Sri Guru Granth Sahib
Displaying Ang 643 of 1430
- 1
- 2
- 3
- 4
ਸਲੋਕੁ ਮਃ ੩ ॥
Salok Ma 3 ||
Shalok, Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੩
ਹਉਮੈ ਜਲਤੇ ਜਲਿ ਮੁਏ ਭ੍ਰਮਿ ਆਏ ਦੂਜੈ ਭਾਇ ॥
Houmai Jalathae Jal Mueae Bhram Aaeae Dhoojai Bhaae ||
In the flames of egotism, he is burnt to death; he wanders in doubt and the love of duality.
ਸੋਰਠਿ ਵਾਰ (ਮਃ ੪) (੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੧
Raag Sorath Guru Amar Das
ਪੂਰੈ ਸਤਿਗੁਰਿ ਰਾਖਿ ਲੀਏ ਆਪਣੈ ਪੰਨੈ ਪਾਇ ॥
Poorai Sathigur Raakh Leeeae Aapanai Pannai Paae ||
The Perfect True Guru saves him, making him His own.
ਸੋਰਠਿ ਵਾਰ (ਮਃ ੪) (੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੧
Raag Sorath Guru Amar Das
ਇਹੁ ਜਗੁ ਜਲਤਾ ਨਦਰੀ ਆਇਆ ਗੁਰ ਕੈ ਸਬਦਿ ਸੁਭਾਇ ॥
Eihu Jag Jalathaa Nadharee Aaeiaa Gur Kai Sabadh Subhaae ||
This world is burning; through the Sublime Word of the Guru's Shabad, this comes to be seen.
ਸੋਰਠਿ ਵਾਰ (ਮਃ ੪) (੨) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੨
Raag Sorath Guru Amar Das
ਸਬਦਿ ਰਤੇ ਸੇ ਸੀਤਲ ਭਏ ਨਾਨਕ ਸਚੁ ਕਮਾਇ ॥੧॥
Sabadh Rathae Sae Seethal Bheae Naanak Sach Kamaae ||1||
Those who are attuned to the Shabad are cooled and soothed; O Nanak, they practice Truth. ||1||
ਸੋਰਠਿ ਵਾਰ (ਮਃ ੪) (੨) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੨
Raag Sorath Guru Amar Das
ਮਃ ੩ ॥
Ma 3 ||
Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੩
ਸਫਲਿਓ ਸਤਿਗੁਰੁ ਸੇਵਿਆ ਧੰਨੁ ਜਨਮੁ ਪਰਵਾਣੁ ॥
Safaliou Sathigur Saeviaa Dhhann Janam Paravaan ||
Service to the True Guru is fruitful and rewarding; blessed and acceptable is such a life.
ਸੋਰਠਿ ਵਾਰ (ਮਃ ੪) (੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੩
Raag Sorath Guru Amar Das
ਜਿਨਾ ਸਤਿਗੁਰੁ ਜੀਵਦਿਆ ਮੁਇਆ ਨ ਵਿਸਰੈ ਸੇਈ ਪੁਰਖ ਸੁਜਾਣ ॥
Jinaa Sathigur Jeevadhiaa Mueiaa N Visarai Saeee Purakh Sujaan ||
Those who do not forget the True Guru, in life and in death, are truly wise people.
ਸੋਰਠਿ ਵਾਰ (ਮਃ ੪) (੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੩
Raag Sorath Guru Amar Das
ਕੁਲੁ ਉਧਾਰੇ ਆਪਣਾ ਸੋ ਜਨੁ ਹੋਵੈ ਪਰਵਾਣੁ ॥
Kul Oudhhaarae Aapanaa So Jan Hovai Paravaan ||
Their families are saved, and they are approved by the Lord.
ਸੋਰਠਿ ਵਾਰ (ਮਃ ੪) (੨) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੪
Raag Sorath Guru Amar Das
ਗੁਰਮੁਖਿ ਮੁਏ ਜੀਵਦੇ ਪਰਵਾਣੁ ਹਹਿ ਮਨਮੁਖ ਜਨਮਿ ਮਰਾਹਿ ॥
Guramukh Mueae Jeevadhae Paravaan Hehi Manamukh Janam Maraahi ||
The Gurmukhs are approved in death as in life, while the self-willed manmukhs continue the cycle of birth and death.
