Sri Guru Granth Sahib
Displaying Ang 627 of 1430
- 1
- 2
- 3
- 4
ਜਿ ਕਰਾਵੈ ਸੋ ਕਰਣਾ ॥
J Karaavai So Karanaa ||
Whatever You cause us to do, we do.
ਸੋਰਠਿ (ਮਃ ੫) (੭੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧
Raag Sorath Guru Arjan Dev
ਨਾਨਕ ਦਾਸ ਤੇਰੀ ਸਰਣਾ ॥੨॥੭॥੭੧॥
Naanak Dhaas Thaeree Saranaa ||2||7||71||
Nanak, Your slave, seeks Your Protection. ||2||7||71||
ਸੋਰਠਿ (ਮਃ ੫) (੭੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੭
ਹਰਿ ਨਾਮੁ ਰਿਦੈ ਪਰੋਇਆ ॥
Har Naam Ridhai Paroeiaa ||
I have woven the Lord's Name into the fabric of my heart.
ਸੋਰਠਿ (ਮਃ ੫) (੭੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧
Raag Sorath Guru Arjan Dev
ਸਭੁ ਕਾਜੁ ਹਮਾਰਾ ਹੋਇਆ ॥
Sabh Kaaj Hamaaraa Hoeiaa ||
All my affairs are resolved.
ਸੋਰਠਿ (ਮਃ ੫) (੭੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੨
Raag Sorath Guru Arjan Dev
ਪ੍ਰਭ ਚਰਣੀ ਮਨੁ ਲਾਗਾ ॥
Prabh Charanee Man Laagaa ||
His mind is attached to God's feet,
ਸੋਰਠਿ (ਮਃ ੫) (੭੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੨
Raag Sorath Guru Arjan Dev
ਪੂਰਨ ਜਾ ਕੇ ਭਾਗਾ ॥੧॥
Pooran Jaa Kae Bhaagaa ||1||
Whose destiny is perfect. ||1||
ਸੋਰਠਿ (ਮਃ ੫) (੭੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੨
Raag Sorath Guru Arjan Dev
ਮਿਲਿ ਸਾਧਸੰਗਿ ਹਰਿ ਧਿਆਇਆ ॥
Mil Saadhhasang Har Dhhiaaeiaa ||
Joining the Saadh Sangat, the Company of the Holy, I meditate on the Lord.
ਸੋਰਠਿ (ਮਃ ੫) (੭੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੨
Raag Sorath Guru Arjan Dev
ਆਠ ਪਹਰ ਅਰਾਧਿਓ ਹਰਿ ਹਰਿ ਮਨ ਚਿੰਦਿਆ ਫਲੁ ਪਾਇਆ ॥ ਰਹਾਉ ॥
Aath Pehar Araadhhiou Har Har Man Chindhiaa Fal Paaeiaa || Rehaao ||
Twenty-four hours a day, I worship and adore the Lord, Har, Har; I have obtained the fruits of my mind's desires. ||Pause||
ਸੋਰਠਿ (ਮਃ ੫) (੭੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੩
Raag Sorath Guru Arjan Dev
ਪਰਾ ਪੂਰਬਲਾ ਅੰਕੁਰੁ ਜਾਗਿਆ ॥
Paraa Poorabalaa Ankur Jaagiaa ||
The seeds of my past actions have sprouted.
ਸੋਰਠਿ (ਮਃ ੫) (੭੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੪
Raag Sorath Guru Arjan Dev
ਰਾਮ ਨਾਮਿ ਮਨੁ ਲਾਗਿਆ ॥
Raam Naam Man Laagiaa ||
My mind is attached to the Lord's Name.
ਸੋਰਠਿ (ਮਃ ੫) (੭੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੪
Raag Sorath Guru Arjan Dev
ਮਨਿ ਤਨਿ ਹਰਿ ਦਰਸਿ ਸਮਾਵੈ ॥
Man Than Har Dharas Samaavai ||
My mind and body are absorbed into the Blessed Vision of the Lord's Darshan.
