Sri Guru Granth Sahib
Displaying Ang 654 of 1430
- 1
- 2
- 3
- 4
ਤੁਧੁ ਆਪੇ ਸਿਸਟਿ ਸਿਰਜੀਆ ਆਪੇ ਫੁਨਿ ਗੋਈ ॥
Thudhh Aapae Sisatt Sirajeeaa Aapae Fun Goee ||
You Yourself created the world, and You Yourself shall destroy it in the end.
ਸੋਰਠਿ ਵਾਰ (ਮਃ ੪) (੨੯):੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧
Raag Sorath Guru Amar Das
ਸਭੁ ਇਕੋ ਸਬਦੁ ਵਰਤਦਾ ਜੋ ਕਰੇ ਸੁ ਹੋਈ ॥
Sabh Eiko Sabadh Varathadhaa Jo Karae S Hoee ||
The Word of Your Shabad alone is pervading everywhere; whatever You do, comes to pass.
ਸੋਰਠਿ ਵਾਰ (ਮਃ ੪) (੨੯):੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧
Raag Sorath Guru Amar Das
ਵਡਿਆਈ ਗੁਰਮੁਖਿ ਦੇਇ ਪ੍ਰਭੁ ਹਰਿ ਪਾਵੈ ਸੋਈ ॥
Vaddiaaee Guramukh Dhaee Prabh Har Paavai Soee ||
God blesses the Gurmukh with glorious greatness, and then, he finds the Lord.
ਸੋਰਠਿ ਵਾਰ (ਮਃ ੪) (੨੯):੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੨
Raag Sorath Guru Amar Das
ਗੁਰਮੁਖਿ ਨਾਨਕ ਆਰਾਧਿਆ ਸਭਿ ਆਖਹੁ ਧੰਨੁ ਧੰਨੁ ਧੰਨੁ ਗੁਰੁ ਸੋਈ ॥੨੯॥੧॥ ਸੁਧੁ
Guramukh Naanak Aaraadhhiaa Sabh Aakhahu Dhhann Dhhann Dhhann Gur Soee ||29||1|| Sudhhu
As Gurmukh, Nanak worships and adores the Lord; let everyone proclaim, ""Blessed, blessed, blessed is He, the Guru!""||29||1||Sudh||
ਸੋਰਠਿ ਵਾਰ (ਮਃ ੪) (੨੯):੫ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੨
Raag Sorath Guru Amar Das
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧
Raag Sorath Baanee Bhagath Kabeer Jee Kee Ghar 1
Raag Sorat'h, The Word Of Devotee Kabeer Jee, First House:
ਸੋਰਠਿ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੬੫੪
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੋਰਠਿ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੬੫੪
ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥
Buth Pooj Pooj Hindhoo Mooeae Thurak Mooeae Sir Naaee ||
Worshipping their idols, the Hindus die; the Muslims die bowing their heads.
ਸੋਰਠਿ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੫
Raag Sorath Bhagat Kabir
ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥੧॥
Oue Lae Jaarae Oue Lae Gaaddae Thaeree Gath Dhuhoo N Paaee ||1||
The Hindus cremate their dead, while the Muslims bury theirs; neither finds Your true state, Lord. ||1||
ਸੋਰਠਿ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੫
Raag Sorath Bhagat Kabir
ਮਨ ਰੇ ਸੰਸਾਰੁ ਅੰਧ ਗਹੇਰਾ ॥
Man Rae Sansaar Andhh Gehaeraa ||
O mind, the world is a deep, dark pit.
ਸੋਰਠਿ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੬
Raag Sorath Bhagat Kabir
ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥੧॥ ਰਹਾਉ ॥
Chahu Dhis Pasariou Hai Jam Jaevaraa ||1|| Rehaao ||
On all four sides, Death has spread his net. ||1||Pause||
ਸੋਰਠਿ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੬
Raag Sorath Bhagat Kabir
ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ॥
Kabith Parrae Parr Kabithaa Mooeae Kaparr Kaedhaarai Jaaee ||
Reciting their poems, the poets die; the mystical ascetics die while journeying to Kaydaar Naat'h.
