Sri Guru Granth Sahib
Displaying Ang 653 of 1430
- 1
- 2
- 3
- 4
ਨਾਨਕ ਭਏ ਪੁਨੀਤ ਹਰਿ ਤੀਰਥਿ ਨਾਇਆ ॥੨੬॥
Naanak Bheae Puneeth Har Theerathh Naaeiaa ||26||
O Nanak, they are purified, bathing in the sacred shrine of the Lord. ||26||
ਸੋਰਠਿ ਵਾਰ (ਮਃ ੪) (੨੬):੫ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧
Raag Sorath Guru Ram Das
ਸਲੋਕੁ ਮਃ ੪ ॥
Salok Ma 4 ||
Shalok, Fourth Mehl:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੫੩
ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥
Guramukh Anthar Saanth Hai Man Than Naam Samaae ||
Within the Gurmukh is peace and tranquility; his mind and body are absorbed in the Naam, the Name of the Lord.
ਸੋਰਠਿ ਵਾਰ (ਮਃ ੪) (੨੭) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧
Raag Sorath Guru Ram Das
ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥
Naamo Chithavai Naam Parrai Naam Rehai Liv Laae ||
He contemplates the Naam, he studies the Naam, and he remains lovingly absorbed in the Naam.
ਸੋਰਠਿ ਵਾਰ (ਮਃ ੪) (੨੭) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੨
Raag Sorath Guru Ram Das
ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥
Naam Padhaarathh Paaeiaa Chinthaa Gee Bilaae ||
He obtains the treasure of the Naam, and his anxiety is dispelled.
ਸੋਰਠਿ ਵਾਰ (ਮਃ ੪) (੨੭) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੨
Raag Sorath Guru Ram Das
ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥
Sathigur Miliai Naam Oopajai Thisanaa Bhukh Sabh Jaae ||
Meeting with the Guru, the Naam wells up, and his thirst and hunger are completely relieved.
ਸੋਰਠਿ ਵਾਰ (ਮਃ ੪) (੨੭) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੩
Raag Sorath Guru Ram Das
ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥
Naanak Naamae Rathiaa Naamo Palai Paae ||1||
O Nanak, imbued with the Naam, he gathers in the Naam. ||1||
ਸੋਰਠਿ ਵਾਰ (ਮਃ ੪) (੨੭) ਸ. (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੩
Raag Sorath Guru Ram Das
ਮਃ ੪ ॥
Ma 4 ||
Fourth Mehl:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੫੩
ਸਤਿਗੁਰ ਪੁਰਖਿ ਜਿ ਮਾਰਿਆ ਭ੍ਰਮਿ ਭ੍ਰਮਿਆ ਘਰੁ ਛੋਡਿ ਗਇਆ ॥
Sathigur Purakh J Maariaa Bhram Bhramiaa Ghar Shhodd Gaeiaa ||
One who is cursed by the True Guru, abandons his home, and wanders around aimlessly.
ਸੋਰਠਿ ਵਾਰ (ਮਃ ੪) (੨੭) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੪
Raag Sorath Guru Ram Das
ਓਸੁ ਪਿਛੈ ਵਜੈ ਫਕੜੀ ਮੁਹੁ ਕਾਲਾ ਆਗੈ ਭਇਆ ॥
Ous Pishhai Vajai Fakarree Muhu Kaalaa Aagai Bhaeiaa ||
He is jeered at, and his face is blackened in the world hereafter.
ਸੋਰਠਿ ਵਾਰ (ਮਃ ੪) (੨੭) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੪
Raag Sorath Guru Ram Das
ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ ਸੁਟਦਾ ਮੁਆ ॥
Ous Aral Baral Muhahu Nikalai Nith Jhagoo Suttadhaa Muaa ||
He babbles incoherently, and foaming at the mouth, he dies.
