Sri Guru Granth Sahib
Displaying Ang 660 of 1430
- 1
- 2
- 3
- 4
ਧਨਾਸਰੀ ਮਹਲਾ ੧ ਘਰੁ ੧ ਚਉਪਦੇ
Dhhanaasaree Mehalaa 1 Ghar 1 Choupadhae
Dhanaasaree, First Mehl, First House, Chau-Padas:
ਧਨਾਸਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੬੦
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਧਨਾਸਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੬੦
ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥
Jeeo Ddarath Hai Aapanaa Kai Sio Karee Pukaar ||
My soul is afraid; to whom should I complain?
ਧਨਾਸਰੀ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੪
Raag Dhanaasree Guru Nanak Dev
ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥
Dhookh Visaaran Saeviaa Sadhaa Sadhaa Dhaathaar ||1||
I serve Him, who makes me forget my pains; He is the Giver, forever and ever. ||1||
ਧਨਾਸਰੀ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੪
Raag Dhanaasree Guru Nanak Dev
ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥
Saahib Maeraa Neeth Navaa Sadhaa Sadhaa Dhaathaar ||1|| Rehaao ||
My Lord and Master is forever new; He is the Giver, forever and ever. ||1||Pause||
ਧਨਾਸਰੀ (ਮਃ ੧) (੧) ੧:੧¹ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੪
Raag Dhanaasree Guru Nanak Dev
ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ॥
Anadhin Saahib Saeveeai Anth Shhaddaaeae Soe ||
Night and day, I serve my Lord and Master; He shall save me in the end.
ਧਨਾਸਰੀ (ਮਃ ੧) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੫
Raag Dhanaasree Guru Nanak Dev
ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥
Sun Sun Maeree Kaamanee Paar Outhaaraa Hoe ||2||
Hearing and listening, O my dear sister, I have crossed over. ||2||
ਧਨਾਸਰੀ (ਮਃ ੧) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੫
Raag Dhanaasree Guru Nanak Dev
ਦਇਆਲ ਤੇਰੈ ਨਾਮਿ ਤਰਾ ॥
Dhaeiaal Thaerai Naam Tharaa ||
O Merciful Lord, Your Name carries me across.
ਧਨਾਸਰੀ (ਮਃ ੧) (੧) ੧:੧² - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੬
Raag Dhanaasree Guru Nanak Dev
ਸਦ ਕੁਰਬਾਣੈ ਜਾਉ ॥੧॥ ਰਹਾਉ ॥
Sadh Kurabaanai Jaao ||1|| Rehaao ||
I am forever a sacrifice to You. ||1||Pause||
ਧਨਾਸਰੀ (ਮਃ ੧) (੧) ੧:੨² - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੬
Raag Dhanaasree Guru Nanak Dev
ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥
Saraban Saachaa Eaek Hai Dhoojaa Naahee Koe ||
In all the world, there is only the One True Lord; there is no other at all.
ਧਨਾਸਰੀ (ਮਃ ੧) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੭
Raag Dhanaasree Guru Nanak Dev
ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥
Thaa Kee Saevaa So Karae Jaa Ko Nadhar Karae ||3||
He alone serves the Lord, upon whom the Lord casts His Glance of Grace. ||3||
ਧਨਾਸਰੀ (ਮਃ ੧) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੭
Raag Dhanaasree Guru Nanak Dev
ਤੁਧੁ ਬਾਝੁ ਪਿਆਰੇ ਕੇਵ ਰਹਾ ॥
Thudhh Baajh Piaarae Kaev Rehaa ||
Without You, O Beloved, how could I even live?
ਧਨਾਸਰੀ (ਮਃ ੧) (੧) ੧:੧³ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੭
Raag Dhanaasree Guru Nanak Dev
ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥
Saa Vaddiaaee Dhaehi Jith Naam Thaerae Laag Rehaan ||
Bless me with such greatness, that I may remain attached to Your Name.
ਧਨਾਸਰੀ (ਮਃ ੧) (੧) ੧:੨³ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੮
Raag Dhanaasree Guru Nanak Dev
ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥
Dhoojaa Naahee Koe Jis Aagai Piaarae Jaae Kehaa ||1|| Rehaao ||
There is no other, O Beloved, to whom I can go and speak. ||1||Pause||
ਧਨਾਸਰੀ (ਮਃ ੧) (੧) ੧:੩³ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੮
Raag Dhanaasree Guru Nanak Dev
ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥
Saevee Saahib Aapanaa Avar N Jaachano Koe ||
I serve my Lord and Master; I ask for no other.
