Sri Guru Granth Sahib
Displaying Ang 632 of 1430
- 1
- 2
- 3
- 4
ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥੧॥
Anth Sang Kaahoo Nehee Dheenaa Birathhaa Aap Bandhhaaeiaa ||1||
In the end, nothing shall go along with you; you have entrapped yourself in vain. ||1||
ਸੋਰਠਿ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੧
Raag Sorath Guru Teg Bahadur
ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥
Naa Har Bhajiou N Gur Jan Saeviou Neh Oupajiou Kashh Giaanaa ||
You have not meditated or vibrated upon the Lord; you have not served the Guru, or His humble servants; spiritual wisdom has not welled up within you.
ਸੋਰਠਿ (ਮਃ ੯) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੧
Raag Sorath Guru Teg Bahadur
ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥੨॥
Ghatt Hee Maahi Niranjan Thaerai Thai Khojath Oudhiaanaa ||2||
The Immaculate Lord is within your heart, and yet you search for Him in the wilderness. ||2||
ਸੋਰਠਿ (ਮਃ ੯) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੨
Raag Sorath Guru Teg Bahadur
ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥
Bahuth Janam Bharamath Thai Haariou Asathhir Math Nehee Paaee ||
You have wandered through many many births; you are exhausted but have still not found a way out of this endless cycle.
ਸੋਰਠਿ (ਮਃ ੯) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੨
Raag Sorath Guru Teg Bahadur
ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥੩॥੩॥
Maanas Dhaeh Paae Padh Har Bhaj Naanak Baath Bathaaee ||3||3||
Now that you have obtained this human body, meditate on the Lord's Feet; Nanak advises with this advice. ||3||3||
ਸੋਰਠਿ (ਮਃ ੯) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੩
Raag Sorath Guru Teg Bahadur
ਸੋਰਠਿ ਮਹਲਾ ੯ ॥
Sorath Mehalaa 9 ||
Sorat'h, Ninth Mehl:
ਸੋਰਠਿ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੬੩੨
ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥
Man Rae Prabh Kee Saran Bichaaro ||
O mind, contemplate the Sanctuary of God.
ਸੋਰਠਿ (ਮਃ ੯) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੪
Raag Sorath Guru Teg Bahadur
ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥
Jih Simarath Ganakaa See Oudhharee Thaa Ko Jas Our Dhhaaro ||1|| Rehaao ||
Meditating on Him in remembrance, Ganika the prostitute was saved; enshrine His Praises within your heart. ||1||Pause||
ਸੋਰਠਿ (ਮਃ ੯) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੪
Raag Sorath Guru Teg Bahadur
ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ॥
Attal Bhaeiou Dhhrooa Jaa Kai Simaran Ar Nirabhai Padh Paaeiaa ||
Meditating on Him in remembrance, Dhroo became immortal, and obtained the state of fearlessness.
ਸੋਰਠਿ (ਮਃ ੯) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੫
Raag Sorath Guru Teg Bahadur
ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ ॥੧॥
Dhukh Harathaa Eih Bidhh Ko Suaamee Thai Kaahae Bisaraaeiaa ||1||
The Lord and Master removes suffering in this way - why have you forgotten Him? ||1||
ਸੋਰਠਿ (ਮਃ ੯) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੫
Raag Sorath Guru Teg Bahadur
ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ॥
Jab Hee Saran Gehee Kirapaa Nidhh Gaj Garaah Thae Shhoottaa ||
As soon as the elephant took to the protective Sanctuary of the Lord, the ocean of mercy, he escaped from the crocodile.
ਸੋਰਠਿ (ਮਃ ੯) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੬
Raag Sorath Guru Teg Bahadur
ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ ॥੨॥
Mehamaa Naam Kehaa Lo Barano Raam Kehath Bandhhan Thih Thoottaa ||2||
How much can I describe the Glorious Praises of the Naam? Whoever chants the Lord's Name, his bonds are broken. ||2||
ਸੋਰਠਿ (ਮਃ ੯) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੭
Raag Sorath Guru Teg Bahadur
ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥
Ajaamal Paapee Jag Jaanae Nimakh Maahi Nisathaaraa ||
Ajaamal, known throughout the world as a sinner, was redeemed in an instant.
