Sri Guru Granth Sahib
Displaying Ang 669 of 1430
- 1
- 2
- 3
- 4
ਗੁਨ ਕਹੁ ਹਰਿ ਲਹੁ ਕਰਿ ਸੇਵਾ ਸਤਿਗੁਰ ਇਵ ਹਰਿ ਹਰਿ ਨਾਮੁ ਧਿਆਈ ॥
Gun Kahu Har Lahu Kar Saevaa Sathigur Eiv Har Har Naam Dhhiaaee ||
Chant His Praises, learn of the Lord, and serve the True Guru; in this way, meditate on the Name of the Lord, Har, Har.
ਧਨਾਸਰੀ (ਮਃ ੪) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੧
Raag Dhanaasree Guru Ram Das
ਹਰਿ ਦਰਗਹ ਭਾਵਹਿ ਫਿਰਿ ਜਨਮਿ ਨ ਆਵਹਿ ਹਰਿ ਹਰਿ ਹਰਿ ਜੋਤਿ ਸਮਾਈ ॥੧॥
Har Dharageh Bhaavehi Fir Janam N Aavehi Har Har Har Joth Samaaee ||1||
In the Court of the Lord, He shall be pleased with you, and you shall not have to enter the cycle of reincarnation again; you shall merge in the Divine Light of the Lord, Har, Har, Har. ||1||
ਧਨਾਸਰੀ (ਮਃ ੪) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੧
Raag Dhanaasree Guru Ram Das
ਜਪਿ ਮਨ ਨਾਮੁ ਹਰੀ ਹੋਹਿ ਸਰਬ ਸੁਖੀ ॥
Jap Man Naam Haree Hohi Sarab Sukhee ||
Chant the Name of the Lord, O my mind, and you shall be totally at peace.
ਧਨਾਸਰੀ (ਮਃ ੪) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੨
Raag Dhanaasree Guru Ram Das
ਹਰਿ ਜਸੁ ਊਚ ਸਭਨਾ ਤੇ ਊਪਰਿ ਹਰਿ ਹਰਿ ਹਰਿ ਸੇਵਿ ਛਡਾਈ ॥ ਰਹਾਉ ॥
Har Jas Ooch Sabhanaa Thae Oopar Har Har Har Saev Shhaddaaee || Rehaao ||
The Lord's Praises are the most sublime, the most exalted; serving the Lord, Har, Har, Har, you shall be emancipated. ||Pause||
ਧਨਾਸਰੀ (ਮਃ ੪) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੨
Raag Dhanaasree Guru Ram Das
ਹਰਿ ਕ੍ਰਿਪਾ ਨਿਧਿ ਕੀਨੀ ਗੁਰਿ ਭਗਤਿ ਹਰਿ ਦੀਨੀ ਤਬ ਹਰਿ ਸਿਉ ਪ੍ਰੀਤਿ ਬਨਿ ਆਈ ॥
Har Kirapaa Nidhh Keenee Gur Bhagath Har Dheenee Thab Har Sio Preeth Ban Aaee ||
The Lord, the treasure of mercy, blessed me, and so the Guru blessed me with the Lord's devotional worship; I have come to be in love with the Lord.
ਧਨਾਸਰੀ (ਮਃ ੪) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੩
Raag Dhanaasree Guru Ram Das
ਬਹੁ ਚਿੰਤ ਵਿਸਾਰੀ ਹਰਿ ਨਾਮੁ ਉਰਿ ਧਾਰੀ ਨਾਨਕ ਹਰਿ ਭਏ ਹੈ ਸਖਾਈ ॥੨॥੨॥੮॥
Bahu Chinth Visaaree Har Naam Our Dhhaaree Naanak Har Bheae Hai Sakhaaee ||2||2||8||
I have forgotten my cares and anxieties, and enshrined the Lord's Name in my heart; O Nanak, the Lord has become my friend and companion. ||2||2||8||
ਧਨਾਸਰੀ (ਮਃ ੪) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੪
Raag Dhanaasree Guru Ram Das
ਧਨਾਸਰੀ ਮਹਲਾ ੪ ॥
Dhhanaasaree Mehalaa 4 ||
Dhanaasaree, Fourth Mehl:
ਧਨਾਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੬੯
ਹਰਿ ਪੜੁ ਹਰਿ ਲਿਖੁ ਹਰਿ ਜਪਿ ਹਰਿ ਗਾਉ ਹਰਿ ਭਉਜਲੁ ਪਾਰਿ ਉਤਾਰੀ ॥
Har Parr Har Likh Har Jap Har Gaao Har Bhoujal Paar Outhaaree ||
Read about the Lord, write about the Lord, chant the Lord's Name, and sing the Lord's Praises; the Lord will carry you across the terrifying world-ocean.