ਸੋਰਠਿ ਵਾਰ (ਮਃ ੪) (੨੭) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੫
Raag Sorath Guru Ram Das
ਕਿਆ ਹੋਵੈ ਕਿਸੈ ਹੀ ਦੈ ਕੀਤੈ ਜਾਂ ਧੁਰਿ ਕਿਰਤੁ ਓਸ ਦਾ ਏਹੋ ਜੇਹਾ ਪਇਆ ॥
Kiaa Hovai Kisai Hee Dhai Keethai Jaan Dhhur Kirath Ous Dhaa Eaeho Jaehaa Paeiaa ||
What can anyone do? Such is his destiny, according to his past deeds.
ਸੋਰਠਿ ਵਾਰ (ਮਃ ੪) (੨੭) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੫
Raag Sorath Guru Ram Das
ਜਿਥੈ ਓਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ ॥
Jithhai Ouhu Jaae Thithhai Ouhu Jhoothaa Koorr Bolae Kisai N Bhaavai ||
Wherever he goes, he is a liar, and by telling lies, he not liked by anyone.
ਸੋਰਠਿ ਵਾਰ (ਮਃ ੪) (੨੭) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੬
Raag Sorath Guru Ram Das
ਵੇਖਹੁ ਭਾਈ ਵਡਿਆਈ ਹਰਿ ਸੰਤਹੁ ਸੁਆਮੀ ਅਪੁਨੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ॥
Vaekhahu Bhaaee Vaddiaaee Har Santhahu Suaamee Apunae Kee Jaisaa Koee Karai Thaisaa Koee Paavai ||
O Siblings of Destiny, behold this, the glorious greatness of our Lord and Master, O Saints; as one behaves, so does he receive.
ਸੋਰਠਿ ਵਾਰ (ਮਃ ੪) (੨੭) ਸ. (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੭
Raag Sorath Guru Ram Das
ਏਹੁ ਬ੍ਰਹਮ ਬੀਚਾਰੁ ਹੋਵੈ ਦਰਿ ਸਾਚੈ ਅਗੋ ਦੇ ਜਨੁ ਨਾਨਕੁ ਆਖਿ ਸੁਣਾਵੈ ॥੨॥
Eaehu Breham Beechaar Hovai Dhar Saachai Ago Dhae Jan Naanak Aakh Sunaavai ||2||
This shall be God's determination in His True Court; servant Nanak predicts and proclaims this. ||2||
ਸੋਰਠਿ ਵਾਰ (ਮਃ ੪) (੨੭) ਸ. (੪) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੭
Raag Sorath Guru Ram Das
ਪਉੜੀ ॥
Pourree ||
Pauree:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੫੩
ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ ॥
Gur Sachai Badhhaa Thhaehu Rakhavaalae Gur Dhithae ||
The True Guru has established the village; the Guru has appointed its guards and protectors.
ਸੋਰਠਿ ਵਾਰ (ਮਃ ੪) (੨੭):੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੮
Raag Sorath Guru Ram Das
ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ॥
Pooran Hoee Aas Gur Charanee Man Rathae ||
My hopes are fulfilled, and my mind is imbued with the love of the Guru's Feet.
ਸੋਰਠਿ ਵਾਰ (ਮਃ ੪) (੨੭):੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੯
Raag Sorath Guru Ram Das
ਗੁਰਿ ਕ੍ਰਿਪਾਲਿ ਬੇਅੰਤਿ ਅਵਗੁਣ ਸਭਿ ਹਤੇ ॥
Gur Kirapaal Baeanth Avagun Sabh Hathae ||
The Guru is infinitely merciful; He has erased all my sins.
ਸੋਰਠਿ ਵਾਰ (ਮਃ ੪) (੨੭):੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੯
Raag Sorath Guru Ram Das
ਗੁਰਿ ਅਪਣੀ ਕਿਰਪਾ ਧਾਰਿ ਅਪਣੇ ਕਰਿ ਲਿਤੇ ॥
Gur Apanee Kirapaa Dhhaar Apanae Kar Lithae ||
The Guru has showered me with His Mercy, and He has made me His own.
