Sri Guru Granth Sahib
Displaying Ang 641 of 1430
- 1
- 2
- 3
- 4
ਤਿਨਾ ਪਿਛੈ ਛੁਟੀਐ ਪਿਆਰੇ ਜੋ ਸਾਚੀ ਸਰਣਾਇ ॥੨॥
Thinaa Pishhai Shhutteeai Piaarae Jo Saachee Saranaae ||2||
We are saved by following those, O Beloved, who seek the Sanctuary of the True Lord. ||2||
ਸੋਰਠਿ (ਮਃ ੫) ਅਸਟ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧
Raag Sorath Guru Arjan Dev
ਮਿਠਾ ਕਰਿ ਕੈ ਖਾਇਆ ਪਿਆਰੇ ਤਿਨਿ ਤਨਿ ਕੀਤਾ ਰੋਗੁ ॥
Mithaa Kar Kai Khaaeiaa Piaarae Thin Than Keethaa Rog ||
He thinks that his food is so sweet, O Beloved, but it makes his body ill.
ਸੋਰਠਿ (ਮਃ ੫) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧
Raag Sorath Guru Arjan Dev
ਕਉੜਾ ਹੋਇ ਪਤਿਸਟਿਆ ਪਿਆਰੇ ਤਿਸ ਤੇ ਉਪਜਿਆ ਸੋਗੁ ॥
Kourraa Hoe Pathisattiaa Piaarae This Thae Oupajiaa Sog ||
It turns out to be bitter, O Beloved, and it produces only sadness.
ਸੋਰਠਿ (ਮਃ ੫) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੨
Raag Sorath Guru Arjan Dev
ਭੋਗ ਭੁੰਚਾਇ ਭੁਲਾਇਅਨੁ ਪਿਆਰੇ ਉਤਰੈ ਨਹੀ ਵਿਜੋਗੁ ॥
Bhog Bhunchaae Bhulaaeian Piaarae Outharai Nehee Vijog ||
The Lord leads him astray in the enjoyment of pleasures, O Beloved, and so his sense of separation does not depart.
ਸੋਰਠਿ (ਮਃ ੫) ਅਸਟ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੨
Raag Sorath Guru Arjan Dev
ਜੋ ਗੁਰ ਮੇਲਿ ਉਧਾਰਿਆ ਪਿਆਰੇ ਤਿਨ ਧੁਰੇ ਪਇਆ ਸੰਜੋਗੁ ॥੩॥
Jo Gur Mael Oudhhaariaa Piaarae Thin Dhhurae Paeiaa Sanjog ||3||
Those who meet the Guru are saved, O Beloved; this is their pre-ordained destiny. ||3||
ਸੋਰਠਿ (ਮਃ ੫) ਅਸਟ. (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੩
Raag Sorath Guru Arjan Dev
ਮਾਇਆ ਲਾਲਚਿ ਅਟਿਆ ਪਿਆਰੇ ਚਿਤਿ ਨ ਆਵਹਿ ਮੂਲਿ ॥
Maaeiaa Laalach Attiaa Piaarae Chith N Aavehi Mool ||
He is filled with longing for Maya, O Beloved, and so the Lord does not ever come into his mind.
ਸੋਰਠਿ (ਮਃ ੫) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੩
Raag Sorath Guru Arjan Dev
ਜਿਨ ਤੂ ਵਿਸਰਹਿ ਪਾਰਬ੍ਰਹਮ ਸੁਆਮੀ ਸੇ ਤਨ ਹੋਏ ਧੂੜਿ ॥
Jin Thoo Visarehi Paarabreham Suaamee Sae Than Hoeae Dhhoorr ||
Those who forget You, O Supreme Lord Master, their bodies turn to dust.