ਧਨਾਸਰੀ (ਮਃ ੪) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੫
Raag Dhanaasree Guru Ram Das
ਮਨਿ ਬਚਨਿ ਰਿਦੈ ਧਿਆਇ ਹਰਿ ਹੋਇ ਸੰਤੁਸਟੁ ਇਵ ਭਣੁ ਹਰਿ ਨਾਮੁ ਮੁਰਾਰੀ ॥੧॥
Man Bachan Ridhai Dhhiaae Har Hoe Santhusatt Eiv Bhan Har Naam Muraaree ||1||
In your mind, by your words, and within your heart, meditate on the Lord, and He will be pleased. In this way, repeat the Name of the Lord. ||1||
ਧਨਾਸਰੀ (ਮਃ ੪) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੬
Raag Dhanaasree Guru Ram Das
ਮਨਿ ਜਪੀਐ ਹਰਿ ਜਗਦੀਸ ॥
Man Japeeai Har Jagadhees ||
O mind, meditate on the Lord, the Lord of the World.
ਧਨਾਸਰੀ (ਮਃ ੪) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੬
Raag Dhanaasree Guru Ram Das
ਮਿਲਿ ਸੰਗਤਿ ਸਾਧੂ ਮੀਤ ॥
Mil Sangath Saadhhoo Meeth ||
Join the Saadh Sangat, the Company of the Holy, O friend.
ਧਨਾਸਰੀ (ਮਃ ੪) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੭
Raag Dhanaasree Guru Ram Das
ਸਦਾ ਅਨੰਦੁ ਹੋਵੈ ਦਿਨੁ ਰਾਤੀ ਹਰਿ ਕੀਰਤਿ ਕਰਿ ਬਨਵਾਰੀ ॥ ਰਹਾਉ ॥
Sadhaa Anandh Hovai Dhin Raathee Har Keerath Kar Banavaaree || Rehaao ||
You shall be happy forever, day and night; sing the Praises of the Lord, the Lord of the world-forest. ||Pause||
ਧਨਾਸਰੀ (ਮਃ ੪) (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੭
Raag Dhanaasree Guru Ram Das
ਹਰਿ ਹਰਿ ਕਰੀ ਦ੍ਰਿਸਟਿ ਤਬ ਭਇਓ ਮਨਿ ਉਦਮੁ ਹਰਿ ਹਰਿ ਨਾਮੁ ਜਪਿਓ ਗਤਿ ਭਈ ਹਮਾਰੀ ॥
Har Har Karee Dhrisatt Thab Bhaeiou Man Oudham Har Har Naam Japiou Gath Bhee Hamaaree ||
When the Lord, Har, Har, casts His Glance of Grace, then I made the effort in my mind; meditating on the Name of the Lord, Har, Har, I have been emancipated.
