Sri Guru Granth Sahib
Displaying Ang 679 of 1430
- 1
- 2
- 3
- 4
ਧਨਾਸਰੀ ਮਹਲਾ ੫ ਘਰੁ ੭
Dhhanaasaree Mehalaa 5 Ghar 7
Dhanaasaree, Fifth Mehl, Seventh House:
ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੭੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੭੯
ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ ॥
Har Eaek Simar Eaek Simar Eaek Simar Piaarae ||
Meditate in remembrance on the One Lord; meditate in remembrance on the One Lord; meditate in remembrance on the One Lord, O my Beloved.
ਧਨਾਸਰੀ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੨
Raag Dhanaasree Guru Arjan Dev
ਕਲਿ ਕਲੇਸ ਲੋਭ ਮੋਹ ਮਹਾ ਭਉਜਲੁ ਤਾਰੇ ॥ ਰਹਾਉ ॥
Kal Kalaes Lobh Moh Mehaa Bhoujal Thaarae || Rehaao ||
He shall save you from strife, suffering, greed, attachment, and the most terrifying world-ocean. ||Pause||
ਧਨਾਸਰੀ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੨
Raag Dhanaasree Guru Arjan Dev
ਸਾਸਿ ਸਾਸਿ ਨਿਮਖ ਨਿਮਖ ਦਿਨਸੁ ਰੈਨਿ ਚਿਤਾਰੇ ॥
Saas Saas Nimakh Nimakh Dhinas Rain Chithaarae ||
With each and every breath, each and every instant, day and night, dwell upon Him.
ਧਨਾਸਰੀ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੩
Raag Dhanaasree Guru Arjan Dev
ਸਾਧਸੰਗ ਜਪਿ ਨਿਸੰਗ ਮਨਿ ਨਿਧਾਨੁ ਧਾਰੇ ॥੧॥
Saadhhasang Jap Nisang Man Nidhhaan Dhhaarae ||1||
In the Saadh Sangat, the Company of the Holy, meditate on Him fearlessly, and enshrine the treasure of His Name in your mind. ||1||
ਧਨਾਸਰੀ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੩
Raag Dhanaasree Guru Arjan Dev
ਚਰਨ ਕਮਲ ਨਮਸਕਾਰ ਗੁਨ ਗੋਬਿਦ ਬੀਚਾਰੇ ॥
Charan Kamal Namasakaar Gun Gobidh Beechaarae ||
Worship His lotus feet, and contemplate the glorious virtues of the Lord of the Universe.
ਧਨਾਸਰੀ (ਮਃ ੫) (੩੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੩
Raag Dhanaasree Guru Arjan Dev
ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਧਾਰੇ ॥੨॥੧॥੩੧॥
Saadhh Janaa Kee Raen Naanak Mangal Sookh Sadhhaarae ||2||1||31||
O Nanak, the dust of the feet of the Holy shall bless you with pleasure and peace. ||2||1||31||
ਧਨਾਸਰੀ (ਮਃ ੫) (੩੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੪
Raag Dhanaasree Guru Arjan Dev
ਧਨਾਸਰੀ ਮਹਲਾ ੫ ਘਰੁ ੮ ਦੁਪਦੇ
Dhhanaasaree Mehalaa 5 Ghar 8 Dhupadhae
Dhanaasaree, Fifth Mehl, Eighth House, Du-Padas:
ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੭੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੭੯
ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ॥
Simaro Simar Simar Sukh Paavo Saas Saas Samaalae ||
Remembering, remembering, remembering Him in meditation, I find peace; with each and every breath, I dwell upon Him.
ਧਨਾਸਰੀ (ਮਃ ੫) (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੬
Raag Dhanaasree Guru Arjan Dev
ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ॥੧॥
Eih Lok Paralok Sang Sehaaee Jath Kath Mohi Rakhavaalae ||1||
In this world, and in the world beyond, He is with me, as my help and support; wherever I go, He protects me. ||1||
ਧਨਾਸਰੀ (ਮਃ ੫) (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੬
Raag Dhanaasree Guru Arjan Dev
ਗੁਰ ਕਾ ਬਚਨੁ ਬਸੈ ਜੀਅ ਨਾਲੇ ॥
Gur Kaa Bachan Basai Jeea Naalae ||
The Guru's Word abides with my soul.
