਿਨਿ ਜਮ ਕਾ ਪੰਥੁ ਮਿਟਾਇਆ ॥
Jin Jam Kaa Panthh Mittaaeiaa ||
Who obliterated the path of the Messenger of Death.
ਸੋਰਠਿ (ਮਃ ੫) (੫੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੧
Raag Sorath Guru Arjan Dev
ਹਰਿ ਭਗਤਿ ਭਾਇ ਚਿਤੁ ਲਾਗਾ ॥
Har Bhagath Bhaae Chith Laagaa ||
My consciousness is focused on loving, devotional worship of the Lord.
ਸੋਰਠਿ (ਮਃ ੫) (੫੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੧
Raag Sorath Guru Arjan Dev
ਜਪਿ ਜੀਵਹਿ ਸੇ ਵਡਭਾਗਾ ॥੨॥
Jap Jeevehi Sae Vaddabhaagaa ||2||
One who lives in this meditation is very fortunate indeed. ||2||
ਸੋਰਠਿ (ਮਃ ੫) (੫੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੧
Raag Sorath Guru Arjan Dev
ਹਰਿ ਅੰਮ੍ਰਿਤ ਬਾਣੀ ਗਾਵੈ ॥
Har Anmrith Baanee Gaavai ||
He sings the Ambrosial Word of the Guru's Bani,
ਸੋਰਠਿ (ਮਃ ੫) (੫੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੧
Raag Sorath Guru Arjan Dev
ਸਾਧਾ ਕੀ ਧੂਰੀ ਨਾਵੈ ॥
Saadhhaa Kee Dhhooree Naavai ||
And bathes in the dust of the feet of the Holy.
ਸੋਰਠਿ (ਮਃ ੫) (੫੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੨
Raag Sorath Guru Arjan Dev
ਅਪੁਨਾ ਨਾਮੁ ਆਪੇ ਦੀਆ ॥
Apunaa Naam Aapae Dheeaa ||
He Himself bestows His Name.
ਸੋਰਠਿ (ਮਃ ੫) (੫੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੨
Raag Sorath Guru Arjan Dev
ਪ੍ਰਭ ਕਰਣਹਾਰ ਰਖਿ ਲੀਆ ॥੩॥
Prabh Karanehaar Rakh Leeaa ||3||
God, the Creator, saves us. ||3||
ਸੋਰਠਿ (ਮਃ ੫) (੫੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੨
Raag Sorath Guru Arjan Dev
ਹਰਿ ਦਰਸਨ ਪ੍ਰਾਨ ਅਧਾਰਾ ॥
Har Dharasan Praan Adhhaaraa ||
The Blessed Vision of the Lord's Darshan is the support of the breath of life.
ਸੋਰਠਿ (ਮਃ ੫) (੫੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੩
Raag Sorath Guru Arjan Dev
ਇਹੁ ਪੂਰਨ ਬਿਮਲ ਬੀਚਾਰਾ ॥
Eihu Pooran Bimal Beechaaraa ||
This is the perfect, pure wisdom.
ਸੋਰਠਿ (ਮਃ ੫) (੫੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੩
Raag Sorath Guru Arjan Dev
ਕਰਿ ਕਿਰਪਾ ਅੰਤਰਜਾਮੀ ॥
Kar Kirapaa Antharajaamee ||
The Inner-knower, the Searcher of hearts, has granted His Mercy;
ਸੋਰਠਿ (ਮਃ ੫) (੫੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੩
Raag Sorath Guru Arjan Dev
ਦਾਸ ਨਾਨਕ ਸਰਣਿ ਸੁਆਮੀ ॥੪॥੮॥੫੮॥
Dhaas Naanak Saran Suaamee ||4||8||58||
Slave Nanak seeks the Sanctuary of his Lord and Master. ||4||8||58||
ਸੋਰਠਿ (ਮਃ ੫) (੫੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੩
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੩
ਗੁਰਿ ਪੂਰੈ ਚਰਨੀ ਲਾਇਆ ॥
Gur Poorai Charanee Laaeiaa ||
The Perfect Guru has attached me to His feet.
ਸੋਰਠਿ (ਮਃ ੫) (੫੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੪
Raag Sorath Guru Arjan Dev
ਹਰਿ ਸੰਗਿ ਸਹਾਈ ਪਾਇਆ ॥
Har Sang Sehaaee Paaeiaa ||
I have obtained the Lord as my companion, my support, my best friend.
ਸੋਰਠਿ (ਮਃ ੫) (੫੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੪
Raag Sorath Guru Arjan Dev
ਜਹ ਜਾਈਐ ਤਹਾ ਸੁਹੇਲੇ ॥
Jeh Jaaeeai Thehaa Suhaelae ||
Wherever I go, I am happy there.
