Sri Guru Granth Sahib
Displaying Ang 625 of 1430
- 1
- 2
- 3
- 4
ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥
Hoe Dhaeiaal Kirapaal Prabh Thaakur Aapae Sunai Baenanthee ||
Becoming kind and compassionate, God the Lord and Master Himself listens to my prayer.
ਸੋਰਠਿ (ਮਃ ੫) (੬੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧
Raag Sorath Guru Arjan Dev
ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥
Pooraa Sathagur Mael Milaavai Sabh Chookai Man Kee Chinthee ||
He unites me in Union with the Perfect True Guru, and all the cares and anxieties of my mind are dispelled.
ਸੋਰਠਿ (ਮਃ ੫) (੬੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧
Raag Sorath Guru Arjan Dev
ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥
Har Har Naam Avakhadh Mukh Paaeiaa Jan Naanak Sukh Vasanthee ||4||12||62||
The Lord, Har, Har, has placed the medicine of the Naam into my mouth; servant Nanak abides in peace. ||4||12||62||
ਸੋਰਠਿ (ਮਃ ੫) (੬੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੨
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੫
ਸਿਮਰਿ ਸਿਮਰਿ ਪ੍ਰਭ ਭਏ ਅਨੰਦਾ ਦੁਖ ਕਲੇਸ ਸਭਿ ਨਾਠੇ ॥
Simar Simar Prabh Bheae Anandhaa Dhukh Kalaes Sabh Naathae ||
Remembering, remembering God in meditation, bliss ensues, and one is rid of all suffering and pain.
ਸੋਰਠਿ (ਮਃ ੫) (੬੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੩
Raag Sorath Guru Arjan Dev
ਗੁਨ ਗਾਵਤ ਧਿਆਵਤ ਪ੍ਰਭੁ ਅਪਨਾ ਕਾਰਜ ਸਗਲੇ ਸਾਂਠੇ ॥੧॥
Gun Gaavath Dhhiaavath Prabh Apanaa Kaaraj Sagalae Saanthae ||1||
Singing the Glorious Praises of God, and meditating on Him, all my affairs are brought into harmony. ||1||
ਸੋਰਠਿ (ਮਃ ੫) (੬੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੩
Raag Sorath Guru Arjan Dev
ਜਗਜੀਵਨ ਨਾਮੁ ਤੁਮਾਰਾ ॥
Jagajeevan Naam Thumaaraa ||
Your Name is the Life of the world.
ਸੋਰਠਿ (ਮਃ ੫) (੬੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੪
Raag Sorath Guru Arjan Dev
ਗੁਰ ਪੂਰੇ ਦੀਓ ਉਪਦੇਸਾ ਜਪਿ ਭਉਜਲੁ ਪਾਰਿ ਉਤਾਰਾ ॥ ਰਹਾਉ ॥
Gur Poorae Dheeou Oupadhaesaa Jap Bhoujal Paar Outhaaraa || Rehaao ||
The Perfect Guru has taught me, that by meditating, I cross over the terrifying world-ocean. ||Pause||
ਸੋਰਠਿ (ਮਃ ੫) (੬੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੪
Raag Sorath Guru Arjan Dev
ਤੂਹੈ ਮੰਤ੍ਰੀ ਸੁਨਹਿ ਪ੍ਰਭ ਤੂਹੈ ਸਭੁ ਕਿਛੁ ਕਰਣੈਹਾਰਾ ॥
Thoohai Manthree Sunehi Prabh Thoohai Sabh Kishh Karanaihaaraa ||
You are Your own advisor; You hear everything, God, and You do everything.
ਸੋਰਠਿ (ਮਃ ੫) (੬੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੫
Raag Sorath Guru Arjan Dev
ਤੂ ਆਪੇ ਦਾਤਾ ਆਪੇ ਭੁਗਤਾ ਕਿਆ ਇਹੁ ਜੰਤੁ ਵਿਚਾਰਾ ॥੨॥
Thoo Aapae Dhaathaa Aapae Bhugathaa Kiaa Eihu Janth Vichaaraa ||2||
You Yourself are the Giver, and You Yourself are the Enjoyer. What can this poor creature do? ||2||
ਸੋਰਠਿ (ਮਃ ੫) (੬੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੬
Raag Sorath Guru Arjan Dev
ਕਿਆ ਗੁਣ ਤੇਰੇ ਆਖਿ ਵਖਾਣੀ ਕੀਮਤਿ ਕਹਣੁ ਨ ਜਾਈ ॥
Kiaa Gun Thaerae Aakh Vakhaanee Keemath Kehan N Jaaee ||
Which of Your Glorious Virtues should I describe and speak of? Your value cannot be described.
