Sri Guru Granth Sahib
Displaying Ang 647 of 1430
- 1
- 2
- 3
- 4
ਸਲੋਕੁ ਮਃ ੩ ॥
Salok Ma 3 ||
Shalok, Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੭
ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥
Parathhaae Saakhee Mehaa Purakh Boladhae Saajhee Sagal Jehaanai ||
Great men speak the teachings by relating them to individual situations, but the whole world shares in them.
ਸੋਰਠਿ ਵਾਰ (ਮਃ ੪) (੧੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੧
Raag Sorath Guru Amar Das
ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥
Guramukh Hoe S Bho Karae Aapanaa Aap Pashhaanai ||
One who becomes Gurmukh knows the Fear of God, and realizes his own self.
ਸੋਰਠਿ ਵਾਰ (ਮਃ ੪) (੧੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੨
Raag Sorath Guru Amar Das
ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥
Gur Parasaadhee Jeevath Marai Thaa Man Hee Thae Man Maanai ||
If, by Guru's Grace, one remains dead while yet alive, the mind becomes content in itself.
ਸੋਰਠਿ ਵਾਰ (ਮਃ ੪) (੧੨) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੨
Raag Sorath Guru Amar Das
ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ॥੧॥
Jin Ko Man Kee Paratheeth Naahee Naanak Sae Kiaa Kathhehi Giaanai ||1||
Those who have no faith in their own minds, O Nanak - how can they speak of spiritual wisdom? ||1||
ਸੋਰਠਿ ਵਾਰ (ਮਃ ੪) (੧੨) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੩
Raag Sorath Guru Amar Das
ਮਃ ੩ ॥
Ma 3 ||
Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੭
ਗੁਰਮੁਖਿ ਚਿਤੁ ਨ ਲਾਇਓ ਅੰਤਿ ਦੁਖੁ ਪਹੁਤਾ ਆਇ ॥
Guramukh Chith N Laaeiou Anth Dhukh Pahuthaa Aae ||
Those who do not focus their consciousness on the Lord, as Gurmukh, suffer pain and grief in the end.
ਸੋਰਠਿ ਵਾਰ (ਮਃ ੪) (੧੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੩
Raag Sorath Guru Amar Das
ਅੰਦਰਹੁ ਬਾਹਰਹੁ ਅੰਧਿਆਂ ਸੁਧਿ ਨ ਕਾਈ ਪਾਇ ॥
Andharahu Baaharahu Andhhiaaan Sudhh N Kaaee Paae ||
They are blind, inwardly and outwardly, and they do not understand anything.
ਸੋਰਠਿ ਵਾਰ (ਮਃ ੪) (੧੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੪
Raag Sorath Guru Amar Das
ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ ॥
Panddith Thin Kee Barakathee Sabh Jagath Khaae Jo Rathae Har Naae ||
O Pandit, O religious scholar, the whole world is fed for the sake of those who are attuned to the Lord's Name.
ਸੋਰਠਿ ਵਾਰ (ਮਃ ੪) (੧੨) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੪
Raag Sorath Guru Amar Das
ਜਿਨ ਗੁਰ ਕੈ ਸਬਦਿ ਸਲਾਹਿਆ ਹਰਿ ਸਿਉ ਰਹੇ ਸਮਾਇ ॥
Jin Gur Kai Sabadh Salaahiaa Har Sio Rehae Samaae ||
Those who praise the Word of the Guru's Shabad, remain blended with the Lord.
ਸੋਰਠਿ ਵਾਰ (ਮਃ ੪) (੧੨) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੫
Raag Sorath Guru Amar Das
ਪੰਡਿਤ ਦੂਜੈ ਭਾਇ ਬਰਕਤਿ ਨ ਹੋਵਈ ਨਾ ਧਨੁ ਪਲੈ ਪਾਇ ॥
Panddith Dhoojai Bhaae Barakath N Hovee Naa Dhhan Palai Paae ||
O Pandit, O religious scholar, no one is satisfied, and no one finds true wealth through the love of duality.
ਸੋਰਠਿ ਵਾਰ (ਮਃ ੪) (੧੨) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੬
Raag Sorath Guru Amar Das
ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥
Parr Thhakae Santhokh N Aaeiou Anadhin Jalath Vihaae ||
They have grown weary of reading scriptures, but still, they do not find contentment, and they pass their lives burning, night and day.
