Sri Guru Granth Sahib
Displaying Ang 657 of 1430
- 1
- 2
- 3
- 4
ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ ॥
Naadh Samaaeilo Rae Sathigur Bhaettilae Dhaevaa ||1|| Rehaao ||
Meeting the Divine True Guru, I merge into the sound current of the Naad. ||1||Pause||
ਸੋਰਠਿ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧
Raag Sorath Bhagat Namdev
ਜਹ ਝਿਲਿ ਮਿਲਿ ਕਾਰੁ ਦਿਸੰਤਾ ॥
Jeh Jhil Mil Kaar Dhisanthaa ||
Where the dazzling white light is seen,
ਸੋਰਠਿ (ਭ. ਨਾਮਦੇਵ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧
Raag Sorath Bhagat Namdev
ਤਹ ਅਨਹਦ ਸਬਦ ਬਜੰਤਾ ॥
Theh Anehadh Sabadh Bajanthaa ||
There the unstruck sound current of the Shabad resounds.
ਸੋਰਠਿ (ਭ. ਨਾਮਦੇਵ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੨
Raag Sorath Bhagat Namdev
ਜੋਤੀ ਜੋਤਿ ਸਮਾਨੀ ॥
Jothee Joth Samaanee ||
One's light merges in the Light;
ਸੋਰਠਿ (ਭ. ਨਾਮਦੇਵ) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੨
Raag Sorath Bhagat Namdev
ਮੈ ਗੁਰ ਪਰਸਾਦੀ ਜਾਨੀ ॥੨॥
Mai Gur Parasaadhee Jaanee ||2||
By Guru's Grace, I know this. ||2||
ਸੋਰਠਿ (ਭ. ਨਾਮਦੇਵ) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੨
Raag Sorath Bhagat Namdev
ਰਤਨ ਕਮਲ ਕੋਠਰੀ ॥
Rathan Kamal Kotharee ||
The jewels are in the treasure chamber of the heart-lotus.
ਸੋਰਠਿ (ਭ. ਨਾਮਦੇਵ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੨
Raag Sorath Bhagat Namdev
ਚਮਕਾਰ ਬੀਜੁਲ ਤਹੀ ॥
Chamakaar Beejul Thehee ||
They sparkle and glitter like lightning.
ਸੋਰਠਿ (ਭ. ਨਾਮਦੇਵ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੩
Raag Sorath Bhagat Namdev
ਨੇਰੈ ਨਾਹੀ ਦੂਰਿ ॥
Naerai Naahee Dhoor ||
The Lord is near at hand, not far away.
ਸੋਰਠਿ (ਭ. ਨਾਮਦੇਵ) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੩
Raag Sorath Bhagat Namdev
ਨਿਜ ਆਤਮੈ ਰਹਿਆ ਭਰਪੂਰਿ ॥੩॥
Nij Aathamai Rehiaa Bharapoor ||3||
He is totally permeating and pervading in my soul. ||3||
ਸੋਰਠਿ (ਭ. ਨਾਮਦੇਵ) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੩
Raag Sorath Bhagat Namdev
ਜਹ ਅਨਹਤ ਸੂਰ ਉਜ੍ਯ੍ਯਾਰਾ ॥
Jeh Anehath Soor Oujyaaraa ||
Where the light of the undying sun shines,
ਸੋਰਠਿ (ਭ. ਨਾਮਦੇਵ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੩
Raag Sorath Bhagat Namdev
ਤਹ ਦੀਪਕ ਜਲੈ ਛੰਛਾਰਾ ॥
Theh Dheepak Jalai Shhanshhaaraa ||
The light of burning lamps seems insignificant.
ਸੋਰਠਿ (ਭ. ਨਾਮਦੇਵ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੪
Raag Sorath Bhagat Namdev
ਗੁਰ ਪਰਸਾਦੀ ਜਾਨਿਆ ॥
Gur Parasaadhee Jaaniaa ||
By Guru's Grace, I know this.