ਸੋਰਠਿ (ਮਃ ੫) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੪
Raag Sorath Guru Arjan Dev
ਬਿਲਲਾਟ ਕਰਹਿ ਬਹੁਤੇਰਿਆ ਪਿਆਰੇ ਉਤਰੈ ਨਾਹੀ ਸੂਲੁ ॥
Bilalaatt Karehi Bahuthaeriaa Piaarae Outharai Naahee Sool ||
They cry out and scream horribly, O Beloved, but their torment does not end.
ਸੋਰਠਿ (ਮਃ ੫) ਅਸਟ. (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੫
Raag Sorath Guru Arjan Dev
ਜੋ ਗੁਰ ਮੇਲਿ ਸਵਾਰਿਆ ਪਿਆਰੇ ਤਿਨ ਕਾ ਰਹਿਆ ਮੂਲੁ ॥੪॥
Jo Gur Mael Savaariaa Piaarae Thin Kaa Rehiaa Mool ||4||
Those who meet the Guru, and reform themselves, O Beloved, their capital remains intact. ||4||
ਸੋਰਠਿ (ਮਃ ੫) ਅਸਟ. (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੫
Raag Sorath Guru Arjan Dev
ਸਾਕਤ ਸੰਗੁ ਨ ਕੀਜਈ ਪਿਆਰੇ ਜੇ ਕਾ ਪਾਰਿ ਵਸਾਇ ॥
Saakath Sang N Keejee Piaarae Jae Kaa Paar Vasaae ||
As far as possible, do not associate with the faithless cynics, O Beloved.
ਸੋਰਠਿ (ਮਃ ੫) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੬
Raag Sorath Guru Arjan Dev
ਜਿਸੁ ਮਿਲਿਐ ਹਰਿ ਵਿਸਰੈ ਪਿਆਰੇ ਸੋੁ ਮੁਹਿ ਕਾਲੈ ਉਠਿ ਜਾਇ ॥
Jis Miliai Har Visarai Piaarae Suo Muhi Kaalai Outh Jaae ||
Meeting with them, the Lord is forgotten, O Beloved, and you rise and depart with a blackened face.
ਸੋਰਠਿ (ਮਃ ੫) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੬
Raag Sorath Guru Arjan Dev
ਮਨਮੁਖਿ ਢੋਈ ਨਹ ਮਿਲੈ ਪਿਆਰੇ ਦਰਗਹ ਮਿਲੈ ਸਜਾਇ ॥
Manamukh Dtoee Neh Milai Piaarae Dharageh Milai Sajaae ||
The self-willed manmukh finds no rest or shelter, O Beloved; in the Court of the Lord, they are punished.
ਸੋਰਠਿ (ਮਃ ੫) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੭
Raag Sorath Guru Arjan Dev
ਜੋ ਗੁਰ ਮੇਲਿ ਸਵਾਰਿਆ ਪਿਆਰੇ ਤਿਨਾ ਪੂਰੀ ਪਾਇ ॥੫॥
Jo Gur Mael Savaariaa Piaarae Thinaa Pooree Paae ||5||
Those who meet with the Guru, and reform themselves, O Beloved, their affairs are resolved. ||5||
ਸੋਰਠਿ (ਮਃ ੫) ਅਸਟ. (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੭
Raag Sorath Guru Arjan Dev
ਸੰਜਮ ਸਹਸ ਸਿਆਣਪਾ ਪਿਆਰੇ ਇਕ ਨ ਚਲੀ ਨਾਲਿ ॥
Sanjam Sehas Siaanapaa Piaarae Eik N Chalee Naal ||
One may have thousands of clever tricks and techniques of austere self-discipline, O Beloved, but not even one of them will go with him.
ਸੋਰਠਿ (ਮਃ ੫) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੮
Raag Sorath Guru Arjan Dev
ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿਨ ਕੁਲਿ ਲਾਗੈ ਗਾਲਿ ॥
Jo Baemukh Gobindh Thae Piaarae Thin Kul Laagai Gaal ||
Those who turn their backs on the Lord of the Universe, O Beloved, their families are stained with disgrace.
