Sri Guru Granth Sahib
Displaying Ang 69 of 1430
- 1
- 2
- 3
- 4
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੯
ਸਤਿਗੁਰਿ ਮਿਲਿਐ ਫੇਰੁ ਨ ਪਵੈ ਜਨਮ ਮਰਣ ਦੁਖੁ ਜਾਇ ॥
Sathigur Miliai Faer N Pavai Janam Maran Dhukh Jaae ||
Meeting with the True Guru, you shall not have to go through the cycle of reincarnation again; the pains of birth and death will be taken away.
ਸਿਰੀਰਾਗੁ (ਮਃ ੩) ਅਸਟ (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧
Sri Raag Guru Amar Das
ਪੂਰੈ ਸਬਦਿ ਸਭ ਸੋਝੀ ਹੋਈ ਹਰਿ ਨਾਮੈ ਰਹੈ ਸਮਾਇ ॥੧॥
Poorai Sabadh Sabh Sojhee Hoee Har Naamai Rehai Samaae ||1||
Through the Perfect Word of the Shabad, all understanding is obtained; remain absorbed in the Name of the Lord. ||1||
ਸਿਰੀਰਾਗੁ (ਮਃ ੩) ਅਸਟ (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੨
Sri Raag Guru Amar Das
ਮਨ ਮੇਰੇ ਸਤਿਗੁਰ ਸਿਉ ਚਿਤੁ ਲਾਇ ॥
Man Maerae Sathigur Sio Chith Laae ||
O my mind, focus your consciousness on the True Guru.
ਸਿਰੀਰਾਗੁ (ਮਃ ੩) ਅਸਟ (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੨
Sri Raag Guru Amar Das
ਨਿਰਮਲੁ ਨਾਮੁ ਸਦ ਨਵਤਨੋ ਆਪਿ ਵਸੈ ਮਨਿ ਆਇ ॥੧॥ ਰਹਾਉ ॥
Niramal Naam Sadh Navathano Aap Vasai Man Aae ||1|| Rehaao ||
The Immaculate Naam itself, ever-fresh, comes to abide within the mind. ||1||Pause||
ਸਿਰੀਰਾਗੁ (ਮਃ ੩) ਅਸਟ (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੩
Sri Raag Guru Amar Das
ਹਰਿ ਜੀਉ ਰਾਖਹੁ ਅਪੁਨੀ ਸਰਣਾਈ ਜਿਉ ਰਾਖਹਿ ਤਿਉ ਰਹਣਾ ॥
Har Jeeo Raakhahu Apunee Saranaaee Jio Raakhehi Thio Rehanaa ||
O Dear Lord, please protect and preserve me in Your Sanctuary. As You keep me, so do I remain.
ਸਿਰੀਰਾਗੁ (ਮਃ ੩) ਅਸਟ (੨੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੩
Sri Raag Guru Amar Das
ਗੁਰ ਕੈ ਸਬਦਿ ਜੀਵਤੁ ਮਰੈ ਗੁਰਮੁਖਿ ਭਵਜਲੁ ਤਰਣਾ ॥੨॥
Gur Kai Sabadh Jeevath Marai Guramukh Bhavajal Tharanaa ||2||
Through the Word of the Guru's Shabad, the Gurmukh remains dead while yet alive, and swims across the terrifying world-ocean. ||2||
ਸਿਰੀਰਾਗੁ (ਮਃ ੩) ਅਸਟ (੨੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੪
Sri Raag Guru Amar Das
ਵਡੈ ਭਾਗਿ ਨਾਉ ਪਾਈਐ ਗੁਰਮਤਿ ਸਬਦਿ ਸੁਹਾਈ ॥
Vaddai Bhaag Naao Paaeeai Guramath Sabadh Suhaaee ||
By great good fortune, the Name is obtained. Following the Guru's Teachings, through the Shabad, you shall be exalted.
ਸਿਰੀਰਾਗੁ (ਮਃ ੩) ਅਸਟ (੨੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੪
Sri Raag Guru Amar Das
ਆਪੇ ਮਨਿ ਵਸਿਆ ਪ੍ਰਭੁ ਕਰਤਾ ਸਹਜੇ ਰਹਿਆ ਸਮਾਈ ॥੩॥
Aapae Man Vasiaa Prabh Karathaa Sehajae Rehiaa Samaaee ||3||
God, the Creator Himself, dwells within the mind; remain absorbed in the state of intuitive balance. ||3||
ਸਿਰੀਰਾਗੁ (ਮਃ ੩) ਅਸਟ (੨੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੫
Sri Raag Guru Amar Das
ਇਕਨਾ ਮਨਮੁਖਿ ਸਬਦੁ ਨ ਭਾਵੈ ਬੰਧਨਿ ਬੰਧਿ ਭਵਾਇਆ ॥
Eikanaa Manamukh Sabadh N Bhaavai Bandhhan Bandhh Bhavaaeiaa ||
Some are self-willed manmukhs; they do not love the Word of the Shabad. Bound in chains, they wander lost in reincarnation.
