Sri Guru Granth Sahib
Displaying Ang 642 of 1430
- 1
- 2
- 3
- 4
ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥
Man Kaamanaa Theerathh Jaae Basiou Sir Karavath Dhharaaeae ||
His mind's desires may lead him to go and dwell at sacred places of pilgrimage, and offer his head to be sawn off;
ਸੋਰਠਿ (ਮਃ ੫) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੧
Raag Sorath Guru Arjan Dev
ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥੩॥
Man Kee Mail N Outharai Eih Bidhh Jae Lakh Jathan Karaaeae ||3||
But this will not cause the filth of his mind to depart, even though he may make thousands of efforts. ||3||
ਸੋਰਠਿ (ਮਃ ੫) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੨
Raag Sorath Guru Arjan Dev
ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥
Kanik Kaaminee Haivar Gaivar Bahu Bidhh Dhaan Dhaathaaraa ||
He may give gifts of all sorts - gold, women, horses and elephants.
ਸੋਰਠਿ (ਮਃ ੫) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੨
Raag Sorath Guru Arjan Dev
ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥੪॥
Ann Basathr Bhoom Bahu Arapae Neh Mileeai Har Dhuaaraa ||4||
He may make offerings of corn, clothes and land in abundance, but this will not lead him to the Lord's Door. ||4||
ਸੋਰਠਿ (ਮਃ ੫) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੩
Raag Sorath Guru Arjan Dev
ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ ॥
Poojaa Arachaa Bandhan Ddanddouth Khatt Karamaa Rath Rehathaa ||
He may remain devoted to worship and adoration, bowing his forehead to the floor, practicing the six religious rituals.
ਸੋਰਠਿ (ਮਃ ੫) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੩
Raag Sorath Guru Arjan Dev
ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥੫॥
Ho Ho Karath Bandhhan Mehi Pariaa Neh Mileeai Eih Jugathaa ||5||
He indulges in egotism and pride, and falls into entanglements, but he does not meet the Lord by these devices. ||5||
ਸੋਰਠਿ (ਮਃ ੫) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੪
Raag Sorath Guru Arjan Dev
ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ ॥
Jog Sidhh Aasan Chouraaseeh Eae Bhee Kar Kar Rehiaa ||
He practices the eighty-four postures of Yoga, and acquires the supernatural powers of the Siddhas, but he gets tired of practicing these.
ਸੋਰਠਿ (ਮਃ ੫) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੪
Raag Sorath Guru Arjan Dev
ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ ॥੬॥
Vaddee Aarajaa Fir Fir Janamai Har Sio Sang N Gehiaa ||6||
He lives a long life, but is reincarnated again and again; he has not met with the Lord. ||6||
ਸੋਰਠਿ (ਮਃ ੫) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੫
Raag Sorath Guru Arjan Dev
ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ ॥
Raaj Leelaa Raajan Kee Rachanaa Kariaa Hukam Afaaraa ||
He may enjoy princely pleasures, and regal pomp and ceremony, and issue unchallenged commands.
ਸੋਰਠਿ (ਮਃ ੫) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੬
Raag Sorath Guru Arjan Dev
ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ ॥੭॥
Saej Sohanee Chandhan Choaa Narak Ghor Kaa Dhuaaraa ||7||
He may lie on beautiful beds, perfumed with sandalwood oil, but this will led him only to the gates of the most horrible hell. ||7||
ਸੋਰਠਿ (ਮਃ ੫) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੬
Raag Sorath Guru Arjan Dev
ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ ॥
Har Keerath Saadhhasangath Hai Sir Karaman Kai Karamaa ||
Singing the Kirtan of the Lord's Praises in the Saadh Sangat, the Company of the Holy, is the highest of all actions.
ਸੋਰਠਿ (ਮਃ ੫) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੭
Raag Sorath Guru Arjan Dev
ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ ॥੮॥
Kahu Naanak This Bhaeiou Paraapath Jis Purab Likhae Kaa Lehanaa ||8||
Says Nanak, he alone obtains it, who is pre-destined to receive it. ||8||
ਸੋਰਠਿ (ਮਃ ੫) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੭
Raag Sorath Guru Arjan Dev
ਤੇਰੋ ਸੇਵਕੁ ਇਹ ਰੰਗਿ ਮਾਤਾ ॥
Thaero Saevak Eih Rang Maathaa ||
Your slave is intoxicated with this Love of Yours.
