Sri Guru Granth Sahib
Displaying Ang 634 of 1430
- 1
- 2
- 3
- 4
ਸੋਰਠਿ ਮਹਲਾ ੯ ॥
Sorath Mehalaa 9 ||
Sorat'h, Ninth Mehl:
ਸੋਰਠਿ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੬੩੪
ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥
Preetham Jaan Laehu Man Maahee ||
O dear friend, know this in your mind.
ਸੋਰਠਿ (ਮਃ ੯) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੧
Raag Sorath Guru Teg Bahadur
ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥
Apanae Sukh Sio Hee Jag Faandhhiou Ko Kaahoo Ko Naahee ||1|| Rehaao ||
The world is entangled in its own pleasures; no one is for anyone else. ||1||Pause||
ਸੋਰਠਿ (ਮਃ ੯) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੧
Raag Sorath Guru Teg Bahadur
ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥
Sukh Mai Aan Bahuth Mil Baithath Rehath Chehoo Dhis Ghaerai ||
In good times, many come and sit together, surrounding you on all four sides.
ਸੋਰਠਿ (ਮਃ ੯) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੨
Raag Sorath Guru Teg Bahadur
ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥
Bipath Paree Sabh Hee Sang Shhaaddith Kooo N Aavath Naerai ||1||
But when hard times come, they all leave, and no one comes near you. ||1||
ਸੋਰਠਿ (ਮਃ ੯) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੩
Raag Sorath Guru Teg Bahadur
ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥
Ghar Kee Naar Bahuth Hith Jaa Sio Sadhaa Rehath Sang Laagee ||
Your wife, whom you love so much, and who has remained ever attached to you,
ਸੋਰਠਿ (ਮਃ ੯) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੩
Raag Sorath Guru Teg Bahadur
ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥
Jab Hee Hans Thajee Eih Kaaneiaa Praeth Praeth Kar Bhaagee ||2||
Runs away crying, ""Ghost! Ghost!"", as soon as the swan-soul leaves this body. ||2||
ਸੋਰਠਿ (ਮਃ ੯) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੪
Raag Sorath Guru Teg Bahadur
ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥
Eih Bidhh Ko Biouhaar Baniou Hai Jaa Sio Naehu Lagaaeiou ||
This is the way they act - those whom we love so much.
ਸੋਰਠਿ (ਮਃ ੯) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੪
Raag Sorath Guru Teg Bahadur
ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥
Anth Baar Naanak Bin Har Jee Kooo Kaam N Aaeiou ||3||12||139||
At the very last moment, O Nanak, no one is any use at all, except the Dear Lord. ||3||12||139||
ਸੋਰਠਿ (ਮਃ ੯) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੫
Raag Sorath Guru Teg Bahadur
ਸੋਰਠਿ ਮਹਲਾ ੧ ਘਰੁ ੧ ਅਸਟਪਦੀਆ ਚਉਤੁਕੀ
Sorath Mehalaa 1 Ghar 1 Asattapadheeaa Chouthukee
Sorat'h, First Mehl, First House, Ashtapadees, Chau-Tukas:
ਸੋਰਠਿ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੩੪
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੋਰਠਿ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੩੪
ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥
Dhubidhhaa N Parro Har Bin Hor N Poojo Marrai Masaan N Jaaee ||
I am not torn by duality, because I do not worship any other than the Lord; I do not visit tombs or crematoriums.
ਸੋਰਠਿ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੮
Raag Sorath Guru Nanak Dev
ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ ॥
Thrisanaa Raach N Par Ghar Jaavaa Thrisanaa Naam Bujhaaee ||
I do not enter the houses of strangers, engrossed in desire. The Naam, the Name of the Lord, has satisfied my desires.
ਸੋਰਠਿ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੮
Raag Sorath Guru Nanak Dev
ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ ॥
Ghar Bheethar Ghar Guroo Dhikhaaeiaa Sehaj Rathae Man Bhaaee ||
Deep within my heart, the Guru has shown me the home of my being, and my mind is imbued with peace and poise, O Siblings of Destiny.
ਸੋਰਠਿ (ਮਃ ੧) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੯
Raag Sorath Guru Nanak Dev
ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵਹਿ ਮਤਿ ਸਾਈ ॥੧॥
Thoo Aapae Dhaanaa Aapae Beenaa Thoo Dhaevehi Math Saaee ||1||
You Yourself are all-knowing, and You Yourself are all-seeing; You alone bestow intelligence, O Lord. ||1||
ਸੋਰਠਿ (ਮਃ ੧) ਅਸਟ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੯
Raag Sorath Guru Nanak Dev
ਮਨੁ ਬੈਰਾਗਿ ਰਤਉ ਬੈਰਾਗੀ ਸਬਦਿ ਮਨੁ ਬੇਧਿਆ ਮੇਰੀ ਮਾਈ ॥
Man Bairaag Ratho Bairaagee Sabadh Man Baedhhiaa Maeree Maaee ||
My mind is detached, imbued with detachment; the Word of the Shabad has pierced my mind, O my mother.
