Sri Guru Granth Sahib
Displaying Ang 626 of 1430
- 1
- 2
- 3
- 4
ਸੁਖ ਸਾਗਰੁ ਗੁਰੁ ਪਾਇਆ ॥
Sukh Saagar Gur Paaeiaa ||
I found the Guru, the ocean of peace,
ਸੋਰਠਿ (ਮਃ ੫) (੬੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧
Raag Sorath Guru Arjan Dev
ਤਾ ਸਹਸਾ ਸਗਲ ਮਿਟਾਇਆ ॥੧॥
Thaa Sehasaa Sagal Mittaaeiaa ||1||
And all my doubts were dispelled. ||1||
ਸੋਰਠਿ (ਮਃ ੫) (੬੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧
Raag Sorath Guru Arjan Dev
ਹਰਿ ਕੇ ਨਾਮ ਕੀ ਵਡਿਆਈ ॥
Har Kae Naam Kee Vaddiaaee ||
This is the glorious greatness of the Naam.
ਸੋਰਠਿ (ਮਃ ੫) (੬੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧
Raag Sorath Guru Arjan Dev
ਆਠ ਪਹਰ ਗੁਣ ਗਾਈ ॥
Aath Pehar Gun Gaaee ||
Twenty-four hours a day, I sing His Glorious Praises.
ਸੋਰਠਿ (ਮਃ ੫) (੬੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧
Raag Sorath Guru Arjan Dev
ਗੁਰ ਪੂਰੇ ਤੇ ਪਾਈ ॥ ਰਹਾਉ ॥
Gur Poorae Thae Paaee || Rehaao ||
I obtained this from the Perfect Guru. ||Pause||
ਸੋਰਠਿ (ਮਃ ੫) (੬੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੨
Raag Sorath Guru Arjan Dev
ਪ੍ਰਭ ਕੀ ਅਕਥ ਕਹਾਣੀ ॥
Prabh Kee Akathh Kehaanee ||
God's sermon is inexpressible.
ਸੋਰਠਿ (ਮਃ ੫) (੬੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੨
Raag Sorath Guru Arjan Dev
ਜਨ ਬੋਲਹਿ ਅੰਮ੍ਰਿਤ ਬਾਣੀ ॥
Jan Bolehi Anmrith Baanee ||
His humble servants speak words of Ambrosial Nectar.
ਸੋਰਠਿ (ਮਃ ੫) (੬੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੨
Raag Sorath Guru Arjan Dev
ਨਾਨਕ ਦਾਸ ਵਖਾਣੀ ॥
Naanak Dhaas Vakhaanee ||
Slave Nanak has spoken.
ਸੋਰਠਿ (ਮਃ ੫) (੬੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੩
Raag Sorath Guru Arjan Dev
ਗੁਰ ਪੂਰੇ ਤੇ ਜਾਣੀ ॥੨॥੨॥੬੬॥
Gur Poorae Thae Jaanee ||2||2||66||
Through the Perfect Guru, it is known. ||2||2||66||
ਸੋਰਠਿ (ਮਃ ੫) (੬੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੩
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੬
ਆਗੈ ਸੁਖੁ ਗੁਰਿ ਦੀਆ ॥
Aagai Sukh Gur Dheeaa ||
The Guru has blessed me with peace here,
ਸੋਰਠਿ (ਮਃ ੫) (੬੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੩
Raag Sorath Guru Arjan Dev
ਪਾਛੈ ਕੁਸਲ ਖੇਮ ਗੁਰਿ ਕੀਆ ॥
Paashhai Kusal Khaem Gur Keeaa ||
And the Guru has arranged peace and pleasure for me hereafter.