ਸੋਰਠਿ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੬
Raag Sorath Bhagat Kabir
ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ ॥੨॥
Jattaa Dhhaar Dhhaar Jogee Mooeae Thaeree Gath Einehi N Paaee ||2||
The Yogis die, with their matted hair, but even they do not find Your state, Lord. ||2||
ਸੋਰਠਿ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੭
Raag Sorath Bhagat Kabir
ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ ॥
Dharab Sanch Sanch Raajae Mooeae Gadd Lae Kanchan Bhaaree ||
The kings die, gathering and hoarding their money, burying great quantities of gold.
ਸੋਰਠਿ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੭
Raag Sorath Bhagat Kabir
ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ॥੩॥
Baedh Parrae Parr Panddith Mooeae Roop Dhaekh Dhaekh Naaree ||3||
The Pandits die, reading and reciting the Vedas; women die, gazing at their own beauty. ||3||
ਸੋਰਠਿ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੮
Raag Sorath Bhagat Kabir
ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ ॥
Raam Naam Bin Sabhai Bigoothae Dhaekhahu Nirakh Sareeraa ||
Without the Lord's Name, all come to ruin; behold, and know this, O body.
ਸੋਰਠਿ (ਭ. ਕਬੀਰ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੮
Raag Sorath Bhagat Kabir
ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰਾ ॥੪॥੧॥
Har Kae Naam Bin Kin Gath Paaee Kehi Oupadhaes Kabeeraa ||4||1||
Without the Name of the Lord, who can find salvation? Kabeer speaks the Teachings. ||4||1||
ਸੋਰਠਿ (ਭ. ਕਬੀਰ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੯
Raag Sorath Bhagat Kabir
ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥
Jab Jareeai Thab Hoe Bhasam Than Rehai Kiram Dhal Khaaee ||
When the body is burnt, it turns to ashes; if it is not cremated, then it is eaten by armies of worms.
ਸੋਰਠਿ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧੦
Raag Sorath Bhagat Kabir
ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥
Kaachee Gaagar Neer Parath Hai Eiaa Than Kee Eihai Baddaaee ||1||
The unbaked clay pitcher dissolves, when water is poured into it; this is also the nature of the body. ||1||
ਸੋਰਠਿ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧੦
Raag Sorath Bhagat Kabir
ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥
Kaahae Bheeaa Firatha Fooliaa Fooliaa ||
Why, O Siblings of Destiny, do you strut around, all puffed up with pride?
ਸੋਰਠਿ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧੧
Raag Sorath Bhagat Kabir
ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥
Jab Dhas Maas Ouradhh Mukh Rehathaa So Dhin Kaisae Bhooliaa ||1|| Rehaao ||
Have you forgotten those days, when you were hanging, face down, for ten months? ||1||Pause||
ਸੋਰਠਿ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧੧
Raag Sorath Bhagat Kabir
ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥
Jio Madhh Maakhee Thio Sathor Ras Jor Jor Dhhan Keeaa ||
Like the bee which collects honey, the fool eagerly gathers and collects wealth.
ਸੋਰਠਿ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧੨
Raag Sorath Bhagat Kabir
ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥
Marathee Baar Laehu Laehu Kareeai Bhooth Rehan Kio Dheeaa ||2||
At the time of death, they shout, ""Take him away, take him away! Why leave a ghost lying around?""||2||
ਸੋਰਠਿ (ਭ. ਕਬੀਰ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧੨
Raag Sorath Bhagat Kabir
ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥
Dhaehuree Lo Baree Naar Sang Bhee Aagai Sajan Suhaelaa ||
His wife accompanies him to the threshold, and his friends and companions beyond.