ਸੋਰਠਿ (ਮਃ ੫) (੫੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੫
Raag Sorath Guru Arjan Dev
ਕਰਿ ਕਿਰਪਾ ਪ੍ਰਭਿ ਮੇਲੇ ॥੧॥
Kar Kirapaa Prabh Maelae ||1||
By His Kind Mercy, God united me with Himself. ||1||
ਸੋਰਠਿ (ਮਃ ੫) (੫੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੫
Raag Sorath Guru Arjan Dev
ਹਰਿ ਗੁਣ ਗਾਵਹੁ ਸਦਾ ਸੁਭਾਈ ॥
Har Gun Gaavahu Sadhaa Subhaaee ||
So sing forever the Glorious Praises of the Lord with loving devotion.
ਸੋਰਠਿ (ਮਃ ੫) (੫੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੫
Raag Sorath Guru Arjan Dev
ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥੧॥ ਰਹਾਉ ॥
Man Chindhae Sagalae Fal Paavahu Jeea Kai Sang Sehaaee ||1|| Rehaao ||
You shall obtain all the fruits of your mind's desires, and the Lord shall become the companion and the support of your soul. ||1||Pause||
ਸੋਰਠਿ (ਮਃ ੫) (੫੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੬
Raag Sorath Guru Arjan Dev
ਨਾਰਾਇਣ ਪ੍ਰਾਣ ਅਧਾਰਾ ॥
Naaraaein Praan Adhhaaraa ||
The Lord is the support of the breath of life.
ਸੋਰਠਿ (ਮਃ ੫) (੫੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੬
Raag Sorath Guru Arjan Dev
ਹਮ ਸੰਤ ਜਨਾਂ ਰੇਨਾਰਾ ॥
Ham Santh Janaan Raenaaraa ||
I am the dust of the feet of the Holy people.
ਸੋਰਠਿ (ਮਃ ੫) (੫੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੬
Raag Sorath Guru Arjan Dev
ਪਤਿਤ ਪੁਨੀਤ ਕਰਿ ਲੀਨੇ ॥
Pathith Puneeth Kar Leenae ||
I am a sinner, but the Lord made me pure.
ਸੋਰਠਿ (ਮਃ ੫) (੫੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੭
Raag Sorath Guru Arjan Dev
ਕਰਿ ਕਿਰਪਾ ਹਰਿ ਜਸੁ ਦੀਨੇ ॥੨॥
Kar Kirapaa Har Jas Dheenae ||2||
By His Kind Mercy, the Lord blessed me with His Praises. ||2||
ਸੋਰਠਿ (ਮਃ ੫) (੫੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੭
Raag Sorath Guru Arjan Dev
ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥
Paarabreham Karae Prathipaalaa ||
The Supreme Lord God cherishes and nurtures me.
ਸੋਰਠਿ (ਮਃ ੫) (੫੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੭
Raag Sorath Guru Arjan Dev
ਸਦ ਜੀਅ ਸੰਗਿ ਰਖਵਾਲਾ ॥
Sadh Jeea Sang Rakhavaalaa ||
He is always with me, the Protector of my soul.
ਸੋਰਠਿ (ਮਃ ੫) (੫੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੮
Raag Sorath Guru Arjan Dev
ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥
Har Dhin Rain Keerathan Gaaeeai ||
Singing the Kirtan of the Lord's Praises day and night,
ਸੋਰਠਿ (ਮਃ ੫) (੫੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੮
Raag Sorath Guru Arjan Dev
ਬਹੁੜਿ ਨ ਜੋਨੀ ਪਾਈਐ ॥੩॥
Bahurr N Jonee Paaeeai ||3||
I shall not be consigned to reincarnation again. ||3||
ਸੋਰਠਿ (ਮਃ ੫) (੫੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੮
Raag Sorath Guru Arjan Dev
ਜਿਸੁ ਦੇਵੈ ਪੁਰਖੁ ਬਿਧਾਤਾ ॥
Jis Dhaevai Purakh Bidhhaathaa ||
One who is blessed by the Primal Lord, the Architect of Destiny,
ਸੋਰਠਿ (ਮਃ ੫) (੫੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੯
Raag Sorath Guru Arjan Dev
ਹਰਿ ਰਸੁ ਤਿਨ ਹੀ ਜਾਤਾ ॥
Har Ras Thin Hee Jaathaa ||
Realizes the subtle essence of the Lord.
ਸੋਰਠਿ (ਮਃ ੫) (੫੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੯
Raag Sorath Guru Arjan Dev
ਜਮਕੰਕਰੁ ਨੇੜਿ ਨ ਆਇਆ ॥
Jamakankar Naerr N Aaeiaa ||
The Messenger of Death does not come near him.
ਸੋਰਠਿ (ਮਃ ੫) (੫੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੯
Raag Sorath Guru Arjan Dev
ਸੁਖੁ ਨਾਨਕ ਸਰਣੀ ਪਾਇਆ ॥੪॥੯॥੫੯॥
Sukh Naanak Saranee Paaeiaa ||4||9||59||
In the Lord's Sanctuary, Nanak has found peace. ||4||9||59||
ਸੋਰਠਿ (ਮਃ ੫) (੫੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੩ ਪੰ. ੧੯
Raag Sorath Guru Arjan Dev