Sri Guru Granth Sahib
Displaying Ang 649 of 1430
- 1
- 2
- 3
- 4
ਮਃ ੩ ॥
Ma 3 ||
Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੯
ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ ॥
Santhaa Naal Vair Kamaavadhae Dhusattaa Naal Mohu Piaar ||
They inflict their hatred upon the Saints, and they love the wicked sinners.
ਸੋਰਠਿ ਵਾਰ (ਮਃ ੪) (੧੭) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੧
Raag Sorath Guru Amar Das
ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥
Agai Pishhai Sukh Nehee Mar Janmehi Vaaro Vaar ||
They find no peace in either this world or the next; they are born only to die, again and again.
ਸੋਰਠਿ ਵਾਰ (ਮਃ ੪) (੧੭) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੧
Raag Sorath Guru Amar Das
ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ ॥
Thrisanaa Kadhae N Bujhee Dhubidhhaa Hoe Khuaar ||
Their hunger is never satisfied, and they are ruined by duality.
ਸੋਰਠਿ ਵਾਰ (ਮਃ ੪) (੧੭) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੨
Raag Sorath Guru Amar Das
ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ॥
Muh Kaalae Thinaa Nindhakaa Thith Sachai Dharabaar ||
The faces of these slanderers are blackened in the Court of the True Lord.
ਸੋਰਠਿ ਵਾਰ (ਮਃ ੪) (੧੭) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੨
Raag Sorath Guru Amar Das
ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥੨॥
Naanak Naam Vihooniaa Naa Ouravaar N Paar ||2||
O Nanak, without the Naam, they find no shelter on either this shore, or the one beyond. ||2||
ਸੋਰਠਿ ਵਾਰ (ਮਃ ੪) (੧੭) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੩
Raag Sorath Guru Amar Das
ਪਉੜੀ ॥
Pourree ||
Pauree:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੪੯
ਜੋ ਹਰਿ ਨਾਮੁ ਧਿਆਇਦੇ ਸੇ ਹਰਿ ਹਰਿ ਨਾਮਿ ਰਤੇ ਮਨ ਮਾਹੀ ॥
Jo Har Naam Dhhiaaeidhae Sae Har Har Naam Rathae Man Maahee ||
Those who meditate on the Lord's Name are imbued with the Name of the Lord Har, Har, in their minds.
ਸੋਰਠਿ ਵਾਰ (ਮਃ ੪) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੩
Raag Sorath Guru Amar Das
ਜਿਨਾ ਮਨਿ ਚਿਤਿ ਇਕੁ ਅਰਾਧਿਆ ਤਿਨਾ ਇਕਸ ਬਿਨੁ ਦੂਜਾ ਕੋ ਨਾਹੀ ॥
Jinaa Man Chith Eik Araadhhiaa Thinaa Eikas Bin Dhoojaa Ko Naahee ||
For those who worship the One Lord in their conscious minds, there is no other than the One Lord.
ਸੋਰਠਿ ਵਾਰ (ਮਃ ੪) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੪
Raag Sorath Guru Amar Das
ਸੇਈ ਪੁਰਖ ਹਰਿ ਸੇਵਦੇ ਜਿਨ ਧੁਰਿ ਮਸਤਕਿ ਲੇਖੁ ਲਿਖਾਹੀ ॥
Saeee Purakh Har Saevadhae Jin Dhhur Masathak Laekh Likhaahee ||
They alone serve the Lord, upon whose foreheads such pre-ordained destiny is written.
ਸੋਰਠਿ ਵਾਰ (ਮਃ ੪) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੫
Raag Sorath Guru Amar Das
ਹਰਿ ਕੇ ਗੁਣ ਨਿਤ ਗਾਵਦੇ ਹਰਿ ਗੁਣ ਗਾਇ ਗੁਣੀ ਸਮਝਾਹੀ ॥
Har Kae Gun Nith Gaavadhae Har Gun Gaae Gunee Samajhaahee ||
They continually sing the Glorious Praises of the Lord, and singing the Glories of the Glorious Lord, they are uplifted.