ਸੋਰਠਿ (ਮਃ ੫) (੬੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੬
Raag Sorath Guru Arjan Dev
ਪੇਖਿ ਪੇਖਿ ਜੀਵੈ ਪ੍ਰਭੁ ਅਪਨਾ ਅਚਰਜੁ ਤੁਮਹਿ ਵਡਾਈ ॥੩॥
Paekh Paekh Jeevai Prabh Apanaa Acharaj Thumehi Vaddaaee ||3||
I live by beholding, beholding You, O God. Your glorious greatness is wonderful and amazing! ||3||
ਸੋਰਠਿ (ਮਃ ੫) (੬੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੭
Raag Sorath Guru Arjan Dev
ਧਾਰਿ ਅਨੁਗ੍ਰਹੁ ਆਪਿ ਪ੍ਰਭ ਸ੍ਵਾਮੀ ਪਤਿ ਮਤਿ ਕੀਨੀ ਪੂਰੀ ॥
Dhhaar Anugrahu Aap Prabh Svaamee Path Math Keenee Pooree ||
Granting His Grace, God my Lord and Master Himself saved my honor, and my intellect has been made perfect.
ਸੋਰਠਿ (ਮਃ ੫) (੬੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੭
Raag Sorath Guru Arjan Dev
ਸਦਾ ਸਦਾ ਨਾਨਕ ਬਲਿਹਾਰੀ ਬਾਛਉ ਸੰਤਾ ਧੂਰੀ ॥੪॥੧੩॥੬੩॥
Sadhaa Sadhaa Naanak Balihaaree Baashho Santhaa Dhhooree ||4||13||63||
Forever and ever, Nanak is a sacrifice, longing for the dust of the feet of the Saints. ||4||13||63||
ਸੋਰਠਿ (ਮਃ ੫) (੬੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੮
Raag Sorath Guru Arjan Dev
ਸੋਰਠਿ ਮਃ ੫ ॥
Sorath Ma 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੫
ਗੁਰੁ ਪੂਰਾ ਨਮਸਕਾਰੇ ॥
Gur Pooraa Namasakaarae ||
I bow in reverence to the Perfect Guru.
ਸੋਰਠਿ (ਮਃ ੫) (੬੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੯
Raag Sorath Guru Arjan Dev
ਪ੍ਰਭਿ ਸਭੇ ਕਾਜ ਸਵਾਰੇ ॥
Prabh Sabhae Kaaj Savaarae ||
God has resolved all my affairs.
ਸੋਰਠਿ (ਮਃ ੫) (੬੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੯
Raag Sorath Guru Arjan Dev
ਹਰਿ ਅਪਣੀ ਕਿਰਪਾ ਧਾਰੀ ॥
Har Apanee Kirapaa Dhhaaree ||
The Lord has showered me with His Mercy.
ਸੋਰਠਿ (ਮਃ ੫) (੬੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੯
Raag Sorath Guru Arjan Dev
ਪ੍ਰਭ ਪੂਰਨ ਪੈਜ ਸਵਾਰੀ ॥੧॥
Prabh Pooran Paij Savaaree ||1||
God has perfectly preserved my honor. ||1||
ਸੋਰਠਿ (ਮਃ ੫) (੬੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੯
Raag Sorath Guru Arjan Dev
ਅਪਨੇ ਦਾਸ ਕੋ ਭਇਓ ਸਹਾਈ ॥
Apanae Dhaas Ko Bhaeiou Sehaaee ||
He has become the help and support of His slave.