ਸੋਰਠਿ (ਮਃ ੫) (੬੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੪
Raag Sorath Guru Arjan Dev
ਸਰਬ ਨਿਧਾਨ ਸੁਖ ਪਾਇਆ ॥
Sarab Nidhhaan Sukh Paaeiaa ||
I have all treasures and comforts,
ਸੋਰਠਿ (ਮਃ ੫) (੬੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੪
Raag Sorath Guru Arjan Dev
ਗੁਰੁ ਅਪੁਨਾ ਰਿਦੈ ਧਿਆਇਆ ॥੧॥
Gur Apunaa Ridhai Dhhiaaeiaa ||1||
Meditating on the Guru in my heart. ||1||
ਸੋਰਠਿ (ਮਃ ੫) (੬੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੪
Raag Sorath Guru Arjan Dev
ਅਪਨੇ ਸਤਿਗੁਰ ਕੀ ਵਡਿਆਈ ॥
Apanae Sathigur Kee Vaddiaaee ||
This is the glorious greatness of my True Guru;
ਸੋਰਠਿ (ਮਃ ੫) (੬੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੪
Raag Sorath Guru Arjan Dev
ਮਨ ਇਛੇ ਫਲ ਪਾਈ ॥
Man Eishhae Fal Paaee ||
I have obtained the fruits of my mind's desires.
ਸੋਰਠਿ (ਮਃ ੫) (੬੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੫
Raag Sorath Guru Arjan Dev
ਸੰਤਹੁ ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥
Santhahu Dhin Dhin Charrai Savaaee || Rehaao ||
O Saints, His Glory increases day by day. ||Pause||
ਸੋਰਠਿ (ਮਃ ੫) (੬੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੫
Raag Sorath Guru Arjan Dev
ਜੀਅ ਜੰਤ ਸਭਿ ਭਏ ਦਇਆਲਾ ਪ੍ਰਭਿ ਅਪਨੇ ਕਰਿ ਦੀਨੇ ॥
Jeea Janth Sabh Bheae Dhaeiaalaa Prabh Apanae Kar Dheenae ||
All beings and creatures have become kind and compassionate to me; my God has made them so.
ਸੋਰਠਿ (ਮਃ ੫) (੬੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੫
Raag Sorath Guru Arjan Dev
ਸਹਜ ਸੁਭਾਇ ਮਿਲੇ ਗੋਪਾਲਾ ਨਾਨਕ ਸਾਚਿ ਪਤੀਨੇ ॥੨॥੩॥੬੭॥
Sehaj Subhaae Milae Gopaalaa Naanak Saach Patheenae ||2||3||67||
Nanak has met with the Lord of the world with intuitive ease, and with Truth, he is pleased. ||2||3||67||
ਸੋਰਠਿ (ਮਃ ੫) (੬੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੬
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੬
ਗੁਰ ਕਾ ਸਬਦੁ ਰਖਵਾਰੇ ॥
Gur Kaa Sabadh Rakhavaarae ||
The Word of the Guru's Shabad is my Saving Grace.
ਸੋਰਠਿ (ਮਃ ੫) (੬੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੭
Raag Sorath Guru Arjan Dev
ਚਉਕੀ ਚਉਗਿਰਦ ਹਮਾਰੇ ॥
Choukee Chougiradh Hamaarae ||
It is a guardian posted on all four sides around me.
ਸੋਰਠਿ (ਮਃ ੫) (੬੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੭
Raag Sorath Guru Arjan Dev
ਰਾਮ ਨਾਮਿ ਮਨੁ ਲਾਗਾ ॥
Raam Naam Man Laagaa ||
My mind is attached to the Lord's Name.
ਸੋਰਠਿ (ਮਃ ੫) (੬੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੭
Raag Sorath Guru Arjan Dev
ਜਮੁ ਲਜਾਇ ਕਰਿ ਭਾਗਾ ॥੧॥
Jam Lajaae Kar Bhaagaa ||1||
The Messenger of Death has run away in shame. ||1||
ਸੋਰਠਿ (ਮਃ ੫) (੬੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੮
Raag Sorath Guru Arjan Dev
ਪ੍ਰਭ ਜੀ ਤੂ ਮੇਰੋ ਸੁਖਦਾਤਾ ॥
Prabh Jee Thoo Maero Sukhadhaathaa ||
O Dear Lord, You are my Giver of peace.
