Sri Guru Granth Sahib
Displaying Ang 670 of 1430
- 1
- 2
- 3
- 4
ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥
Jap Man Sath Naam Sadhaa Sath Naam ||
Chant, O my mind, the True Name, Sat Naam, the True Name.
ਧਨਾਸਰੀ (ਮਃ ੪) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੧
Raag Dhanaasree Guru Ram Das
ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥
Halath Palath Mukh Oojal Hoee Hai Nith Dhhiaaeeai Har Purakh Niranjanaa || Rehaao ||
In this world, and in the world beyond, your face shall be radiant, by meditating continually on the immaculate Lord God. ||Pause||
ਧਨਾਸਰੀ (ਮਃ ੪) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੧
Raag Dhanaasree Guru Ram Das
ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥
Jeh Har Simaran Bhaeiaa Theh Oupaadhh Gath Keenee Vaddabhaagee Har Japanaa ||
Wherever anyone remembers the Lord in meditation, disaster runs away from that place. By great good fortune, we meditate on the Lord.
ਧਨਾਸਰੀ (ਮਃ ੪) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੨
Raag Dhanaasree Guru Ram Das
ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥੨॥੬॥੧੨॥
Jan Naanak Ko Gur Eih Math Dheenee Jap Har Bhavajal Tharanaa ||2||6||12||
The Guru has blessed servant Nanak with this understanding, that by meditating on the Lord, we cross over the terrifying world-ocean. ||2||6||12||
ਧਨਾਸਰੀ (ਮਃ ੪) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੩
Raag Dhanaasree Guru Ram Das
ਧਨਾਸਰੀ ਮਹਲਾ ੪ ॥
Dhhanaasaree Mehalaa 4 ||
Dhanaasaree, Fourth Mehl:
ਧਨਾਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੭੦
ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥
Maerae Saahaa Mai Har Dharasan Sukh Hoe ||
O my King, beholding the Blessed Vision of the Lord's Darshan, I am at peace.
ਧਨਾਸਰੀ (ਮਃ ੪) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੪
Raag Dhanaasree Guru Ram Das
ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥
Hamaree Baedhan Thoo Jaanathaa Saahaa Avar Kiaa Jaanai Koe || Rehaao ||
You alone know my inner pain, O King; what can anyone else know? ||Pause||
ਧਨਾਸਰੀ (ਮਃ ੪) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੪
Raag Dhanaasree Guru Ram Das
ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥
Saachaa Saahib Sach Thoo Maerae Saahaa Thaeraa Keeaa Sach Sabh Hoe ||
O True Lord and Master, You are truly my King; whatever You do, all that is True.
ਧਨਾਸਰੀ (ਮਃ ੪) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੫
Raag Dhanaasree Guru Ram Das
ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥
Jhoothaa Kis Ko Aakheeai Saahaa Dhoojaa Naahee Koe ||1||
Who should I call a liar? There is no other than You, O King. ||1||
ਧਨਾਸਰੀ (ਮਃ ੪) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੬
Raag Dhanaasree Guru Ram Das
ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥
Sabhanaa Vich Thoo Varathadhaa Saahaa Sabh Thujhehi Dhhiaavehi Dhin Raath ||
You are pervading and permeating in all; O King, everyone meditates on You, day and night.
ਧਨਾਸਰੀ (ਮਃ ੪) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੬
Raag Dhanaasree Guru Ram Das
ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥
Sabh Thujh Hee Thhaavahu Mangadhae Maerae Saahaa Thoo Sabhanaa Karehi Eik Dhaath ||2||
Everyone begs of You, O my King; You alone give gifts to all. ||2||
ਧਨਾਸਰੀ (ਮਃ ੪) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੭
Raag Dhanaasree Guru Ram Das
ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥
Sabh Ko Thujh Hee Vich Hai Maerae Saahaa Thujh Thae Baahar Koee Naahi ||
All are under Your Power, O my King; none at all are beyond You.
ਧਨਾਸਰੀ (ਮਃ ੪) (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੭
Raag Dhanaasree Guru Ram Das
ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥
Sabh Jeea Thaerae Thoo Sabhas Dhaa Maerae Saahaa Sabh Thujh Hee Maahi Samaahi ||3||
All beings are Yours-You belong to all, O my King. All shall merge and be absorbed in You. ||3||
ਧਨਾਸਰੀ (ਮਃ ੪) (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੮
Raag Dhanaasree Guru Ram Das
ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥
Sabhanaa Kee Thoo Aas Hai Maerae Piaarae Sabh Thujhehi Dhhiaavehi Maerae Saah ||
You are the hope of all, O my Beloved; all meditate on You, O my King.