ਸੋਰਠਿ ਵਾਰ (ਮਃ ੪) (੧੨) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੬
Raag Sorath Guru Amar Das
ਕੂਕ ਪੂਕਾਰ ਨ ਚੁਕਈ ਨਾ ਸੰਸਾ ਵਿਚਹੁ ਜਾਇ ॥
Kook Pookaar N Chukee Naa Sansaa Vichahu Jaae ||
Their cries and complaints never end, and doubt does not depart from within them.
ਸੋਰਠਿ ਵਾਰ (ਮਃ ੪) (੧੨) ਸ. (੩) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੭
Raag Sorath Guru Amar Das
ਨਾਨਕ ਨਾਮ ਵਿਹੂਣਿਆ ਮੁਹਿ ਕਾਲੈ ਉਠਿ ਜਾਇ ॥੨॥
Naanak Naam Vihooniaa Muhi Kaalai Outh Jaae ||2||
O Nanak, without the Naam, the Name of the Lord, they rise up and depart with blackened faces. ||2||
ਸੋਰਠਿ ਵਾਰ (ਮਃ ੪) (੧੨) ਸ. (੩) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੭
Raag Sorath Guru Amar Das
ਪਉੜੀ ॥
Pourree ||
Pauree:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੪੭
ਹਰਿ ਸਜਣ ਮੇਲਿ ਪਿਆਰੇ ਮਿਲਿ ਪੰਥੁ ਦਸਾਈ ॥
Har Sajan Mael Piaarae Mil Panthh Dhasaaee ||
O Beloved, lead me to meet my True Friend; meeting with Him, I shall ask Him to show me the Path.
ਸੋਰਠਿ ਵਾਰ (ਮਃ ੪) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੮
Raag Sorath Guru Amar Das
ਜੋ ਹਰਿ ਦਸੇ ਮਿਤੁ ਤਿਸੁ ਹਉ ਬਲਿ ਜਾਈ ॥
Jo Har Dhasae Mith This Ho Bal Jaaee ||
I am a sacrifice to that Friend, who shows it to me.
ਸੋਰਠਿ ਵਾਰ (ਮਃ ੪) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੮
Raag Sorath Guru Amar Das
ਗੁਣ ਸਾਝੀ ਤਿਨ ਸਿਉ ਕਰੀ ਹਰਿ ਨਾਮੁ ਧਿਆਈ ॥
Gun Saajhee Thin Sio Karee Har Naam Dhhiaaee ||
I share His Virtues with Him, and meditate on the Lord's Name.
ਸੋਰਠਿ ਵਾਰ (ਮਃ ੪) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੯
Raag Sorath Guru Amar Das
ਹਰਿ ਸੇਵੀ ਪਿਆਰਾ ਨਿਤ ਸੇਵਿ ਹਰਿ ਸੁਖੁ ਪਾਈ ॥
Har Saevee Piaaraa Nith Saev Har Sukh Paaee ||
I serve my Beloved Lord forever; serving the Lord, I have found peace.
ਸੋਰਠਿ ਵਾਰ (ਮਃ ੪) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੯
Raag Sorath Guru Amar Das
ਬਲਿਹਾਰੀ ਸਤਿਗੁਰ ਤਿਸੁ ਜਿਨਿ ਸੋਝੀ ਪਾਈ ॥੧੨॥
Balihaaree Sathigur This Jin Sojhee Paaee ||12||
I am a sacrifice to the True Guru, who has imparted this understanding to me. ||12||
ਸੋਰਠਿ ਵਾਰ (ਮਃ ੪) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੯
Raag Sorath Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੭
ਪੰਡਿਤ ਮੈਲੁ ਨ ਚੁਕਈ ਜੇ ਵੇਦ ਪੜੈ ਜੁਗ ਚਾਰਿ ॥
Panddith Mail N Chukee Jae Vaedh Parrai Jug Chaar ||
O Pandit, O religious scholar, your filth shall not be erased, even if you read the Vedas for four ages.
ਸੋਰਠਿ ਵਾਰ (ਮਃ ੪) (੧੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੧੦
Raag Sorath Guru Amar Das
ਤ੍ਰੈ ਗੁਣ ਮਾਇਆ ਮੂਲੁ ਹੈ ਵਿਚਿ ਹਉਮੈ ਨਾਮੁ ਵਿਸਾਰਿ ॥
Thrai Gun Maaeiaa Mool Hai Vich Houmai Naam Visaar ||
The three qualities are the roots of Maya; in egotism, one forgets the Naam, the Name of the Lord.