ਸੋਰਠਿ (ਮਃ ੫) (੭੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੪
Raag Sorath Guru Arjan Dev
ਨਾਨਕ ਦਾਸ ਸਚੇ ਗੁਣ ਗਾਵੈ ॥੨॥੮॥੭੨॥
Naanak Dhaas Sachae Gun Gaavai ||2||8||72||
Slave Nanak sings the Glorious Praises of the True Lord. ||2||8||72||
ਸੋਰਠਿ (ਮਃ ੫) (੭੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੪
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੭
ਗੁਰ ਮਿਲਿ ਪ੍ਰਭੂ ਚਿਤਾਰਿਆ ॥
Gur Mil Prabhoo Chithaariaa ||
Meeting with the Guru, I contemplate God.
ਸੋਰਠਿ (ਮਃ ੫) (੭੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੫
Raag Sorath Guru Arjan Dev
ਕਾਰਜ ਸਭਿ ਸਵਾਰਿਆ ॥
Kaaraj Sabh Savaariaa ||
All of my affairs have been resolved.
ਸੋਰਠਿ (ਮਃ ੫) (੭੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੫
Raag Sorath Guru Arjan Dev
ਮੰਦਾ ਕੋ ਨ ਅਲਾਏ ॥
Mandhaa Ko N Alaaeae ||
No one speaks ill of me.
ਸੋਰਠਿ (ਮਃ ੫) (੭੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੬
Raag Sorath Guru Arjan Dev
ਸਭ ਜੈ ਜੈ ਕਾਰੁ ਸੁਣਾਏ ॥੧॥
Sabh Jai Jai Kaar Sunaaeae ||1||
Everyone congratulates me on my victory. ||1||
ਸੋਰਠਿ (ਮਃ ੫) (੭੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੬
Raag Sorath Guru Arjan Dev
ਸੰਤਹੁ ਸਾਚੀ ਸਰਣਿ ਸੁਆਮੀ ॥
Santhahu Saachee Saran Suaamee ||
O Saints, I seek the True Sanctuary of the Lord and Master.
ਸੋਰਠਿ (ਮਃ ੫) (੭੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੬
Raag Sorath Guru Arjan Dev
ਜੀਅ ਜੰਤ ਸਭਿ ਹਾਥਿ ਤਿਸੈ ਕੈ ਸੋ ਪ੍ਰਭੁ ਅੰਤਰਜਾਮੀ ॥ ਰਹਾਉ ॥
Jeea Janth Sabh Haathh Thisai Kai So Prabh Antharajaamee || Rehaao ||
All beings and creatures are in His hands; He is God, the Inner-knower, the Searcher of hearts. ||Pause||
ਸੋਰਠਿ (ਮਃ ੫) (੭੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੬
Raag Sorath Guru Arjan Dev
ਕਰਤਬ ਸਭਿ ਸਵਾਰੇ ॥
Karathab Sabh Savaarae ||
He has resolved all of my affairs.
ਸੋਰਠਿ (ਮਃ ੫) (੭੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੭
Raag Sorath Guru Arjan Dev
ਪ੍ਰਭਿ ਅਪੁਨਾ ਬਿਰਦੁ ਸਮਾਰੇ ॥
Prabh Apunaa Biradh Samaarae ||
God has confirmed His innate nature.
ਸੋਰਠਿ (ਮਃ ੫) (੭੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੭
Raag Sorath Guru Arjan Dev
ਪਤਿਤ ਪਾਵਨ ਪ੍ਰਭ ਨਾਮਾ ॥
Pathith Paavan Prabh Naamaa ||
God's Name is the Purifier of sinners.