ਸੋਰਠਿ (ਮਃ ੫) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੯
Raag Sorath Guru Arjan Dev
ਹੋਦੀ ਵਸਤੁ ਨ ਜਾਤੀਆ ਪਿਆਰੇ ਕੂੜੁ ਨ ਚਲੀ ਨਾਲਿ ॥
Hodhee Vasath N Jaatheeaa Piaarae Koorr N Chalee Naal ||
They do not realize that they do have Him , O Beloved; falsehood will not go with them.
ਸੋਰਠਿ (ਮਃ ੫) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੯
Raag Sorath Guru Arjan Dev
ਸਤਿਗੁਰੁ ਜਿਨਾ ਮਿਲਾਇਓਨੁ ਪਿਆਰੇ ਸਾਚਾ ਨਾਮੁ ਸਮਾਲਿ ॥੬॥
Sathigur Jinaa Milaaeioun Piaarae Saachaa Naam Samaal ||6||
Those who meet with the True Guru, O Beloved, dwell upon the True Name. ||6||
ਸੋਰਠਿ (ਮਃ ੫) ਅਸਟ. (੨) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧੦
Raag Sorath Guru Arjan Dev
ਸਤੁ ਸੰਤੋਖੁ ਗਿਆਨੁ ਧਿਆਨੁ ਪਿਆਰੇ ਜਿਸ ਨੋ ਨਦਰਿ ਕਰੇ ॥
Sath Santhokh Giaan Dhhiaan Piaarae Jis No Nadhar Karae ||
When the Lord casts His Glance of Grace, O Beloved, one is blessed with Truth, contentment, wisdom and meditation.
ਸੋਰਠਿ (ਮਃ ੫) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧੦
Raag Sorath Guru Arjan Dev
ਅਨਦਿਨੁ ਕੀਰਤਨੁ ਗੁਣ ਰਵੈ ਪਿਆਰੇ ਅੰਮ੍ਰਿਤਿ ਪੂਰ ਭਰੇ ॥
Anadhin Keerathan Gun Ravai Piaarae Anmrith Poor Bharae ||
Night and day, he sings the Kirtan of the Lord's Praises, O Beloved, totally filled with Ambrosial Nectar.
ਸੋਰਠਿ (ਮਃ ੫) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧੧
Raag Sorath Guru Arjan Dev
ਦੁਖ ਸਾਗਰੁ ਤਿਨ ਲੰਘਿਆ ਪਿਆਰੇ ਭਵਜਲੁ ਪਾਰਿ ਪਰੇ ॥
Dhukh Saagar Thin Langhiaa Piaarae Bhavajal Paar Parae ||
He crosses over the sea of pain, O Beloved, and swims across the terrifying world-ocean.
ਸੋਰਠਿ (ਮਃ ੫) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧੧
Raag Sorath Guru Arjan Dev
ਜਿਸੁ ਭਾਵੈ ਤਿਸੁ ਮੇਲਿ ਲੈਹਿ ਪਿਆਰੇ ਸੇਈ ਸਦਾ ਖਰੇ ॥੭॥
Jis Bhaavai This Mael Laihi Piaarae Saeee Sadhaa Kharae ||7||
One who is pleasing to His Will, He unites with Himself, O Beloved; he is forever true. ||7||
ਸੋਰਠਿ (ਮਃ ੫) ਅਸਟ. (੨) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧੨
Raag Sorath Guru Arjan Dev
ਸੰਮ੍ਰਥ ਪੁਰਖੁ ਦਇਆਲ ਦੇਉ ਪਿਆਰੇ ਭਗਤਾ ਤਿਸ ਕਾ ਤਾਣੁ ॥
Sanmrathh Purakh Dhaeiaal Dhaeo Piaarae Bhagathaa This Kaa Thaan ||
The all-powerful Divine Lord is compassionate, O Beloved; He is the Support of His devotees.
