Sri Guru Granth Sahib
Displaying Ang 668 of 1430
- 1
- 2
- 3
- 4
ਧਨਾਸਰੀ ਮਹਲਾ ੪ ॥
Dhhanaasaree Mehalaa 4 ||
Dhanaasaree, Fourth Mehl:
ਧਨਾਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੬੮
ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥
Har Har Boondh Bheae Har Suaamee Ham Chaathrik Bilal Bilalaathee ||
The Lord, Har, Har, is the rain-drop; I am the song-bird, crying, crying out for it.
ਧਨਾਸਰੀ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੧
Raag Dhanaasree Guru Ram Das
ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥
Har Har Kirapaa Karahu Prabh Apanee Mukh Dhaevahu Har Nimakhaathee ||1||
O Lord God, please bless me with Your Mercy, and pour Your Name into my mouth, even if for only an instant. ||1||
ਧਨਾਸਰੀ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੨
Raag Dhanaasree Guru Ram Das
ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥
Har Bin Rehi N Sako Eik Raathee ||
Without the Lord, I cannot live for even a second.
ਧਨਾਸਰੀ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੩
Raag Dhanaasree Guru Ram Das
ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥
Jio Bin Amalai Amalee Mar Jaaee Hai Thio Har Bin Ham Mar Jaathee || Rehaao ||
Like the addict who dies without his drug, I die without the Lord. ||Pause||
ਧਨਾਸਰੀ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੩
Raag Dhanaasree Guru Ram Das
ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥
Thum Har Saravar Ath Agaah Ham Lehi N Sakehi Anth Maathee ||
You, Lord, are the deepest, most unfathomable ocean; I cannot find even a trace of Your limits.
ਧਨਾਸਰੀ (ਮਃ ੪) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੪
Raag Dhanaasree Guru Ram Das
ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥੨॥
Thoo Parai Parai Aparanpar Suaamee Mith Jaanahu Aapan Gaathee ||2||
You are the most remote of the remote, limitless and transcendent; O Lord Master, You alone know Your state and extent. ||2||
ਧਨਾਸਰੀ (ਮਃ ੪) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੫
Raag Dhanaasree Guru Ram Das
ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ ਰੰਗਿ ਚਲੂਲੈ ਰਾਤੀ ॥
Har Kae Santh Janaa Har Japiou Gur Rang Chaloolai Raathee ||
The Lord's humble Saints meditate on the Lord; they are imbued with the deep crimson color of the Guru's Love.
ਧਨਾਸਰੀ (ਮਃ ੪) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੫
Raag Dhanaasree Guru Ram Das
ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥੩॥
Har Har Bhagath Banee Ath Sobhaa Har Japiou Ootham Paathee ||3||
Meditating on the Lord, they attain great glory, and the most sublime honor. ||3||
ਧਨਾਸਰੀ (ਮਃ ੪) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੬
Raag Dhanaasree Guru Ram Das
ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ॥
Aapae Thaakur Aapae Saevak Aap Banaavai Bhaathee ||
He Himself is the Lord and Master, and He Himself is the servant; He Himself creates His environments.
ਧਨਾਸਰੀ (ਮਃ ੪) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੬
Raag Dhanaasree Guru Ram Das
ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ ਲਾਜ ਭਗਾਤੀ ॥੪॥੫॥
Naanak Jan Thumaree Saranaaee Har Raakhahu Laaj Bhagaathee ||4||5||
Servant Nanak has come to Your Sanctuary, O Lord; protect and preserve the honor of Your devotee. ||4||5||
ਧਨਾਸਰੀ (ਮਃ ੪) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੭
Raag Dhanaasree Guru Ram Das
ਧਨਾਸਰੀ ਮਹਲਾ ੪ ॥
Dhhanaasaree Mehalaa 4 ||
Dhanaasaree, Fourth Mehl:
ਧਨਾਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੬੮
ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥
Kalijug Kaa Dhharam Kehahu Thum Bhaaee Kiv Shhootteh Ham Shhuttakaakee ||
Tell me, O Siblings of Destiny, the religion for this Dark Age of Kali Yuga. I seek emancipation - how can I be emancipated?
