Sri Guru Granth Sahib
Displaying Ang 666 of 1430
- 1
- 2
- 3
- 4
ਨਾਨਕ ਆਪੇ ਵੇਖੈ ਆਪੇ ਸਚਿ ਲਾਏ ॥੪॥੭॥
Naanak Aapae Vaekhai Aapae Sach Laaeae ||4||7||
O Nanak, the Lord Himself sees all; He Himself links us to the Truth. ||4||7||
ਧਨਾਸਰੀ (ਮਃ ੩) (੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧
Raag Dhanaasree Guru Amar Das
ਧਨਾਸਰੀ ਮਹਲਾ ੩ ॥
Dhhanaasaree Mehalaa 3 ||
Dhanaasaree, Third Mehl:
ਧਨਾਸਰੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੬੬
ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥
Naavai Kee Keemath Mith Kehee N Jaae ||
The value and worth of the Lord's Name cannot be described.
ਧਨਾਸਰੀ (ਮਃ ੩) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧
Raag Dhanaasree Guru Amar Das
ਸੇ ਜਨ ਧੰਨੁ ਜਿਨ ਇਕ ਨਾਮਿ ਲਿਵ ਲਾਇ ॥
Sae Jan Dhhann Jin Eik Naam Liv Laae ||
Blessed are those humble beings, who lovingly focus their minds on the Naam, the Name of the Lord.
ਧਨਾਸਰੀ (ਮਃ ੩) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੨
Raag Dhanaasree Guru Amar Das
ਗੁਰਮਤਿ ਸਾਚੀ ਸਾਚਾ ਵੀਚਾਰੁ ॥
Guramath Saachee Saachaa Veechaar ||
True are the Guru's Teachings, and True is contemplative meditation.
ਧਨਾਸਰੀ (ਮਃ ੩) (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੨
Raag Dhanaasree Guru Amar Das
ਆਪੇ ਬਖਸੇ ਦੇ ਵੀਚਾਰੁ ॥੧॥
Aapae Bakhasae Dhae Veechaar ||1||
God Himself forgives, and bestows contemplative meditation. ||1||
ਧਨਾਸਰੀ (ਮਃ ੩) (੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੨
Raag Dhanaasree Guru Amar Das
ਹਰਿ ਨਾਮੁ ਅਚਰਜੁ ਪ੍ਰਭੁ ਆਪਿ ਸੁਣਾਏ ॥
Har Naam Acharaj Prabh Aap Sunaaeae ||
The Lord's Name is wonderful! God Himself imparts it.
ਧਨਾਸਰੀ (ਮਃ ੩) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੩
Raag Dhanaasree Guru Amar Das
ਕਲੀ ਕਾਲ ਵਿਚਿ ਗੁਰਮੁਖਿ ਪਾਏ ॥੧॥ ਰਹਾਉ ॥
Kalee Kaal Vich Guramukh Paaeae ||1|| Rehaao ||
In the Dark Age of Kali Yuga, the Gurmukhs obtain it. ||1||Pause||
ਧਨਾਸਰੀ (ਮਃ ੩) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੩
Raag Dhanaasree Guru Amar Das
ਹਮ ਮੂਰਖ ਮੂਰਖ ਮਨ ਮਾਹਿ ॥
Ham Moorakh Moorakh Man Maahi ||
We are ignorant; ignorance fills our minds.
ਧਨਾਸਰੀ (ਮਃ ੩) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੩
Raag Dhanaasree Guru Amar Das
ਹਉਮੈ ਵਿਚਿ ਸਭ ਕਾਰ ਕਮਾਹਿ ॥
Houmai Vich Sabh Kaar Kamaahi ||
We do all our deeds in ego.
ਧਨਾਸਰੀ (ਮਃ ੩) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੪
Raag Dhanaasree Guru Amar Das
ਗੁਰ ਪਰਸਾਦੀ ਹੰਉਮੈ ਜਾਇ ॥
Gur Parasaadhee Hanoumai Jaae ||
By Guru's Grace, egotism is eradicated.
ਧਨਾਸਰੀ (ਮਃ ੩) (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੪
Raag Dhanaasree Guru Amar Das
ਆਪੇ ਬਖਸੇ ਲਏ ਮਿਲਾਇ ॥੨॥
Aapae Bakhasae Leae Milaae ||2||
Forgiving us, the Lord blends us with Himself. ||2||
ਧਨਾਸਰੀ (ਮਃ ੩) (੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੪
Raag Dhanaasree Guru Amar Das
ਬਿਖਿਆ ਕਾ ਧਨੁ ਬਹੁਤੁ ਅਭਿਮਾਨੁ ॥
Bikhiaa Kaa Dhhan Bahuth Abhimaan ||
Poisonous wealth gives rise to great arrogance.
ਧਨਾਸਰੀ (ਮਃ ੩) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੫
Raag Dhanaasree Guru Amar Das
ਅਹੰਕਾਰਿ ਡੂਬੈ ਨ ਪਾਵੈ ਮਾਨੁ ॥
Ahankaar Ddoobai N Paavai Maan ||
Drowning in egotism, no one is honored.
