Sri Guru Granth Sahib
Displaying Ang 676 of 1430
- 1
- 2
- 3
- 4
ਤਾਣੁ ਮਾਣੁ ਦੀਬਾਣੁ ਸਾਚਾ ਨਾਨਕ ਕੀ ਪ੍ਰਭ ਟੇਕ ॥੪॥੨॥੨੦॥
Thaan Maan Dheebaan Saachaa Naanak Kee Prabh Ttaek ||4||2||20||
The True Lord is Nanak's strength, honor and support; He alone is his protection. ||4||2||20||
ਧਨਾਸਰੀ (ਮਃ ੫) (੨੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧
Raag Dhanaasree Guru Arjan Dev
ਧਨਾਸਰੀ ਮਹਲਾ ੫ ॥
Dhhanaasaree Mehalaa 5 ||
Dhanaasaree, Fifth Mehl:
ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੭੬
ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥
Firath Firath Bhaettae Jan Saadhhoo Poorai Gur Samajhaaeiaa ||
Wandering and roaming around, I met the Holy Perfect Guru, who has taught me.
ਧਨਾਸਰੀ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੨
Raag Dhanaasree Guru Arjan Dev
ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥
Aan Sagal Bidhh Kaanm N Aavai Har Har Naam Dhhiaaeiaa ||1||
All other devices did not work, so I meditate on the Name of the Lord, Har, Har. ||1||
ਧਨਾਸਰੀ (ਮਃ ੫) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੨
Raag Dhanaasree Guru Arjan Dev
ਤਾ ਤੇ ਮੋਹਿ ਧਾਰੀ ਓਟ ਗੋਪਾਲ ॥
Thaa Thae Mohi Dhhaaree Outt Gopaal ||
For this reason, I sought the Protection and Support of my Lord, the Cherisher of the Universe.
ਧਨਾਸਰੀ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੩
Raag Dhanaasree Guru Arjan Dev
ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥
Saran Pariou Pooran Paramaesur Binasae Sagal Janjaal || Rehaao ||
I sought the Sanctuary of the Perfect Transcendent Lord, and all my entanglements were dissolved. ||Pause||
ਧਨਾਸਰੀ (ਮਃ ੫) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੩
Raag Dhanaasree Guru Arjan Dev
ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥
Surag Mirath Paeiaal Bhoo Manddal Sagal Biaapae Maae ||
Paradise, the earth, the nether regions of the underworld, and the globe of the world - all are engrossed in Maya.
ਧਨਾਸਰੀ (ਮਃ ੫) (੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੪
Raag Dhanaasree Guru Arjan Dev
ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥
Jeea Oudhhaaran Sabh Kul Thaaran Har Har Naam Dhhiaae ||2||
To save your soul, and liberate all your ancestors, meditate on the Name of the Lord, Har, Har. ||2||
ਧਨਾਸਰੀ (ਮਃ ੫) (੨੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੪
Raag Dhanaasree Guru Arjan Dev
ਨਾਨਕ ਨਾਮੁ ਨਿਰੰਜਨੁ ਗਾਈਐ ਪਾਈਐ ਸਰਬ ਨਿਧਾਨਾ ॥
Naanak Naam Niranjan Gaaeeai Paaeeai Sarab Nidhhaanaa ||
O Nanak, singing the Naam, the Name of the Immaculate Lord, all treasures are obtained.
ਧਨਾਸਰੀ (ਮਃ ੫) (੨੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੫
Raag Dhanaasree Guru Arjan Dev
ਕਰਿ ਕਿਰਪਾ ਜਿਸੁ ਦੇਇ ਸੁਆਮੀ ਬਿਰਲੇ ਕਾਹੂ ਜਾਨਾ ॥੩॥੩॥੨੧॥
Kar Kirapaa Jis Dhaee Suaamee Biralae Kaahoo Jaanaa ||3||3||21||
Only that rare person, whom the Lord and Master blesses with His Grace, comes to know this. ||3||3||21||
ਧਨਾਸਰੀ (ਮਃ ੫) (੨੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੫
Raag Dhanaasree Guru Arjan Dev
ਧਨਾਸਰੀ ਮਹਲਾ ੫ ਘਰੁ ੨ ਚਉਪਦੇ
Dhhanaasaree Mehalaa 5 Ghar 2 Choupadhae
Dhanaasaree, Fifth Mehl, Second House, Chau-Padas:
ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੭੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੭੬
ਛੋਡਿ ਜਾਹਿ ਸੇ ਕਰਹਿ ਪਰਾਲ ॥
Shhodd Jaahi Sae Karehi Paraal ||
You shall have to abandon the straw which you have collected.