ਸੋਰਠਿ ਵਾਰ (ਮਃ ੪) (੧੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੧੧
Raag Sorath Guru Amar Das
ਪੰਡਿਤ ਭੂਲੇ ਦੂਜੈ ਲਾਗੇ ਮਾਇਆ ਕੈ ਵਾਪਾਰਿ ॥
Panddith Bhoolae Dhoojai Laagae Maaeiaa Kai Vaapaar ||
The Pandits are deluded, attached to duality, and they deal only in Maya.
ਸੋਰਠਿ ਵਾਰ (ਮਃ ੪) (੧੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੧੧
Raag Sorath Guru Amar Das
ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਏ ਗਵਾਰ ॥
Anthar Thrisanaa Bhukh Hai Moorakh Bhukhiaa Mueae Gavaar ||
They are filled with thirst and hunger; the ignorant fools starve to death.
ਸੋਰਠਿ ਵਾਰ (ਮਃ ੪) (੧੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੧੧
Raag Sorath Guru Amar Das
ਸਤਿਗੁਰਿ ਸੇਵਿਐ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥
Sathigur Saeviai Sukh Paaeiaa Sachai Sabadh Veechaar ||
Serving the True Guru, peace is obtained, contemplating the True Word of the Shabad.
ਸੋਰਠਿ ਵਾਰ (ਮਃ ੪) (੧੩) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੧੨
Raag Sorath Guru Amar Das
ਅੰਦਰਹੁ ਤ੍ਰਿਸਨਾ ਭੁਖ ਗਈ ਸਚੈ ਨਾਇ ਪਿਆਰਿ ॥
Andharahu Thrisanaa Bhukh Gee Sachai Naae Piaar ||
Hunger and thirst have departed from within me; I am in love with the True Name.
ਸੋਰਠਿ ਵਾਰ (ਮਃ ੪) (੧੩) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੧੨
Raag Sorath Guru Amar Das
ਨਾਨਕ ਨਾਮਿ ਰਤੇ ਸਹਜੇ ਰਜੇ ਜਿਨਾ ਹਰਿ ਰਖਿਆ ਉਰਿ ਧਾਰਿ ॥੧॥
Naanak Naam Rathae Sehajae Rajae Jinaa Har Rakhiaa Our Dhhaar ||1||
O Nanak, those who are imbued with the Naam, who keep the Lord clasped tightly to their hearts, are automatically satisfied. ||1||
ਸੋਰਠਿ ਵਾਰ (ਮਃ ੪) (੧੩) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੧੩
Raag Sorath Guru Amar Das
ਮਃ ੩ ॥
Ma 3 ||
Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੭
ਮਨਮੁਖ ਹਰਿ ਨਾਮੁ ਨ ਸੇਵਿਆ ਦੁਖੁ ਲਗਾ ਬਹੁਤਾ ਆਇ ॥
Manamukh Har Naam N Saeviaa Dhukh Lagaa Bahuthaa Aae ||
The self-willed manmukh does not serve the Lord's Name, and so he suffers in horrible pain.
ਸੋਰਠਿ ਵਾਰ (ਮਃ ੪) (੧੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੧੪
Raag Sorath Guru Amar Das
ਅੰਤਰਿ ਅਗਿਆਨੁ ਅੰਧੇਰੁ ਹੈ ਸੁਧਿ ਨ ਕਾਈ ਪਾਇ ॥
Anthar Agiaan Andhhaer Hai Sudhh N Kaaee Paae ||
He is filled with the darkness of ignorance, and he does not understand anything.
ਸੋਰਠਿ ਵਾਰ (ਮਃ ੪) (੧੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੧੪
Raag Sorath Guru Amar Das
ਮਨਹਠਿ ਸਹਜਿ ਨ ਬੀਜਿਓ ਭੁਖਾ ਕਿ ਅਗੈ ਖਾਇ ॥
Manehath Sehaj N Beejiou Bhukhaa K Agai Khaae ||
Because of his stubborn mind, he does not plant the seeds of intuitive peace; what will he eat in the world hereafter, to satisfy his hunger?
