Sri Guru Granth Sahib
Displaying Ang 633 of 1430
- 1
- 2
- 3
- 4
ਜਬ ਹੀ ਸਰਨਿ ਸਾਧ ਕੀ ਆਇਓ ਦੁਰਮਤਿ ਸਗਲ ਬਿਨਾਸੀ ॥
Jab Hee Saran Saadhh Kee Aaeiou Dhuramath Sagal Binaasee ||
When I came to the Sanctuary of the Holy Saints, all my evil-mindedness was dispelled.
ਸੋਰਠਿ (ਮਃ ੯) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੧
Raag Sorath Guru Teg Bahadur
ਤਬ ਨਾਨਕ ਚੇਤਿਓ ਚਿੰਤਾਮਨਿ ਕਾਟੀ ਜਮ ਕੀ ਫਾਸੀ ॥੩॥੭॥
Thab Naanak Chaethiou Chinthaaman Kaattee Jam Kee Faasee ||3||7||
Then, O Nanak, I remembered the Chintaamani, the jewel which fulfills all desires, and the noose of Death was snapped. ||3||7||
ਸੋਰਠਿ (ਮਃ ੯) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੨
Raag Sorath Guru Teg Bahadur
ਸੋਰਠਿ ਮਹਲਾ ੯ ॥
Sorath Mehalaa 9 ||
Sorat'h, Ninth Mehl:
ਸੋਰਠਿ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੬੩੩
ਰੇ ਨਰ ਇਹ ਸਾਚੀ ਜੀਅ ਧਾਰਿ ॥
Rae Nar Eih Saachee Jeea Dhhaar ||
O man, grasp this Truth firmly in your soul.
ਸੋਰਠਿ (ਮਃ ੯) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੨
Raag Sorath Guru Teg Bahadur
ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥੧॥ ਰਹਾਉ ॥
Sagal Jagath Hai Jaisae Supanaa Binasath Lagath N Baar ||1|| Rehaao ||
The whole world is just like a dream; it will pass away in an instant. ||1||Pause||
ਸੋਰਠਿ (ਮਃ ੯) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੩
Raag Sorath Guru Teg Bahadur
ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥
Baaroo Bheeth Banaaee Rach Pach Rehath Nehee Dhin Chaar ||
Like a wall of sand, built up and plastered with great care, which does not last even a few days,
ਸੋਰਠਿ (ਮਃ ੯) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੩
Raag Sorath Guru Teg Bahadur
ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ॥੧॥
Thaisae Hee Eih Sukh Maaeiaa Kae Ourajhiou Kehaa Gavaar ||1||
Just so are the pleasures of Maya. Why are you entangled in them, you ignorant fool? ||1||
ਸੋਰਠਿ (ਮਃ ੯) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੪
Raag Sorath Guru Teg Bahadur
ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ ॥
Ajehoo Samajh Kashh Bigariou Naahin Bhaj Lae Naam Muraar ||
Understand this today - it is not yet too late! Chant and vibrate the Name of the Lord.
ਸੋਰਠਿ (ਮਃ ੯) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੫
Raag Sorath Guru Teg Bahadur
ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ ॥੨॥੮॥
Kahu Naanak Nij Math Saadhhan Ko Bhaakhiou Thohi Pukaar ||2||8||
Says Nanak, this is the subtle wisdom of the Holy Saints, which I proclaim out loud to you. ||2||8||
ਸੋਰਠਿ (ਮਃ ੯) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੫
Raag Sorath Guru Teg Bahadur
ਸੋਰਠਿ ਮਹਲਾ ੯ ॥
Sorath Mehalaa 9 ||
Sorat'h, Ninth Mehl:
ਸੋਰਠਿ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੬੩੩
ਇਹ ਜਗਿ ਮੀਤੁ ਨ ਦੇਖਿਓ ਕੋਈ ॥
Eih Jag Meeth N Dhaekhiou Koee ||
In this world, I have not found any true friend.
