Sri Guru Granth Sahib
Displaying Ang 662 of 1430
- 1
- 2
- 3
- 4
ਜਿਨਿ ਮਨੁ ਰਾਖਿਆ ਅਗਨੀ ਪਾਇ ॥
Jin Man Raakhiaa Aganee Paae ||
He preserved the mind in the fire of the womb;
ਧਨਾਸਰੀ (ਮਃ ੧) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧
Raag Dhanaasree Guru Nanak Dev
ਵਾਜੈ ਪਵਣੁ ਆਖੈ ਸਭ ਜਾਇ ॥੨॥
Vaajai Pavan Aakhai Sabh Jaae ||2||
At His Command, the wind blows everywhere. ||2||
ਧਨਾਸਰੀ (ਮਃ ੧) (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧
Raag Dhanaasree Guru Nanak Dev
ਜੇਤਾ ਮੋਹੁ ਪਰੀਤਿ ਸੁਆਦ ॥
Jaethaa Mohu Pareeth Suaadh ||
These worldly attachments, loves and pleasurable tastes,
ਧਨਾਸਰੀ (ਮਃ ੧) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧
Raag Dhanaasree Guru Nanak Dev
ਸਭਾ ਕਾਲਖ ਦਾਗਾ ਦਾਗ ॥
Sabhaa Kaalakh Dhaagaa Dhaag ||
All are just black stains.
ਧਨਾਸਰੀ (ਮਃ ੧) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੨
Raag Dhanaasree Guru Nanak Dev
ਦਾਗ ਦੋਸ ਮੁਹਿ ਚਲਿਆ ਲਾਇ ॥
Dhaag Dhos Muhi Chaliaa Laae ||
One who departs, with these black stains of sin on his face
ਧਨਾਸਰੀ (ਮਃ ੧) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੨
Raag Dhanaasree Guru Nanak Dev
ਦਰਗਹ ਬੈਸਣ ਨਾਹੀ ਜਾਇ ॥੩॥
Dharageh Baisan Naahee Jaae ||3||
Shall find no place to sit in the Court of the Lord. ||3||
ਧਨਾਸਰੀ (ਮਃ ੧) (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੨
Raag Dhanaasree Guru Nanak Dev
ਕਰਮਿ ਮਿਲੈ ਆਖਣੁ ਤੇਰਾ ਨਾਉ ॥
Karam Milai Aakhan Thaeraa Naao ||
By Your Grace, we chant Your Name.
ਧਨਾਸਰੀ (ਮਃ ੧) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੩
Raag Dhanaasree Guru Nanak Dev
ਜਿਤੁ ਲਗਿ ਤਰਣਾ ਹੋਰੁ ਨਹੀ ਥਾਉ ॥
Jith Lag Tharanaa Hor Nehee Thhaao ||
Becoming attached to it, one is saved; there is no other way.
ਧਨਾਸਰੀ (ਮਃ ੧) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੩
Raag Dhanaasree Guru Nanak Dev
ਜੇ ਕੋ ਡੂਬੈ ਫਿਰਿ ਹੋਵੈ ਸਾਰ ॥
Jae Ko Ddoobai Fir Hovai Saar ||
Even if one is drowning, still, he may be saved.
ਧਨਾਸਰੀ (ਮਃ ੧) (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੩
Raag Dhanaasree Guru Nanak Dev
ਨਾਨਕ ਸਾਚਾ ਸਰਬ ਦਾਤਾਰ ॥੪॥੩॥੫॥
Naanak Saachaa Sarab Dhaathaar ||4||3||5||
O Nanak, the True Lord is the Giver of all. ||4||3||5||
ਧਨਾਸਰੀ (ਮਃ ੧) (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੩
Raag Dhanaasree Guru Nanak Dev
ਧਨਾਸਰੀ ਮਹਲਾ ੧ ॥
Dhhanaasaree Mehalaa 1 ||
Dhanaasaree, First Mehl:
ਧਨਾਸਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੬੨
ਚੋਰੁ ਸਲਾਹੇ ਚੀਤੁ ਨ ਭੀਜੈ ॥
Chor Salaahae Cheeth N Bheejai ||
If a thief praises someone, his mind is not pleased.