ਸੋਰਠਿ (ਮਃ ੫) (੬੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੮
Raag Sorath Guru Arjan Dev
ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ ॥ ਰਹਾਉ ॥
Bandhhan Kaatt Karae Man Niramal Pooran Purakh Bidhhaathaa || Rehaao ||
The Perfect Lord, the Architect of Destiny, has shattered my bonds, and made my mind immaculately pure. ||Pause||
ਸੋਰਠਿ (ਮਃ ੫) (੬੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੮
Raag Sorath Guru Arjan Dev
ਨਾਨਕ ਪ੍ਰਭੁ ਅਬਿਨਾਸੀ ॥
Naanak Prabh Abinaasee ||
O Nanak, God is eternal and imperishable.
ਸੋਰਠਿ (ਮਃ ੫) (੬੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੯
Raag Sorath Guru Arjan Dev
ਤਾ ਕੀ ਸੇਵ ਨ ਬਿਰਥੀ ਜਾਸੀ ॥
Thaa Kee Saev N Birathhee Jaasee ||
Service to Him shall never go unrewarded.
ਸੋਰਠਿ (ਮਃ ੫) (੬੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੯
Raag Sorath Guru Arjan Dev
ਅਨਦ ਕਰਹਿ ਤੇਰੇ ਦਾਸਾ ॥
Anadh Karehi Thaerae Dhaasaa ||
Your slaves are in bliss;
ਸੋਰਠਿ (ਮਃ ੫) (੬੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੯
Raag Sorath Guru Arjan Dev
ਜਪਿ ਪੂਰਨ ਹੋਈ ਆਸਾ ॥੨॥੪॥੬੮॥
Jap Pooran Hoee Aasaa ||2||4||68||
Chanting and meditating, their desires are fulfilled. ||2||4||68||
ਸੋਰਠਿ (ਮਃ ੫) (੬੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੦
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੬
ਗੁਰ ਅਪੁਨੇ ਬਲਿਹਾਰੀ ॥
Gur Apunae Balihaaree ||
I am a sacrifice to my Guru.
ਸੋਰਠਿ (ਮਃ ੫) (੬੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੦
Raag Sorath Guru Arjan Dev
ਜਿਨਿ ਪੂਰਨ ਪੈਜ ਸਵਾਰੀ ॥
Jin Pooran Paij Savaaree ||
He has totally preserved my honor.
ਸੋਰਠਿ (ਮਃ ੫) (੬੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੦
Raag Sorath Guru Arjan Dev
ਮਨ ਚਿੰਦਿਆ ਫਲੁ ਪਾਇਆ ॥
Man Chindhiaa Fal Paaeiaa ||
I have obtained the fruits of my mind's desires.
ਸੋਰਠਿ (ਮਃ ੫) (੬੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੧
Raag Sorath Guru Arjan Dev
ਪ੍ਰਭੁ ਅਪੁਨਾ ਸਦਾ ਧਿਆਇਆ ॥੧॥
Prabh Apunaa Sadhaa Dhhiaaeiaa ||1||
I meditate forever on my God. ||1||
ਸੋਰਠਿ (ਮਃ ੫) (੬੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੧
Raag Sorath Guru Arjan Dev
ਸੰਤਹੁ ਤਿਸੁ ਬਿਨੁ ਅਵਰੁ ਨ ਕੋਈ ॥
Santhahu This Bin Avar N Koee ||
O Saints, without Him, there is no other at all.