ਸੋਰਠਿ (ਮਃ ੫) (੬੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੦
Raag Sorath Guru Arjan Dev
ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨ ਕਾਈ ॥ ਰਹਾਉ ॥
Sagal Manorathh Keenae Karathai Oonee Baath N Kaaee || Rehaao ||
The Creator has achieved all my goals, and now, nothing is lacking. ||Pause||
ਸੋਰਠਿ (ਮਃ ੫) (੬੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੦
Raag Sorath Guru Arjan Dev
ਕਰਤੈ ਪੁਰਖਿ ਤਾਲੁ ਦਿਵਾਇਆ ॥
Karathai Purakh Thaal Dhivaaeiaa ||
The Creator Lord has caused the pool of nectar to be constructed.
ਸੋਰਠਿ (ਮਃ ੫) (੬੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੧
Raag Sorath Guru Arjan Dev
ਪਿਛੈ ਲਗਿ ਚਲੀ ਮਾਇਆ ॥
Pishhai Lag Chalee Maaeiaa ||
The wealth of Maya follows in my footsteps,
ਸੋਰਠਿ (ਮਃ ੫) (੬੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੧
Raag Sorath Guru Arjan Dev
ਤੋਟਿ ਨ ਕਤਹੂ ਆਵੈ ॥
Thott N Kathehoo Aavai ||
And now, nothing is lacking at all.
ਸੋਰਠਿ (ਮਃ ੫) (੬੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੧
Raag Sorath Guru Arjan Dev
ਮੇਰੇ ਪੂਰੇ ਸਤਗੁਰ ਭਾਵੈ ॥੨॥
Maerae Poorae Sathagur Bhaavai ||2||
This is pleasing to my Perfect True Guru. ||2||
ਸੋਰਠਿ (ਮਃ ੫) (੬੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੧
Raag Sorath Guru Arjan Dev
ਸਿਮਰਿ ਸਿਮਰਿ ਦਇਆਲਾ ॥
Simar Simar Dhaeiaalaa ||
Remembering, remembering the Merciful Lord in meditation,
ਸੋਰਠਿ (ਮਃ ੫) (੬੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੨
Raag Sorath Guru Arjan Dev
ਸਭਿ ਜੀਅ ਭਏ ਕਿਰਪਾਲਾ ॥
Sabh Jeea Bheae Kirapaalaa ||
All beings have become kind and compassionate to me.
ਸੋਰਠਿ (ਮਃ ੫) (੬੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੨
Raag Sorath Guru Arjan Dev
ਜੈ ਜੈ ਕਾਰੁ ਗੁਸਾਈ ॥
Jai Jai Kaar Gusaaee ||
Hail! Hail to the Lord of the world,
ਸੋਰਠਿ (ਮਃ ੫) (੬੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੨
Raag Sorath Guru Arjan Dev
ਜਿਨਿ ਪੂਰੀ ਬਣਤ ਬਣਾਈ ॥੩॥
Jin Pooree Banath Banaaee ||3||
Who created the perfect creation. ||3||
ਸੋਰਠਿ (ਮਃ ੫) (੬੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੨
Raag Sorath Guru Arjan Dev
ਤੂ ਭਾਰੋ ਸੁਆਮੀ ਮੋਰਾ ॥
Thoo Bhaaro Suaamee Moraa ||
You are my Great Lord and Master.
ਸੋਰਠਿ (ਮਃ ੫) (੬੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੩
Raag Sorath Guru Arjan Dev
ਇਹੁ ਪੁੰਨੁ ਪਦਾਰਥੁ ਤੇਰਾ ॥
Eihu Punn Padhaarathh Thaeraa ||
These blessings and wealth are Yours.
ਸੋਰਠਿ (ਮਃ ੫) (੬੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੩
Raag Sorath Guru Arjan Dev
ਜਨ ਨਾਨਕ ਏਕੁ ਧਿਆਇਆ ॥
Jan Naanak Eaek Dhhiaaeiaa ||
Servant Nanak has meditated on the One Lord;
ਸੋਰਠਿ (ਮਃ ੫) (੬੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੩
Raag Sorath Guru Arjan Dev
ਸਰਬ ਫਲਾ ਪੁੰਨੁ ਪਾਇਆ ॥੪॥੧੪॥੬੪॥
Sarab Falaa Punn Paaeiaa ||4||14||64||
He has obtained the fruitful rewards for all good deeds. ||4||14||64||
ਸੋਰਠਿ (ਮਃ ੫) (੬੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੪
Raag Sorath Guru Arjan Dev
ਸੋਰਠਿ ਮਹਲਾ ੫ ਘਰੁ ੩ ਦੁਪਦੇ
Sorath Mehalaa 5 Ghar 3 Dhupadhae
Sorat'h, Fifth Mehl, Third House, Du-Padas:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੫
ਰਾਮਦਾਸ ਸਰੋਵਰਿ ਨਾਤੇ ॥
Raamadhaas Sarovar Naathae ||
Bathing in the nectar tank of Ram Das,
ਸੋਰਠਿ (ਮਃ ੫) (੬੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੬
Raag Sorath Guru Arjan Dev
ਸਭਿ ਉਤਰੇ ਪਾਪ ਕਮਾਤੇ ॥
Sabh Outharae Paap Kamaathae ||
All sins are erased.