ਸੋਰਠਿ (ਮਃ ੫) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੮
Raag Sorath Guru Arjan Dev
ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ॥ ਰਹਾਉ ਦੂਜਾ ॥੧॥੩॥
Bhaeiou Kirapaal Dheen Dhukh Bhanjan Har Har Keerathan Eihu Man Raathaa || Rehaao Dhoojaa ||1||3||
The Destroyer of the pains of the poor has become merciful to me, and this mind is imbued with the Praises of the Lord, Har, Har. ||Second Pause||1||3||
ਸੋਰਠਿ (ਮਃ ੫) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੮
ਰਾਗੁ ਸੋਰਠਿ ਵਾਰ ਮਹਲੇ ੪ ਕੀ
Raag Sorath Vaar Mehalae 4 Kee
Vaar Of Raag Sorat'h, Fourth Mehl:
ਸੋਰਠਿ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੪੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੋਰਠਿ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੪੨
ਸਲੋਕੁ ਮਃ ੧ ॥
Salok Ma 1 ||
Shalok, First Mehl:
ਸੋਰਠਿ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੪੨
ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥
Sorath Sadhaa Suhaavanee Jae Sachaa Man Hoe ||
Sorat'h is always beautiful, if it brings the True Lord to dwell in the mind of the soul-bride.
ਸੋਰਠਿ ਵਾਰ (ਮਃ ੪) (੧) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੧੧
Raag Sorath Guru Nanak Dev
ਦੰਦੀ ਮੈਲੁ ਨ ਕਤੁ ਮਨਿ ਜੀਭੈ ਸਚਾ ਸੋਇ ॥
Dhandhee Mail N Kath Man Jeebhai Sachaa Soe ||
Her teeth are clean and her mind is not split by duality; the Name of the True Lord is on her tongue.
ਸੋਰਠਿ ਵਾਰ (ਮਃ ੪) (੧) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੧੧
Raag Sorath Guru Nanak Dev
ਸਸੁਰੈ ਪੇਈਐ ਭੈ ਵਸੀ ਸਤਿਗੁਰੁ ਸੇਵਿ ਨਿਸੰਗ ॥
Sasurai Paeeeai Bhai Vasee Sathigur Saev Nisang ||
Here and hereafter, she abides in the Fear of God, and serves the True Guru without hesitation.
ਸੋਰਠਿ ਵਾਰ (ਮਃ ੪) (੧) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੧੨
Raag Sorath Guru Nanak Dev
ਪਰਹਰਿ ਕਪੜੁ ਜੇ ਪਿਰ ਮਿਲੈ ਖੁਸੀ ਰਾਵੈ ਪਿਰੁ ਸੰਗਿ ॥
Parehar Kaparr Jae Pir Milai Khusee Raavai Pir Sang ||
Discarding worldly adornments, she meets her Husband Lord, and she celebrates joyfully with Him.
ਸੋਰਠਿ ਵਾਰ (ਮਃ ੪) (੧) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੧੨
Raag Sorath Guru Nanak Dev
ਸਦਾ ਸੀਗਾਰੀ ਨਾਉ ਮਨਿ ਕਦੇ ਨ ਮੈਲੁ ਪਤੰਗੁ ॥
Sadhaa Seegaaree Naao Man Kadhae N Mail Pathang ||
She is adorned forever with the Name in her mind, and she does not have even an iota of filth.
ਸੋਰਠਿ ਵਾਰ (ਮਃ ੪) (੧) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੧੨
Raag Sorath Guru Nanak Dev
ਦੇਵਰ ਜੇਠ ਮੁਏ ਦੁਖਿ ਸਸੂ ਕਾ ਡਰੁ ਕਿਸੁ ॥
Dhaevar Jaeth Mueae Dhukh Sasoo Kaa Ddar Kis ||
Her husband's younger and elder brothers, the corrupt desires, have died, suffering in pain; and now, who fears Maya, the mother-in-law?
ਸੋਰਠਿ ਵਾਰ (ਮਃ ੪) (੧) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੧੩
Raag Sorath Guru Nanak Dev
ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਭੁ ਸਚੁ ॥੧॥
Jae Pir Bhaavai Naanakaa Karam Manee Sabh Sach ||1||
If she becomes pleasing to her Husband Lord, O Nanak, she bears the jewel of good karma upon her forehead, and everything is Truth to her. ||1||
ਸੋਰਠਿ ਵਾਰ (ਮਃ ੪) (੧) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੧੩
Raag Sorath Guru Nanak Dev
ਮਃ ੪ ॥
Ma 4 ||
Fourth Mehl:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੪੨
ਸੋਰਠਿ ਤਾਮਿ ਸੁਹਾਵਣੀ ਜਾ ਹਰਿ ਨਾਮੁ ਢੰਢੋਲੇ ॥
Sorath Thaam Suhaavanee Jaa Har Naam Dtandtolae ||
Sorat'h is beautiful only when it leads the soul-bride to seek the Lord's Name.