ਸੋਰਠਿ ਵਾਰ (ਮਃ ੪) (੧੩) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੧੫
Raag Sorath Guru Amar Das
ਨਾਮੁ ਨਿਧਾਨੁ ਵਿਸਾਰਿਆ ਦੂਜੈ ਲਗਾ ਜਾਇ ॥
Naam Nidhhaan Visaariaa Dhoojai Lagaa Jaae ||
He has forgotten the treasure of the Naam; he is caught in the love of duality.
ਸੋਰਠਿ ਵਾਰ (ਮਃ ੪) (੧੩) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੧੫
Raag Sorath Guru Amar Das
ਨਾਨਕ ਗੁਰਮੁਖਿ ਮਿਲਹਿ ਵਡਿਆਈਆ ਜੇ ਆਪੇ ਮੇਲਿ ਮਿਲਾਇ ॥੨॥
Naanak Guramukh Milehi Vaddiaaeeaa Jae Aapae Mael Milaae ||2||
O Nanak, the Gurmukhs are honored with glory, when the Lord Himself unites them in His Union. ||2||
ਸੋਰਠਿ ਵਾਰ (ਮਃ ੪) (੧੩) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੧੬
Raag Sorath Guru Amar Das
ਪਉੜੀ ॥
Pourree ||
Pauree:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੪੭
ਹਰਿ ਰਸਨਾ ਹਰਿ ਜਸੁ ਗਾਵੈ ਖਰੀ ਸੁਹਾਵਣੀ ॥
Har Rasanaa Har Jas Gaavai Kharee Suhaavanee ||
The tongue which sings the Lord's Praises, is so very beautiful.
ਸੋਰਠਿ ਵਾਰ (ਮਃ ੪) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੧੬
Raag Sorath Guru Amar Das
ਜੋ ਮਨਿ ਤਨਿ ਮੁਖਿ ਹਰਿ ਬੋਲੈ ਸਾ ਹਰਿ ਭਾਵਣੀ ॥
Jo Man Than Mukh Har Bolai Saa Har Bhaavanee ||
One who speaks the Lord's Name, with mind, body and mouth, is pleasing to the Lord.
ਸੋਰਠਿ ਵਾਰ (ਮਃ ੪) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੧੭
Raag Sorath Guru Amar Das
ਜੋ ਗੁਰਮੁਖਿ ਚਖੈ ਸਾਦੁ ਸਾ ਤ੍ਰਿਪਤਾਵਣੀ ॥
Jo Guramukh Chakhai Saadh Saa Thripathaavanee ||
That Gurmukh tastes the the sublime taste of the Lord, and is satisfied.
ਸੋਰਠਿ ਵਾਰ (ਮਃ ੪) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੧੭
Raag Sorath Guru Amar Das
ਗੁਣ ਗਾਵੈ ਪਿਆਰੇ ਨਿਤ ਗੁਣ ਗਾਇ ਗੁਣੀ ਸਮਝਾਵਣੀ ॥
Gun Gaavai Piaarae Nith Gun Gaae Gunee Samajhaavanee ||
She sings continually the Glorious Praises of her Beloved; singing His Glorious Praises, she is uplifted.
ਸੋਰਠਿ ਵਾਰ (ਮਃ ੪) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੧੮
Raag Sorath Guru Amar Das
ਜਿਸੁ ਹੋਵੈ ਆਪਿ ਦਇਆਲੁ ਸਾ ਸਤਿਗੁਰੂ ਗੁਰੂ ਬੁਲਾਵਣੀ ॥੧੩॥
Jis Hovai Aap Dhaeiaal Saa Sathiguroo Guroo Bulaavanee ||13||
She is blessed with the Lord's Mercy, and she chants the Words of the Guru, the True Guru. ||13||
ਸੋਰਠਿ ਵਾਰ (ਮਃ ੪) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੧੮
Raag Sorath Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੭
ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥
Hasathee Sir Jio Ankas Hai Aharan Jio Sir Dhaee ||
The elephant offers its head to the reins, and the anvil offers itself to the hammer;
ਸੋਰਠਿ ਵਾਰ (ਮਃ ੪) (੧੪) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੧੯
Raag Sorath Guru Amar Das
ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥
Man Than Aagai Raakh Kai Oobhee Saev Karaee ||
Just so, we offer our minds and bodies to our Guru; we stand before Him, and serve Him.
ਸੋਰਠਿ ਵਾਰ (ਮਃ ੪) (੧੪) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੭ ਪੰ. ੧੯
Raag Sorath Guru Amar Das