ਸੋਰਠਿ (ਮਃ ੯) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੬
Raag Sorath Guru Teg Bahadur
ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥
Sagal Jagath Apanai Sukh Laagiou Dhukh Mai Sang N Hoee ||1|| Rehaao ||
The whole world is attached to its own pleasures, and when trouble comes, no one is with you. ||1||Pause||
ਸੋਰਠਿ (ਮਃ ੯) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੬
Raag Sorath Guru Teg Bahadur
ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥
Dhaaraa Meeth Pooth Sanabandhhee Sagarae Dhhan Sio Laagae ||
Wives, friends, children and relatives - all are attached to wealth.
ਸੋਰਠਿ (ਮਃ ੯) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੭
Raag Sorath Guru Teg Bahadur
ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥
Jab Hee Niradhhan Dhaekhiou Nar Ko Sang Shhaadd Sabh Bhaagae ||1||
When they see a poor man, they all forsake his company and run away. ||1||
ਸੋਰਠਿ (ਮਃ ੯) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੭
Raag Sorath Guru Teg Bahadur
ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥
Kehano Kehaa Yiaa Man Bourae Ko Ein Sio Naehu Lagaaeiou ||
So what should I say to this crazy mind, which is affectionately attached to them?
ਸੋਰਠਿ (ਮਃ ੯) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੮
Raag Sorath Guru Teg Bahadur
ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥
Dheenaa Naathh Sakal Bhai Bhanjan Jas Thaa Ko Bisaraaeiou ||2||
The Lord is the Master of the meek, the Destroyer of all fears, and I have forgotten to praise Him. ||2||
ਸੋਰਠਿ (ਮਃ ੯) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੯
Raag Sorath Guru Teg Bahadur
ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥
Suaan Pooshh Jio Bhaeiou N Soodhho Bahuth Jathan Mai Keeno ||
Like a dog's tail, which will never straighten out, the mind will not change, no matter how many things are tried.
ਸੋਰਠਿ (ਮਃ ੯) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੯
Raag Sorath Guru Teg Bahadur
ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥
Naanak Laaj Biradh Kee Raakhahu Naam Thuhaaro Leeno ||3||9||
Says Nanak, please, Lord, uphold the honor of Your innate nature; I chant Your Name. ||3||9||
ਸੋਰਠਿ (ਮਃ ੯) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੧੦
Raag Sorath Guru Teg Bahadur
ਸੋਰਠਿ ਮਹਲਾ ੯ ॥
Sorath Mehalaa 9 ||
Sorat'h, Ninth Mehl:
ਸੋਰਠਿ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੬੩੩
ਮਨ ਰੇ ਗਹਿਓ ਨ ਗੁਰ ਉਪਦੇਸੁ ॥
Man Rae Gehiou N Gur Oupadhaes ||
O mind, you have not accepted the Guru's Teachings.
ਸੋਰਠਿ (ਮਃ ੯) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੧੧
Raag Sorath Guru Teg Bahadur
ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ ॥੧॥ ਰਹਾਉ ॥
Kehaa Bhaeiou Jo Moodd Muddaaeiou Bhagavo Keeno Bhaes ||1|| Rehaao ||
What is the use of shaving your head, and wearing saffron robes? ||1||Pause||
ਸੋਰਠਿ (ਮਃ ੯) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੧੧
Raag Sorath Guru Teg Bahadur
ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ ॥
Saach Shhaadd Kai Jhootheh Laagiou Janam Akaarathh Khoeiou ||
Abandoning Truth, you cling to falsehood; your life is uselessly wasting away.
ਸੋਰਠਿ (ਮਃ ੯) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੧੨
Raag Sorath Guru Teg Bahadur
ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ ॥੧॥
Kar Parapanch Oudhar Nij Pokhiou Pas Kee Niaaee Soeiou ||1||
Practicing hypocrisy, you fill your belly, and then sleep like an animal. ||1||
ਸੋਰਠਿ (ਮਃ ੯) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੧੨
Raag Sorath Guru Teg Bahadur
ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ ॥
Raam Bhajan Kee Gath Nehee Jaanee Maaeiaa Haathh Bikaanaa ||
You do not know the Way of the Lord's meditation; you have sold yourself into Maya's hands.