ਧਨਾਸਰੀ (ਮਃ ੧) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੪
Raag Dhanaasree Guru Nanak Dev
ਜੇ ਬਦੀ ਕਰੇ ਤਾ ਤਸੂ ਨ ਛੀਜੈ ॥
Jae Badhee Karae Thaa Thasoo N Shheejai ||
If a thief curses him, no damage is done.
ਧਨਾਸਰੀ (ਮਃ ੧) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੪
Raag Dhanaasree Guru Nanak Dev
ਚੋਰ ਕੀ ਹਾਮਾ ਭਰੇ ਨ ਕੋਇ ॥
Chor Kee Haamaa Bharae N Koe ||
No one will take responsibility for a thief.
ਧਨਾਸਰੀ (ਮਃ ੧) (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੫
Raag Dhanaasree Guru Nanak Dev
ਚੋਰੁ ਕੀਆ ਚੰਗਾ ਕਿਉ ਹੋਇ ॥੧॥
Chor Keeaa Changaa Kio Hoe ||1||
How can a thief's actions be good? ||1||
ਧਨਾਸਰੀ (ਮਃ ੧) (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੫
Raag Dhanaasree Guru Nanak Dev
ਸੁਣਿ ਮਨ ਅੰਧੇ ਕੁਤੇ ਕੂੜਿਆਰ ॥
Sun Man Andhhae Kuthae Koorriaar ||
Listen, O mind, you blind, false dog!
ਧਨਾਸਰੀ (ਮਃ ੧) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੫
Raag Dhanaasree Guru Nanak Dev
ਬਿਨੁ ਬੋਲੇ ਬੂਝੀਐ ਸਚਿਆਰ ॥੧॥ ਰਹਾਉ ॥
Bin Bolae Boojheeai Sachiaar ||1|| Rehaao ||
Even without your speaking, the Lord knows and understands. ||1||Pause||
ਧਨਾਸਰੀ (ਮਃ ੧) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੬
Raag Dhanaasree Guru Nanak Dev
ਚੋਰੁ ਸੁਆਲਿਉ ਚੋਰੁ ਸਿਆਣਾ ॥
Chor Suaalio Chor Siaanaa ||
A thief may be handsome, and a thief may be wise,
ਧਨਾਸਰੀ (ਮਃ ੧) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੬
Raag Dhanaasree Guru Nanak Dev
ਖੋਟੇ ਕਾ ਮੁਲੁ ਏਕੁ ਦੁਗਾਣਾ ॥
Khottae Kaa Mul Eaek Dhugaanaa ||
But he is still just a counterfeit coin, worth only a shell.
ਧਨਾਸਰੀ (ਮਃ ੧) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੬
Raag Dhanaasree Guru Nanak Dev
ਜੇ ਸਾਥਿ ਰਖੀਐ ਦੀਜੈ ਰਲਾਇ ॥
Jae Saathh Rakheeai Dheejai Ralaae ||
If it is kept and mixed with other coins,
ਧਨਾਸਰੀ (ਮਃ ੧) (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੭
Raag Dhanaasree Guru Nanak Dev
ਜਾ ਪਰਖੀਐ ਖੋਟਾ ਹੋਇ ਜਾਇ ॥੨॥
Jaa Parakheeai Khottaa Hoe Jaae ||2||
It will be found to be false, when the coins are inspected. ||2||
ਧਨਾਸਰੀ (ਮਃ ੧) (੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੭
Raag Dhanaasree Guru Nanak Dev
ਜੈਸਾ ਕਰੇ ਸੁ ਤੈਸਾ ਪਾਵੈ ॥
Jaisaa Karae S Thaisaa Paavai ||
As one acts, so does he receive.