ਧਨਾਸਰੀ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੮
Raag Dhanaasree Guru Arjan Dev
ਕਾਮਿ ਨ ਆਵਹਿ ਸੇ ਜੰਜਾਲ ॥
Kaam N Aavehi Sae Janjaal ||
These entanglements shall be of no use to you.
ਧਨਾਸਰੀ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੮
Raag Dhanaasree Guru Arjan Dev
ਸੰਗਿ ਨ ਚਾਲਹਿ ਤਿਨ ਸਿਉ ਹੀਤ ॥
Sang N Chaalehi Thin Sio Heeth ||
You are in love with those things that will not go with you.
ਧਨਾਸਰੀ (ਮਃ ੫) (੨੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੮
Raag Dhanaasree Guru Arjan Dev
ਜੋ ਬੈਰਾਈ ਸੇਈ ਮੀਤ ॥੧॥
Jo Bairaaee Saeee Meeth ||1||
You think that your enemies are friends. ||1||
ਧਨਾਸਰੀ (ਮਃ ੫) (੨੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੮
Raag Dhanaasree Guru Arjan Dev
ਐਸੇ ਭਰਮਿ ਭੁਲੇ ਸੰਸਾਰਾ ॥
Aisae Bharam Bhulae Sansaaraa ||
In such confusion, the world has gone astray.
ਧਨਾਸਰੀ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੯
Raag Dhanaasree Guru Arjan Dev
ਜਨਮੁ ਪਦਾਰਥੁ ਖੋਇ ਗਵਾਰਾ ॥ ਰਹਾਉ ॥
Janam Padhaarathh Khoe Gavaaraa || Rehaao ||
The foolish mortal wastes this precious human life. ||Pause||
ਧਨਾਸਰੀ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੯
Raag Dhanaasree Guru Arjan Dev
ਸਾਚੁ ਧਰਮੁ ਨਹੀ ਭਾਵੈ ਡੀਠਾ ॥
Saach Dhharam Nehee Bhaavai Ddeethaa ||
He does not like to see Truth and righteousness.
ਧਨਾਸਰੀ (ਮਃ ੫) (੨੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੯
Raag Dhanaasree Guru Arjan Dev
ਝੂਠ ਧੋਹ ਸਿਉ ਰਚਿਓ ਮੀਠਾ ॥
Jhooth Dhhoh Sio Rachiou Meethaa ||
He is attached to falsehood and deception; they seem sweet to him.
ਧਨਾਸਰੀ (ਮਃ ੫) (੨੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੦
Raag Dhanaasree Guru Arjan Dev
ਦਾਤਿ ਪਿਆਰੀ ਵਿਸਰਿਆ ਦਾਤਾਰਾ ॥
Dhaath Piaaree Visariaa Dhaathaaraa ||
He loves gifts, but he forgets the Giver.
ਧਨਾਸਰੀ (ਮਃ ੫) (੨੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੦
Raag Dhanaasree Guru Arjan Dev
ਜਾਣੈ ਨਾਹੀ ਮਰਣੁ ਵਿਚਾਰਾ ॥੨॥
Jaanai Naahee Maran Vichaaraa ||2||
The wretched creature does not even think of death. ||2||
ਧਨਾਸਰੀ (ਮਃ ੫) (੨੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੦
Raag Dhanaasree Guru Arjan Dev
ਵਸਤੁ ਪਰਾਈ ਕਉ ਉਠਿ ਰੋਵੈ ॥
Vasath Paraaee Ko Outh Rovai ||
He cries for the possessions of others.
ਧਨਾਸਰੀ (ਮਃ ੫) (੨੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੧
Raag Dhanaasree Guru Arjan Dev
ਕਰਮ ਧਰਮ ਸਗਲਾ ਈ ਖੋਵੈ ॥
Karam Dhharam Sagalaa Ee Khovai ||
He forfeits all the merits of his good deeds and religion.
ਧਨਾਸਰੀ (ਮਃ ੫) (੨੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੧
Raag Dhanaasree Guru Arjan Dev
ਹੁਕਮੁ ਨ ਬੂਝੈ ਆਵਣ ਜਾਣੇ ॥
Hukam N Boojhai Aavan Jaanae ||
He does not understand the Hukam of the Lord's Command, and so he continues coming and going in reincarnation.