ਸੋਰਠਿ (ਮਃ ੯) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੭
Raag Sorath Guru Teg Bahadur
ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥੩॥੪॥
Naanak Kehath Chaeth Chinthaaman Thai Bhee Outharehi Paaraa ||3||4||
Says Nanak, remember the Chintaamani, the jewel which fulfills all desires, and you too shall be carried across and saved. ||3||4||
ਸੋਰਠਿ (ਮਃ ੯) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੮
Raag Sorath Guru Teg Bahadur
ਸੋਰਠਿ ਮਹਲਾ ੯ ॥
Sorath Mehalaa 9 ||
Sorat'h, Ninth Mehl:
ਸੋਰਠਿ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੬੩੨
ਪ੍ਰਾਨੀ ਕਉਨੁ ਉਪਾਉ ਕਰੈ ॥
Praanee Koun Oupaao Karai ||
What efforts should the mortal make,
ਸੋਰਠਿ (ਮਃ ੯) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੯
Raag Sorath Guru Teg Bahadur
ਜਾ ਤੇ ਭਗਤਿ ਰਾਮ ਕੀ ਪਾਵੈ ਜਮ ਕੋ ਤ੍ਰਾਸੁ ਹਰੈ ॥੧॥ ਰਹਾਉ ॥
Jaa Thae Bhagath Raam Kee Paavai Jam Ko Thraas Harai ||1|| Rehaao ||
To attain devotional worship of the Lord, and eradicate the fear of death? ||1||Pause||
ਸੋਰਠਿ (ਮਃ ੯) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੯
Raag Sorath Guru Teg Bahadur
ਕਉਨੁ ਕਰਮ ਬਿਦਿਆ ਕਹੁ ਕੈਸੀ ਧਰਮੁ ਕਉਨੁ ਫੁਨਿ ਕਰਈ ॥
Koun Karam Bidhiaa Kahu Kaisee Dhharam Koun Fun Karee ||
Which actions, what sort of knowledge, and what religion - what Dharma should one practice?
ਸੋਰਠਿ (ਮਃ ੯) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੯
Raag Sorath Guru Teg Bahadur
ਕਉਨੁ ਨਾਮੁ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰਈ ॥੧॥
Koun Naam Gur Jaa Kai Simarai Bhav Saagar Ko Tharee ||1||
What Name of the Guru should one remember in meditation, to cross over the terrifying world-ocean? ||1||
ਸੋਰਠਿ (ਮਃ ੯) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੧੦
Raag Sorath Guru Teg Bahadur
ਕਲ ਮੈ ਏਕੁ ਨਾਮੁ ਕਿਰਪਾ ਨਿਧਿ ਜਾਹਿ ਜਪੈ ਗਤਿ ਪਾਵੈ ॥
Kal Mai Eaek Naam Kirapaa Nidhh Jaahi Japai Gath Paavai ||
In this Dark Age of Kali Yuga, the Name of the One Lord is the treasure of mercy; chanting it, one obtains salvation.
ਸੋਰਠਿ (ਮਃ ੯) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੧੧
Raag Sorath Guru Teg Bahadur
ਅਉਰ ਧਰਮ ਤਾ ਕੈ ਸਮ ਨਾਹਨਿ ਇਹ ਬਿਧਿ ਬੇਦੁ ਬਤਾਵੈ ॥੨॥
Aour Dhharam Thaa Kai Sam Naahan Eih Bidhh Baedh Bathaavai ||2||
No other religion is comparable to this; so speak the Vedas. ||2||
ਸੋਰਠਿ (ਮਃ ੯) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੧੧
Raag Sorath Guru Teg Bahadur
ਸੁਖੁ ਦੁਖੁ ਰਹਤ ਸਦਾ ਨਿਰਲੇਪੀ ਜਾ ਕਉ ਕਹਤ ਗੁਸਾਈ ॥
Sukh Dhukh Rehath Sadhaa Niralaepee Jaa Ko Kehath Gusaaee ||
He is beyond pain and pleasure, forever unattached; He is called the Lord of the world.