ਧਨਾਸਰੀ (ਮਃ ੧) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੭
Raag Dhanaasree Guru Nanak Dev
ਆਪਿ ਬੀਜਿ ਆਪੇ ਹੀ ਖਾਵੈ ॥
Aap Beej Aapae Hee Khaavai ||
As he plants, so does he eat.
ਧਨਾਸਰੀ (ਮਃ ੧) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੭
Raag Dhanaasree Guru Nanak Dev
ਜੇ ਵਡਿਆਈਆ ਆਪੇ ਖਾਇ ॥
Jae Vaddiaaeeaa Aapae Khaae ||
He may praise himself gloriously,
ਧਨਾਸਰੀ (ਮਃ ੧) (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੮
Raag Dhanaasree Guru Nanak Dev
ਜੇਹੀ ਸੁਰਤਿ ਤੇਹੈ ਰਾਹਿ ਜਾਇ ॥੩॥
Jaehee Surath Thaehai Raahi Jaae ||3||
But still, according to his understanding, so is the path he must follow. ||3||
ਧਨਾਸਰੀ (ਮਃ ੧) (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੮
Raag Dhanaasree Guru Nanak Dev
ਜੇ ਸਉ ਕੂੜੀਆ ਕੂੜੁ ਕਬਾੜੁ ॥
Jae So Koorreeaa Koorr Kabaarr ||
He may tell hundreds of lies to conceal his falsehood,
ਧਨਾਸਰੀ (ਮਃ ੧) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੮
Raag Dhanaasree Guru Nanak Dev
ਭਾਵੈ ਸਭੁ ਆਖਉ ਸੰਸਾਰੁ ॥
Bhaavai Sabh Aakho Sansaar ||
And all the world may call him good.
ਧਨਾਸਰੀ (ਮਃ ੧) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੯
Raag Dhanaasree Guru Nanak Dev
ਤੁਧੁ ਭਾਵੈ ਅਧੀ ਪਰਵਾਣੁ ॥
Thudhh Bhaavai Adhhee Paravaan ||
If it pleases You, Lord, even the foolish are approved.
ਧਨਾਸਰੀ (ਮਃ ੧) (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੯
Raag Dhanaasree Guru Nanak Dev
ਨਾਨਕ ਜਾਣੈ ਜਾਣੁ ਸੁਜਾਣੁ ॥੪॥੪॥੬॥
Naanak Jaanai Jaan Sujaan ||4||4||6||
O Nanak, the Lord is wise, knowing, all-knowing. ||4||4||6||
ਧਨਾਸਰੀ (ਮਃ ੧) (੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੯
Raag Dhanaasree Guru Nanak Dev
ਧਨਾਸਰੀ ਮਹਲਾ ੧ ॥
Dhhanaasaree Mehalaa 1 ||
Dhanaasaree, First Mehl:
ਧਨਾਸਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੬੨
ਕਾਇਆ ਕਾਗਦੁ ਮਨੁ ਪਰਵਾਣਾ ॥
Kaaeiaa Kaagadh Man Paravaanaa ||
The body is the paper, and the mind is the inscription written upon it.
ਧਨਾਸਰੀ (ਮਃ ੧) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੦
Raag Dhanaasree Guru Nanak Dev
ਸਿਰ ਕੇ ਲੇਖ ਨ ਪੜੈ ਇਆਣਾ ॥
Sir Kae Laekh N Parrai Eiaanaa ||
The ignorant fool does not read what is written on his forehead.
ਧਨਾਸਰੀ (ਮਃ ੧) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੦
Raag Dhanaasree Guru Nanak Dev
ਦਰਗਹ ਘੜੀਅਹਿ ਤੀਨੇ ਲੇਖ ॥
Dharageh Gharreeahi Theenae Laekh ||
In the Court of the Lord, three inscriptions are recorded.