ਧਨਾਸਰੀ (ਮਃ ੫) (੨੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੧
Raag Dhanaasree Guru Arjan Dev
ਪਾਪ ਕਰੈ ਤਾ ਪਛੋਤਾਣੇ ॥੩॥
Paap Karai Thaa Pashhothaanae ||3||
He sins, and then regrets and repents. ||3||
ਧਨਾਸਰੀ (ਮਃ ੫) (੨੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੨
Raag Dhanaasree Guru Arjan Dev
ਜੋ ਤੁਧੁ ਭਾਵੈ ਸੋ ਪਰਵਾਣੁ ॥
Jo Thudhh Bhaavai So Paravaan ||
Whatever pleases You, Lord, that alone is acceptable.
ਧਨਾਸਰੀ (ਮਃ ੫) (੨੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੨
Raag Dhanaasree Guru Arjan Dev
ਤੇਰੇ ਭਾਣੇ ਨੋ ਕੁਰਬਾਣੁ ॥
Thaerae Bhaanae No Kurabaan ||
I am a sacrifice to Your Will.
ਧਨਾਸਰੀ (ਮਃ ੫) (੨੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੨
Raag Dhanaasree Guru Arjan Dev
ਨਾਨਕੁ ਗਰੀਬੁ ਬੰਦਾ ਜਨੁ ਤੇਰਾ ॥
Naanak Gareeb Bandhaa Jan Thaeraa ||
Poor Nanak is Your slave, Your humble servant.
ਧਨਾਸਰੀ (ਮਃ ੫) (੨੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੨
Raag Dhanaasree Guru Arjan Dev
ਰਾਖਿ ਲੇਇ ਸਾਹਿਬੁ ਪ੍ਰਭੁ ਮੇਰਾ ॥੪॥੧॥੨੨॥
Raakh Laee Saahib Prabh Maeraa ||4||1||22||
Save me, O my Lord God Master! ||4||1||22||
ਧਨਾਸਰੀ (ਮਃ ੫) (੨੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੩
Raag Dhanaasree Guru Arjan Dev
ਧਨਾਸਰੀ ਮਹਲਾ ੫ ॥
Dhhanaasaree Mehalaa 5 ||
Dhanaasaree, Fifth Mehl:
ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੭੬
ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥
Mohi Masakeen Prabh Naam Adhhaar ||
I am meek and poor; the Name of God is my only Support.
ਧਨਾਸਰੀ (ਮਃ ੫) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੩
Raag Dhanaasree Guru Arjan Dev
ਖਾਟਣ ਕਉ ਹਰਿ ਹਰਿ ਰੋਜਗਾਰੁ ॥
Khaattan Ko Har Har Rojagaar ||
The Name of the Lord, Har, Har, is my occupation and earnings.
ਧਨਾਸਰੀ (ਮਃ ੫) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੪
Raag Dhanaasree Guru Arjan Dev
ਸੰਚਣ ਕਉ ਹਰਿ ਏਕੋ ਨਾਮੁ ॥
Sanchan Ko Har Eaeko Naam ||
I gather only the Lord's Name.
ਧਨਾਸਰੀ (ਮਃ ੫) (੨੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੪
Raag Dhanaasree Guru Arjan Dev
ਹਲਤਿ ਪਲਤਿ ਤਾ ਕੈ ਆਵੈ ਕਾਮ ॥੧॥
Halath Palath Thaa Kai Aavai Kaam ||1||
It is useful in both this world and the next. ||1||
ਧਨਾਸਰੀ (ਮਃ ੫) (੨੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੪
Raag Dhanaasree Guru Arjan Dev
ਨਾਮਿ ਰਤੇ ਪ੍ਰਭ ਰੰਗਿ ਅਪਾਰ ॥
Naam Rathae Prabh Rang Apaar ||
Imbued with the Love of the Lord God's Infinite Name,
ਧਨਾਸਰੀ (ਮਃ ੫) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੫
Raag Dhanaasree Guru Arjan Dev
ਸਾਧ ਗਾਵਹਿ ਗੁਣ ਏਕ ਨਿਰੰਕਾਰ ॥ ਰਹਾਉ ॥
Saadhh Gaavehi Gun Eaek Nirankaar || Rehaao ||
The Holy Saints sing the Glorious Praises of the One Lord, the Formless Lord. ||Pause||
ਧਨਾਸਰੀ (ਮਃ ੫) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੫
Raag Dhanaasree Guru Arjan Dev
ਸਾਧ ਕੀ ਸੋਭਾ ਅਤਿ ਮਸਕੀਨੀ ॥
Saadhh Kee Sobhaa Ath Masakeenee ||
The Glory of the Holy Saints comes from their total humility.
