Sri Guru Granth Sahib
Displaying Ang 645 of 1430
- 1
- 2
- 3
- 4
ਮਨ ਕੀ ਸਾਰ ਨ ਜਾਣਨੀ ਹਉਮੈ ਭਰਮਿ ਭੁਲਾਇ ॥
Man Kee Saar N Jaananee Houmai Bharam Bhulaae ||
They do not know the state of their own minds; they are deluded by doubt and egotism.
ਸੋਰਠਿ ਵਾਰ (ਮਃ ੪) (੬) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧
Raag Sorath Guru Amar Das
ਗੁਰ ਪਰਸਾਦੀ ਭਉ ਪਇਆ ਵਡਭਾਗਿ ਵਸਿਆ ਮਨਿ ਆਇ ॥
Gur Parasaadhee Bho Paeiaa Vaddabhaag Vasiaa Man Aae ||
By Guru's Grace, the Fear of God is obtained; by great good fortune, the Lord comes to abide in the mind.
ਸੋਰਠਿ ਵਾਰ (ਮਃ ੪) (੬) ਸ. (੩) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧
Raag Sorath Guru Amar Das
ਭੈ ਪਇਐ ਮਨੁ ਵਸਿ ਹੋਆ ਹਉਮੈ ਸਬਦਿ ਜਲਾਇ ॥
Bhai Paeiai Man Vas Hoaa Houmai Sabadh Jalaae ||
When the Fear of God comes, the mind is restrained, and through the Word of the Shabad, the ego is burnt away.
ਸੋਰਠਿ ਵਾਰ (ਮਃ ੪) (੬) ਸ. (੩) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੨
Raag Sorath Guru Amar Das
ਸਚਿ ਰਤੇ ਸੇ ਨਿਰਮਲੇ ਜੋਤੀ ਜੋਤਿ ਮਿਲਾਇ ॥
Sach Rathae Sae Niramalae Jothee Joth Milaae ||
Those who are imbued with Truth are immaculate; their light merges in the Light.
ਸੋਰਠਿ ਵਾਰ (ਮਃ ੪) (੬) ਸ. (੩) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੨
Raag Sorath Guru Amar Das
ਸਤਿਗੁਰਿ ਮਿਲਿਐ ਨਾਉ ਪਾਇਆ ਨਾਨਕ ਸੁਖਿ ਸਮਾਇ ॥੨॥
Sathigur Miliai Naao Paaeiaa Naanak Sukh Samaae ||2||
Meeting the True Guru, one obtains the Name; O Nanak, he is absorbed in peace. ||2||
ਸੋਰਠਿ ਵਾਰ (ਮਃ ੪) (੬) ਸ. (੩) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੩
Raag Sorath Guru Amar Das
ਪਉੜੀ ॥
Pourree ||
Pauree:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੪੫
ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ ॥
Eaeh Bhoopath Raanae Rang Dhin Chaar Suhaavanaa ||
The pleasures of kings and emperors are pleasing, but they last for only a few days.
ਸੋਰਠਿ ਵਾਰ (ਮਃ ੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੩
Raag Sorath Guru Amar Das
ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥
Eaehu Maaeiaa Rang Kasunbh Khin Mehi Lehi Jaavanaa ||
These pleasures of Maya are like the color of the safflower, which wears off in a moment.
ਸੋਰਠਿ ਵਾਰ (ਮਃ ੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੪
Raag Sorath Guru Amar Das
ਚਲਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ ॥
Chaladhiaa Naal N Chalai Sir Paap Lai Jaavanaa ||
They do not go with him when he departs; instead, he carries the load of sins upon his head.
ਸੋਰਠਿ ਵਾਰ (ਮਃ ੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੪
Raag Sorath Guru Amar Das
ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ ॥
Jaan Pakarr Chalaaeiaa Kaal Thaan Kharaa Ddaraavanaa ||
When death seizes him, and marches him away, then he looks absolutely hideous.