ਧਨਾਸਰੀ (ਮਃ ੪) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੮
Raag Dhanaasree Guru Ram Das
ਜਨ ਨਾਨਕ ਕੀ ਪਤਿ ਰਾਖੁ ਮੇਰੇ ਸੁਆਮੀ ਹਰਿ ਆਇ ਪਰਿਓ ਹੈ ਸਰਣਿ ਤੁਮਾਰੀ ॥੨॥੩॥੯॥
Jan Naanak Kee Path Raakh Maerae Suaamee Har Aae Pariou Hai Saran Thumaaree ||2||3||9||
Preserve the honor of servant Nanak, O my Lord and Master; I have come seeking Your Sanctuary. ||2||3||9||
ਧਨਾਸਰੀ (ਮਃ ੪) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੮
Raag Dhanaasree Guru Ram Das
ਧਨਾਸਰੀ ਮਹਲਾ ੪ ॥
Dhhanaasaree Mehalaa 4 ||
Dhanaasaree, Fourth Mehl:
ਧਨਾਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੬੯
ਚਉਰਾਸੀਹ ਸਿਧ ਬੁਧ ਤੇਤੀਸ ਕੋਟਿ ਮੁਨਿ ਜਨ ਸਭਿ ਚਾਹਹਿ ਹਰਿ ਜੀਉ ਤੇਰੋ ਨਾਉ ॥
Chouraaseeh Sidhh Budhh Thaethees Kott Mun Jan Sabh Chaahehi Har Jeeo Thaero Naao ||
The eighty-four Siddhas, the spiritual masters, the Buddhas, the three hundred thirty million gods and the silent sages, all long for Your Name, O Dear Lord.
ਧਨਾਸਰੀ (ਮਃ ੪) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੧੦
Raag Dhanaasree Guru Ram Das
ਗੁਰ ਪ੍ਰਸਾਦਿ ਕੋ ਵਿਰਲਾ ਪਾਵੈ ਜਿਨ ਕਉ ਲਿਲਾਟਿ ਲਿਖਿਆ ਧੁਰਿ ਭਾਉ ॥੧॥
Gur Prasaadh Ko Viralaa Paavai Jin Ko Lilaatt Likhiaa Dhhur Bhaao ||1||
By Guru's Grace, a rare few obtain it; upon their foreheads, the pre-ordained destiny of loving devotion is written. ||1||
ਧਨਾਸਰੀ (ਮਃ ੪) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੧੦
Raag Dhanaasree Guru Ram Das
ਜਪਿ ਮਨ ਰਾਮੈ ਨਾਮੁ ਹਰਿ ਜਸੁ ਊਤਮ ਕਾਮ ॥
Jap Man Raamai Naam Har Jas Ootham Kaam ||
O mind, chant the Name of the Lord; singing the Lord's Praises is the most exalted activity.
ਧਨਾਸਰੀ (ਮਃ ੪) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੧੧
Raag Dhanaasree Guru Ram Das
ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਹਉ ਤਿਨ ਕੈ ਸਦ ਬਲਿਹਾਰੈ ਜਾਉ ॥ ਰਹਾਉ ॥
Jo Gaavehi Sunehi Thaeraa Jas Suaamee Ho Thin Kai Sadh Balihaarai Jaao || Rehaao ||
I am forever a sacrifice to those who sing, and hear Your Praises, O Lord and Master. ||Pause||
ਧਨਾਸਰੀ (ਮਃ ੪) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੧੧
Raag Dhanaasree Guru Ram Das
ਸਰਣਾਗਤਿ ਪ੍ਰਤਿਪਾਲਕ ਹਰਿ ਸੁਆਮੀ ਜੋ ਤੁਮ ਦੇਹੁ ਸੋਈ ਹਉ ਪਾਉ ॥
Saranaagath Prathipaalak Har Suaamee Jo Thum Dhaehu Soee Ho Paao ||
I seek Your Sanctuary, O Cherisher God, my Lord and Master; whatever You give me, I accept.
ਧਨਾਸਰੀ (ਮਃ ੪) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੧੨
Raag Dhanaasree Guru Ram Das
ਦੀਨ ਦਇਆਲ ਕ੍ਰਿਪਾ ਕਰਿ ਦੀਜੈ ਨਾਨਕ ਹਰਿ ਸਿਮਰਣ ਕਾ ਹੈ ਚਾਉ ॥੨॥੪॥੧੦॥
Dheen Dhaeiaal Kirapaa Kar Dheejai Naanak Har Simaran Kaa Hai Chaao ||2||4||10||
O Lord, Merciful to the meek, give me this blessing; Nanak longs for the Lord's meditative remembrance. ||2||4||10||
ਧਨਾਸਰੀ (ਮਃ ੪) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੧੩
Raag Dhanaasree Guru Ram Das
ਧਨਾਸਰੀ ਮਹਲਾ ੪ ॥
Dhhanaasaree Mehalaa 4 ||
Dhanaasaree, Fourth Mehl:
ਧਨਾਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੬੯
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥
Saevak Sikh Poojan Sabh Aavehi Sabh Gaavehi Har Har Ootham Baanee ||
All the Sikhs and servants come to worship and adore You; they sing the sublime Bani of the Lord, Har, Har.