ਸੋਰਠਿ (ਮਃ ੫) (੬੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੬
Raag Sorath Guru Arjan Dev
ਨਿਰਮਲ ਹੋਏ ਕਰਿ ਇਸਨਾਨਾ ॥
Niramal Hoeae Kar Eisanaanaa ||
One becomes immaculately pure, taking this cleansing bath.
ਸੋਰਠਿ (ਮਃ ੫) (੬੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੬
Raag Sorath Guru Arjan Dev
ਗੁਰਿ ਪੂਰੈ ਕੀਨੇ ਦਾਨਾ ॥੧॥
Gur Poorai Keenae Dhaanaa ||1||
The Perfect Guru has bestowed this gift. ||1||
ਸੋਰਠਿ (ਮਃ ੫) (੬੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੬
Raag Sorath Guru Arjan Dev
ਸਭਿ ਕੁਸਲ ਖੇਮ ਪ੍ਰਭਿ ਧਾਰੇ ॥
Sabh Kusal Khaem Prabh Dhhaarae ||
God has blessed all with peace and pleasure.
ਸੋਰਠਿ (ਮਃ ੫) (੬੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੭
Raag Sorath Guru Arjan Dev
ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥
Sehee Salaamath Sabh Thhok Oubaarae Gur Kaa Sabadh Veechaarae || Rehaao ||
Everything is safe and sound, as we contemplate the Word of the Guru's Shabad. ||Pause||
ਸੋਰਠਿ (ਮਃ ੫) (੬੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੭
Raag Sorath Guru Arjan Dev
ਸਾਧਸੰਗਿ ਮਲੁ ਲਾਥੀ ॥
Saadhhasang Mal Laathhee ||
In the Saadh Sangat, the Company of the Holy, filth is washed off.
ਸੋਰਠਿ (ਮਃ ੫) (੬੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੮
Raag Sorath Guru Arjan Dev
ਪਾਰਬ੍ਰਹਮੁ ਭਇਓ ਸਾਥੀ ॥
Paarabreham Bhaeiou Saathhee ||
The Supreme Lord God has become our friend and helper.
ਸੋਰਠਿ (ਮਃ ੫) (੬੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੮
Raag Sorath Guru Arjan Dev
ਨਾਨਕ ਨਾਮੁ ਧਿਆਇਆ ॥
Naanak Naam Dhhiaaeiaa ||
Nanak meditates on the Naam, the Name of the Lord.
ਸੋਰਠਿ (ਮਃ ੫) (੬੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੮
Raag Sorath Guru Arjan Dev
ਆਦਿ ਪੁਰਖ ਪ੍ਰਭੁ ਪਾਇਆ ॥੨॥੧॥੬੫॥
Aadh Purakh Prabh Paaeiaa ||2||1||65||
He has found God, the Primal Being. ||2||1||65||
ਸੋਰਠਿ (ਮਃ ੫) (੬੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੮
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੫
ਜਿਤੁ ਪਾਰਬ੍ਰਹਮੁ ਚਿਤਿ ਆਇਆ ॥
Jith Paarabreham Chith Aaeiaa ||
The Supreme Lord God has established that home,
ਸੋਰਠਿ (ਮਃ ੫) (੬੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੯
Raag Sorath Guru Arjan Dev
ਸੋ ਘਰੁ ਦਯਿ ਵਸਾਇਆ ॥
So Ghar Dhay Vasaaeiaa ||
In which He comes to mind.
ਸੋਰਠਿ (ਮਃ ੫) (੬੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੯
Raag Sorath Guru Arjan Dev