ਸੋਰਠਿ ਵਾਰ (ਮਃ ੪) (੨) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੪
Raag Sorath Guru Amar Das
ਨਾਨਕ ਮੁਏ ਨ ਆਖੀਅਹਿ ਜਿ ਗੁਰ ਕੈ ਸਬਦਿ ਸਮਾਹਿ ॥੨॥
Naanak Mueae N Aakheeahi J Gur Kai Sabadh Samaahi ||2||
O Nanak, they are not described as dead, who are absorbed in the Word of the Guru's Shabad. ||2||
ਸੋਰਠਿ ਵਾਰ (ਮਃ ੪) (੨) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੫
Raag Sorath Guru Amar Das
ਪਉੜੀ ॥
Pourree ||
Pauree:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੪੩
ਹਰਿ ਪੁਰਖੁ ਨਿਰੰਜਨੁ ਸੇਵਿ ਹਰਿ ਨਾਮੁ ਧਿਆਈਐ ॥
Har Purakh Niranjan Saev Har Naam Dhhiaaeeai ||
Serve the Immaculate Lord God, and meditate on the Lord's Name.
ਸੋਰਠਿ ਵਾਰ (ਮਃ ੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੬
Raag Sorath Guru Amar Das
ਸਤਸੰਗਤਿ ਸਾਧੂ ਲਗਿ ਹਰਿ ਨਾਮਿ ਸਮਾਈਐ ॥
Sathasangath Saadhhoo Lag Har Naam Samaaeeai ||
Join the Society of the Holy Saints, and be absorbed in the Lord's Name.
ਸੋਰਠਿ ਵਾਰ (ਮਃ ੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੬
Raag Sorath Guru Amar Das
ਹਰਿ ਤੇਰੀ ਵਡੀ ਕਾਰ ਮੈ ਮੂਰਖ ਲਾਈਐ ॥
Har Thaeree Vaddee Kaar Mai Moorakh Laaeeai ||
O Lord, glorious and great is service to You; I am so foolish
ਸੋਰਠਿ ਵਾਰ (ਮਃ ੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੬
Raag Sorath Guru Amar Das
ਹਉ ਗੋਲਾ ਲਾਲਾ ਤੁਧੁ ਮੈ ਹੁਕਮੁ ਫੁਰਮਾਈਐ ॥
Ho Golaa Laalaa Thudhh Mai Hukam Furamaaeeai ||
- please, commit me to it. I am Your servant and slave; command me, according to Your Will.
ਸੋਰਠਿ ਵਾਰ (ਮਃ ੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੭
Raag Sorath Guru Amar Das
ਹਉ ਗੁਰਮੁਖਿ ਕਾਰ ਕਮਾਵਾ ਜਿ ਗੁਰਿ ਸਮਝਾਈਐ ॥੨॥
Ho Guramukh Kaar Kamaavaa J Gur Samajhaaeeai ||2||
As Gurmukh, I shall serve You, as Guru has instructed me. ||2||
ਸੋਰਠਿ ਵਾਰ (ਮਃ ੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੭
Raag Sorath Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੩
ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥
Poorab Likhiaa Kamaavanaa J Karathai Aap Likhiaas ||
He acts according to pre-ordained destiny, written by the Creator Himself.
ਸੋਰਠਿ ਵਾਰ (ਮਃ ੪) (੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੮
Raag Sorath Guru Amar Das
ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥
Moh Thagoulee Paaeean Visariaa Gunathaas ||
Emotional attachment has drugged him, and he has forgotten the Lord, the treasure of virtue.
ਸੋਰਠਿ ਵਾਰ (ਮਃ ੪) (੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੯
Raag Sorath Guru Amar Das
ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥
Math Jaanahu Jag Jeevadhaa Dhoojai Bhaae Mueiaas ||
Don't think that he is alive in the world - he is dead, through the love of duality.
ਸੋਰਠਿ ਵਾਰ (ਮਃ ੪) (੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੯
Raag Sorath Guru Amar Das
ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥
Jinee Guramukh Naam N Chaethiou Sae Behan N Milanee Paas ||
Those who do not meditate on the Lord, as Gurmukh, are not permitted to sit near the Lord.
ਸੋਰਠਿ ਵਾਰ (ਮਃ ੪) (੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੯
Raag Sorath Guru Amar Das
ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥
Dhukh Laagaa Bahu Ath Ghanaa Puth Kalath N Saathh Koee Jaas ||
They suffer the most horrible pain and suffering, and neither their sons nor their wives go along with them.
ਸੋਰਠਿ ਵਾਰ (ਮਃ ੪) (੩) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੧੦
Raag Sorath Guru Amar Das
ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥
Lokaa Vich Muhu Kaalaa Hoaa Andhar Oubhae Saas ||
Their faces are blackened among men, and they sigh in deep regret.
ਸੋਰਠਿ ਵਾਰ (ਮਃ ੪) (੩) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੧੧
Raag Sorath Guru Amar Das
ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥
Manamukhaa No Ko N Visehee Chuk Gaeiaa Vaesaas ||
No one places any reliance in the self-willed manmukhs; trust in them is lost.