ਸਿਰੀਰਾਗੁ (ਮਃ ੩) ਅਸਟ (੨੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੫
Sri Raag Guru Amar Das
ਲਖ ਚਉਰਾਸੀਹ ਫਿਰਿ ਫਿਰਿ ਆਵੈ ਬਿਰਥਾ ਜਨਮੁ ਗਵਾਇਆ ॥੪॥
Lakh Chouraaseeh Fir Fir Aavai Birathhaa Janam Gavaaeiaa ||4||
Through 8.4 million lifetimes, they wander over and over again; they waste away their lives in vain. ||4||
ਸਿਰੀਰਾਗੁ (ਮਃ ੩) ਅਸਟ (੨੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੬
Sri Raag Guru Amar Das
ਭਗਤਾ ਮਨਿ ਆਨੰਦੁ ਹੈ ਸਚੈ ਸਬਦਿ ਰੰਗਿ ਰਾਤੇ ॥
Bhagathaa Man Aanandh Hai Sachai Sabadh Rang Raathae ||
In the minds of the devotees there is bliss; they are attuned to the Love of the True Word of the Shabad.
ਸਿਰੀਰਾਗੁ (ਮਃ ੩) ਅਸਟ (੨੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੭
Sri Raag Guru Amar Das
ਅਨਦਿਨੁ ਗੁਣ ਗਾਵਹਿ ਸਦ ਨਿਰਮਲ ਸਹਜੇ ਨਾਮਿ ਸਮਾਤੇ ॥੫॥
Anadhin Gun Gaavehi Sadh Niramal Sehajae Naam Samaathae ||5||
Night and day, they constantly sing the Glories of the Immaculate Lord; with intuitive ease, they are absorbed into the Naam, the Name of the Lord. ||5||
ਸਿਰੀਰਾਗੁ (ਮਃ ੩) ਅਸਟ (੨੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੭
Sri Raag Guru Amar Das
ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮੁ ਪਛਾਣੀ ॥
Guramukh Anmrith Baanee Bolehi Sabh Aatham Raam Pashhaanee ||
The Gurmukhs speak the Ambrosial Bani; they recognize the Lord, the Supreme Soul in all.
ਸਿਰੀਰਾਗੁ (ਮਃ ੩) ਅਸਟ (੨੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੮
Sri Raag Guru Amar Das
ਏਕੋ ਸੇਵਨਿ ਏਕੁ ਅਰਾਧਹਿ ਗੁਰਮੁਖਿ ਅਕਥ ਕਹਾਣੀ ॥੬॥
Eaeko Saevan Eaek Araadhhehi Guramukh Akathh Kehaanee ||6||
They serve the One; they worship and adore the One. The Gurmukhs speak the Unspoken Speech. ||6||
ਸਿਰੀਰਾਗੁ (ਮਃ ੩) ਅਸਟ (੨੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੮
Sri Raag Guru Amar Das
ਸਚਾ ਸਾਹਿਬੁ ਸੇਵੀਐ ਗੁਰਮੁਖਿ ਵਸੈ ਮਨਿ ਆਇ ॥
Sachaa Saahib Saeveeai Guramukh Vasai Man Aae ||
The Gurmukhs serve their True Lord and Master, who comes to dwell in the mind.
ਸਿਰੀਰਾਗੁ (ਮਃ ੩) ਅਸਟ (੨੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੯
Sri Raag Guru Amar Das
ਸਦਾ ਰੰਗਿ ਰਾਤੇ ਸਚ ਸਿਉ ਅਪੁਨੀ ਕਿਰਪਾ ਕਰੇ ਮਿਲਾਇ ॥੭॥
Sadhaa Rang Raathae Sach Sio Apunee Kirapaa Karae Milaae ||7||
They are forever attuned to the Love of the True One, who bestows His Mercy and unites them with Himself. ||7||
ਸਿਰੀਰਾਗੁ (ਮਃ ੩) ਅਸਟ (੨੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੯
Sri Raag Guru Amar Das
ਆਪੇ ਕਰੇ ਕਰਾਏ ਆਪੇ ਇਕਨਾ ਸੁਤਿਆ ਦੇਇ ਜਗਾਇ ॥
Aapae Karae Karaaeae Aapae Eikanaa Suthiaa Dhaee Jagaae ||
He Himself does, and He Himself causes others to do; He wakes some from their sleep.