ਸੋਰਠਿ (ਭ. ਨਾਮਦੇਵ) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੪
Raag Sorath Bhagat Namdev
ਜਨੁ ਨਾਮਾ ਸਹਜ ਸਮਾਨਿਆ ॥੪॥੧॥
Jan Naamaa Sehaj Samaaniaa ||4||1||
Servant Naam Dayv is absorbed in the Celestial Lord. ||4||1||
ਸੋਰਠਿ (ਭ. ਨਾਮਦੇਵ) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੪
Raag Sorath Bhagat Namdev
ਘਰੁ ੪ ਸੋਰਠਿ ॥
Ghar 4 Sorath ||
Fourth House, Sorat'h:
ਸੋਰਠਿ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੬੫੭
ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ ॥
Paarr Parrosan Pooshh Lae Naamaa Kaa Pehi Shhaan Shhavaaee Ho ||
The woman next door asked Naam Dayv, ""Who built your house?
ਸੋਰਠਿ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੫
Raag Sorath Bhagat Namdev
ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥੧॥
Tho Pehi Dhuganee Majooree Dhaiho Mo Ko Baedtee Dhaehu Bathaaee Ho ||1||
I shall pay him double wages. Tell me, who is your carpenter?""||1||
ਸੋਰਠਿ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੫
Raag Sorath Bhagat Namdev
ਰੀ ਬਾਈ ਬੇਢੀ ਦੇਨੁ ਨ ਜਾਈ ॥
Ree Baaee Baedtee Dhaen N Jaaee ||
O sister, I cannot give this carpenter to you.
ਸੋਰਠਿ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੬
Raag Sorath Bhagat Namdev
ਦੇਖੁ ਬੇਢੀ ਰਹਿਓ ਸਮਾਈ ॥
Dhaekh Baedtee Rehiou Samaaee ||
Behold, my carpenter is pervading everywhere.
ਸੋਰਠਿ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੬
Raag Sorath Bhagat Namdev
ਹਮਾਰੈ ਬੇਢੀ ਪ੍ਰਾਨ ਅਧਾਰਾ ॥੧॥ ਰਹਾਉ ॥
Hamaarai Baedtee Praan Adhhaaraa ||1|| Rehaao ||
My carpenter is the Support of the breath of life. ||1||Pause||
ਸੋਰਠਿ (ਭ. ਨਾਮਦੇਵ) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੬
Raag Sorath Bhagat Namdev
ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ ॥
Baedtee Preeth Majooree Maangai Jo Kooo Shhaan Shhavaavai Ho ||
This carpenter demands the wages of love, if someone wants Him to build their house.
ਸੋਰਠਿ (ਭ. ਨਾਮਦੇਵ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੭
Raag Sorath Bhagat Namdev
ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥੨॥
Log Kuttanb Sabhahu Thae Thorai Tho Aapan Baedtee Aavai Ho ||2||
When one breaks his ties with all the people and relatives, then the carpenter comes of His own accord. ||2||
ਸੋਰਠਿ (ਭ. ਨਾਮਦੇਵ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੭
Raag Sorath Bhagat Namdev
ਐਸੋ ਬੇਢੀ ਬਰਨਿ ਨ ਸਾਕਉ ਸਭ ਅੰਤਰ ਸਭ ਠਾਂਈ ਹੋ ॥
Aiso Baedtee Baran N Saako Sabh Anthar Sabh Thaanee Ho ||
I cannot describe such a carpenter, who is contained in everything, everywhere.
ਸੋਰਠਿ (ਭ. ਨਾਮਦੇਵ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੮
Raag Sorath Bhagat Namdev
ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਨ ਜਾਈ ਹੋ ॥੩॥
Goongai Mehaa Anmrith Ras Chaakhiaa Pooshhae Kehan N Jaaee Ho ||3||
The mute tastes the most sublime ambrosial nectar, but if you ask him to describe it, he cannot. ||3||
ਸੋਰਠਿ (ਭ. ਨਾਮਦੇਵ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੮
Raag Sorath Bhagat Namdev
ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ ॥
Baedtee Kae Gun Sun Ree Baaee Jaladhh Baandhh Dhhroo Thhaapiou Ho ||
Listen to the virtues of this carpenter, O sister; He stopped the oceans, and established Dhroo as the pole star.