ਸੋਰਠਿ (ਮਃ ੫) (੭੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੭
Raag Sorath Guru Arjan Dev
ਜਨ ਨਾਨਕ ਸਦ ਕੁਰਬਾਨਾ ॥੨॥੯॥੭੩॥
Jan Naanak Sadh Kurabaanaa ||2||9||73||
Servant Nanak is forever a sacrifice to Him. ||2||9||73||
ਸੋਰਠਿ (ਮਃ ੫) (੭੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੮
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੭
ਪਾਰਬ੍ਰਹਮਿ ਸਾਜਿ ਸਵਾਰਿਆ ॥
Paarabreham Saaj Savaariaa ||
The Supreme Lord God created and embellished him.
ਸੋਰਠਿ (ਮਃ ੫) (੭੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੮
Raag Sorath Guru Arjan Dev
ਇਹੁ ਲਹੁੜਾ ਗੁਰੂ ਉਬਾਰਿਆ ॥
Eihu Lahurraa Guroo Oubaariaa ||
The Guru has saved this small child.
ਸੋਰਠਿ (ਮਃ ੫) (੭੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੯
Raag Sorath Guru Arjan Dev
ਅਨਦ ਕਰਹੁ ਪਿਤ ਮਾਤਾ ॥
Anadh Karahu Pith Maathaa ||
So celebrate and be happy, father and mother.
ਸੋਰਠਿ (ਮਃ ੫) (੭੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੯
Raag Sorath Guru Arjan Dev
ਪਰਮੇਸਰੁ ਜੀਅ ਕਾ ਦਾਤਾ ॥੧॥
Paramaesar Jeea Kaa Dhaathaa ||1||
The Transcendent Lord is the Giver of souls. ||1||
ਸੋਰਠਿ (ਮਃ ੫) (੭੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੯
Raag Sorath Guru Arjan Dev
ਸੁਭ ਚਿਤਵਨਿ ਦਾਸ ਤੁਮਾਰੇ ॥
Subh Chithavan Dhaas Thumaarae ||
Your slaves, O Lord, focus on pure thoughts.
ਸੋਰਠਿ (ਮਃ ੫) (੭੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੯
Raag Sorath Guru Arjan Dev
ਰਾਖਹਿ ਪੈਜ ਦਾਸ ਅਪੁਨੇ ਕੀ ਕਾਰਜ ਆਪਿ ਸਵਾਰੇ ॥ ਰਹਾਉ ॥
Raakhehi Paij Dhaas Apunae Kee Kaaraj Aap Savaarae || Rehaao ||
You preserve the honor of Your slaves, and You Yourself arrange their affairs. ||Pause||
ਸੋਰਠਿ (ਮਃ ੫) (੭੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੦
Raag Sorath Guru Arjan Dev
ਮੇਰਾ ਪ੍ਰਭੁ ਪਰਉਪਕਾਰੀ ॥
Maeraa Prabh Paroupakaaree ||
My God is so benevolent.
ਸੋਰਠਿ (ਮਃ ੫) (੭੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੦
Raag Sorath Guru Arjan Dev
ਪੂਰਨ ਕਲ ਜਿਨਿ ਧਾਰੀ ॥
Pooran Kal Jin Dhhaaree ||
His Almighty Power is manifest.
ਸੋਰਠਿ (ਮਃ ੫) (੭੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੦
Raag Sorath Guru Arjan Dev
ਨਾਨਕ ਸਰਣੀ ਆਇਆ ॥
Naanak Saranee Aaeiaa ||
Nanak has come to His Sanctuary.
ਸੋਰਠਿ (ਮਃ ੫) (੭੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੧
Raag Sorath Guru Arjan Dev
ਮਨ ਚਿੰਦਿਆ ਫਲੁ ਪਾਇਆ ॥੨॥੧੦॥੭੪॥
Man Chindhiaa Fal Paaeiaa ||2||10||74||
He has obtained the fruits of his mind's desires. ||2||10||74||
ਸੋਰਠਿ (ਮਃ ੫) (੭੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੧
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੭
ਸਦਾ ਸਦਾ ਹਰਿ ਜਾਪੇ ॥
Sadhaa Sadhaa Har Jaapae ||
Forever and ever, I chant the Lord's Name.