ਸੋਰਠਿ (ਮਃ ੫) (੬੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੧
Raag Sorath Guru Arjan Dev
ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥
Karan Kaaran Prabh Soee || Rehaao ||
He is God, the Cause of causes. ||Pause||
ਸੋਰਠਿ (ਮਃ ੫) (੬੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੨
Raag Sorath Guru Arjan Dev
ਪ੍ਰਭਿ ਅਪਨੈ ਵਰ ਦੀਨੇ ॥
Prabh Apanai Var Dheenae ||
My God has given me His Blessing.
ਸੋਰਠਿ (ਮਃ ੫) (੬੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੨
Raag Sorath Guru Arjan Dev
ਸਗਲ ਜੀਅ ਵਸਿ ਕੀਨੇ ॥
Sagal Jeea Vas Keenae ||
He has made all creatures subject to me.
ਸੋਰਠਿ (ਮਃ ੫) (੬੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੨
Raag Sorath Guru Arjan Dev
ਜਨ ਨਾਨਕ ਨਾਮੁ ਧਿਆਇਆ ॥
Jan Naanak Naam Dhhiaaeiaa ||
Servant Nanak meditates on the Naam, the Name of the Lord,
ਸੋਰਠਿ (ਮਃ ੫) (੬੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੩
Raag Sorath Guru Arjan Dev
ਤਾ ਸਗਲੇ ਦੂਖ ਮਿਟਾਇਆ ॥੨॥੫॥੬੯॥
Thaa Sagalae Dhookh Mittaaeiaa ||2||5||69||
And all his sorrows depart. ||2||5||69||
ਸੋਰਠਿ (ਮਃ ੫) (੬੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੩
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੬
ਤਾਪੁ ਗਵਾਇਆ ਗੁਰਿ ਪੂਰੇ ॥
Thaap Gavaaeiaa Gur Poorae ||
The Perfect Guru has dispelled the fever.
ਸੋਰਠਿ (ਮਃ ੫) (੭੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੩
Raag Sorath Guru Arjan Dev
ਵਾਜੇ ਅਨਹਦ ਤੂਰੇ ॥
Vaajae Anehadh Thoorae ||
The unstruck melody of the sound current resounds.
ਸੋਰਠਿ (ਮਃ ੫) (੭੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੪
Raag Sorath Guru Arjan Dev
ਸਰਬ ਕਲਿਆਣ ਪ੍ਰਭਿ ਕੀਨੇ ॥
Sarab Kaliaan Prabh Keenae ||
God has bestowed all comforts.
ਸੋਰਠਿ (ਮਃ ੫) (੭੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੪
Raag Sorath Guru Arjan Dev
ਕਰਿ ਕਿਰਪਾ ਆਪਿ ਦੀਨੇ ॥੧॥
Kar Kirapaa Aap Dheenae ||1||
In His Mercy, He Himself has given them. ||1||
ਸੋਰਠਿ (ਮਃ ੫) (੭੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੪
Raag Sorath Guru Arjan Dev
ਬੇਦਨ ਸਤਿਗੁਰਿ ਆਪਿ ਗਵਾਈ ॥
Baedhan Sathigur Aap Gavaaee ||
The True Guru Himself has eradicated the disease.
ਸੋਰਠਿ (ਮਃ ੫) (੭੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੫
Raag Sorath Guru Arjan Dev
ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮੁ ਧਿਆਈ ॥ ਰਹਾਉ ॥
Sikh Santh Sabh Sarasae Hoeae Har Har Naam Dhhiaaee || Rehaao ||
All the Sikhs and Saints are filled with joy, meditating on the Name of the Lord, Har, Har. ||Pause||
ਸੋਰਠਿ (ਮਃ ੫) (੭੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੫
Raag Sorath Guru Arjan Dev
ਜੋ ਮੰਗਹਿ ਸੋ ਲੇਵਹਿ ॥
Jo Mangehi So Laevehi ||
They obtain that which they ask for.