ਧਨਾਸਰੀ (ਮਃ ੪) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੧੪
Raag Dhanaasree Guru Ram Das
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥੧॥
Gaaviaa Suniaa Thin Kaa Har Thhaae Paavai Jin Sathigur Kee Aagiaa Sath Sath Kar Maanee ||1||
Their singing and listening is approved by the Lord; they accept the Order of the True Guru as True, totally True. ||1||
ਧਨਾਸਰੀ (ਮਃ ੪) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੧੫
Raag Dhanaasree Guru Ram Das
ਬੋਲਹੁ ਭਾਈ ਹਰਿ ਕੀਰਤਿ ਹਰਿ ਭਵਜਲ ਤੀਰਥਿ ॥
Bolahu Bhaaee Har Keerath Har Bhavajal Theerathh ||
Chant the Lord's Praises, O Siblings of Destiny; the Lord is the sacred shrine of pilgrimage in the terrifying world-ocean.
ਧਨਾਸਰੀ (ਮਃ ੪) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੧੬
Raag Dhanaasree Guru Ram Das
ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ ॥ ਰਹਾਉ ॥
Har Dhar Thin Kee Ootham Baath Hai Santhahu Har Kathhaa Jin Janahu Jaanee || Rehaao ||
They alone are praised in the Court of the Lord, O Saints, who know and understand the Lord's sermon. ||Pause||
ਧਨਾਸਰੀ (ਮਃ ੪) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੧੬
Raag Dhanaasree Guru Ram Das
ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ ॥
Aapae Gur Chaelaa Hai Aapae Aapae Har Prabh Choj Viddaanee ||
He Himself is the Guru, and He Himself is the disciple; the Lord God Himself plays His wondrous games.
ਧਨਾਸਰੀ (ਮਃ ੪) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੧੭
Raag Dhanaasree Guru Ram Das
ਜਨ ਨਾਨਕ ਆਪਿ ਮਿਲਾਏ ਸੋਈ ਹਰਿ ਮਿਲਸੀ ਅਵਰ ਸਭ ਤਿਆਗਿ ਓਹਾ ਹਰਿ ਭਾਨੀ ॥੨॥੫॥੧੧॥
Jan Naanak Aap Milaaeae Soee Har Milasee Avar Sabh Thiaag Ouhaa Har Bhaanee ||2||5||11||
O servant Nanak, he alone merges with the Lord, whom the Lord Himself merges; all the others are forsaken, but the Lord loves him. ||2||5||11||
ਧਨਾਸਰੀ (ਮਃ ੪) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੧੭
Raag Dhanaasree Guru Ram Das
ਧਨਾਸਰੀ ਮਹਲਾ ੪ ॥
Dhhanaasaree Mehalaa 4 ||
Dhanaasaree, Fourth Mehl:
ਧਨਾਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੬੯
ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥
Eishhaa Poorak Sarab Sukhadhaathaa Har Jaa Kai Vas Hai Kaamadhhaenaa ||
The Lord is the Fulfiller of desires, the Giver of total peace; the Kaamadhaynaa, the wish-fulfilling cow, is in His power.
ਧਨਾਸਰੀ (ਮਃ ੪) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੧੯
Raag Dhanaasree Guru Ram Das
ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥
So Aisaa Har Dhhiaaeeai Maerae Jeearrae Thaa Sarab Sukh Paavehi Maerae Manaa ||1||
So meditate on such a Lord, O my soul. Then, you shall obtain total peace, O my mind. ||1||
ਧਨਾਸਰੀ (ਮਃ ੪) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੯ ਪੰ. ੧੯
Raag Dhanaasree Guru Ram Das