ਸੋਰਠਿ (ਮਃ ੫) (੭੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੨
Raag Sorath Guru Arjan Dev
ਪ੍ਰਭ ਬਾਲਕ ਰਾਖੇ ਆਪੇ ॥
Prabh Baalak Raakhae Aapae ||
God Himself has saved my child.
ਸੋਰਠਿ (ਮਃ ੫) (੭੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੨
Raag Sorath Guru Arjan Dev
ਸੀਤਲਾ ਠਾਕਿ ਰਹਾਈ ॥
Seethalaa Thaak Rehaaee ||
He healed him from the smallpox.
ਸੋਰਠਿ (ਮਃ ੫) (੭੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੨
Raag Sorath Guru Arjan Dev
ਬਿਘਨ ਗਏ ਹਰਿ ਨਾਈ ॥੧॥
Bighan Geae Har Naaee ||1||
My troubles have been removed through the Lord's Name. ||1||
ਸੋਰਠਿ (ਮਃ ੫) (੭੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੨
Raag Sorath Guru Arjan Dev
ਮੇਰਾ ਪ੍ਰਭੁ ਹੋਆ ਸਦਾ ਦਇਆਲਾ ॥
Maeraa Prabh Hoaa Sadhaa Dhaeiaalaa ||
My God is forever Merciful.
ਸੋਰਠਿ (ਮਃ ੫) (੭੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੩
Raag Sorath Guru Arjan Dev
ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ ॥ ਰਹਾਉ ॥
Aradhaas Sunee Bhagath Apunae Kee Sabh Jeea Bhaeiaa Kirapaalaa || Rehaao ||
He heard the prayer of His devotee, and now all beings are kind and compassionate to him. ||Pause||
ਸੋਰਠਿ (ਮਃ ੫) (੭੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੩
Raag Sorath Guru Arjan Dev
ਪ੍ਰਭ ਕਰਣ ਕਾਰਣ ਸਮਰਾਥਾ ॥
Prabh Karan Kaaran Samaraathhaa ||
God is Almighty, the Cause of causes.
ਸੋਰਠਿ (ਮਃ ੫) (੭੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੪
Raag Sorath Guru Arjan Dev
ਹਰਿ ਸਿਮਰਤ ਸਭੁ ਦੁਖੁ ਲਾਥਾ ॥
Har Simarath Sabh Dhukh Laathhaa ||
Remembering the Lord in meditation, all pains and sorrows vanish.
ਸੋਰਠਿ (ਮਃ ੫) (੭੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੪
Raag Sorath Guru Arjan Dev
ਅਪਣੇ ਦਾਸ ਕੀ ਸੁਣੀ ਬੇਨੰਤੀ ॥
Apanae Dhaas Kee Sunee Baenanthee ||
He has heard the prayer of His slave.
ਸੋਰਠਿ (ਮਃ ੫) (੭੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੪
Raag Sorath Guru Arjan Dev
ਸਭ ਨਾਨਕ ਸੁਖਿ ਸਵੰਤੀ ॥੨॥੧੧॥੭੫॥
Sabh Naanak Sukh Savanthee ||2||11||75||
O Nanak, now everyone sleeps in peace. ||2||11||75||
ਸੋਰਠਿ (ਮਃ ੫) (੭੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੫
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੭
ਅਪਨਾ ਗੁਰੂ ਧਿਆਏ ॥
Apanaa Guroo Dhhiaaeae ||
I meditated on my Guru.
ਸੋਰਠਿ (ਮਃ ੫) (੭੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੫
Raag Sorath Guru Arjan Dev
ਮਿਲਿ ਕੁਸਲ ਸੇਤੀ ਘਰਿ ਆਏ ॥
Mil Kusal Saethee Ghar Aaeae ||
I met with Him, and returned home in joy.
ਸੋਰਠਿ (ਮਃ ੫) (੭੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੫
Raag Sorath Guru Arjan Dev
ਨਾਮੈ ਕੀ ਵਡਿਆਈ ॥
Naamai Kee Vaddiaaee ||
This is the glorious greatness of the Naam.