ਸੋਰਠਿ ਵਾਰ (ਮਃ ੪) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੫
Raag Sorath Guru Amar Das
ਵਡਿਆਈ ਵਡੀ ਗੁਰਮੁਖਾ ਗੁਰ ਪੂਰੈ ਹਰਿ ਨਾਮਿ ਸਮਾਹੀ ॥੧੭॥
Vaddiaaee Vaddee Guramukhaa Gur Poorai Har Naam Samaahee ||17||
Great is the greatness of the Gurmukhs, who, through the Perfect Guru, remain absorbed in the Lord's Name. ||17||
ਸੋਰਠਿ ਵਾਰ (ਮਃ ੪) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੬
Raag Sorath Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੯
ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥
Sathigur Kee Saevaa Gaakharree Sir Dheejai Aap Gavaae ||
It is very difficult to serve the True Guru; offer your head, and eradicate self-conceit.
ਸੋਰਠਿ ਵਾਰ (ਮਃ ੪) (੧੮) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੬
Raag Sorath Guru Amar Das
ਸਬਦਿ ਮਰਹਿ ਫਿਰਿ ਨਾ ਮਰਹਿ ਤਾ ਸੇਵਾ ਪਵੈ ਸਭ ਥਾਇ ॥
Sabadh Marehi Fir Naa Marehi Thaa Saevaa Pavai Sabh Thhaae ||
One who dies in the Word of the Shabad shall never have to die again; his service is totally approved.
ਸੋਰਠਿ ਵਾਰ (ਮਃ ੪) (੧੮) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੭
Raag Sorath Guru Amar Das
ਪਾਰਸ ਪਰਸਿਐ ਪਾਰਸੁ ਹੋਵੈ ਸਚਿ ਰਹੈ ਲਿਵ ਲਾਇ ॥
Paaras Parasiai Paaras Hovai Sach Rehai Liv Laae ||
Touching the philosopher's stone, one becomes the philosopher's stone, which transforms lead into gold; remain lovingly attached to the True Lord.
ਸੋਰਠਿ ਵਾਰ (ਮਃ ੪) (੧੮) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੮
Raag Sorath Guru Amar Das
ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ ॥
Jis Poorab Hovai Likhiaa This Sathigur Milai Prabh Aae ||
One who has such pre-ordained destiny, comes to meet the True Guru and God.
ਸੋਰਠਿ ਵਾਰ (ਮਃ ੪) (੧੮) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੮
Raag Sorath Guru Amar Das
ਨਾਨਕ ਗਣਤੈ ਸੇਵਕੁ ਨਾ ਮਿਲੈ ਜਿਸੁ ਬਖਸੇ ਸੋ ਪਵੈ ਥਾਇ ॥੧॥
Naanak Ganathai Saevak Naa Milai Jis Bakhasae So Pavai Thhaae ||1||
O Nanak, the Lord's servant does not meet Him because of his own account; he alone is acceptable, whom the Lord forgives. ||1||
ਸੋਰਠਿ ਵਾਰ (ਮਃ ੪) (੧੮) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੯
Raag Sorath Guru Amar Das
ਮਃ ੩ ॥
Ma 3 ||
Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੯
ਮਹਲੁ ਕੁਮਹਲੁ ਨ ਜਾਣਨੀ ਮੂਰਖ ਅਪਣੈ ਸੁਆਇ ॥
Mehal Kumehal N Jaananee Moorakh Apanai Suaae ||
The fools do not know the difference between good and bad; they are deceived by their self-interests.
ਸੋਰਠਿ ਵਾਰ (ਮਃ ੪) (੧੮) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੯
Raag Sorath Guru Amar Das
ਸਬਦੁ ਚੀਨਹਿ ਤਾ ਮਹਲੁ ਲਹਹਿ ਜੋਤੀ ਜੋਤਿ ਸਮਾਇ ॥
Sabadh Cheenehi Thaa Mehal Lehehi Jothee Joth Samaae ||
But if they contemplate the Word of the Shabad, they obtain the Mansion of the Lord's Presence, and their light merges in the Light.
ਸੋਰਠਿ ਵਾਰ (ਮਃ ੪) (੧੮) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੧੦
Raag Sorath Guru Amar Das
ਸਦਾ ਸਚੇ ਕਾ ਭਉ ਮਨਿ ਵਸੈ ਤਾ ਸਭਾ ਸੋਝੀ ਪਾਇ ॥
Sadhaa Sachae Kaa Bho Man Vasai Thaa Sabhaa Sojhee Paae ||
The Fear of God is always on their minds, and so they come to understand everything.