ਸੋਰਠਿ (ਮਃ ੯) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੧੩
Raag Sorath Guru Teg Bahadur
ਉਰਝਿ ਰਹਿਓ ਬਿਖਿਅਨ ਸੰਗਿ ਬਉਰਾ ਨਾਮੁ ਰਤਨੁ ਬਿਸਰਾਨਾ ॥੨॥
Ourajh Rehiou Bikhian Sang Bouraa Naam Rathan Bisaraanaa ||2||
The madman remains entangled in vice and corruption; he has forgotten the jewel of the Naam. ||2||
ਸੋਰਠਿ (ਮਃ ੯) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੧੩
Raag Sorath Guru Teg Bahadur
ਰਹਿਓ ਅਚੇਤੁ ਨ ਚੇਤਿਓ ਗੋਬਿੰਦ ਬਿਰਥਾ ਅਉਧ ਸਿਰਾਨੀ ॥
Rehiou Achaeth N Chaethiou Gobindh Birathhaa Aoudhh Siraanee ||
He remains thoughtless, not thinking of the Lord of the Universe; his life is uselessly passing away.
ਸੋਰਠਿ (ਮਃ ੯) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੧੪
Raag Sorath Guru Teg Bahadur
ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ ॥੩॥੧੦॥
Kahu Naanak Har Biradh Pashhaano Bhoolae Sadhaa Paraanee ||3||10||
Says Nanak, O Lord, please, confirm your innate nature; this mortal is continually making mistakes. ||3||10||
ਸੋਰਠਿ (ਮਃ ੯) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੧੫
Raag Sorath Guru Teg Bahadur
ਸੋਰਠਿ ਮਹਲਾ ੯ ॥
Sorath Mehalaa 9 ||
Sorat'h, Ninth Mehl:
ਸੋਰਠਿ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੬੩੩
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥
Jo Nar Dhukh Mai Dhukh Nehee Maanai ||
That man, who in the midst of pain, does not feel pain,
ਸੋਰਠਿ (ਮਃ ੯) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੧੫
Raag Sorath Guru Teg Bahadur
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥
Sukh Sanaehu Ar Bhai Nehee Jaa Kai Kanchan Maattee Maanai ||1|| Rehaao ||
Who is not affected by pleasure, affection or fear, and who looks alike upon gold and dust;||1||Pause||
ਸੋਰਠਿ (ਮਃ ੯) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੧੬
Raag Sorath Guru Teg Bahadur
ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥
Neh Nindhiaa Neh Ousathath Jaa Kai Lobh Mohu Abhimaanaa ||
Who is not swayed by either slander or praise, nor affected by greed, attachment or pride;
ਸੋਰਠਿ (ਮਃ ੯) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੧੬
Raag Sorath Guru Teg Bahadur
ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥
Harakh Sog Thae Rehai Niaaro Naahi Maan Apamaanaa ||1||
Who remains unaffected by joy and sorrow, honor and dishonor;||1||
ਸੋਰਠਿ (ਮਃ ੯) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੧੭
Raag Sorath Guru Teg Bahadur
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥
Aasaa Manasaa Sagal Thiaagai Jag Thae Rehai Niraasaa ||
Who renounces all hopes and desires and remains desireless in the world;
ਸੋਰਠਿ (ਮਃ ੯) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੧੭
Raag Sorath Guru Teg Bahadur
ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥੨॥
Kaam Krodhh Jih Parasai Naahan Thih Ghatt Breham Nivaasaa ||2||
Who is not touched by sexual desire or anger - within his heart, God dwells. ||2||
ਸੋਰਠਿ (ਮਃ ੯) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੧੮
Raag Sorath Guru Teg Bahadur
ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥
Gur Kirapaa Jih Nar Ko Keenee Thih Eih Jugath Pashhaanee ||
That man, blessed by Guru's Grace, understands this way.
ਸੋਰਠਿ (ਮਃ ੯) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੧੯
Raag Sorath Guru Teg Bahadur
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥
Naanak Leen Bhaeiou Gobindh Sio Jio Paanee Sang Paanee ||3||11||
O Nanak, he merges with the Lord of the Universe, like water with water. ||3||11||
ਸੋਰਠਿ (ਮਃ ੯) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੩ ਪੰ. ੧੯
Raag Sorath Guru Teg Bahadur