ਸੋਰਠਿ (ਮਃ ੫) (੭੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੬
Raag Sorath Guru Arjan Dev
ਤਿਸੁ ਕੀਮਤਿ ਕਹਣੁ ਨ ਜਾਈ ॥੧॥
This Keemath Kehan N Jaaee ||1||
Its value cannot be estimated. ||1||
ਸੋਰਠਿ (ਮਃ ੫) (੭੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੬
Raag Sorath Guru Arjan Dev
ਸੰਤਹੁ ਹਰਿ ਹਰਿ ਹਰਿ ਆਰਾਧਹੁ ॥
Santhahu Har Har Har Aaraadhhahu ||
O Saints, worship and adore the Lord, Har, Har, Har.
ਸੋਰਠਿ (ਮਃ ੫) (੭੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੬
Raag Sorath Guru Arjan Dev
ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ ॥ ਰਹਾਉ ॥
Har Aaraadhh Sabho Kishh Paaeeai Kaaraj Sagalae Saadhhahu || Rehaao ||
Worship the Lord in adoration, and you shall obtain everything; your affairs shall all be resolved. ||Pause||
ਸੋਰਠਿ (ਮਃ ੫) (੭੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੭
Raag Sorath Guru Arjan Dev
ਪ੍ਰੇਮ ਭਗਤਿ ਪ੍ਰਭ ਲਾਗੀ ॥
Praem Bhagath Prabh Laagee ||
He alone is attached in loving devotion to God,
ਸੋਰਠਿ (ਮਃ ੫) (੭੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੭
Raag Sorath Guru Arjan Dev
ਸੋ ਪਾਏ ਜਿਸੁ ਵਡਭਾਗੀ ॥
So Paaeae Jis Vaddabhaagee ||
Who realizes his great destiny.
ਸੋਰਠਿ (ਮਃ ੫) (੭੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੮
Raag Sorath Guru Arjan Dev
ਜਨ ਨਾਨਕ ਨਾਮੁ ਧਿਆਇਆ ॥
Jan Naanak Naam Dhhiaaeiaa ||
Servant Nanak meditates on the Naam, the Name of the Lord.
ਸੋਰਠਿ (ਮਃ ੫) (੭੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੮
Raag Sorath Guru Arjan Dev
ਤਿਨਿ ਸਰਬ ਸੁਖਾ ਫਲ ਪਾਇਆ ॥੨॥੧੨॥੭੬॥
Thin Sarab Sukhaa Fal Paaeiaa ||2||12||76||
He obtains the rewards of all joys and peace. ||2||12||76||
ਸੋਰਠਿ (ਮਃ ੫) (੭੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੮
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੭
ਪਰਮੇਸਰਿ ਦਿਤਾ ਬੰਨਾ ॥
Paramaesar Dhithaa Bannaa ||
The Transcendent Lord has given me His support.
ਸੋਰਠਿ (ਮਃ ੫) (੭੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੯
Raag Sorath Guru Arjan Dev
ਦੁਖ ਰੋਗ ਕਾ ਡੇਰਾ ਭੰਨਾ ॥
Dhukh Rog Kaa Ddaeraa Bhannaa ||
The house of pain and disease has been demolished.
ਸੋਰਠਿ (ਮਃ ੫) (੭੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੯
Raag Sorath Guru Arjan Dev
ਅਨਦ ਕਰਹਿ ਨਰ ਨਾਰੀ ॥
Anadh Karehi Nar Naaree ||
The men and women celebrate.
ਸੋਰਠਿ (ਮਃ ੫) (੭੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੯
Raag Sorath Guru Arjan Dev
ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥
Har Har Prabh Kirapaa Dhhaaree ||1||
The Lord God, Har, Har, has extended His Mercy. ||1||
ਸੋਰਠਿ (ਮਃ ੫) (੭੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੭ ਪੰ. ੧੯
Raag Sorath Guru Arjan Dev