ਸੋਰਠਿ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੧੦
Raag Sorath Guru Nanak Dev
ਅੰਤਰਿ ਜੋਤਿ ਨਿਰੰਤਰਿ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ॥ ਰਹਾਉ ॥
Anthar Joth Niranthar Baanee Saachae Saahib Sio Liv Laaee || Rehaao ||
God's Light shines continually within the nucleus of my deepest self; I am lovingly attached to the Bani, the Word of the True Lord Master. ||Pause||
ਸੋਰਠਿ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੧੦
Raag Sorath Guru Nanak Dev
ਅਸੰਖ ਬੈਰਾਗੀ ਕਹਹਿ ਬੈਰਾਗ ਸੋ ਬੈਰਾਗੀ ਜਿ ਖਸਮੈ ਭਾਵੈ ॥
Asankh Bairaagee Kehehi Bairaag So Bairaagee J Khasamai Bhaavai ||
Countless detached renunciates talk of detachment and renunciation, but he alone is a true renunciate, who is pleasing to the Lord Master.
ਸੋਰਠਿ (ਮਃ ੧) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੧੧
Raag Sorath Guru Nanak Dev
ਹਿਰਦੈ ਸਬਦਿ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵੈ ॥
Hiradhai Sabadh Sadhaa Bhai Rachiaa Gur Kee Kaar Kamaavai ||
The Word of the Shabad is ever in his heart; he is absorbed in the Fear of God, and he works to serve the Guru.
ਸੋਰਠਿ (ਮਃ ੧) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੧੨
Raag Sorath Guru Nanak Dev
ਏਕੋ ਚੇਤੈ ਮਨੂਆ ਨ ਡੋਲੈ ਧਾਵਤੁ ਵਰਜਿ ਰਹਾਵੈ ॥
Eaeko Chaethai Manooaa N Ddolai Dhhaavath Varaj Rehaavai ||
He remembers the One Lord, his mind does not waver, and he restrains its wanderings.
ਸੋਰਠਿ (ਮਃ ੧) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੧੨
Raag Sorath Guru Nanak Dev
ਸਹਜੇ ਮਾਤਾ ਸਦਾ ਰੰਗਿ ਰਾਤਾ ਸਾਚੇ ਕੇ ਗੁਣ ਗਾਵੈ ॥੨॥
Sehajae Maathaa Sadhaa Rang Raathaa Saachae Kae Gun Gaavai ||2||
He is intoxicated with celestial bliss, and is ever imbued with the Lord's Love; he sings the Glorious Praises of the True Lord. ||2||
ਸੋਰਠਿ (ਮਃ ੧) ਅਸਟ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੧੩
Raag Sorath Guru Nanak Dev
ਮਨੂਆ ਪਉਣੁ ਬਿੰਦੁ ਸੁਖਵਾਸੀ ਨਾਮਿ ਵਸੈ ਸੁਖ ਭਾਈ ॥
Manooaa Poun Bindh Sukhavaasee Naam Vasai Sukh Bhaaee ||
The mind is like the wind, but if it comes to rest in peace, even for an instant, then he shall abide in the peace of the Name, O Siblings of Destiny.
ਸੋਰਠਿ (ਮਃ ੧) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੧੩
Raag Sorath Guru Nanak Dev
ਜਿਹਬਾ ਨੇਤ੍ਰ ਸੋਤ੍ਰ ਸਚਿ ਰਾਤੇ ਜਲਿ ਬੂਝੀ ਤੁਝਹਿ ਬੁਝਾਈ ॥
Jihabaa Naethr Sothr Sach Raathae Jal Boojhee Thujhehi Bujhaaee ||
His tongue, eyes and ears are imbued with Truth; O Lord, You quench the fires of desire.
ਸੋਰਠਿ (ਮਃ ੧) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੧੪
Raag Sorath Guru Nanak Dev
ਆਸ ਨਿਰਾਸ ਰਹੈ ਬੈਰਾਗੀ ਨਿਜ ਘਰਿ ਤਾੜੀ ਲਾਈ ॥
Aas Niraas Rehai Bairaagee Nij Ghar Thaarree Laaee ||
In hope, the renunciate remains free of hopes; in the home of his own inner self, he is absorbed in the trance of deep meditation.