ਧਨਾਸਰੀ (ਮਃ ੧) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੯
Raag Dhanaasree Guru Nanak Dev
ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥
Naanak Thaa Kaa Dhaas Hai Bindh Bindh Chukh Chukh Hoe ||4||
Nanak is His slave; moment by moment, bit by bit, he is a sacrifice to Him. ||4||
ਧਨਾਸਰੀ (ਮਃ ੧) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੯
Raag Dhanaasree Guru Nanak Dev
ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥
Saahib Thaerae Naam Vittahu Bindh Bindh Chukh Chukh Hoe ||1|| Rehaao ||4||1||
O Lord Master, I am a sacrifice to Your Name, moment by moment, bit by bit. ||1||Pause||4||1||
ਧਨਾਸਰੀ (ਮਃ ੧) (੧) ੧:੧⁴ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੧੦
Raag Dhanaasree Guru Nanak Dev
ਧਨਾਸਰੀ ਮਹਲਾ ੧ ॥
Dhhanaasaree Mehalaa 1 ||
Dhanaasaree, First Mehl:
ਧਨਾਸਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੬੦
ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥
Ham Aadhamee Haan Eik Dhamee Muhalath Muhath N Jaanaa ||
We are human beings of the briefest moment; we do not know the appointed time of our departure.
ਧਨਾਸਰੀ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੧੧
Raag Dhanaasree Guru Nanak Dev
ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥੧॥
Naanak Binavai Thisai Saraevahu Jaa Kae Jeea Paraanaa ||1||
Prays Nanak, serve the One, to whom our soul and breath of life belong. ||1||
ਧਨਾਸਰੀ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੧੧
Raag Dhanaasree Guru Nanak Dev
ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥੧॥ ਰਹਾਉ ॥
Andhhae Jeevanaa Veechaar Dhaekh Kaethae Kae Dhinaa ||1|| Rehaao ||
You are blind - see and consider, how many days your life shall last. ||1||Pause||
ਧਨਾਸਰੀ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੧੨
Raag Dhanaasree Guru Nanak Dev
ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ ॥
Saas Maas Sabh Jeeo Thumaaraa Thoo Mai Kharaa Piaaraa ||
My breath, my flesh and my soul are all Yours, Lord; You are so very dear to me.
ਧਨਾਸਰੀ (ਮਃ ੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੧੨
Raag Dhanaasree Guru Nanak Dev
ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ॥੨॥
Naanak Saaeir Eaev Kehath Hai Sachae Paravadhagaaraa ||2||
Nanak, the poet, says this, O True Lord Cherisher. ||2||
ਧਨਾਸਰੀ (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੧੩
Raag Dhanaasree Guru Nanak Dev
ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ॥
Jae Thoo Kisai N Dhaehee Maerae Saahibaa Kiaa Ko Kadtai Gehanaa ||
If you gave nothing, O my Lord and Master, what could anyone pledge to You?
ਧਨਾਸਰੀ (ਮਃ ੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੧੩
Raag Dhanaasree Guru Nanak Dev
ਨਾਨਕੁ ਬਿਨਵੈ ਸੋ ਕਿਛੁ ਪਾਈਐ ਪੁਰਬਿ ਲਿਖੇ ਕਾ ਲਹਣਾ ॥੩॥
Naanak Binavai So Kishh Paaeeai Purab Likhae Kaa Lehanaa ||3||
Nanak prays, we receive that which we are pre-destined to receive. ||3||
ਧਨਾਸਰੀ (ਮਃ ੧) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੧੪
Raag Dhanaasree Guru Nanak Dev
ਨਾਮੁ ਖਸਮ ਕਾ ਚਿਤਿ ਨ ਕੀਆ ਕਪਟੀ ਕਪਟੁ ਕਮਾਣਾ ॥
Naam Khasam Kaa Chith N Keeaa Kapattee Kapatt Kamaanaa ||
The deceitful person does not remember the Lord's Name; he practices only deceit.
ਧਨਾਸਰੀ (ਮਃ ੧) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੧੫
Raag Dhanaasree Guru Nanak Dev
ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛੁਤਾਣਾ ॥੪॥
Jam Dhuaar Jaa Pakarr Chalaaeiaa Thaa Chaladhaa Pashhuthaanaa ||4||
When he is marched in chains to Death's door, then, he regrets his actions. ||4||
ਧਨਾਸਰੀ (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੧੫
Raag Dhanaasree Guru Nanak Dev