ਧਨਾਸਰੀ (ਮਃ ੩) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੫
Raag Dhanaasree Guru Amar Das
ਆਪੁ ਛੋਡਿ ਸਦਾ ਸੁਖੁ ਹੋਈ ॥
Aap Shhodd Sadhaa Sukh Hoee ||
Forsaking self-conceit, one finds lasting peace.
ਧਨਾਸਰੀ (ਮਃ ੩) (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੫
Raag Dhanaasree Guru Amar Das
ਗੁਰਮਤਿ ਸਾਲਾਹੀ ਸਚੁ ਸੋਈ ॥੩॥
Guramath Saalaahee Sach Soee ||3||
Under Guru's Instruction, he praises the True Lord. ||3||
ਧਨਾਸਰੀ (ਮਃ ੩) (੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੬
Raag Dhanaasree Guru Amar Das
ਆਪੇ ਸਾਜੇ ਕਰਤਾ ਸੋਇ ॥
Aapae Saajae Karathaa Soe ||
The Creator Lord Himself fashions all.
ਧਨਾਸਰੀ (ਮਃ ੩) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੬
Raag Dhanaasree Guru Amar Das
ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥
This Bin Dhoojaa Avar N Koe ||
Without Him, there is no other at all.
ਧਨਾਸਰੀ (ਮਃ ੩) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੬
Raag Dhanaasree Guru Amar Das
ਜਿਸੁ ਸਚਿ ਲਾਏ ਸੋਈ ਲਾਗੈ ॥
Jis Sach Laaeae Soee Laagai ||
He alone is attached to Truth, whom the Lord Himself so attaches.
ਧਨਾਸਰੀ (ਮਃ ੩) (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੬
Raag Dhanaasree Guru Amar Das
ਨਾਨਕ ਨਾਮਿ ਸਦਾ ਸੁਖੁ ਆਗੈ ॥੪॥੮॥
Naanak Naam Sadhaa Sukh Aagai ||4||8||
O Nanak, through the Naam, lasting peace is attained in the hereafter. ||4||8||
ਧਨਾਸਰੀ (ਮਃ ੩) (੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੭
Raag Dhanaasree Guru Amar Das
ਰਾਗੁ ਧਨਾਸਿਰੀ ਮਹਲਾ ੩ ਘਰੁ ੪
Raag Dhhanaasiree Mehalaa 3 Ghar 4
Raag Dhanaasaree, Third Mehl, Fourth House:
ਧਨਾਸਰੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੬੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਧਨਾਸਰੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੬੬
ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥
Ham Bheekhak Bhaekhaaree Thaerae Thoo Nij Path Hai Dhaathaa ||
I am just a poor beggar of Yours; You are Your Own Lord Master, You are the Great Giver.
ਧਨਾਸਰੀ (ਮਃ ੩) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੯
Raag Dhanaasree Guru Amar Das
ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥
Hohu Dhaiaal Naam Dhaehu Mangath Jan Kano Sadhaa Reho Rang Raathaa ||1||
Be Merciful, and bless me, a humble beggar, with Your Name, so that I may forever remain imbued with Your Love. ||1||
ਧਨਾਸਰੀ (ਮਃ ੩) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੯
Raag Dhanaasree Guru Amar Das
ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥
Hano Balihaarai Jaao Saachae Thaerae Naam Vittahu ||
I am a sacrifice to Your Name, O True Lord.
ਧਨਾਸਰੀ (ਮਃ ੩) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧੦
Raag Dhanaasree Guru Amar Das
ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥
Karan Kaaran Sabhanaa Kaa Eaeko Avar N Dhoojaa Koee ||1|| Rehaao ||
The One Lord is the Cause of causes; there is no other at all. ||1||Pause||
ਧਨਾਸਰੀ (ਮਃ ੩) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧੦
Raag Dhanaasree Guru Amar Das
ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥
Bahuthae Faer Peae Kirapan Ko Ab Kishh Kirapaa Keejai ||
I was wretched; I wandered through so many cycles of reincarnation. Now, Lord, please bless me with Your Grace.
ਧਨਾਸਰੀ (ਮਃ ੩) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧੧
Raag Dhanaasree Guru Amar Das
ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥
Hohu Dhaeiaal Dharasan Dhaehu Apunaa Aisee Bakhas Kareejai ||2||
Be merciful, and grant me the Blessed Vision of Your Darshan; please grant me such a gift. ||2||
ਧਨਾਸਰੀ (ਮਃ ੩) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧੧
Raag Dhanaasree Guru Amar Das
ਭਨਤਿ ਨਾਨਕ ਭਰਮ ਪਟ ਖੂਲ੍ਹ੍ਹੇ ਗੁਰ ਪਰਸਾਦੀ ਜਾਨਿਆ ॥
Bhanath Naanak Bharam Patt Khoolhae Gur Parasaadhee Jaaniaa ||
Prays Nanak, the shutters of doubt have been opened wide; by Guru's Grace, I have come to know the Lord.