ਸੋਰਠਿ (ਮਃ ੧) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੧੪
Raag Sorath Guru Nanak Dev
ਭਿਖਿਆ ਨਾਮਿ ਰਜੇ ਸੰਤੋਖੀ ਅੰਮ੍ਰਿਤੁ ਸਹਜਿ ਪੀਆਈ ॥੩॥
Bhikhiaa Naam Rajae Santhokhee Anmrith Sehaj Peeaaee ||3||
He remains content, satisfied with the charity of the Naam; he drinks in the Ambrosial Amrit with ease. ||3||
ਸੋਰਠਿ (ਮਃ ੧) ਅਸਟ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੧੫
Raag Sorath Guru Nanak Dev
ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ ਰਾਈ ॥
Dhubidhhaa Vich Bairaag N Hovee Jab Lag Dhoojee Raaee ||
There is no renunciation in duality, as long as there is even a particle of duality.
ਸੋਰਠਿ (ਮਃ ੧) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੧੫
Raag Sorath Guru Nanak Dev
ਸਭੁ ਜਗੁ ਤੇਰਾ ਤੂ ਏਕੋ ਦਾਤਾ ਅਵਰੁ ਨ ਦੂਜਾ ਭਾਈ ॥
Sabh Jag Thaeraa Thoo Eaeko Dhaathaa Avar N Dhoojaa Bhaaee ||
The whole world is Yours, Lord; You alone are the Giver. There is not any other, O Siblings of Destiny.
ਸੋਰਠਿ (ਮਃ ੧) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੧੬
Raag Sorath Guru Nanak Dev
ਮਨਮੁਖਿ ਜੰਤ ਦੁਖਿ ਸਦਾ ਨਿਵਾਸੀ ਗੁਰਮੁਖਿ ਦੇ ਵਡਿਆਈ ॥
Manamukh Janth Dhukh Sadhaa Nivaasee Guramukh Dhae Vaddiaaee ||
The self-willed manmukh dwells in misery forever, while the Lord bestows greatness upon the Gurmukh.
ਸੋਰਠਿ (ਮਃ ੧) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੧੬
Raag Sorath Guru Nanak Dev
ਅਪਰ ਅਪਾਰ ਅਗੰਮ ਅਗੋਚਰ ਕਹਣੈ ਕੀਮ ਨ ਪਾਈ ॥੪॥
Apar Apaar Aganm Agochar Kehanai Keem N Paaee ||4||
God is infinite, endless, inaccessible and unfathomable; His worth cannot be described. ||4||
ਸੋਰਠਿ (ਮਃ ੧) ਅਸਟ. (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੧੭
Raag Sorath Guru Nanak Dev
ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥
Sunn Samaadhh Mehaa Paramaarathh Theen Bhavan Path Naaman ||
The consciousness in deep Samaadhi, the Supreme Being, the Lord of the three worlds - these are Your Names, Lord.
ਸੋਰਠਿ (ਮਃ ੧) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੧੭
Raag Sorath Guru Nanak Dev
ਮਸਤਕਿ ਲੇਖੁ ਜੀਆ ਜਗਿ ਜੋਨੀ ਸਿਰਿ ਸਿਰਿ ਲੇਖੁ ਸਹਾਮੰ ॥
Masathak Laekh Jeeaa Jag Jonee Sir Sir Laekh Sehaaman ||
The creatures born into this world have their destiny inscribed upon their foreheads; they experience according to their destinies.
ਸੋਰਠਿ (ਮਃ ੧) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੧੮
Raag Sorath Guru Nanak Dev
ਕਰਮ ਸੁਕਰਮ ਕਰਾਏ ਆਪੇ ਆਪੇ ਭਗਤਿ ਦ੍ਰਿੜਾਮੰ ॥
Karam Sukaram Karaaeae Aapae Aapae Bhagath Dhrirraaman ||
The Lord Himself causes them to do good and bad deeds; He Himself makes them steadfast in devotional worship.
ਸੋਰਠਿ (ਮਃ ੧) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੧੮
Raag Sorath Guru Nanak Dev
ਮਨਿ ਮੁਖਿ ਜੂਠਿ ਲਹੈ ਭੈ ਮਾਨੰ ਆਪੇ ਗਿਆਨੁ ਅਗਾਮੰ ॥੫॥
Man Mukh Jooth Lehai Bhai Maanan Aapae Giaan Agaaman ||5||
The filth of their mind and mouth is washed off when they live in the Fear of God; the inaccessible Lord Himself blesses them with spiritual wisdom. ||5||
ਸੋਰਠਿ (ਮਃ ੧) ਅਸਟ. (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੬੩੪ ਪੰ. ੧੯
Raag Sorath Guru Nanak Dev