ਧਨਾਸਰੀ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੮
Raag Dhanaasree Guru Ram Das
ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥
Har Har Jap Baerree Har Thulehaa Har Japiou Tharai Tharaakee ||1||
Meditation on the Lord, Har, Har, is the boat, the raft; meditating on the Lord, the swimmer swims across. ||1||
ਧਨਾਸਰੀ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੮
Raag Dhanaasree Guru Ram Das
ਹਰਿ ਜੀ ਲਾਜ ਰਖਹੁ ਹਰਿ ਜਨ ਕੀ ॥
Har Jee Laaj Rakhahu Har Jan Kee ||
O Dear Lord, protect and preserve the honor of Your humble servant.
ਧਨਾਸਰੀ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੯
Raag Dhanaasree Guru Ram Das
ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥
Har Har Japan Japaavahu Apanaa Ham Maagee Bhagath Eikaakee || Rehaao ||
O Lord, Har, Har, please make me chant the chant of Your Name; I beg only for Your devotional worship. ||Pause||
ਧਨਾਸਰੀ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੯
Raag Dhanaasree Guru Ram Das
ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ ਹਰਿ ਬਚਨਾਕੀ ॥
Har Kae Saevak Sae Har Piaarae Jin Japiou Har Bachanaakee ||
The Lord's servants are very dear to the Lord; they chant the Word of the Lord's Bani.
ਧਨਾਸਰੀ (ਮਃ ੪) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੧੦
Raag Dhanaasree Guru Ram Das
ਲੇਖਾ ਚਿਤ੍ਰ ਗੁਪਤਿ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ॥੨॥
Laekhaa Chithr Gupath Jo Likhiaa Sabh Shhoottee Jam Kee Baakee ||2||
The account of the recording angels, Chitr and Gupt, and the account with the Messenger of Death is totally erased. ||2||
ਧਨਾਸਰੀ (ਮਃ ੪) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੧੧
Raag Dhanaasree Guru Ram Das
ਹਰਿ ਕੇ ਸੰਤ ਜਪਿਓ ਮਨਿ ਹਰਿ ਹਰਿ ਲਗਿ ਸੰਗਤਿ ਸਾਧ ਜਨਾ ਕੀ ॥
Har Kae Santh Japiou Man Har Har Lag Sangath Saadhh Janaa Kee ||
The Saints of the Lord meditate on the Lord in their minds; they join the Saadh Sangat, the Company of the Holy.
ਧਨਾਸਰੀ (ਮਃ ੪) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੧੧
Raag Dhanaasree Guru Ram Das
ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ ॥੩॥
Dhineear Soor Thrisanaa Agan Bujhaanee Siv Chariou Chandh Chandhaakee ||3||
The piercing sun of desires has set, and the cool moon has risen. ||3||
ਧਨਾਸਰੀ (ਮਃ ੪) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੧੨
Raag Dhanaasree Guru Ram Das
ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪਿ ਅਪਾਕੀ ॥
Thum Vadd Purakh Vadd Agam Agochar Thum Aapae Aap Apaakee ||
You are the Greatest Being, absolutely unapproachable and unfathomable; You created the Universe from Your Own Being.