ਸੋਰਠਿ ਵਾਰ (ਮਃ ੪) (੧੮) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੧੦
Raag Sorath Guru Amar Das
ਸਤਿਗੁਰੁ ਅਪਣੈ ਘਰਿ ਵਰਤਦਾ ਆਪੇ ਲਏ ਮਿਲਾਇ ॥
Sathigur Apanai Ghar Varathadhaa Aapae Leae Milaae ||
The True Guru is pervading the homes within; He Himself blends them with the Lord.
ਸੋਰਠਿ ਵਾਰ (ਮਃ ੪) (੧੮) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੧੧
Raag Sorath Guru Amar Das
ਨਾਨਕ ਸਤਿਗੁਰਿ ਮਿਲਿਐ ਸਭ ਪੂਰੀ ਪਈ ਜਿਸ ਨੋ ਕਿਰਪਾ ਕਰੇ ਰਜਾਇ ॥੨॥
Naanak Sathigur Miliai Sabh Pooree Pee Jis No Kirapaa Karae Rajaae ||2||
O Nanak, they meet the True Guru, and all their desires are fulfilled, if the Lord grants His Grace and so wills. ||2||
ਸੋਰਠਿ ਵਾਰ (ਮਃ ੪) (੧੮) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੧੧
Raag Sorath Guru Amar Das
ਪਉੜੀ ॥
Pourree ||
Pauree:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੪੯
ਧੰਨੁ ਧਨੁ ਭਾਗ ਤਿਨਾ ਭਗਤ ਜਨਾ ਜੋ ਹਰਿ ਨਾਮਾ ਹਰਿ ਮੁਖਿ ਕਹਤਿਆ ॥
Dhhann Dhhan Bhaag Thinaa Bhagath Janaa Jo Har Naamaa Har Mukh Kehathiaa ||
Blessed, blessed is the good fortune of those devotees, who, with their mouths, utter the Name of the Lord.
ਸੋਰਠਿ ਵਾਰ (ਮਃ ੪) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੧੨
Raag Sorath Guru Amar Das
ਧਨੁ ਧਨੁ ਭਾਗ ਤਿਨਾ ਸੰਤ ਜਨਾ ਜੋ ਹਰਿ ਜਸੁ ਸ੍ਰਵਣੀ ਸੁਣਤਿਆ ॥
Dhhan Dhhan Bhaag Thinaa Santh Janaa Jo Har Jas Sravanee Sunathiaa ||
Blessed, blessed is the good fortune of those Saints, who, with their ears, listen to the Lord's Praises.
ਸੋਰਠਿ ਵਾਰ (ਮਃ ੪) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੧੩
Raag Sorath Guru Amar Das
ਧਨੁ ਧਨੁ ਭਾਗ ਤਿਨਾ ਸਾਧ ਜਨਾ ਹਰਿ ਕੀਰਤਨੁ ਗਾਇ ਗੁਣੀ ਜਨ ਬਣਤਿਆ ॥
Dhhan Dhhan Bhaag Thinaa Saadhh Janaa Har Keerathan Gaae Gunee Jan Banathiaa ||
Blessed, blessed is the good fortune of those holy people, who sing the Kirtan of the Lord's Praises, and so become virtuous.
ਸੋਰਠਿ ਵਾਰ (ਮਃ ੪) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੧੩
Raag Sorath Guru Amar Das
ਧਨੁ ਧਨੁ ਭਾਗ ਤਿਨਾ ਗੁਰਮੁਖਾ ਜੋ ਗੁਰਸਿਖ ਲੈ ਮਨੁ ਜਿਣਤਿਆ ॥
Dhhan Dhhan Bhaag Thinaa Guramukhaa Jo Gurasikh Lai Man Jinathiaa ||
Blessed, blessed is the good fortune of those Gurmukhs, who live as Gursikhs, and conquer their minds.