ਸਿਰੀਰਾਗੁ (ਮਃ ੩) ਅਸਟ (੨੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੦
Sri Raag Guru Amar Das
ਆਪੇ ਮੇਲਿ ਮਿਲਾਇਦਾ ਨਾਨਕ ਸਬਦਿ ਸਮਾਇ ॥੮॥੭॥੨੪॥
Aapae Mael Milaaeidhaa Naanak Sabadh Samaae ||8||7||24||
He Himself unites us in Union; Nanak is absorbed in the Shabad. ||8||7||24||
ਸਿਰੀਰਾਗੁ (ਮਃ ੩) ਅਸਟ (੨੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੧
Sri Raag Guru Amar Das
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੯
ਸਤਿਗੁਰਿ ਸੇਵਿਐ ਮਨੁ ਨਿਰਮਲਾ ਭਏ ਪਵਿਤੁ ਸਰੀਰ ॥
Sathigur Saeviai Man Niramalaa Bheae Pavith Sareer ||
Serving the True Guru, the mind becomes immaculate, and the body becomes pure.
ਸਿਰੀਰਾਗੁ (ਮਃ ੩) ਅਸਟ (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੧
Sri Raag Guru Amar Das
ਮਨਿ ਆਨੰਦੁ ਸਦਾ ਸੁਖੁ ਪਾਇਆ ਭੇਟਿਆ ਗਹਿਰ ਗੰਭੀਰੁ ॥
Man Aanandh Sadhaa Sukh Paaeiaa Bhaettiaa Gehir Ganbheer ||
The mind obtains bliss and eternal peace, meeting with the Deep and Profound Lord.
ਸਿਰੀਰਾਗੁ (ਮਃ ੩) ਅਸਟ (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੨
Sri Raag Guru Amar Das
ਸਚੀ ਸੰਗਤਿ ਬੈਸਣਾ ਸਚਿ ਨਾਮਿ ਮਨੁ ਧੀਰ ॥੧॥
Sachee Sangath Baisanaa Sach Naam Man Dhheer ||1||
Sitting in the Sangat, the True Congregation, the mind is comforted and consoled by the True Name. ||1||
ਸਿਰੀਰਾਗੁ (ਮਃ ੩) ਅਸਟ (੨੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੨
Sri Raag Guru Amar Das
ਮਨ ਰੇ ਸਤਿਗੁਰੁ ਸੇਵਿ ਨਿਸੰਗੁ ॥
Man Rae Sathigur Saev Nisang ||
O mind, serve the True Guru without hesitation.
ਸਿਰੀਰਾਗੁ (ਮਃ ੩) ਅਸਟ (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੩
Sri Raag Guru Amar Das
ਸਤਿਗੁਰੁ ਸੇਵਿਐ ਹਰਿ ਮਨਿ ਵਸੈ ਲਗੈ ਨ ਮੈਲੁ ਪਤੰਗੁ ॥੧॥ ਰਹਾਉ ॥
Sathigur Saeviai Har Man Vasai Lagai N Mail Pathang ||1|| Rehaao ||
Serving the True Guru, the Lord abides within the mind, and no trace of filth shall attach itself to you. ||1||Pause||
ਸਿਰੀਰਾਗੁ (ਮਃ ੩) ਅਸਟ (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੩
Sri Raag Guru Amar Das
ਸਚੈ ਸਬਦਿ ਪਤਿ ਊਪਜੈ ਸਚੇ ਸਚਾ ਨਾਉ ॥
Sachai Sabadh Path Oopajai Sachae Sachaa Naao ||
From the True Word of the Shabad comes honor. True is the Name of the True One.
ਸਿਰੀਰਾਗੁ (ਮਃ ੩) ਅਸਟ (੨੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੪
Sri Raag Guru Amar Das
ਜਿਨੀ ਹਉਮੈ ਮਾਰਿ ਪਛਾਣਿਆ ਹਉ ਤਿਨ ਬਲਿਹਾਰੈ ਜਾਉ ॥
Jinee Houmai Maar Pashhaaniaa Ho Thin Balihaarai Jaao ||
I am a sacrifice to those who conquer their ego and recognize the Lord.