ਸੋਰਠਿ ਵਾਰ (ਮਃ ੪) (੨੭):੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੯
Raag Sorath Guru Ram Das
ਨਾਨਕ ਸਦ ਬਲਿਹਾਰ ਜਿਸੁ ਗੁਰ ਕੇ ਗੁਣ ਇਤੇ ॥੨੭॥
Naanak Sadh Balihaar Jis Gur Kae Gun Eithae ||27||
Nanak is forever a sacrifice to the Guru, who has countless virtues. ||27||
ਸੋਰਠਿ ਵਾਰ (ਮਃ ੪) (੨੭):੫ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੦
Raag Sorath Guru Ram Das
ਸਲੋਕ ਮਃ ੧ ॥
Salok Ma 1 ||
Shalok, First Mehl:
ਸੋਰਠਿ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੫੩
ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ ॥
Thaa Kee Rajaae Laekhiaa Paae Ab Kiaa Keejai Paanddae ||
By His Command, we receive our pre-ordained rewards; so what can we do now, O Pandit?
ਸੋਰਠਿ ਵਾਰ (ਮਃ ੪) (੨੮) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੧
Raag Sorath Guru Nanak Dev
ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ ॥੧॥
Hukam Hoaa Haasal Thadhae Hoe Nibarriaa Handtehi Jeea Kamaandhae ||1||
When His Command is received, then it is decided; all beings move and act accordingly. ||1||
ਸੋਰਠਿ ਵਾਰ (ਮਃ ੪) (੨੮) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੧
Raag Sorath Guru Nanak Dev
ਮਃ ੨ ॥
Ma 2 ||
Second Mehl:
ਸੋਰਠਿ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੬੫੩
ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥
Nak Nathh Khasam Hathh Kirath Dhhakae Dhae ||
The string through the nose is in the hands of the Lord Master; one's own actions drive him on.
ਸੋਰਠਿ ਵਾਰ (ਮਃ ੪) (੨੮) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੨
Raag Sorath Guru Angad Dev
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥੨॥
Jehaa Dhaanae Thehaan Khaanae Naanakaa Sach Hae ||2||
Wherever his food is, there he eats it; O Nanak, this is the Truth. ||2||
ਸੋਰਠਿ ਵਾਰ (ਮਃ ੪) (੨੮) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੨
Raag Sorath Guru Angad Dev
ਪਉੜੀ ॥
Pourree ||
Pauree:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੫੩
ਸਭੇ ਗਲਾ ਆਪਿ ਥਾਟਿ ਬਹਾਲੀਓਨੁ ॥
Sabhae Galaa Aap Thhaatt Behaaleeoun ||
The Lord Himself puts everything in its proper place.
ਸੋਰਠਿ ਵਾਰ (ਮਃ ੪) (੨੮):੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੩
Raag Sorath Guru Angad Dev
ਆਪੇ ਰਚਨੁ ਰਚਾਇ ਆਪੇ ਹੀ ਘਾਲਿਓਨੁ ॥
Aapae Rachan Rachaae Aapae Hee Ghaalioun ||
He Himself created the creation, and He Himself destroys it.
ਸੋਰਠਿ ਵਾਰ (ਮਃ ੪) (੨੮):੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੩
Raag Sorath Guru Angad Dev
ਆਪੇ ਜੰਤ ਉਪਾਇ ਆਪਿ ਪ੍ਰਤਿਪਾਲਿਓਨੁ ॥
Aapae Janth Oupaae Aap Prathipaalioun ||
He Himself fashions His creatures, and He Himself nourishes them.
ਸੋਰਠਿ ਵਾਰ (ਮਃ ੪) (੨੮):੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੪
Raag Sorath Guru Angad Dev
ਦਾਸ ਰਖੇ ਕੰਠਿ ਲਾਇ ਨਦਰਿ ਨਿਹਾਲਿਓਨੁ ॥
Dhaas Rakhae Kanth Laae Nadhar Nihaalioun ||
He hugs His slaves close in His embrace, and blesses them with His Glance of Grace.