ਸੋਰਠਿ ਵਾਰ (ਮਃ ੪) (੩) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੧੧
Raag Sorath Guru Amar Das
ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥
Naanak Guramukhaa No Sukh Agalaa Jinaa Anthar Naam Nivaas ||1||
O Nanak, the Gurmukhs live in absolute peace; the Naam, the Name of the Lord, abides within them. ||1||
ਸੋਰਠਿ ਵਾਰ (ਮਃ ੪) (੩) ਸ. (੩) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੧੨
Raag Sorath Guru Amar Das
ਮਃ ੩ ॥
Ma 3 ||
Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੩
ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥
Sae Sain Sae Sajanaa J Guramukh Milehi Subhaae ||
They alone are relatives, and they alone are friends, who, as Gurmukh, join together in love.
ਸੋਰਠਿ ਵਾਰ (ਮਃ ੪) (੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੧੨
Raag Sorath Guru Amar Das
ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥
Sathigur Kaa Bhaanaa Anadhin Karehi Sae Sach Rehae Samaae ||
Night and day, they act according to the True Guru's Will; they remain absorbed in the True Name.
ਸੋਰਠਿ ਵਾਰ (ਮਃ ੪) (੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੧੩
Raag Sorath Guru Amar Das
ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥
Dhoojai Bhaae Lagae Sajan N Aakheeahi J Abhimaan Karehi Vaekaar ||
Those who are attached to the love of duality are not called friends; they practice egotism and corruption.
ਸੋਰਠਿ ਵਾਰ (ਮਃ ੪) (੩) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੧੩
Raag Sorath Guru Amar Das
ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥
Manamukh Aap Suaarathhee Kaaraj N Sakehi Savaar ||
The self-willed manmukhs are selfish; they cannot resolve anyone's affairs.
ਸੋਰਠਿ ਵਾਰ (ਮਃ ੪) (੩) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੧੪
Raag Sorath Guru Amar Das
ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥
Naanak Poorab Likhiaa Kamaavanaa Koe N Maettanehaar ||2||
O Nanak, they act according to their pre-ordained destiny; no one can erase it. ||2||
ਸੋਰਠਿ ਵਾਰ (ਮਃ ੪) (੩) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੧੫
Raag Sorath Guru Amar Das
ਪਉੜੀ ॥
Pourree ||
Pauree:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੪੩
ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥
Thudhh Aapae Jagath Oupaae Kai Aap Khael Rachaaeiaa ||
You Yourself created the world, and You Yourself arranged the play of it.
ਸੋਰਠਿ ਵਾਰ (ਮਃ ੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੧੫
Raag Sorath Guru Amar Das
ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥
Thrai Gun Aap Sirajiaa Maaeiaa Mohu Vadhhaaeiaa ||
You Yourself created the three qualities, and fostered emotional attachment to Maya.
ਸੋਰਠਿ ਵਾਰ (ਮਃ ੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੧੬
Raag Sorath Guru Amar Das
ਵਿਚਿ ਹਉਮੈ ਲੇਖਾ ਮੰਗੀਐ ਫਿਰਿ ਆਵੈ ਜਾਇਆ ॥
Vich Houmai Laekhaa Mangeeai Fir Aavai Jaaeiaa ||
He is called to account for his deeds done in egotism; he continues coming and going in reincarnation.
ਸੋਰਠਿ ਵਾਰ (ਮਃ ੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੧੬
Raag Sorath Guru Amar Das
ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥
Jinaa Har Aap Kirapaa Karae Sae Gur Samajhaaeiaa ||
The Guru instructs those whom the Lord Himself blesses with Grace.
ਸੋਰਠਿ ਵਾਰ (ਮਃ ੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੧੭
Raag Sorath Guru Amar Das
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥
Balihaaree Gur Aapanae Sadhaa Sadhaa Ghumaaeiaa ||3||
I am a sacrifice to my Guru; forever and ever, I am a sacrifice to Him. ||3||
ਸੋਰਠਿ ਵਾਰ (ਮਃ ੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੧੭
Raag Sorath Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੩
ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ ॥
Maaeiaa Mamathaa Mohanee Jin Vin Dhanthaa Jag Khaaeiaa ||
The love of Maya is enticing; without teeth, it has eaten up the world.
ਸੋਰਠਿ ਵਾਰ (ਮਃ ੪) (੪) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੧੮
Raag Sorath Guru Amar Das
ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ ॥
Manamukh Khaadhhae Guramukh Oubarae Jinee Sach Naam Chith Laaeiaa ||
The self-willed manmukhs are eaten away, while the Gurmukhs are saved; they focus their consciousness on the True Name.
ਸੋਰਠਿ ਵਾਰ (ਮਃ ੪) (੪) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੧੮
Raag Sorath Guru Amar Das
ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ ॥
Bin Naavai Jag Kamalaa Firai Guramukh Nadharee Aaeiaa ||
Without the Name, the world wanders around insane; the Gurmukhs come to see this.
ਸੋਰਠਿ ਵਾਰ (ਮਃ ੪) (੪) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੩ ਪੰ. ੧੯
Raag Sorath Guru Amar Das