ਧਨਾਸਰੀ (ਮਃ ੫) (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੭
Raag Dhanaasree Guru Arjan Dev
ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥
Jal Nehee Ddoobai Thasakar Nehee Laevai Bhaahi N Saakai Jaalae ||1|| Rehaao ||
It does not sink in water; thieves cannot steal it, and fire cannot burn it. ||1||Pause||
ਧਨਾਸਰੀ (ਮਃ ੫) (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੭
Raag Dhanaasree Guru Arjan Dev
ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ ॥
Niradhhan Ko Dhhan Andhhulae Ko Ttik Maath Dhoodhh Jaisae Baalae ||
It is like wealth to the poor, a cane for the blind, and mother's milk for the infant.
ਧਨਾਸਰੀ (ਮਃ ੫) (੩੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੮
Raag Dhanaasree Guru Arjan Dev
ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ॥੨॥੧॥੩੨॥
Saagar Mehi Bohithh Paaeiou Har Naanak Karee Kirapaa Kirapaalae ||2||1||32||
In the ocean of the world, I have found the boat of the Lord; the Merciful Lord has bestowed His Mercy upon Nanak. ||2||1||32||
ਧਨਾਸਰੀ (ਮਃ ੫) (੩੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੮
Raag Dhanaasree Guru Arjan Dev
ਧਨਾਸਰੀ ਮਹਲਾ ੫ ॥
Dhhanaasaree Mehalaa 5 ||
Dhanaasaree, Fifth Mehl:
ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੭੯
ਭਏ ਕ੍ਰਿਪਾਲ ਦਇਆਲ ਗੋਬਿੰਦਾ ਅੰਮ੍ਰਿਤੁ ਰਿਦੈ ਸਿੰਚਾਈ ॥
Bheae Kirapaal Dhaeiaal Gobindhaa Anmrith Ridhai Sinchaaee ||
The Lord of the Universe has become kind and merciful; His Ambrosial Nectar permeates my heart.
ਧਨਾਸਰੀ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੯
Raag Dhanaasree Guru Arjan Dev
ਨਵ ਨਿਧਿ ਰਿਧਿ ਸਿਧਿ ਹਰਿ ਲਾਗਿ ਰਹੀ ਜਨ ਪਾਈ ॥੧॥
Nav Nidhh Ridhh Sidhh Har Laag Rehee Jan Paaee ||1||
The nine treasures, riches and the miraculous spiritual powers of the Siddhas cling to the feet of the Lord's humble servant. ||1||
ਧਨਾਸਰੀ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੧੦
Raag Dhanaasree Guru Arjan Dev
ਸੰਤਨ ਕਉ ਅਨਦੁ ਸਗਲ ਹੀ ਜਾਈ ॥
Santhan Ko Anadh Sagal Hee Jaaee ||
The Saints are in ecstasy everywhere.
ਧਨਾਸਰੀ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੧੦
Raag Dhanaasree Guru Arjan Dev
ਗ੍ਰਿਹਿ ਬਾਹਰਿ ਠਾਕੁਰੁ ਭਗਤਨ ਕਾ ਰਵਿ ਰਹਿਆ ਸ੍ਰਬ ਠਾਈ ॥੧॥ ਰਹਾਉ ॥
Grihi Baahar Thaakur Bhagathan Kaa Rav Rehiaa Srab Thaaee ||1|| Rehaao ||
Within the home, and outside as well, the Lord and Master of His devotees is totally pervading and permeating everywhere. ||1||Pause||
ਧਨਾਸਰੀ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੧੧
Raag Dhanaasree Guru Arjan Dev
ਤਾ ਕਉ ਕੋਇ ਨ ਪਹੁਚਨਹਾਰਾ ਜਾ ਕੈ ਅੰਗਿ ਗੁਸਾਈ ॥
Thaa Ko Koe N Pahuchanehaaraa Jaa Kai Ang Gusaaee ||
No one can equal one who has the Lord of the Universe on his side.