ਸੋਰਠਿ ਵਾਰ (ਮਃ ੪) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੧੪
Raag Sorath Guru Amar Das
ਸਭ ਦੂ ਵਡੇ ਭਾਗ ਗੁਰਸਿਖਾ ਕੇ ਜੋ ਗੁਰ ਚਰਣੀ ਸਿਖ ਪੜਤਿਆ ॥੧੮॥
Sabh Dhoo Vaddae Bhaag Gurasikhaa Kae Jo Gur Charanee Sikh Parrathiaa ||18||
But the greatest good fortune of all, is that of the Guru's Sikhs, who fall at the Guru's feet. ||18||
ਸੋਰਠਿ ਵਾਰ (ਮਃ ੪) (੧੮):੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੧੫
Raag Sorath Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੯
ਬ੍ਰਹਮੁ ਬਿੰਦੈ ਤਿਸ ਦਾ ਬ੍ਰਹਮਤੁ ਰਹੈ ਏਕ ਸਬਦਿ ਲਿਵ ਲਾਇ ॥
Breham Bindhai This Dhaa Brehamath Rehai Eaek Sabadh Liv Laae ||
One who knows God, and who lovingly focuses his attention on the One Word of the Shabad, keeps his spirituality intact.
ਸੋਰਠਿ ਵਾਰ (ਮਃ ੪) (੧੯) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੧੫
Raag Sorath Guru Amar Das
ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ ॥
Nav Nidhhee Athaareh Sidhhee Pishhai Lageeaa Firehi Jo Har Hiradhai Sadhaa Vasaae ||
The nine treasures and the eighteen spiritual powers of the Siddhas follow him, who keeps the Lord enshrined in his heart.
ਸੋਰਠਿ ਵਾਰ (ਮਃ ੪) (੧੯) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੧੬
Raag Sorath Guru Amar Das
ਬਿਨੁ ਸਤਿਗੁਰ ਨਾਉ ਨ ਪਾਈਐ ਬੁਝਹੁ ਕਰਿ ਵੀਚਾਰੁ ॥
Bin Sathigur Naao N Paaeeai Bujhahu Kar Veechaar ||
Without the True Guru, the Name is not found; understand this, and reflect upon it.
ਸੋਰਠਿ ਵਾਰ (ਮਃ ੪) (੧੯) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੧੭
Raag Sorath Guru Amar Das
ਨਾਨਕ ਪੂਰੈ ਭਾਗਿ ਸਤਿਗੁਰੁ ਮਿਲੈ ਸੁਖੁ ਪਾਏ ਜੁਗ ਚਾਰਿ ॥੧॥
Naanak Poorai Bhaag Sathigur Milai Sukh Paaeae Jug Chaar ||1||
O Nanak, through perfect good destiny, one meets the True Guru, and finds peace, throughout the four ages. ||1||
ਸੋਰਠਿ ਵਾਰ (ਮਃ ੪) (੧੯) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੧੭
Raag Sorath Guru Amar Das
ਮਃ ੩ ॥
Ma 3 ||
Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੯
ਕਿਆ ਗਭਰੂ ਕਿਆ ਬਿਰਧਿ ਹੈ ਮਨਮੁਖ ਤ੍ਰਿਸਨਾ ਭੁਖ ਨ ਜਾਇ ॥
Kiaa Gabharoo Kiaa Biradhh Hai Manamukh Thrisanaa Bhukh N Jaae ||
Whether he is young or old, the self-willed manmukh cannot escape hunger and thirst.
ਸੋਰਠਿ ਵਾਰ (ਮਃ ੪) (੧੯) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੧੮
Raag Sorath Guru Amar Das
ਗੁਰਮੁਖਿ ਸਬਦੇ ਰਤਿਆ ਸੀਤਲੁ ਹੋਏ ਆਪੁ ਗਵਾਇ ॥
Guramukh Sabadhae Rathiaa Seethal Hoeae Aap Gavaae ||
The Gurmukhs are imbued with the Word of the Shabad; they are at peace, having lost their self-conceit.
ਸੋਰਠਿ ਵਾਰ (ਮਃ ੪) (੧੯) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੧੯
Raag Sorath Guru Amar Das
ਅੰਦਰੁ ਤ੍ਰਿਪਤਿ ਸੰਤੋਖਿਆ ਫਿਰਿ ਭੁਖ ਨ ਲਗੈ ਆਇ ॥
Andhar Thripath Santhokhiaa Fir Bhukh N Lagai Aae ||
They are satisfied and satiated within; they never feel hungry again.
ਸੋਰਠਿ ਵਾਰ (ਮਃ ੪) (੧੯) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੧੯
Raag Sorath Guru Amar Das