Sri Guru Granth Sahib
Displaying Ang 644 of 1430
- 1
- 2
- 3
- 4
ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ ॥
Dhhandhhaa Karathiaa Nihafal Janam Gavaaeiaa Sukhadhaathaa Man N Vasaaeiaa ||
Involved in worldly affairs, he wastes his life in vain; the peace-giving Lord does not come to abide in his mind.
ਸੋਰਠਿ ਵਾਰ (ਮਃ ੪) (੪) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧
Raag Sorath Guru Amar Das
ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ ਧੁਰਿ ਲਿਖਿ ਪਾਇਆ ॥੧॥
Naanak Naam Thinaa Ko Miliaa Jin Ko Dhhur Likh Paaeiaa ||1||
O Nanak, they alone obtain the Name, who have such pre-ordained destiny. ||1||
ਸੋਰਠਿ ਵਾਰ (ਮਃ ੪) (੪) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧
Raag Sorath Guru Amar Das
ਮਃ ੩ ॥
Ma 3 ||
Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੪
ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥
Ghar Hee Mehi Anmrith Bharapoor Hai Manamukhaa Saadh N Paaeiaa ||
The home within is filled with Ambrosial Nectar, but the self-willed manmukh does not get to taste it.
ਸੋਰਠਿ ਵਾਰ (ਮਃ ੪) (੪) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੨
Raag Sorath Guru Amar Das
ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ ॥
Jio Kasathooree Mirag N Jaanai Bhramadhaa Bharam Bhulaaeiaa ||
He is like the deer, who does not recognize its own musk-scent; it wanders around, deluded by doubt.
ਸੋਰਠਿ ਵਾਰ (ਮਃ ੪) (੪) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੩
Raag Sorath Guru Amar Das
ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ ॥
Anmrith Thaj Bikh Sangrehai Karathai Aap Khuaaeiaa ||
The manmukh forsakes the Ambrosial Nectar, and instead gathers poison; the Creator Himself has fooled him.
ਸੋਰਠਿ ਵਾਰ (ਮਃ ੪) (੪) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੩
Raag Sorath Guru Amar Das
ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ ॥
Guramukh Viralae Sojhee Pee Thinaa Andhar Breham Dhikhaaeiaa ||
How rare are the Gurmukhs, who obtain this understanding; they behold the Lord God within themselves.
ਸੋਰਠਿ ਵਾਰ (ਮਃ ੪) (੪) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੪
Raag Sorath Guru Amar Das
ਤਨੁ ਮਨੁ ਸੀਤਲੁ ਹੋਇਆ ਰਸਨਾ ਹਰਿ ਸਾਦੁ ਆਇਆ ॥
Than Man Seethal Hoeiaa Rasanaa Har Saadh Aaeiaa ||
Their minds and bodies are cooled and soothed, and their tongues enjoy the sublime taste of the Lord.
ਸੋਰਠਿ ਵਾਰ (ਮਃ ੪) (੪) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੪
Raag Sorath Guru Amar Das
ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ ॥
Sabadhae Hee Naao Oopajai Sabadhae Mael Milaaeiaa ||
Through the Word of the Shabad, the Name wells up; through the Shabad, we are united in the Lord's Union.
ਸੋਰਠਿ ਵਾਰ (ਮਃ ੪) (੪) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੫
Raag Sorath Guru Amar Das
ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥
Bin Sabadhai Sabh Jag Bouraanaa Birathhaa Janam Gavaaeiaa ||
Without the Shabad, the whole world is insane, and it loses its life in vain.