ਸੋਰਠਿ (ਮਃ ੫) (੭੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੫
Raag Sorath Guru Arjan Dev
ਪ੍ਰਭ ਅਪਣਿਆ ਸੰਤਾ ਦੇਵਹਿ ॥
Prabh Apaniaa Santhaa Dhaevehi ||
God gives to His Saints.
ਸੋਰਠਿ (ਮਃ ੫) (੭੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੬
Raag Sorath Guru Arjan Dev
ਹਰਿ ਗੋਵਿਦੁ ਪ੍ਰਭਿ ਰਾਖਿਆ ॥
Har Govidh Prabh Raakhiaa ||
God saved Hargobind.
ਸੋਰਠਿ (ਮਃ ੫) (੭੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੬
Raag Sorath Guru Arjan Dev
ਜਨ ਨਾਨਕ ਸਾਚੁ ਸੁਭਾਖਿਆ ॥੨॥੬॥੭੦॥
Jan Naanak Saach Subhaakhiaa ||2||6||70||
Servant Nanak speaks the Truth. ||2||6||70||
ਸੋਰਠਿ (ਮਃ ੫) (੭੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੬
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੬
ਸੋਈ ਕਰਾਇ ਜੋ ਤੁਧੁ ਭਾਵੈ ॥
Soee Karaae Jo Thudhh Bhaavai ||
You make me do what pleases You.
ਸੋਰਠਿ (ਮਃ ੫) (੭੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੭
Raag Sorath Guru Arjan Dev
ਮੋਹਿ ਸਿਆਣਪ ਕਛੂ ਨ ਆਵੈ ॥
Mohi Siaanap Kashhoo N Aavai ||
I have no cleverness at all.
ਸੋਰਠਿ (ਮਃ ੫) (੭੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੭
Raag Sorath Guru Arjan Dev
ਹਮ ਬਾਰਿਕ ਤਉ ਸਰਣਾਈ ॥
Ham Baarik Tho Saranaaee ||
I am just a child - I seek Your Protection.
ਸੋਰਠਿ (ਮਃ ੫) (੭੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੭
Raag Sorath Guru Arjan Dev
ਪ੍ਰਭਿ ਆਪੇ ਪੈਜ ਰਖਾਈ ॥੧॥
Prabh Aapae Paij Rakhaaee ||1||
God Himself preserves my honor. ||1||
ਸੋਰਠਿ (ਮਃ ੫) (੭੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੮
Raag Sorath Guru Arjan Dev
ਮੇਰਾ ਮਾਤ ਪਿਤਾ ਹਰਿ ਰਾਇਆ ॥
Maeraa Maath Pithaa Har Raaeiaa ||
The Lord is my King; He is my mother and father.
ਸੋਰਠਿ (ਮਃ ੫) (੭੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੮
Raag Sorath Guru Arjan Dev
ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰੀ ਤੇਰਾ ਕਰਾਇਆ ॥ ਰਹਾਉ ॥
Kar Kirapaa Prathipaalan Laagaa Karanaee Thaeraa Karaaeiaa || Rehaao ||
In Your Mercy, You cherish me; I do whatever You make me do. ||Pause||
ਸੋਰਠਿ (ਮਃ ੫) (੭੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੮
Raag Sorath Guru Arjan Dev
ਜੀਅ ਜੰਤ ਤੇਰੇ ਧਾਰੇ ॥
Jeea Janth Thaerae Dhhaarae ||
The beings and creatures are Your creation.
ਸੋਰਠਿ (ਮਃ ੫) (੭੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੯
Raag Sorath Guru Arjan Dev
ਪ੍ਰਭ ਡੋਰੀ ਹਾਥਿ ਤੁਮਾਰੇ ॥
Prabh Ddoree Haathh Thumaarae ||
O God, their reins are in Your hands.
ਸੋਰਠਿ (ਮਃ ੫) (੭੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੬ ਪੰ. ੧੯
Raag Sorath Guru Arjan Dev