ਧਨਾਸਰੀ (ਮਃ ੪) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੧੨
Raag Dhanaasree Guru Ram Das
ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰਿ ਦਾਸਨਿ ਦਾਸ ਦਸਾਕੀ ॥੪॥੬॥
Jan Naanak Ko Prabh Kirapaa Keejai Kar Dhaasan Dhaas Dhasaakee ||4||6||
O God, take pity on servant Nanak, and make him the slave of the slave of Your slaves. ||4||6||
ਧਨਾਸਰੀ (ਮਃ ੪) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੧੩
Raag Dhanaasree Guru Ram Das
ਧਨਾਸਰੀ ਮਹਲਾ ੪ ਘਰੁ ੫ ਦੁਪਦੇ
Dhhanaasaree Mehalaa 4 Ghar 5 Dhupadhae
Dhanaasaree, Fourth Mehl, Fifth House, Du-Padas:
ਧਨਾਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੬੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਧਨਾਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੬੮
ਉਰ ਧਾਰਿ ਬੀਚਾਰਿ ਮੁਰਾਰਿ ਰਮੋ ਰਮੁ ਮਨਮੋਹਨ ਨਾਮੁ ਜਪੀਨੇ ॥
Our Dhhaar Beechaar Muraar Ramo Ram Manamohan Naam Japeenae ||
Enshrine the Lord within your heart, and contemplate Him. Dwell upon Him, reflect upon Him, and chant the Name of the Lord, the Enticer of hearts.
ਧਨਾਸਰੀ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੧੬
Raag Dhanaasree Guru Ram Das
ਅਦ੍ਰਿਸਟੁ ਅਗੋਚਰੁ ਅਪਰੰਪਰ ਸੁਆਮੀ ਗੁਰਿ ਪੂਰੈ ਪ੍ਰਗਟ ਕਰਿ ਦੀਨੇ ॥੧॥
Adhrisatt Agochar Aparanpar Suaamee Gur Poorai Pragatt Kar Dheenae ||1||
The Lord Master is unseen, unfathomable and unreachable; through the Perfect Guru, He is revealed. ||1||
ਧਨਾਸਰੀ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੧੬
Raag Dhanaasree Guru Ram Das
ਰਾਮ ਪਾਰਸ ਚੰਦਨ ਹਮ ਕਾਸਟ ਲੋਸਟ ॥
Raam Paaras Chandhan Ham Kaasatt Losatt ||
The Lord is the philosopher's stone, which transforms lead into gold, and sandalwood, while I am just dry wood and iron.
ਧਨਾਸਰੀ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੧੭
Raag Dhanaasree Guru Ram Das
ਹਰਿ ਸੰਗਿ ਹਰੀ ਸਤਸੰਗੁ ਭਏ ਹਰਿ ਕੰਚਨੁ ਚੰਦਨੁ ਕੀਨੇ ॥੧॥ ਰਹਾਉ ॥
Har Sang Haree Sathasang Bheae Har Kanchan Chandhan Keenae ||1|| Rehaao ||
Associating with the Lord, and the Sat Sangat, the Lord's True Congregation, the Lord has transformed me into gold and sandalwood. ||1||Pause||
ਧਨਾਸਰੀ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੧੭
Raag Dhanaasree Guru Ram Das
ਨਵ ਛਿਅ ਖਟੁ ਬੋਲਹਿ ਮੁਖ ਆਗਰ ਮੇਰਾ ਹਰਿ ਪ੍ਰਭੁ ਇਵ ਨ ਪਤੀਨੇ ॥
Nav Shhia Khatt Bolehi Mukh Aagar Maeraa Har Prabh Eiv N Patheenae ||
One may repeat, verbatim, the nine grammars and the six Shaastras, but my Lord God is not pleased by this.
ਧਨਾਸਰੀ (ਮਃ ੪) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੧੮
Raag Dhanaasree Guru Ram Das
ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਇਉ ਹਰਿ ਪ੍ਰਭੁ ਮੇਰਾ ਭੀਨੇ ॥੨॥੧॥੭॥
Jan Naanak Har Hiradhai Sadh Dhhiaavahu Eio Har Prabh Maeraa Bheenae ||2||1||7||
O servant Nanak, meditate forever on the Lord in your heart; this is what pleases my Lord God. ||2||1||7||
ਧਨਾਸਰੀ (ਮਃ ੪) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੮ ਪੰ. ੧੯
Raag Dhanaasree Guru Ram Das
ਧਨਾਸਰੀ ਮਹਲਾ ੪ ॥
Dhhanaasaree Mehalaa 4 ||
Dhanaasaree, Fourth Mehl:
ਧਨਾਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੬੯