ਸੋਰਠਿ ਵਾਰ (ਮਃ ੪) (੪) ਸ. (੩) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੫
Raag Sorath Guru Amar Das
ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥੨॥
Anmrith Eaeko Sabadh Hai Naanak Guramukh Paaeiaa ||2||
The Shabad alone is Ambrosial Nectar; O Nanak, the Gurmukhs obtain it. ||2||
ਸੋਰਠਿ ਵਾਰ (ਮਃ ੪) (੪) ਸ. (੩) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੬
Raag Sorath Guru Amar Das
ਪਉੜੀ ॥
Pourree ||
Pauree:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੪੪
ਸੋ ਹਰਿ ਪੁਰਖੁ ਅਗੰਮੁ ਹੈ ਕਹੁ ਕਿਤੁ ਬਿਧਿ ਪਾਈਐ ॥
So Har Purakh Aganm Hai Kahu Kith Bidhh Paaeeai ||
The Lord God is inaccessible; tell me, how can we find Him?
ਸੋਰਠਿ ਵਾਰ (ਮਃ ੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੭
Raag Sorath Guru Amar Das
ਤਿਸੁ ਰੂਪੁ ਨ ਰੇਖ ਅਦ੍ਰਿਸਟੁ ਕਹੁ ਜਨ ਕਿਉ ਧਿਆਈਐ ॥
This Roop N Raekh Adhrisatt Kahu Jan Kio Dhhiaaeeai ||
He has no form or feature, and He cannot be seen; tell me, how can we meditate on Him?
ਸੋਰਠਿ ਵਾਰ (ਮਃ ੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੭
Raag Sorath Guru Amar Das
ਨਿਰੰਕਾਰੁ ਨਿਰੰਜਨੁ ਹਰਿ ਅਗਮੁ ਕਿਆ ਕਹਿ ਗੁਣ ਗਾਈਐ ॥
Nirankaar Niranjan Har Agam Kiaa Kehi Gun Gaaeeai ||
The Lord is formless, immaculate and inaccessible; which of His Virtues should we speak of and sing?
ਸੋਰਠਿ ਵਾਰ (ਮਃ ੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੮
Raag Sorath Guru Amar Das
ਜਿਸੁ ਆਪਿ ਬੁਝਾਏ ਆਪਿ ਸੁ ਹਰਿ ਮਾਰਗਿ ਪਾਈਐ ॥
Jis Aap Bujhaaeae Aap S Har Maarag Paaeeai ||
They alone walk on the Lord's Path, whom the Lord Himself instructs.
ਸੋਰਠਿ ਵਾਰ (ਮਃ ੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੮
Raag Sorath Guru Amar Das
ਗੁਰਿ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ॥੪॥
Gur Poorai Vaekhaaliaa Gur Saevaa Paaeeai ||4||
The Perfect Guru has revealed Him to me; serving the Guru, He is found. ||4||
ਸੋਰਠਿ ਵਾਰ (ਮਃ ੪) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੯
Raag Sorath Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੪
ਜਿਉ ਤਨੁ ਕੋਲੂ ਪੀੜੀਐ ਰਤੁ ਨ ਭੋਰੀ ਡੇਹਿ ॥
Jio Than Koloo Peerreeai Rath N Bhoree Ddaehi ||
It is as if my body has been crushed in the oil-press, without yielding even a drop of blood;
ਸੋਰਠਿ ਵਾਰ (ਮਃ ੪) (੫) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੯
Raag Sorath Guru Amar Das
ਜੀਉ ਵੰਞੈ ਚਉ ਖੰਨੀਐ ਸਚੇ ਸੰਦੜੈ ਨੇਹਿ ॥
Jeeo Vannjai Cho Khanneeai Sachae Sandharrai Naehi ||
It is as if my soul has been cut apart into pieces for the sake of the Love of the True Lord;
ਸੋਰਠਿ ਵਾਰ (ਮਃ ੪) (੫) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੦
Raag Sorath Guru Amar Das
ਨਾਨਕ ਮੇਲੁ ਨ ਚੁਕਈ ਰਾਤੀ ਅਤੈ ਡੇਹ ॥੧॥
Naanak Mael N Chukee Raathee Athai Ddaeh ||1||
O Nanak, still, night and day, my Union with the Lord is not broken. ||1||
ਸੋਰਠਿ ਵਾਰ (ਮਃ ੪) (੫) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੦
Raag Sorath Guru Amar Das
ਮਃ ੩ ॥
Ma 3 ||
Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੪
ਸਜਣੁ ਮੈਡਾ ਰੰਗੁਲਾ ਰੰਗੁ ਲਾਏ ਮਨੁ ਲੇਇ ॥
Sajan Maiddaa Rangulaa Rang Laaeae Man Laee ||
My Friend is so full of joy and love; He colors my mind with the color of His Love,
ਸੋਰਠਿ ਵਾਰ (ਮਃ ੪) (੫) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੧
Raag Sorath Guru Amar Das
ਜਿਉ ਮਾਜੀਠੈ ਕਪੜੇ ਰੰਗੇ ਭੀ ਪਾਹੇਹਿ ॥
Jio Maajeethai Kaparrae Rangae Bhee Paahaehi ||
Like the fabric which is treated to retain the color of the dye.