ਸੋਰਠਿ (ਮਃ ੯) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੧੨
Raag Sorath Guru Teg Bahadur
ਸੋ ਤੁਮ ਹੀ ਮਹਿ ਬਸੈ ਨਿਰੰਤਰਿ ਨਾਨਕ ਦਰਪਨਿ ਨਿਆਈ ॥੩॥੫॥
So Thum Hee Mehi Basai Niranthar Naanak Dharapan Niaaee ||3||5||
He dwells deep within your inner self, O Nanak, like the image in a mirror. ||3||5||
ਸੋਰਠਿ (ਮਃ ੯) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੧੨
Raag Sorath Guru Teg Bahadur
ਸੋਰਠਿ ਮਹਲਾ ੯ ॥
Sorath Mehalaa 9 ||
Sorat'h, Ninth Mehl:
ਸੋਰਠਿ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੬੩੨
ਮਾਈ ਮੈ ਕਿਹਿ ਬਿਧਿ ਲਖਉ ਗੁਸਾਈ ॥
Maaee Mai Kihi Bidhh Lakho Gusaaee ||
O mother, how can I see the Lord of the world?
ਸੋਰਠਿ (ਮਃ ੯) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੧੩
Raag Sorath Guru Teg Bahadur
ਮਹਾ ਮੋਹ ਅਗਿਆਨਿ ਤਿਮਰਿ ਮੋ ਮਨੁ ਰਹਿਓ ਉਰਝਾਈ ॥੧॥ ਰਹਾਉ ॥
Mehaa Moh Agiaan Thimar Mo Man Rehiou Ourajhaaee ||1|| Rehaao ||
In the utter darkness of emotional attachment and spiritual ignorance, my mind remains entangled. ||1||Pause||
ਸੋਰਠਿ (ਮਃ ੯) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੧੩
Raag Sorath Guru Teg Bahadur
ਸਗਲ ਜਨਮ ਭਰਮ ਹੀ ਭਰਮ ਖੋਇਓ ਨਹ ਅਸਥਿਰੁ ਮਤਿ ਪਾਈ ॥
Sagal Janam Bharam Hee Bharam Khoeiou Neh Asathhir Math Paaee ||
Deluded by doubt, I have wasted my whole life; I have not obtained a stable intellect.
ਸੋਰਠਿ (ਮਃ ੯) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੧੪
Raag Sorath Guru Teg Bahadur
ਬਿਖਿਆਸਕਤ ਰਹਿਓ ਨਿਸ ਬਾਸੁਰ ਨਹ ਛੂਟੀ ਅਧਮਾਈ ॥੧॥
Bikhiaasakath Rehiou Nis Baasur Neh Shhoottee Adhhamaaee ||1||
I remain under the influence of corrupting sins, night and day, and I have not renounced wickedness. ||1||
ਸੋਰਠਿ (ਮਃ ੯) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੧੫
Raag Sorath Guru Teg Bahadur
ਸਾਧਸੰਗੁ ਕਬਹੂ ਨਹੀ ਕੀਨਾ ਨਹ ਕੀਰਤਿ ਪ੍ਰਭ ਗਾਈ ॥
Saadhhasang Kabehoo Nehee Keenaa Neh Keerath Prabh Gaaee ||
I never joined the Saadh Sangat, the Company of the Holy, and I did not sing the Kirtan of God's Praises.