ਸੋਰਠਿ (ਭ. ਨਾਮਦੇਵ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੯
Raag Sorath Bhagat Namdev
ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ ॥੪॥੨॥
Naamae Kae Suaamee Seea Behoree Lank Bhabheekhan Aapiou Ho ||4||2||
Naam Dayv's Lord Master brought Sita back, and gave Sri Lanka to Bhabheekhan. ||4||2||
ਸੋਰਠਿ (ਭ. ਨਾਮਦੇਵ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੦
Raag Sorath Bhagat Namdev
ਸੋਰਠਿ ਘਰੁ ੩ ॥
Sorath Ghar 3 ||
Sorat'h, Third House:
ਸੋਰਠਿ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੬੫੭
ਅਣਮੜਿਆ ਮੰਦਲੁ ਬਾਜੈ ॥
Anamarriaa Mandhal Baajai ||
The skinless drum plays.
ਸੋਰਠਿ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੦
Raag Sorath Bhagat Namdev
ਬਿਨੁ ਸਾਵਣ ਘਨਹਰੁ ਗਾਜੈ ॥
Bin Saavan Ghanehar Gaajai ||
Without the rainy season, the clouds shake with thunder.
ਸੋਰਠਿ (ਭ. ਨਾਮਦੇਵ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੧
Raag Sorath Bhagat Namdev
ਬਾਦਲ ਬਿਨੁ ਬਰਖਾ ਹੋਈ ॥
Baadhal Bin Barakhaa Hoee ||
Without clouds, the rain falls,
ਸੋਰਠਿ (ਭ. ਨਾਮਦੇਵ) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੧
Raag Sorath Bhagat Namdev
ਜਉ ਤਤੁ ਬਿਚਾਰੈ ਕੋਈ ॥੧॥
Jo Thath Bichaarai Koee ||1||
If one contemplates the essence of reality. ||1||
ਸੋਰਠਿ (ਭ. ਨਾਮਦੇਵ) (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੧
Raag Sorath Bhagat Namdev
ਮੋ ਕਉ ਮਿਲਿਓ ਰਾਮੁ ਸਨੇਹੀ ॥
Mo Ko Miliou Raam Sanaehee ||
I have met my Beloved Lord.
ਸੋਰਠਿ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੨
Raag Sorath Bhagat Namdev
ਜਿਹ ਮਿਲਿਐ ਦੇਹ ਸੁਦੇਹੀ ॥੧॥ ਰਹਾਉ ॥
Jih Miliai Dhaeh Sudhaehee ||1|| Rehaao ||
Meeting with Him, my body is made beauteous and sublime. ||1||Pause||
ਸੋਰਠਿ (ਭ. ਨਾਮਦੇਵ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੨
Raag Sorath Bhagat Namdev
ਮਿਲਿ ਪਾਰਸ ਕੰਚਨੁ ਹੋਇਆ ॥
Mil Paaras Kanchan Hoeiaa ||
Touching the philosopher's stone, I have been transformed into gold.
ਸੋਰਠਿ (ਭ. ਨਾਮਦੇਵ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੨
Raag Sorath Bhagat Namdev
ਮੁਖ ਮਨਸਾ ਰਤਨੁ ਪਰੋਇਆ ॥
Mukh Manasaa Rathan Paroeiaa ||
I have threaded the jewels into my mouth and mind.
ਸੋਰਠਿ (ਭ. ਨਾਮਦੇਵ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੩
Raag Sorath Bhagat Namdev
ਨਿਜ ਭਾਉ ਭਇਆ ਭ੍ਰਮੁ ਭਾਗਾ ॥
Nij Bhaao Bhaeiaa Bhram Bhaagaa ||
I love Him as my own, and my doubt has been dispelled.