ਸਿਰੀਰਾਗੁ (ਮਃ ੩) ਅਸਟ (੨੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੪
Sri Raag Guru Amar Das
ਮਨਮੁਖ ਸਚੁ ਨ ਜਾਣਨੀ ਤਿਨ ਠਉਰ ਨ ਕਤਹੂ ਥਾਉ ॥੨॥
Manamukh Sach N Jaananee Thin Thour N Kathehoo Thhaao ||2||
The self-willed manmukhs do not know the True One; they find no shelter, and no place of rest anywhere. ||2||
ਸਿਰੀਰਾਗੁ (ਮਃ ੩) ਅਸਟ (੨੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੫
Sri Raag Guru Amar Das
ਸਚੁ ਖਾਣਾ ਸਚੁ ਪੈਨਣਾ ਸਚੇ ਹੀ ਵਿਚਿ ਵਾਸੁ ॥
Sach Khaanaa Sach Painanaa Sachae Hee Vich Vaas ||
Those who take the Truth as their food and the Truth as their clothing, have their home in the True One.
ਸਿਰੀਰਾਗੁ (ਮਃ ੩) ਅਸਟ (੨੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੫
Sri Raag Guru Amar Das
ਸਦਾ ਸਚਾ ਸਾਲਾਹਣਾ ਸਚੈ ਸਬਦਿ ਨਿਵਾਸੁ ॥
Sadhaa Sachaa Saalaahanaa Sachai Sabadh Nivaas ||
They constantly praise the True One, and in the True Word of the Shabad they have their dwelling.
ਸਿਰੀਰਾਗੁ (ਮਃ ੩) ਅਸਟ (੨੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੬
Sri Raag Guru Amar Das
ਸਭੁ ਆਤਮ ਰਾਮੁ ਪਛਾਣਿਆ ਗੁਰਮਤੀ ਨਿਜ ਘਰਿ ਵਾਸੁ ॥੩॥
Sabh Aatham Raam Pashhaaniaa Guramathee Nij Ghar Vaas ||3||
They recognize the Lord, the Supreme Soul in all, and through the Guru's Teachings they dwell in the home of their own inner self. ||3||
ਸਿਰੀਰਾਗੁ (ਮਃ ੩) ਅਸਟ (੨੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੬
Sri Raag Guru Amar Das
ਸਚੁ ਵੇਖਣੁ ਸਚੁ ਬੋਲਣਾ ਤਨੁ ਮਨੁ ਸਚਾ ਹੋਇ ॥
Sach Vaekhan Sach Bolanaa Than Man Sachaa Hoe ||
They see the Truth, and they speak the Truth; their bodies and minds are True.
ਸਿਰੀਰਾਗੁ (ਮਃ ੩) ਅਸਟ (੨੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੭
Sri Raag Guru Amar Das
ਸਚੀ ਸਾਖੀ ਉਪਦੇਸੁ ਸਚੁ ਸਚੇ ਸਚੀ ਸੋਇ ॥
Sachee Saakhee Oupadhaes Sach Sachae Sachee Soe ||
True are their teachings, and True are their instructions; True are the reputations of the true ones.
ਸਿਰੀਰਾਗੁ (ਮਃ ੩) ਅਸਟ (੨੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੭
Sri Raag Guru Amar Das
ਜਿੰਨੀ ਸਚੁ ਵਿਸਾਰਿਆ ਸੇ ਦੁਖੀਏ ਚਲੇ ਰੋਇ ॥੪॥
Jinnee Sach Visaariaa Sae Dhukheeeae Chalae Roe ||4||
Those who have forgotten the True One are miserable-they depart weeping and wailing. ||4||
ਸਿਰੀਰਾਗੁ (ਮਃ ੩) ਅਸਟ (੨੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੮
Sri Raag Guru Amar Das
ਸਤਿਗੁਰੁ ਜਿਨੀ ਨ ਸੇਵਿਓ ਸੇ ਕਿਤੁ ਆਏ ਸੰਸਾਰਿ ॥
Sathigur Jinee N Saeviou Sae Kith Aaeae Sansaar ||
Those who have not served the True Guru-why did they even bother to come into the world?
ਸਿਰੀਰਾਗੁ (ਮਃ ੩) ਅਸਟ (੨੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੮
Sri Raag Guru Amar Das
ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ ॥
Jam Dhar Badhhae Maareeahi Kook N Sunai Pookaar ||
They are bound and gagged and beaten at Death's door, but no one hears their shrieks and cries.
ਸਿਰੀਰਾਗੁ (ਮਃ ੩) ਅਸਟ (੨੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੯
Sri Raag Guru Amar Das
ਬਿਰਥਾ ਜਨਮੁ ਗਵਾਇਆ ਮਰਿ ਜੰਮਹਿ ਵਾਰੋ ਵਾਰ ॥੫॥
Birathhaa Janam Gavaaeiaa Mar Janmehi Vaaro Vaar ||5||
They waste their lives uselessly; they die and are reincarnated over and over again. ||5||
ਸਿਰੀਰਾਗੁ (ਮਃ ੩) ਅਸਟ (੨੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੯
Sri Raag Guru Amar Das