ਸੋਰਠਿ (ਮਃ ੯) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੧੫
Raag Sorath Guru Teg Bahadur
ਜਨ ਨਾਨਕ ਮੈ ਨਾਹਿ ਕੋਊ ਗੁਨੁ ਰਾਖਿ ਲੇਹੁ ਸਰਨਾਈ ॥੨॥੬॥
Jan Naanak Mai Naahi Kooo Gun Raakh Laehu Saranaaee ||2||6||
O servant Nanak, I have no virtues at all; keep me in Your Sanctuary, Lord. ||2||6||
ਸੋਰਠਿ (ਮਃ ੯) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੧੬
Raag Sorath Guru Teg Bahadur
ਸੋਰਠਿ ਮਹਲਾ ੯ ॥
Sorath Mehalaa 9 ||
Sorat'h, Ninth Mehl:
ਸੋਰਠਿ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੬੩੨
ਮਾਈ ਮਨੁ ਮੇਰੋ ਬਸਿ ਨਾਹਿ ॥
Maaee Man Maero Bas Naahi ||
O mother, my mind is out of control.
ਸੋਰਠਿ (ਮਃ ੯) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੧੭
Raag Sorath Guru Teg Bahadur
ਨਿਸ ਬਾਸੁਰ ਬਿਖਿਅਨ ਕਉ ਧਾਵਤ ਕਿਹਿ ਬਿਧਿ ਰੋਕਉ ਤਾਹਿ ॥੧॥ ਰਹਾਉ ॥
Nis Baasur Bikhian Ko Dhhaavath Kihi Bidhh Roko Thaahi ||1|| Rehaao ||
Night and day, it runs after sin and corruption. How can I restrain it? ||1||Pause||
ਸੋਰਠਿ (ਮਃ ੯) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੧੭
Raag Sorath Guru Teg Bahadur
ਬੇਦ ਪੁਰਾਨ ਸਿਮ੍ਰਿਤਿ ਕੇ ਮਤ ਸੁਨਿ ਨਿਮਖ ਨ ਹੀਏ ਬਸਾਵੈ ॥
Baedh Puraan Simrith Kae Math Sun Nimakh N Heeeae Basaavai ||
He listens to the teachings of the Vedas, the Puraanas and the Simritees, but he does not enshrine them in his heart, even for an instant.
ਸੋਰਠਿ (ਮਃ ੯) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੧੮
Raag Sorath Guru Teg Bahadur
ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮੁ ਸਿਰਾਵੈ ॥੧॥
Par Dhhan Par Dhaaraa Sio Rachiou Birathhaa Janam Siraavai ||1||
Engrossed in the wealth and women of others, his life passes away uselessly. ||1||
ਸੋਰਠਿ (ਮਃ ੯) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੧੮
Raag Sorath Guru Teg Bahadur
ਮਦਿ ਮਾਇਆ ਕੈ ਭਇਓ ਬਾਵਰੋ ਸੂਝਤ ਨਹ ਕਛੁ ਗਿਆਨਾ ॥
Madh Maaeiaa Kai Bhaeiou Baavaro Soojhath Neh Kashh Giaanaa ||
He has gone insane with the wine of Maya, and does not understand even a bit of spiritual wisdom.
ਸੋਰਠਿ (ਮਃ ੯) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੧੯
Raag Sorath Guru Teg Bahadur
ਘਟ ਹੀ ਭੀਤਰਿ ਬਸਤ ਨਿਰੰਜਨੁ ਤਾ ਕੋ ਮਰਮੁ ਨ ਜਾਨਾ ॥੨॥
Ghatt Hee Bheethar Basath Niranjan Thaa Ko Maram N Jaanaa ||2||
Deep within his heart, the Immaculate Lord dwells, but he does not know this secret. ||2||
ਸੋਰਠਿ (ਮਃ ੯) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੨ ਪੰ. ੧੯
Raag Sorath Guru Teg Bahadur