ਸੋਰਠਿ ਵਾਰ (ਮਃ ੪) (੨੮):੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੪
Raag Sorath Guru Angad Dev
ਨਾਨਕ ਭਗਤਾ ਸਦਾ ਅਨੰਦੁ ਭਾਉ ਦੂਜਾ ਜਾਲਿਓਨੁ ॥੨੮॥
Naanak Bhagathaa Sadhaa Anandh Bhaao Dhoojaa Jaalioun ||28||
O Nanak, His devotees are forever in bliss; they have burnt away the love of duality. ||28||
ਸੋਰਠਿ ਵਾਰ (ਮਃ ੪) (੨੮):੫ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੫
Raag Sorath Guru Angad Dev
ਸਲੋਕੁ ਮਃ ੩ ॥
Salok Ma 3 ||
Shalok, Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੫੩
ਏ ਮਨ ਹਰਿ ਜੀ ਧਿਆਇ ਤੂ ਇਕ ਮਨਿ ਇਕ ਚਿਤਿ ਭਾਇ ॥
Eae Man Har Jee Dhhiaae Thoo Eik Man Eik Chith Bhaae ||
O mind, meditate on the Dear Lord, with single-minded conscious concentration.
ਸੋਰਠਿ ਵਾਰ (ਮਃ ੪) (੨੯) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੫
Raag Sorath Guru Amar Das
ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ ॥
Har Keeaa Sadhaa Sadhaa Vaddiaaeeaa Dhaee N Pashhothaae ||
The glorious greatness of the Lord shall last forever and ever; He never regrets what He gives.
ਸੋਰਠਿ ਵਾਰ (ਮਃ ੪) (੨੯) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੬
Raag Sorath Guru Amar Das
ਹਉ ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ ॥
Ho Har Kai Sadh Balihaaranai Jith Saeviai Sukh Paae ||
I am forever a sacrifice to the Lord; serving Him, peace is obtained.
ਸੋਰਠਿ ਵਾਰ (ਮਃ ੪) (੨੯) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੬
Raag Sorath Guru Amar Das
ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ ॥੧॥
Naanak Guramukh Mil Rehai Houmai Sabadh Jalaae ||1||
O Nanak, the Gurmukh remains merged with the Lord; he burns away his ego through the Word of the Shabad. ||1||
ਸੋਰਠਿ ਵਾਰ (ਮਃ ੪) (੨੯) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੭
Raag Sorath Guru Amar Das
ਮਃ ੩ ॥
Ma 3 ||
Third Mehl:
ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੫੩
ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥
Aapae Saevaa Laaeian Aapae Bakhas Karaee ||
He Himself enjoins us to serve Him, and He Himself blesses us with forgiveness.
ਸੋਰਠਿ ਵਾਰ (ਮਃ ੪) (੨੯) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੮
Raag Sorath Guru Amar Das
ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥
Sabhanaa Kaa Maa Pio Aap Hai Aapae Saar Karaee ||
He Himself is the father and mother of all; He Himself cares for us.
ਸੋਰਠਿ ਵਾਰ (ਮਃ ੪) (੨੯) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੮
Raag Sorath Guru Amar Das
ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵਾਸੁ ਹੈ ਜੁਗੁ ਜੁਗੁ ਸੋਭਾ ਹੋਇ ॥੨॥
Naanak Naam Dhhiaaein Thin Nij Ghar Vaas Hai Jug Jug Sobhaa Hoe ||2||
O Nanak, those who meditate on the Naam, the Name of the Lord, abide in the home of their inner being; they are honored throughout the ages. ||2||
ਸੋਰਠਿ ਵਾਰ (ਮਃ ੪) (੨੯) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੮
Raag Sorath Guru Amar Das
ਪਉੜੀ ॥
Pourree ||
Pauree:
ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੫੩
ਤੂ ਕਰਣ ਕਾਰਣ ਸਮਰਥੁ ਹਹਿ ਕਰਤੇ ਮੈ ਤੁਝ ਬਿਨੁ ਅਵਰੁ ਨ ਕੋਈ ॥
Thoo Karan Kaaran Samarathh Hehi Karathae Mai Thujh Bin Avar N Koee ||
You are the Creator, all-powerful, able to do anything. Without You, there is no other at all.
ਸੋਰਠਿ ਵਾਰ (ਮਃ ੪) (੨੯):੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੯
Raag Sorath Guru Amar Das