ਸੋਰਠਿ ਵਾਰ (ਮਃ ੪) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੫
Raag Sorath Guru Amar Das
ਓਹ ਵੇਲਾ ਹਥਿ ਨ ਆਵੈ ਫਿਰਿ ਪਛੁਤਾਵਣਾ ॥੬॥
Ouh Vaelaa Hathh N Aavai Fir Pashhuthaavanaa ||6||
That lost opportunity will not come into his hands again, and in the end, he regrets and repents. ||6||
ਸੋਰਠਿ ਵਾਰ (ਮਃ ੪) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੫
Raag Sorath Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੫
ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥
Sathigur Thae Jo Muh Firae Sae Badhhae Dhukh Sehaahi ||
Those who turn their faces away from the True Guru, suffer in sorrow and bondage.
ਸੋਰਠਿ ਵਾਰ (ਮਃ ੪) (੭) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੬
Raag Sorath Guru Amar Das
ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥
Fir Fir Milan N Paaeinee Janmehi Thai Mar Jaahi ||
Again and again, they are born only to die; they cannot meet their Lord.
ਸੋਰਠਿ ਵਾਰ (ਮਃ ੪) (੭) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੬
Raag Sorath Guru Amar Das
ਸਹਸਾ ਰੋਗੁ ਨ ਛੋਡਈ ਦੁਖ ਹੀ ਮਹਿ ਦੁਖ ਪਾਹਿ ॥
Sehasaa Rog N Shhoddee Dhukh Hee Mehi Dhukh Paahi ||
The disease of doubt does not depart, and they find only pain and more pain.
ਸੋਰਠਿ ਵਾਰ (ਮਃ ੪) (੭) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੭
Raag Sorath Guru Amar Das
ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥੧॥
Naanak Nadharee Bakhas Laehi Sabadhae Mael Milaahi ||1||
O Nanak, if the Gracious Lord forgives, then one is united in Union with the Word of the Shabad. ||1||
ਸੋਰਠਿ ਵਾਰ (ਮਃ ੪) (੭) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੭
Raag Sorath Guru Amar Das
ਮਃ ੩ ॥
Ma 3 ||
Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੫
ਜੋ ਸਤਿਗੁਰ ਤੇ ਮੁਹ ਫਿਰੇ ਤਿਨਾ ਠਉਰ ਨ ਠਾਉ ॥
Jo Sathigur Thae Muh Firae Thinaa Thour N Thaao ||
Those who turn their faces away from the True Guru, shall find no place of rest or shelter.
ਸੋਰਠਿ ਵਾਰ (ਮਃ ੪) (੭) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੮
Raag Sorath Guru Amar Das
ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ ॥
Jio Shhuttarr Ghar Ghar Firai Dhuhachaaran Badhanaao ||
They wander around from door to door, like a woman forsaken, with a bad character and a bad reputation.
ਸੋਰਠਿ ਵਾਰ (ਮਃ ੪) (੭) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੮
Raag Sorath Guru Amar Das
ਨਾਨਕ ਗੁਰਮੁਖਿ ਬਖਸੀਅਹਿ ਸੇ ਸਤਿਗੁਰ ਮੇਲਿ ਮਿਲਾਉ ॥੨॥
Naanak Guramukh Bakhaseeahi Sae Sathigur Mael Milaao ||2||
O Nanak, the Gurmukhs are forgiven, and united in Union with the True Guru. ||2||
ਸੋਰਠਿ ਵਾਰ (ਮਃ ੪) (੭) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੯
Raag Sorath Guru Amar Das
ਪਉੜੀ ॥
Pourree ||
Pauree:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੪੫
ਜੋ ਸੇਵਹਿ ਸਤਿ ਮੁਰਾਰਿ ਸੇ ਭਵਜਲ ਤਰਿ ਗਇਆ ॥
Jo Saevehi Sath Muraar Sae Bhavajal Thar Gaeiaa ||
Those who serve the True Lord, the Destroyer of ego, cross over the terrifying world-ocean.