ਧਨਾਸਰੀ (ਮਃ ੪) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੯
Raag Dhanaasree Guru Ram Das
ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥
Jio Bhaavai Thio Rakh Thoo Maerae Piaarae Sach Naanak Kae Paathisaah ||4||7||13||
As it pleases You, protect and preserve me, O my Beloved; You are the True King of Nanak. ||4||7||13||
ਧਨਾਸਰੀ (ਮਃ ੪) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੯
Raag Dhanaasree Guru Ram Das
ਧਨਾਸਰੀ ਮਹਲਾ ੫ ਘਰੁ ੧ ਚਉਪਦੇ
Dhhanaasaree Mehalaa 5 Ghar 1 Choupadhae
Dhanaasaree, Fifth Mehl, First House, Chau-Padas:
ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੭੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੭੦
ਭਵ ਖੰਡਨ ਦੁਖ ਭੰਜਨ ਸ੍ਵਾਮੀ ਭਗਤਿ ਵਛਲ ਨਿਰੰਕਾਰੇ ॥
Bhav Khanddan Dhukh Bhanjan Svaamee Bhagath Vashhal Nirankaarae ||
O Destroyer of fear, Remover of suffering, Lord and Master, Lover of Your devotees, Formless Lord.
ਧਨਾਸਰੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੧੨
Raag Dhanaasree Guru Arjan Dev
ਕੋਟਿ ਪਰਾਧ ਮਿਟੇ ਖਿਨ ਭੀਤਰਿ ਜਾਂ ਗੁਰਮੁਖਿ ਨਾਮੁ ਸਮਾਰੇ ॥੧॥
Kott Paraadhh Mittae Khin Bheethar Jaan Guramukh Naam Samaarae ||1||
Millions of sins are eradicated in an instant when, as Gurmukh, one contemplates the Naam, the Name of the Lord. ||1||
ਧਨਾਸਰੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੧੨
Raag Dhanaasree Guru Arjan Dev
ਮੇਰਾ ਮਨੁ ਲਾਗਾ ਹੈ ਰਾਮ ਪਿਆਰੇ ॥
Maeraa Man Laagaa Hai Raam Piaarae ||
My mind is attached to my Beloved Lord.
ਧਨਾਸਰੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੧੩
Raag Dhanaasree Guru Arjan Dev
ਦੀਨ ਦਇਆਲਿ ਕਰੀ ਪ੍ਰਭਿ ਕਿਰਪਾ ਵਸਿ ਕੀਨੇ ਪੰਚ ਦੂਤਾਰੇ ॥੧॥ ਰਹਾਉ ॥
Dheen Dhaeiaal Karee Prabh Kirapaa Vas Keenae Panch Dhoothaarae ||1|| Rehaao ||
God, Merciful to the meek, granted His Grace, and placed the five enemies under my control. ||1||Pause||
ਧਨਾਸਰੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੧੩
Raag Dhanaasree Guru Arjan Dev
ਤੇਰਾ ਥਾਨੁ ਸੁਹਾਵਾ ਰੂਪੁ ਸੁਹਾਵਾ ਤੇਰੇ ਭਗਤ ਸੋਹਹਿ ਦਰਬਾਰੇ ॥
Thaeraa Thhaan Suhaavaa Roop Suhaavaa Thaerae Bhagath Sohehi Dharabaarae ||
Your place is so beautiful; Your form is so beautiful; Your devotees look so beautiful in Your Court.