ਸੋਰਠਿ ਵਾਰ (ਮਃ ੪) (੫) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੧
Raag Sorath Guru Amar Das
ਨਾਨਕ ਰੰਗੁ ਨ ਉਤਰੈ ਬਿਆ ਨ ਲਗੈ ਕੇਹ ॥੨॥
Naanak Rang N Outharai Biaa N Lagai Kaeh ||2||
O Nanak, this color does not depart, and no other color can be imparted to this fabric. ||2||
ਸੋਰਠਿ ਵਾਰ (ਮਃ ੪) (੫) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੧
Raag Sorath Guru Amar Das
ਪਉੜੀ ॥
Pourree ||
Pauree:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੪੪
ਹਰਿ ਆਪਿ ਵਰਤੈ ਆਪਿ ਹਰਿ ਆਪਿ ਬੁਲਾਇਦਾ ॥
Har Aap Varathai Aap Har Aap Bulaaeidhaa ||
The Lord Himself is pervading everywhere; the Lord Himself causes us to chant His Name.
ਸੋਰਠਿ ਵਾਰ (ਮਃ ੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੨
Raag Sorath Guru Amar Das
ਹਰਿ ਆਪੇ ਸ੍ਰਿਸਟਿ ਸਵਾਰਿ ਸਿਰਿ ਧੰਧੈ ਲਾਇਦਾ ॥
Har Aapae Srisatt Savaar Sir Dhhandhhai Laaeidhaa ||
The Lord Himself created the creation; He commits all to their tasks.
ਸੋਰਠਿ ਵਾਰ (ਮਃ ੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੨
Raag Sorath Guru Amar Das
ਇਕਨਾ ਭਗਤੀ ਲਾਇ ਇਕਿ ਆਪਿ ਖੁਆਇਦਾ ॥
Eikanaa Bhagathee Laae Eik Aap Khuaaeidhaa ||
He engages some in devotional worship, and others, He causes to stray.
ਸੋਰਠਿ ਵਾਰ (ਮਃ ੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੩
Raag Sorath Guru Amar Das
ਇਕਨਾ ਮਾਰਗਿ ਪਾਇ ਇਕਿ ਉਝੜਿ ਪਾਇਦਾ ॥
Eikanaa Maarag Paae Eik Oujharr Paaeidhaa ||
He places some on the Path, while He leads others into the wilderness.
ਸੋਰਠਿ ਵਾਰ (ਮਃ ੪) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੩
Raag Sorath Guru Amar Das
ਜਨੁ ਨਾਨਕੁ ਨਾਮੁ ਧਿਆਏ ਗੁਰਮੁਖਿ ਗੁਣ ਗਾਇਦਾ ॥੫॥
Jan Naanak Naam Dhhiaaeae Guramukh Gun Gaaeidhaa ||5||
Servant Nanak meditates on the Naam, the Name of the Lord; as Gurmukh, he sings the Glorious Praises of the Lord. ||5||
ਸੋਰਠਿ ਵਾਰ (ਮਃ ੪) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੪
Raag Sorath Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੪
ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥
Sathigur Kee Saevaa Safal Hai Jae Ko Karae Chith Laae ||
Service to the True Guru is fruitful and rewarding, if one performs it with his mind focused on it.