ਸੋਰਠਿ ਵਾਰ (ਮਃ ੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੯
Raag Sorath Guru Amar Das
ਜੋ ਬੋਲਹਿ ਹਰਿ ਹਰਿ ਨਾਉ ਤਿਨ ਜਮੁ ਛਡਿ ਗਇਆ ॥
Jo Bolehi Har Har Naao Thin Jam Shhadd Gaeiaa ||
Those who chant the Name of the Lord, Har, Har, are passed over by the Messenger of Death.
ਸੋਰਠਿ ਵਾਰ (ਮਃ ੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧੦
Raag Sorath Guru Amar Das
ਸੇ ਦਰਗਹ ਪੈਧੇ ਜਾਹਿ ਜਿਨਾ ਹਰਿ ਜਪਿ ਲਇਆ ॥
Sae Dharageh Paidhhae Jaahi Jinaa Har Jap Laeiaa ||
Those who meditate on the Lord, go to His Court in robes of honor.
ਸੋਰਠਿ ਵਾਰ (ਮਃ ੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧੦
Raag Sorath Guru Amar Das
ਹਰਿ ਸੇਵਹਿ ਸੇਈ ਪੁਰਖ ਜਿਨਾ ਹਰਿ ਤੁਧੁ ਮਇਆ ॥
Har Saevehi Saeee Purakh Jinaa Har Thudhh Maeiaa ||
They alone serve You, O Lord, whom You bless with Grace.
ਸੋਰਠਿ ਵਾਰ (ਮਃ ੪) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧੧
Raag Sorath Guru Amar Das
ਗੁਣ ਗਾਵਾ ਪਿਆਰੇ ਨਿਤ ਗੁਰਮੁਖਿ ਭ੍ਰਮ ਭਉ ਗਇਆ ॥੭॥
Gun Gaavaa Piaarae Nith Guramukh Bhram Bho Gaeiaa ||7||
I sing continually Your Glorious Praises, O Beloved; as Gurmukh, my doubts and fears have been dispelled. ||7||
ਸੋਰਠਿ ਵਾਰ (ਮਃ ੪) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧੧
Raag Sorath Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੫
ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ॥
Thhaalai Vich Thai Vasathoo Peeou Har Bhojan Anmrith Saar ||
Upon the plate, three things have been placed; this is the sublime, ambrosial food of the Lord.
ਸੋਰਠਿ ਵਾਰ (ਮਃ ੪) (੮) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧੨
Raag Sorath Guru Amar Das
ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ ॥
Jith Khaadhhai Man Thripatheeai Paaeeai Mokh Dhuaar ||
Eating this, the mind is satisfied, and the Door of Salvation is found.
ਸੋਰਠਿ ਵਾਰ (ਮਃ ੪) (੮) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧੩
Raag Sorath Guru Amar Das
ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ ॥
Eihu Bhojan Alabh Hai Santhahu Labhai Gur Veechaar ||
It is so difficult to obtain this food, O Saints; it is obtained only by contemplating the Guru.
ਸੋਰਠਿ ਵਾਰ (ਮਃ ੪) (੮) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧੩
Raag Sorath Guru Amar Das
ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ ॥
Eaeh Mudhaavanee Kio Vichahu Kadteeai Sadhaa Rakheeai Our Dhhaar ||
Why should we cast this riddle out of our minds? We should keep it ever enshrined in our hearts.
ਸੋਰਠਿ ਵਾਰ (ਮਃ ੪) (੮) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧੪
Raag Sorath Guru Amar Das
ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ ॥
Eaeh Mudhaavanee Sathiguroo Paaee Gurasikhaa Ladhhee Bhaal ||
The True Guru has posed this riddle. The Guru's Sikhs have found its solution.
ਸੋਰਠਿ ਵਾਰ (ਮਃ ੪) (੮) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧੪
Raag Sorath Guru Amar Das
ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ ॥੧॥
Naanak Jis Bujhaaeae S Bujhasee Har Paaeiaa Guramukh Ghaal ||1||
O Nanak, he alone understands this, whom the Lord inspires to understand. The Gurmukhs work hard, and find the Lord. ||1||
ਸੋਰਠਿ ਵਾਰ (ਮਃ ੪) (੮) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧੫
Raag Sorath Guru Amar Das
ਮਃ ੩ ॥
Ma 3 ||
Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੫
ਜੋ ਧੁਰਿ ਮੇਲੇ ਸੇ ਮਿਲਿ ਰਹੇ ਸਤਿਗੁਰ ਸਿਉ ਚਿਤੁ ਲਾਇ ॥
Jo Dhhur Maelae Sae Mil Rehae Sathigur Sio Chith Laae ||
Those whom the Primal Lord unites, remain in Union with Him; they focus their consciousness on the True Guru.