ਸੋਰਠਿ (ਭ. ਕਬੀਰ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧੩
Raag Sorath Bhagat Kabir
ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥
Maraghatt Lo Sabh Log Kuttanb Bhaeiou Aagai Hans Akaelaa ||3||
All the people and relatives go as far as the cremation grounds, and then, the soul-swan goes on alone. ||3||
ਸੋਰਠਿ (ਭ. ਕਬੀਰ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧੪
Raag Sorath Bhagat Kabir
ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥
Kehath Kabeer Sunahu Rae Praanee Parae Kaal Gras Kooaa ||
Says Kabeer, listen, O mortal being: you have been seized by Death, and you have fallen into the deep, dark pit.
ਸੋਰਠਿ (ਭ. ਕਬੀਰ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧੪
Raag Sorath Bhagat Kabir
ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥
Jhoothee Maaeiaa Aap Bandhhaaeiaa Jio Nalanee Bhram Sooaa ||4||2||
You have entangled yourself in the false wealth of Maya, like the parrot caught in the trap. ||4||2||
ਸੋਰਠਿ (ਭ. ਕਬੀਰ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧੫
Raag Sorath Bhagat Kabir
ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥
Baedh Puraan Sabhai Math Sun Kai Karee Karam Kee Aasaa ||
Listening to all the teachings of the Vedas and the Puraanas, I wanted to perform the religious rituals.
ਸੋਰਠਿ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧੫
Raag Sorath Bhagat Kabir
ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ ॥੧॥
Kaal Grasath Sabh Log Siaanae Outh Panddith Pai Chalae Niraasaa ||1||
But seeing all the wise men caught by Death, I arose and left the Pandits; now I am free of this desire. ||1||
ਸੋਰਠਿ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧੬
Raag Sorath Bhagat Kabir
ਮਨ ਰੇ ਸਰਿਓ ਨ ਏਕੈ ਕਾਜਾ ॥
Man Rae Sariou N Eaekai Kaajaa ||
O mind, you have not completed the only task you were given;
ਸੋਰਠਿ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧੬
Raag Sorath Bhagat Kabir
ਭਜਿਓ ਨ ਰਘੁਪਤਿ ਰਾਜਾ ॥੧॥ ਰਹਾਉ ॥
Bhajiou N Raghupath Raajaa ||1|| Rehaao ||
You have not meditated on the Lord, your King. ||1||Pause||
ਸੋਰਠਿ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧੭
Raag Sorath Bhagat Kabir
ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ ॥
Ban Khandd Jaae Jog Thap Keeno Kandh Mool Chun Khaaeiaa ||
Going to the forests, they practice Yoga and deep, austere meditation; they live on roots and the fruits they gather.
ਸੋਰਠਿ (ਭ. ਕਬੀਰ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧੭
Raag Sorath Bhagat Kabir
ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥੨॥
Naadhee Baedhee Sabadhee Monee Jam Kae Pattai Likhaaeiaa ||2||
The musicians, the Vedic scholars, the chanters of one word and the men of silence, all are listed on the Register of Death. ||2||
ਸੋਰਠਿ (ਭ. ਕਬੀਰ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧੮
Raag Sorath Bhagat Kabir
ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ ॥
Bhagath Naaradhee Ridhai N Aaee Kaashh Kooshh Than Dheenaa ||
Loving devotional worship does not enter into your heart; pampering and adorning your body, you must still give it up.
ਸੋਰਠਿ (ਭ. ਕਬੀਰ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧੮
Raag Sorath Bhagat Kabir
ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ ॥੩॥
Raag Raaganee Ddinbh Hoe Baithaa Oun Har Pehi Kiaa Leenaa ||3||
You sit and play music, but you are still a hypocrite; what do you expect to receive from the Lord? ||3||
ਸੋਰਠਿ (ਭ. ਕਬੀਰ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧੯
Raag Sorath Bhagat Kabir
ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ ॥
Pariou Kaal Sabhai Jag Oopar Maahi Likhae Bhram Giaanee ||
Death has fallen on the whole world; the doubting religious scholars are also listed on the Register of Death.
ਸੋਰਠਿ (ਭ. ਕਬੀਰ) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧੯
Raag Sorath Bhagat Kabir