ਧਨਾਸਰੀ (ਮਃ ੧) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੧
Raag Dhanaasree Guru Nanak Dev
ਖੋਟਾ ਕਾਮਿ ਨ ਆਵੈ ਵੇਖੁ ॥੧॥
Khottaa Kaam N Aavai Vaekh ||1||
Behold, the counterfeit coin is worthless there. ||1||
ਧਨਾਸਰੀ (ਮਃ ੧) (੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੧
Raag Dhanaasree Guru Nanak Dev
ਨਾਨਕ ਜੇ ਵਿਚਿ ਰੁਪਾ ਹੋਇ ॥
Naanak Jae Vich Rupaa Hoe ||
O Nanak, if there is silver in it,
ਧਨਾਸਰੀ (ਮਃ ੧) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੧
Raag Dhanaasree Guru Nanak Dev
ਖਰਾ ਖਰਾ ਆਖੈ ਸਭੁ ਕੋਇ ॥੧॥ ਰਹਾਉ ॥
Kharaa Kharaa Aakhai Sabh Koe ||1|| Rehaao ||
Then everyone proclaims, ""It is genuine, it is genuine.""||1||Pause||
ਧਨਾਸਰੀ (ਮਃ ੧) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੧
Raag Dhanaasree Guru Nanak Dev
ਕਾਦੀ ਕੂੜੁ ਬੋਲਿ ਮਲੁ ਖਾਇ ॥
Kaadhee Koorr Bol Mal Khaae ||
The Qazi tells lies and eats filth;
ਧਨਾਸਰੀ (ਮਃ ੧) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੨
Raag Dhanaasree Guru Nanak Dev
ਬ੍ਰਾਹਮਣੁ ਨਾਵੈ ਜੀਆ ਘਾਇ ॥
Braahaman Naavai Jeeaa Ghaae ||
The Brahmin kills and then takes cleansing baths.
ਧਨਾਸਰੀ (ਮਃ ੧) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੨
Raag Dhanaasree Guru Nanak Dev
ਜੋਗੀ ਜੁਗਤਿ ਨ ਜਾਣੈ ਅੰਧੁ ॥
Jogee Jugath N Jaanai Andhh ||
The Yogi is blind, and does not know the Way.
ਧਨਾਸਰੀ (ਮਃ ੧) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੨
Raag Dhanaasree Guru Nanak Dev
ਤੀਨੇ ਓਜਾੜੇ ਕਾ ਬੰਧੁ ॥੨॥
Theenae Oujaarrae Kaa Bandhh ||2||
The three of them devise their own destruction. ||2||
ਧਨਾਸਰੀ (ਮਃ ੧) (੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੩
Raag Dhanaasree Guru Nanak Dev
ਸੋ ਜੋਗੀ ਜੋ ਜੁਗਤਿ ਪਛਾਣੈ ॥
So Jogee Jo Jugath Pashhaanai ||
He alone is a Yogi, who understands the Way.
ਧਨਾਸਰੀ (ਮਃ ੧) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੩
Raag Dhanaasree Guru Nanak Dev
ਗੁਰ ਪਰਸਾਦੀ ਏਕੋ ਜਾਣੈ ॥
Gur Parasaadhee Eaeko Jaanai ||
By Guru's Grace, he knows the One Lord.
ਧਨਾਸਰੀ (ਮਃ ੧) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੩
Raag Dhanaasree Guru Nanak Dev
ਕਾਜੀ ਸੋ ਜੋ ਉਲਟੀ ਕਰੈ ॥
Kaajee So Jo Oulattee Karai ||
He alone is a Qazi, who turns away from the world,
ਧਨਾਸਰੀ (ਮਃ ੧) (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੩
Raag Dhanaasree Guru Nanak Dev
ਗੁਰ ਪਰਸਾਦੀ ਜੀਵਤੁ ਮਰੈ ॥
Gur Parasaadhee Jeevath Marai ||
And who, by Guru's Grace, remains dead while yet alive.
ਧਨਾਸਰੀ (ਮਃ ੧) (੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੪
Raag Dhanaasree Guru Nanak Dev
ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥
So Braahaman Jo Breham Beechaarai ||
He alone is a Brahmin, who contemplates God.