ਸੋਰਠਿ ਵਾਰ (ਮਃ ੪) (੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੫
Raag Sorath Guru Amar Das
ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ ॥
Man Chindhiaa Fal Paavanaa Houmai Vichahu Jaae ||
The fruits of the mind's desires are obtained, and egotism departs from within.
ਸੋਰਠਿ ਵਾਰ (ਮਃ ੪) (੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੫
Raag Sorath Guru Amar Das
ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ ॥
Bandhhan Thorrai Mukath Hoe Sachae Rehai Samaae ||
His bonds are broken, and he is liberated; he remains absorbed in the True Lord.
ਸੋਰਠਿ ਵਾਰ (ਮਃ ੪) (੬) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੬
Raag Sorath Guru Amar Das
ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ ॥
Eis Jag Mehi Naam Alabh Hai Guramukh Vasai Man Aae ||
It is so difficult to obtain the Naam in this world; it comes to dwell in the mind of the Gurmukh.
ਸੋਰਠਿ ਵਾਰ (ਮਃ ੪) (੬) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੬
Raag Sorath Guru Amar Das
ਨਾਨਕ ਜੋ ਗੁਰੁ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਉ ॥੧॥
Naanak Jo Gur Saevehi Aapanaa Ho Thin Balihaarai Jaao ||1||
O Nanak, I am a sacrifice to one who serves his True Guru. ||1||
ਸੋਰਠਿ ਵਾਰ (ਮਃ ੪) (੬) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੭
Raag Sorath Guru Amar Das
ਮਃ ੩ ॥
Ma 3 ||
Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੪
ਮਨਮੁਖ ਮੰਨੁ ਅਜਿਤੁ ਹੈ ਦੂਜੈ ਲਗੈ ਜਾਇ ॥
Manamukh Mann Ajith Hai Dhoojai Lagai Jaae ||
The mind of the self-willed manmukh is so very stubborn; it is stuck in the love of duality.
ਸੋਰਠਿ ਵਾਰ (ਮਃ ੪) (੬) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੭
Raag Sorath Guru Amar Das
ਤਿਸ ਨੋ ਸੁਖੁ ਸੁਪਨੈ ਨਹੀ ਦੁਖੇ ਦੁਖਿ ਵਿਹਾਇ ॥
This No Sukh Supanai Nehee Dhukhae Dhukh Vihaae ||
He does not find peace, even in dreams; he passes his life in misery and suffering.
ਸੋਰਠਿ ਵਾਰ (ਮਃ ੪) (੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੮
Raag Sorath Guru Amar Das
ਘਰਿ ਘਰਿ ਪੜਿ ਪੜਿ ਪੰਡਿਤ ਥਕੇ ਸਿਧ ਸਮਾਧਿ ਲਗਾਇ ॥
Ghar Ghar Parr Parr Panddith Thhakae Sidhh Samaadhh Lagaae ||
The Pandits have grown weary of going door to door, reading and reciting their scriptures; the Siddhas have gone into their trances of Samaadhi.
ਸੋਰਠਿ ਵਾਰ (ਮਃ ੪) (੬) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੮
Raag Sorath Guru Amar Das
ਇਹੁ ਮਨੁ ਵਸਿ ਨ ਆਵਈ ਥਕੇ ਕਰਮ ਕਮਾਇ ॥
Eihu Man Vas N Aavee Thhakae Karam Kamaae ||
This mind cannot be controlled; they are tired of performing religious rituals.
ਸੋਰਠਿ ਵਾਰ (ਮਃ ੪) (੬) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੯
Raag Sorath Guru Amar Das
ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ ॥
Bhaekhadhhaaree Bhaekh Kar Thhakae Athisath Theerathh Naae ||
The impersonators have grown weary of wearing false costumes, and bathing at the sixty-eight sacred shrines.
ਸੋਰਠਿ ਵਾਰ (ਮਃ ੪) (੬) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੯
Raag Sorath Guru Amar Das