ਧਨਾਸਰੀ (ਮਃ ੫) (੨੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੫
Raag Dhanaasree Guru Arjan Dev
ਸੰਤ ਵਡਾਈ ਹਰਿ ਜਸੁ ਚੀਨੀ ॥
Santh Vaddaaee Har Jas Cheenee ||
The Saints realize that their greatness rests in the Praises of the Lord.
ਧਨਾਸਰੀ (ਮਃ ੫) (੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੬
Raag Dhanaasree Guru Arjan Dev
ਅਨਦੁ ਸੰਤਨ ਕੈ ਭਗਤਿ ਗੋਵਿੰਦ ॥
Anadh Santhan Kai Bhagath Govindh ||
Meditating on the Lord of the Universe, the Saints are in bliss.
ਧਨਾਸਰੀ (ਮਃ ੫) (੨੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੬
Raag Dhanaasree Guru Arjan Dev
ਸੂਖੁ ਸੰਤਨ ਕੈ ਬਿਨਸੀ ਚਿੰਦ ॥੨॥
Sookh Santhan Kai Binasee Chindh ||2||
The Saints find peace, and their anxieties are dispelled. ||2||
ਧਨਾਸਰੀ (ਮਃ ੫) (੨੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੬
Raag Dhanaasree Guru Arjan Dev
ਜਹ ਸਾਧ ਸੰਤਨ ਹੋਵਹਿ ਇਕਤ੍ਰ ॥
Jeh Saadhh Santhan Hovehi Eikathr ||
Wherever the Holy Saints gather,
ਧਨਾਸਰੀ (ਮਃ ੫) (੨੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੭
Raag Dhanaasree Guru Arjan Dev
ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥
Theh Har Jas Gaavehi Naadh Kavith ||
There they sing the Praises of the Lord, in music and poetry.
ਧਨਾਸਰੀ (ਮਃ ੫) (੨੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੭
Raag Dhanaasree Guru Arjan Dev
ਸਾਧ ਸਭਾ ਮਹਿ ਅਨਦ ਬਿਸ੍ਰਾਮ ॥
Saadhh Sabhaa Mehi Anadh Bisraam ||
In the Society of the Saints, there is bliss and peace.
ਧਨਾਸਰੀ (ਮਃ ੫) (੨੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੭
Raag Dhanaasree Guru Arjan Dev
ਉਨ ਸੰਗੁ ਸੋ ਪਾਏ ਜਿਸੁ ਮਸਤਕਿ ਕਰਾਮ ॥੩॥
Oun Sang So Paaeae Jis Masathak Karaam ||3||
They alone obtain this Society, upon whose foreheads such destiny is written. ||3||
ਧਨਾਸਰੀ (ਮਃ ੫) (੨੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੮
Raag Dhanaasree Guru Arjan Dev
ਦੁਇ ਕਰ ਜੋੜਿ ਕਰੀ ਅਰਦਾਸਿ ॥
Dhue Kar Jorr Karee Aradhaas ||
With my palms pressed together, I offer my prayer.
ਧਨਾਸਰੀ (ਮਃ ੫) (੨੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੮
Raag Dhanaasree Guru Arjan Dev
ਚਰਨ ਪਖਾਰਿ ਕਹਾਂ ਗੁਣਤਾਸ ॥
Charan Pakhaar Kehaan Gunathaas ||
I wash their feet, and chant the Praises of the Lord, the treasure of virtue.
ਧਨਾਸਰੀ (ਮਃ ੫) (੨੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੯
Raag Dhanaasree Guru Arjan Dev
ਪ੍ਰਭ ਦਇਆਲ ਕਿਰਪਾਲ ਹਜੂਰਿ ॥
Prabh Dhaeiaal Kirapaal Hajoor ||
O God, merciful and compassionate, let me remain in Your Presence.
ਧਨਾਸਰੀ (ਮਃ ੫) (੨੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੯
Raag Dhanaasree Guru Arjan Dev
ਨਾਨਕੁ ਜੀਵੈ ਸੰਤਾ ਧੂਰਿ ॥੪॥੨॥੨੩॥
Naanak Jeevai Santhaa Dhhoor ||4||2||23||
Nanak lives, in the dust of the Saints. ||4||2||23||
ਧਨਾਸਰੀ (ਮਃ ੫) (੨੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੭੬ ਪੰ. ੧੯
Raag Dhanaasree Guru Arjan Dev