ਧਨਾਸਰੀ (ਮਃ ੩) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧੨
Raag Dhanaasree Guru Amar Das
ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥
Saachee Liv Laagee Hai Bheethar Sathigur Sio Man Maaniaa ||3||1||9||
I am filled to overflowing with true love; my mind is pleased and appeased by the True Guru. ||3||1||9||
ਧਨਾਸਰੀ (ਮਃ ੩) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧੨
Raag Dhanaasree Guru Amar Das
ਧਨਾਸਰੀ ਮਹਲਾ ੪ ਘਰੁ ੧ ਚਉਪਦੇ
Dhhanaasaree Mehalaa 4 Ghar 1 Choupadhae
Dhanaasaree, Fourth Mehl, First House, Chau-Padas:
ਧਨਾਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੬੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਧਨਾਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੬੬
ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ ॥
Jo Har Saevehi Santh Bhagath Thin Kae Sabh Paap Nivaaree ||
Those Saints and devotees who serve the Lord have all their sins washed away.
ਧਨਾਸਰੀ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧੫
Raag Dhanaasree Guru Ram Das
ਹਮ ਊਪਰਿ ਕਿਰਪਾ ਕਰਿ ਸੁਆਮੀ ਰਖੁ ਸੰਗਤਿ ਤੁਮ ਜੁ ਪਿਆਰੀ ॥੧॥
Ham Oopar Kirapaa Kar Suaamee Rakh Sangath Thum J Piaaree ||1||
Have Mercy on me, O Lord and Master, and keep me in the Sangat, the Congregation that You love. ||1||
ਧਨਾਸਰੀ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧੫
Raag Dhanaasree Guru Ram Das
ਹਰਿ ਗੁਣ ਕਹਿ ਨ ਸਕਉ ਬਨਵਾਰੀ ॥
Har Gun Kehi N Sako Banavaaree ||
I cannot even speak the Praises of the Lord, the Gardener of the world.
ਧਨਾਸਰੀ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧੬
Raag Dhanaasree Guru Ram Das
ਹਮ ਪਾਪੀ ਪਾਥਰ ਨੀਰਿ ਡੁਬਤ ਕਰਿ ਕਿਰਪਾ ਪਾਖਣ ਹਮ ਤਾਰੀ ॥ ਰਹਾਉ ॥
Ham Paapee Paathhar Neer Ddubath Kar Kirapaa Paakhan Ham Thaaree || Rehaao ||
We are sinners, sinking like stones in water; grant Your Grace, and carry us stones across. ||Pause||
ਧਨਾਸਰੀ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧੬
Raag Dhanaasree Guru Ram Das
ਜਨਮ ਜਨਮ ਕੇ ਲਾਗੇ ਬਿਖੁ ਮੋਰਚਾ ਲਗਿ ਸੰਗਤਿ ਸਾਧ ਸਵਾਰੀ ॥
Janam Janam Kae Laagae Bikh Morachaa Lag Sangath Saadhh Savaaree ||
The rust of poison and corruption from countless incarnations sticks to us; joining the Saadh Sangat, the Company of the Holy, it is cleaned away.
ਧਨਾਸਰੀ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧੭
Raag Dhanaasree Guru Ram Das
ਜਿਉ ਕੰਚਨੁ ਬੈਸੰਤਰਿ ਤਾਇਓ ਮਲੁ ਕਾਟੀ ਕਟਿਤ ਉਤਾਰੀ ॥੨॥
Jio Kanchan Baisanthar Thaaeiou Mal Kaattee Kattith Outhaaree ||2||
It is just like gold, which is heated in the fire, to remove the impurities from it. ||2||
ਧਨਾਸਰੀ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧੭
Raag Dhanaasree Guru Ram Das
ਹਰਿ ਹਰਿ ਜਪਨੁ ਜਪਉ ਦਿਨੁ ਰਾਤੀ ਜਪਿ ਹਰਿ ਹਰਿ ਹਰਿ ਉਰਿ ਧਾਰੀ ॥
Har Har Japan Japo Dhin Raathee Jap Har Har Har Our Dhhaaree ||
I chant the chant of the Name of the Lord, day and night; I chant the Name of the Lord, Har, Har, Har, and enshrine it within my heart.
ਧਨਾਸਰੀ (ਮਃ ੪) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧੮
Raag Dhanaasree Guru Ram Das
ਹਰਿ ਹਰਿ ਹਰਿ ਅਉਖਧੁ ਜਗਿ ਪੂਰਾ ਜਪਿ ਹਰਿ ਹਰਿ ਹਉਮੈ ਮਾਰੀ ॥੩॥
Har Har Har Aoukhadhh Jag Pooraa Jap Har Har Houmai Maaree ||3||
The Name of the Lord, Har, Har, Har, is the most perfect medicine in this world; chanting the Name of the Lord, Har, Har, I have conquered my ego. ||3||
ਧਨਾਸਰੀ (ਮਃ ੪) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧੯
Raag Dhanaasree Guru Ram Das