ਸੋਰਠਿ (ਮਃ ੫) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧੨
Raag Sorath Guru Arjan Dev
ਤਿਸੁ ਸਰਣਾਈ ਢਹਿ ਪਏ ਪਿਆਰੇ ਜਿ ਅੰਤਰਜਾਮੀ ਜਾਣੁ ॥
This Saranaaee Dtehi Peae Piaarae J Antharajaamee Jaan ||
I seek His Sanctuary, O Beloved; He is the Inner-knower, the Searcher of hearts.
ਸੋਰਠਿ (ਮਃ ੫) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧੩
Raag Sorath Guru Arjan Dev
ਹਲਤੁ ਪਲਤੁ ਸਵਾਰਿਆ ਪਿਆਰੇ ਮਸਤਕਿ ਸਚੁ ਨੀਸਾਣੁ ॥
Halath Palath Savaariaa Piaarae Masathak Sach Neesaan ||
He has adorned me in this world and the next, O Beloved; He has placed the Emblem of Truth upon my forehead.
ਸੋਰਠਿ (ਮਃ ੫) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧੪
Raag Sorath Guru Arjan Dev
ਸੋ ਪ੍ਰਭੁ ਕਦੇ ਨ ਵੀਸਰੈ ਪਿਆਰੇ ਨਾਨਕ ਸਦ ਕੁਰਬਾਣੁ ॥੮॥੨॥
So Prabh Kadhae N Veesarai Piaarae Naanak Sadh Kurabaan ||8||2||
I shall never forget that God, O Beloved; Nanak is forever a sacrifice to Him. ||8||2||
ਸੋਰਠਿ (ਮਃ ੫) ਅਸਟ. (੨) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧੪
Raag Sorath Guru Arjan Dev
ਸੋਰਠਿ ਮਹਲਾ ੫ ਘਰੁ ੨ ਅਸਟਪਦੀਆ
Sorath Mehalaa 5 Ghar 2 Asattapadheeaa
Sorat'h, Fifth Mehl, Second House, Ashtapadees:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੪੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੪੧
ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥
Paath Parriou Ar Baedh Beechaariou Nival Bhuangam Saadhhae ||
They read scriptures, and contemplate the Vedas; they practice the inner cleansing techniques of Yoga, and control of the breath.
ਸੋਰਠਿ (ਮਃ ੫) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧੭
Raag Sorath Guru Arjan Dev
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥
Panch Janaa Sio Sang N Shhuttakiou Adhhik Ahanbudhh Baadhhae ||1||
But they cannot escape from the company of the five passions; they are increasingly bound to egotism. ||1||
ਸੋਰਠਿ (ਮਃ ੫) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧੭
Raag Sorath Guru Arjan Dev
ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥
Piaarae Ein Bidhh Milan N Jaaee Mai Keeeae Karam Anaekaa ||
O Beloved, this is not the way to meet the Lord; I have performed these rituals so many times.
ਸੋਰਠਿ (ਮਃ ੫) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧੮
Raag Sorath Guru Arjan Dev
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥
Haar Pariou Suaamee Kai Dhuaarai Dheejai Budhh Bibaekaa || Rehaao ||
I have collapsed, exhausted, at the Door of my Lord Master; I pray that He may grant me a discerning intellect. ||Pause||
ਸੋਰਠਿ (ਮਃ ੫) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧੮
Raag Sorath Guru Arjan Dev
ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥
Mon Bhaeiou Karapaathee Rehiou Nagan Firiou Ban Maahee ||
One may remain silent and use his hands as begging bowls, and wander naked in the forest.
ਸੋਰਠਿ (ਮਃ ੫) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧੯
Raag Sorath Guru Arjan Dev
ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥੨॥
Thatt Theerathh Sabh Dhharathee Bhramiou Dhubidhhaa Shhuttakai Naahee ||2||
He may make pilgrimages to river banks and sacred shrines all over the world, but his sense of duality will not leave him. ||2||
ਸੋਰਠਿ (ਮਃ ੫) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧੯
Raag Sorath Guru Arjan Dev