ਸੋਰਠਿ ਵਾਰ (ਮਃ ੪) (੮) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧੫
Raag Sorath Guru Amar Das
ਆਪਿ ਵਿਛੋੜੇਨੁ ਸੇ ਵਿਛੁੜੇ ਦੂਜੈ ਭਾਇ ਖੁਆਇ ॥
Aap Vishhorraen Sae Vishhurrae Dhoojai Bhaae Khuaae ||
Those whom the Lord Himself separates, remain separated; in the love of duality, they are ruined.
ਸੋਰਠਿ ਵਾਰ (ਮਃ ੪) (੮) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧੬
Raag Sorath Guru Amar Das
ਨਾਨਕ ਵਿਣੁ ਕਰਮਾ ਕਿਆ ਪਾਈਐ ਪੂਰਬਿ ਲਿਖਿਆ ਕਮਾਇ ॥੨॥
Naanak Vin Karamaa Kiaa Paaeeai Poorab Likhiaa Kamaae ||2||
O Nanak, without good karma, what can anyone obtain? He earns what he is pre-destined to receive. ||2||
ਸੋਰਠਿ ਵਾਰ (ਮਃ ੪) (੮) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧੬
Raag Sorath Guru Amar Das
ਪਉੜੀ ॥
Pourree ||
Pauree:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੪੫
ਬਹਿ ਸਖੀਆ ਜਸੁ ਗਾਵਹਿ ਗਾਵਣਹਾਰੀਆ ॥
Behi Sakheeaa Jas Gaavehi Gaavanehaareeaa ||
Sitting together, the companions sing the Songs of the Lord's Praises.
ਸੋਰਠਿ ਵਾਰ (ਮਃ ੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧੭
Raag Sorath Guru Amar Das
ਹਰਿ ਨਾਮੁ ਸਲਾਹਿਹੁ ਨਿਤ ਹਰਿ ਕਉ ਬਲਿਹਾਰੀਆ ॥
Har Naam Salaahihu Nith Har Ko Balihaareeaa ||
They praise the Lord's Name continually; they are a sacrifice to the Lord.
ਸੋਰਠਿ ਵਾਰ (ਮਃ ੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧੮
Raag Sorath Guru Amar Das
ਜਿਨੀ ਸੁਣਿ ਮੰਨਿਆ ਹਰਿ ਨਾਉ ਤਿਨਾ ਹਉ ਵਾਰੀਆ ॥
Jinee Sun Manniaa Har Naao Thinaa Ho Vaareeaa ||
Those who hear, and believe in the Lord's Name, to them I am a sacrifice.
ਸੋਰਠਿ ਵਾਰ (ਮਃ ੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧੮
Raag Sorath Guru Amar Das
ਗੁਰਮੁਖੀਆ ਹਰਿ ਮੇਲੁ ਮਿਲਾਵਣਹਾਰੀਆ ॥
Guramukheeaa Har Mael Milaavanehaareeaa ||
O Lord, let me unite with the Gurmukhs, who are united with You.
ਸੋਰਠਿ ਵਾਰ (ਮਃ ੪) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧੯
Raag Sorath Guru Amar Das
ਹਉ ਬਲਿ ਜਾਵਾ ਦਿਨੁ ਰਾਤਿ ਗੁਰ ਦੇਖਣਹਾਰੀਆ ॥੮॥
Ho Bal Jaavaa Dhin Raath Gur Dhaekhanehaareeaa ||8||
I am a sacrifice to those who, day and night, behold their Guru. ||8||
ਸੋਰਠਿ ਵਾਰ (ਮਃ ੪) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧੯
Raag Sorath Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੬