ਧਨਾਸਰੀ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੧੪
Raag Dhanaasree Guru Arjan Dev
ਸਰਬ ਜੀਆ ਕੇ ਦਾਤੇ ਸੁਆਮੀ ਕਰਿ ਕਿਰਪਾ ਲੇਹੁ ਉਬਾਰੇ ॥੨॥
Sarab Jeeaa Kae Dhaathae Suaamee Kar Kirapaa Laehu Oubaarae ||2||
O Lord and Master, Giver of all beings, please, grant Your Grace, and save me. ||2||
ਧਨਾਸਰੀ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੧੪
Raag Dhanaasree Guru Arjan Dev
ਤੇਰਾ ਵਰਨੁ ਨ ਜਾਪੈ ਰੂਪੁ ਨ ਲਖੀਐ ਤੇਰੀ ਕੁਦਰਤਿ ਕਉਨੁ ਬੀਚਾਰੇ ॥
Thaeraa Varan N Jaapai Roop N Lakheeai Thaeree Kudharath Koun Beechaarae ||
Your color is not known, and Your form is not seen; who can contemplate Your Almighty Creative Power?
ਧਨਾਸਰੀ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੧੫
Raag Dhanaasree Guru Arjan Dev
ਜਲਿ ਥਲਿ ਮਹੀਅਲਿ ਰਵਿਆ ਸ੍ਰਬ ਠਾਈ ਅਗਮ ਰੂਪ ਗਿਰਧਾਰੇ ॥੩॥
Jal Thhal Meheeal Raviaa Srab Thaaee Agam Roop Giradhhaarae ||3||
You are contained in the water, the land and the sky, everywhere, O Lord of unfathomable form, Holder of the mountain. ||3||
ਧਨਾਸਰੀ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੧੫
Raag Dhanaasree Guru Arjan Dev
ਕੀਰਤਿ ਕਰਹਿ ਸਗਲ ਜਨ ਤੇਰੀ ਤੂ ਅਬਿਨਾਸੀ ਪੁਰਖੁ ਮੁਰਾਰੇ ॥
Keerath Karehi Sagal Jan Thaeree Thoo Abinaasee Purakh Muraarae ||
All beings sing Your Praises; You are the imperishable Primal Being, the Destroyer of ego.
ਧਨਾਸਰੀ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੧੬
Raag Dhanaasree Guru Arjan Dev
ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਨਿ ਦੁਆਰੇ ॥੪॥੧॥
Jio Bhaavai Thio Raakhahu Suaamee Jan Naanak Saran Dhuaarae ||4||1||
As it pleases You, please protect and preserve me; servant Nanak seeks Sanctuary at Your Door. ||4||1||
ਧਨਾਸਰੀ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੧੭
Raag Dhanaasree Guru Arjan Dev
ਧਨਾਸਰੀ ਮਹਲਾ ੫ ॥
Dhhanaasaree Mehalaa 5 ||
Dhanaasaree, Fifth Mehl:
ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੭੦
ਬਿਨੁ ਜਲ ਪ੍ਰਾਨ ਤਜੇ ਹੈ ਮੀਨਾ ਜਿਨਿ ਜਲ ਸਿਉ ਹੇਤੁ ਬਢਾਇਓ ॥
Bin Jal Praan Thajae Hai Meenaa Jin Jal Sio Haeth Badtaaeiou ||
The fish out of water loses its life; it is deeply in love with the water.
ਧਨਾਸਰੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੧੮
Raag Dhanaasree Guru Arjan Dev
ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ ਨਿਕਸਿ ਨ ਪਾਇਓ ॥੧॥
Kamal Haeth Binasiou Hai Bhavaraa Oun Maarag Nikas N Paaeiou ||1||
The bumble bee, totally in love with the lotus flower, is lost in it; it cannot find the way to escape from it. ||1||
ਧਨਾਸਰੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੧੮
Raag Dhanaasree Guru Arjan Dev
ਅਬ ਮਨ ਏਕਸ ਸਿਉ ਮੋਹੁ ਕੀਨਾ ॥
Ab Man Eaekas Sio Mohu Keenaa ||
Now, my mind has nurtured love for the One Lord.
ਧਨਾਸਰੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੧੯
Raag Dhanaasree Guru Arjan Dev
ਮਰੈ ਨ ਜਾਵੈ ਸਦ ਹੀ ਸੰਗੇ ਸਤਿਗੁਰ ਸਬਦੀ ਚੀਨਾ ॥੧॥ ਰਹਾਉ ॥
Marai N Jaavai Sadh Hee Sangae Sathigur Sabadhee Cheenaa ||1|| Rehaao ||
He does not die, and is not born; He is always with me. Through the Word of the True Guru's Shabad, I know Him. ||1||Pause||
ਧਨਾਸਰੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੧੯
Raag Dhanaasree Guru Arjan Dev