ਧਨਾਸਰੀ (ਮਃ ੫) (੩੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੧੨
Raag Dhanaasree Guru Arjan Dev
ਜਮ ਕੀ ਤ੍ਰਾਸ ਮਿਟੈ ਜਿਸੁ ਸਿਮਰਤ ਨਾਨਕ ਨਾਮੁ ਧਿਆਈ ॥੨॥੨॥੩੩॥
Jam Kee Thraas Mittai Jis Simarath Naanak Naam Dhhiaaee ||2||2||33||
The fear of the Messenger of Death is eradicated, remembering Him in meditation; Nanak meditates on the Naam, the Name of the Lord. ||2||2||33||
ਧਨਾਸਰੀ (ਮਃ ੫) (੩੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੧੨
Raag Dhanaasree Guru Arjan Dev
ਧਨਾਸਰੀ ਮਹਲਾ ੫ ॥
Dhhanaasaree Mehalaa 5 ||
Dhanaasaree, Fifth Mehl:
ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੭੯
ਦਰਬਵੰਤੁ ਦਰਬੁ ਦੇਖਿ ਗਰਬੈ ਭੂਮਵੰਤੁ ਅਭਿਮਾਨੀ ॥
Dharabavanth Dharab Dhaekh Garabai Bhoomavanth Abhimaanee ||
The rich man gazes upon his riches, and is proud of himself; the landlord takes pride in his lands.
ਧਨਾਸਰੀ (ਮਃ ੫) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੧੩
Raag Dhanaasree Guru Arjan Dev
ਰਾਜਾ ਜਾਨੈ ਸਗਲ ਰਾਜੁ ਹਮਰਾ ਤਿਉ ਹਰਿ ਜਨ ਟੇਕ ਸੁਆਮੀ ॥੧॥
Raajaa Jaanai Sagal Raaj Hamaraa Thio Har Jan Ttaek Suaamee ||1||
The king believes that the whole kingdom belongs to him; in the same way, the humble servant of the Lord looks upon the support of his Lord and Master. ||1||
ਧਨਾਸਰੀ (ਮਃ ੫) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੧੩
Raag Dhanaasree Guru Arjan Dev
ਜੇ ਕੋਊ ਅਪੁਨੀ ਓਟ ਸਮਾਰੈ ॥
Jae Kooo Apunee Outt Samaarai ||
When one considers the Lord to be his only support,
ਧਨਾਸਰੀ (ਮਃ ੫) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੧੪
Raag Dhanaasree Guru Arjan Dev
ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲੁ ਨਹੀ ਹਾਰੈ ॥੧॥ ਰਹਾਉ ॥
Jaisaa Bith Thaisaa Hoe Varathai Apunaa Bal Nehee Haarai ||1|| Rehaao ||
Then the Lord uses His power to help him; this power cannot be defeated. ||1||Pause||
ਧਨਾਸਰੀ (ਮਃ ੫) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੧੪
Raag Dhanaasree Guru Arjan Dev
ਆਨ ਤਿਆਗਿ ਭਏ ਇਕ ਆਸਰ ਸਰਣਿ ਸਰਣਿ ਕਰਿ ਆਏ ॥
Aan Thiaag Bheae Eik Aasar Saran Saran Kar Aaeae ||
Renouncing all others, I have sought the Support of the One Lord; I have come to Him, pleading, ""Save me, save me!""
ਧਨਾਸਰੀ (ਮਃ ੫) (੩੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੧੫
Raag Dhanaasree Guru Arjan Dev
ਸੰਤ ਅਨੁਗ੍ਰਹ ਭਏ ਮਨ ਨਿਰਮਲ ਨਾਨਕ ਹਰਿ ਗੁਨ ਗਾਏ ॥੨॥੩॥੩੪॥
Santh Anugreh Bheae Man Niramal Naanak Har Gun Gaaeae ||2||3||34||
By the kindness and the Grace of the Saints, my mind has been purified; Nanak sings the Glorious Praises of the Lord. ||2||3||34||
ਧਨਾਸਰੀ (ਮਃ ੫) (੩੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੧੬
Raag Dhanaasree Guru Arjan Dev
ਧਨਾਸਰੀ ਮਹਲਾ ੫ ॥
Dhhanaasaree Mehalaa 5 ||
Dhanaasaree, Fifth Mehl:
ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੭੯
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥
Jaa Ko Har Rang Laago Eis Jug Mehi So Keheeath Hai Sooraa ||
He alone is called a warrior, who is attached to the Lord's Love in this age.
ਧਨਾਸਰੀ (ਮਃ ੫) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੧੭
Raag Dhanaasree Guru Arjan Dev
ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥੧॥
Aatham Jinai Sagal Vas Thaa Kai Jaa Kaa Sathigur Pooraa ||1||
Through the Perfect True Guru, he conquers his own soul, and then everything comes under his control. ||1||
ਧਨਾਸਰੀ (ਮਃ ੫) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੯ ਪੰ. ੧੭
Raag Dhanaasree Guru Arjan Dev