ਸੋਰਠਿ ਵਾਰ (ਮਃ ੪) (੧) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੧੪
Raag Sorath Guru Ram Das
ਗੁਰ ਪੁਰਖੁ ਮਨਾਵੈ ਆਪਣਾ ਗੁਰਮਤੀ ਹਰਿ ਹਰਿ ਬੋਲੇ ॥
Gur Purakh Manaavai Aapanaa Guramathee Har Har Bolae ||
She pleases her Guru and God; under Guru's Instruction, she speaks the Name of the Lord, Har, Har.
ਸੋਰਠਿ ਵਾਰ (ਮਃ ੪) (੧) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੧੪
Raag Sorath Guru Ram Das
ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥
Har Praem Kasaaee Dhinas Raath Har Rathee Har Rang Cholae ||
She is attracted to the Lord's Name, day and night, and her body is drenched in the color of the Love of the Lord, Har, Har.
ਸੋਰਠਿ ਵਾਰ (ਮਃ ੪) (੧) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੧੫
Raag Sorath Guru Ram Das
ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥
Har Jaisaa Purakh N Labhee Sabh Dhaekhiaa Jagath Mai Ttolae ||
No other being like the Lord God can be found; I have looked and searched over the whole world.
ਸੋਰਠਿ ਵਾਰ (ਮਃ ੪) (੧) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੧੫
Raag Sorath Guru Ram Das
ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮਨੁ ਅਨਤ ਨ ਕਾਹੂ ਡੋਲੇ ॥
Gur Sathigur Naam Dhrirraaeiaa Man Anath N Kaahoo Ddolae ||
The Guru, the True Guru, has implanted the Naam within me; my mind does not waver any more.
ਸੋਰਠਿ ਵਾਰ (ਮਃ ੪) (੧) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੧੬
Raag Sorath Guru Ram Das
ਜਨੁ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੋਲ ਗੋਲੇ ॥੨॥
Jan Naanak Har Kaa Dhaas Hai Gur Sathigur Kae Gol Golae ||2||
Servant Nanak is the Lord's slave, the slave of the slaves of the Guru, the True Guru. ||2||
ਸੋਰਠਿ ਵਾਰ (ਮਃ ੪) (੧) ਸ. (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੧੭
Raag Sorath Guru Ram Das
ਪਉੜੀ ॥
Pourree ||
Pauree:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੪੨
ਤੂ ਆਪੇ ਸਿਸਟਿ ਕਰਤਾ ਸਿਰਜਣਹਾਰਿਆ ॥
Thoo Aapae Sisatt Karathaa Sirajanehaariaa ||
You Yourself are the Creator, the Fashioner of the world.
ਸੋਰਠਿ ਵਾਰ (ਮਃ ੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੧੭
Raag Sorath Guru Ram Das
ਤੁਧੁ ਆਪੇ ਖੇਲੁ ਰਚਾਇ ਤੁਧੁ ਆਪਿ ਸਵਾਰਿਆ ॥
Thudhh Aapae Khael Rachaae Thudhh Aap Savaariaa ||
You Yourself have arranged the play, and You Yourself arrange it.
ਸੋਰਠਿ ਵਾਰ (ਮਃ ੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੧੮
Raag Sorath Guru Ram Das
ਦਾਤਾ ਕਰਤਾ ਆਪਿ ਆਪਿ ਭੋਗਣਹਾਰਿਆ ॥
Dhaathaa Karathaa Aap Aap Bhoganehaariaa ||
You Yourself are the Giver and the Creator; You Yourself are the Enjoyer.
ਸੋਰਠਿ ਵਾਰ (ਮਃ ੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੧੮
Raag Sorath Guru Ram Das
ਸਭੁ ਤੇਰਾ ਸਬਦੁ ਵਰਤੈ ਉਪਾਵਣਹਾਰਿਆ ॥
Sabh Thaeraa Sabadh Varathai Oupaavanehaariaa ||
The Word of Your Shabad is pervading everywhere, O Creator Lord.
ਸੋਰਠਿ ਵਾਰ (ਮਃ ੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੧੯
Raag Sorath Guru Ram Das
ਹਉ ਗੁਰਮੁਖਿ ਸਦਾ ਸਲਾਹੀ ਗੁਰ ਕਉ ਵਾਰਿਆ ॥੧॥
Ho Guramukh Sadhaa Salaahee Gur Ko Vaariaa ||1||
As Gurmukh, I ever praise the Lord; I am a sacrifice to the Guru. ||1||
ਸੋਰਠਿ ਵਾਰ (ਮਃ ੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੧੯
Raag Sorath Guru Ram Das