ਸੋਰਠਿ (ਭ. ਨਾਮਦੇਵ) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੩
Raag Sorath Bhagat Namdev
ਗੁਰ ਪੂਛੇ ਮਨੁ ਪਤੀਆਗਾ ॥੨॥
Gur Pooshhae Man Patheeaagaa ||2||
Seeking the Guru's guidance, my mind is content. ||2||
ਸੋਰਠਿ (ਭ. ਨਾਮਦੇਵ) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੩
Raag Sorath Bhagat Namdev
ਜਲ ਭੀਤਰਿ ਕੁੰਭ ਸਮਾਨਿਆ ॥
Jal Bheethar Kunbh Samaaniaa ||
The water is contained within the pitcher;
ਸੋਰਠਿ (ਭ. ਨਾਮਦੇਵ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੩
Raag Sorath Bhagat Namdev
ਸਭ ਰਾਮੁ ਏਕੁ ਕਰਿ ਜਾਨਿਆ ॥
Sabh Raam Eaek Kar Jaaniaa ||
I know that the One Lord is contained in all.
ਸੋਰਠਿ (ਭ. ਨਾਮਦੇਵ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੪
Raag Sorath Bhagat Namdev
ਗੁਰ ਚੇਲੇ ਹੈ ਮਨੁ ਮਾਨਿਆ ॥
Gur Chaelae Hai Man Maaniaa ||
The mind of the disciple has faith in the Guru.
ਸੋਰਠਿ (ਭ. ਨਾਮਦੇਵ) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੪
Raag Sorath Bhagat Namdev
ਜਨ ਨਾਮੈ ਤਤੁ ਪਛਾਨਿਆ ॥੩॥੩॥
Jan Naamai Thath Pashhaaniaa ||3||3||
Servant Naam Dayv understands the essence of reality. ||3||3||
ਸੋਰਠਿ (ਭ. ਨਾਮਦੇਵ) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੪
Raag Sorath Bhagat Namdev
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ
Raag Sorath Baanee Bhagath Ravidhaas Jee Kee
Raag Sorat'h, The Word Of Devotee Ravi Daas Jee:
ਸੋਰਠਿ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੬੫੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੋਰਠਿ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੬੫੭
ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥
Jab Ham Hothae Thab Thoo Naahee Ab Thoohee Mai Naahee ||
When I am in my ego, then You are not with me. Now that You are with me, there is no egotism within me.
ਸੋਰਠਿ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੭
Raag Sorath Bhagat Ravidas
ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥
Anal Agam Jaisae Lehar Mae Oudhadhh Jal Kaeval Jal Maanhee ||1||
The wind may raise up huge waves in the vast ocean, but they are just water in water. ||1||
ਸੋਰਠਿ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੭
Raag Sorath Bhagat Ravidas
ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥
Maadhhavae Kiaa Keheeai Bhram Aisaa ||
O Lord, what can I say about such an illusion?
ਸੋਰਠਿ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੮
Raag Sorath Bhagat Ravidas
ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥
Jaisaa Maaneeai Hoe N Thaisaa ||1|| Rehaao ||
Things are not as they seem. ||1||Pause||
ਸੋਰਠਿ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੮
Raag Sorath Bhagat Ravidas
ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥
Narapath Eaek Singhaasan Soeiaa Supanae Bhaeiaa Bhikhaaree ||
It is like the king, who falls asleep upon his throne, and dreams that he is a beggar.
ਸੋਰਠਿ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੯
Raag Sorath Bhagat Ravidas
ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥
Ashhath Raaj Bishhurath Dhukh Paaeiaa So Gath Bhee Hamaaree ||2||
His kingdom is intact, but separated from it, he suffers in sorrow. Such is my own condition. ||2||
ਸੋਰਠਿ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੯
Raag Sorath Bhagat Ravidas