ਧਨਾਸਰੀ (ਮਃ ੧) (੭) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੪
Raag Dhanaasree Guru Nanak Dev
ਆਪਿ ਤਰੈ ਸਗਲੇ ਕੁਲ ਤਾਰੈ ॥੩॥
Aap Tharai Sagalae Kul Thaarai ||3||
He saves himself, and saves all his generations as well. ||3||
ਧਨਾਸਰੀ (ਮਃ ੧) (੭) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੪
Raag Dhanaasree Guru Nanak Dev
ਦਾਨਸਬੰਦੁ ਸੋਈ ਦਿਲਿ ਧੋਵੈ ॥
Dhaanasabandh Soee Dhil Dhhovai ||
One who cleanses his own mind is wise.
ਧਨਾਸਰੀ (ਮਃ ੧) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੫
Raag Dhanaasree Guru Nanak Dev
ਮੁਸਲਮਾਣੁ ਸੋਈ ਮਲੁ ਖੋਵੈ ॥
Musalamaan Soee Mal Khovai ||
One who cleanses himself of impurity is a Muslim.
ਧਨਾਸਰੀ (ਮਃ ੧) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੫
Raag Dhanaasree Guru Nanak Dev
ਪੜਿਆ ਬੂਝੈ ਸੋ ਪਰਵਾਣੁ ॥
Parriaa Boojhai So Paravaan ||
One who reads and understands is acceptable.
ਧਨਾਸਰੀ (ਮਃ ੧) (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੫
Raag Dhanaasree Guru Nanak Dev
ਜਿਸੁ ਸਿਰਿ ਦਰਗਹ ਕਾ ਨੀਸਾਣੁ ॥੪॥੫॥੭॥
Jis Sir Dharageh Kaa Neesaan ||4||5||7||
Upon his forehead is the Insignia of the Court of the Lord. ||4||5||7||
ਧਨਾਸਰੀ (ਮਃ ੧) (੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੫
Raag Dhanaasree Guru Nanak Dev
ਧਨਾਸਰੀ ਮਹਲਾ ੧ ਘਰੁ ੩
Dhhanaasaree Mehalaa 1 Ghar 3
Dhanaasaree, First Mehl, Third House:
ਧਨਾਸਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੬੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਧਨਾਸਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੬੨
ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ ॥
Kaal Naahee Jog Naahee Naahee Sath Kaa Dtab ||
No, no, this is not the time, when people know the way to Yoga and Truth.
ਧਨਾਸਰੀ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੮
Raag Dhanaasree Guru Nanak Dev
ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ ॥੧॥
Thhaanasatt Jag Bharisatt Hoeae Ddoobathaa Eiv Jag ||1||
The holy places of worship in the world are polluted, and so the world is drowning. ||1||
ਧਨਾਸਰੀ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੮
Raag Dhanaasree Guru Nanak Dev
ਕਲ ਮਹਿ ਰਾਮ ਨਾਮੁ ਸਾਰੁ ॥
Kal Mehi Raam Naam Saar ||
In this Dark Age of Kali Yuga, the Lord's Name is the most sublime.
ਧਨਾਸਰੀ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੮
Raag Dhanaasree Guru Nanak Dev
ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥੧॥ ਰਹਾਉ ॥
Akhee Th Meettehi Naak Pakarrehi Thagan Ko Sansaar ||1|| Rehaao ||
Some people try to deceive the world by closing their eyes and holding their nostrils closed. ||1||Pause||
ਧਨਾਸਰੀ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੯
Raag Dhanaasree Guru Nanak Dev
ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ ॥
Aaantt Saethee Naak Pakarrehi Soojhathae Thin Loa ||
They close off their nostrils with their fingers, and claim to see the three worlds.
ਧਨਾਸਰੀ (ਮਃ ੧) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੨ ਪੰ. ੧੯
Raag Dhanaasree Guru Nanak Dev