Sri Guru Granth Sahib
Displaying Ang 690 of 1430
- 1
- 2
- 3
- 4
ਧਨਾਸਰੀ ਛੰਤ ਮਹਲਾ ੪ ਘਰੁ ੧
Dhhanaasaree Shhanth Mehalaa 4 Ghar 1
Dhanaasaree, Chhant, Fourth Mehl, First House:
ਧਨਾਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੯੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਧਨਾਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੯੦
ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥
Har Jeeo Kirapaa Karae Thaa Naam Dhhiaaeeai Jeeo ||
When the Dear Lord grants His Grace, one meditates on the Naam, the Name of the Lord.
ਧਨਾਸਰੀ (ਮਃ ੪) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੨
Raag Dhanaasree Guru Ram Das
ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ ॥
Sathigur Milai Subhaae Sehaj Gun Gaaeeai Jeeo ||
Meeting the True Guru, through loving faith and devotion, one intuitively sings the Glorious Praises of the Lord.
ਧਨਾਸਰੀ (ਮਃ ੪) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੨
Raag Dhanaasree Guru Ram Das
ਗੁਣ ਗਾਇ ਵਿਗਸੈ ਸਦਾ ਅਨਦਿਨੁ ਜਾ ਆਪਿ ਸਾਚੇ ਭਾਵਏ ॥
Gun Gaae Vigasai Sadhaa Anadhin Jaa Aap Saachae Bhaaveae ||
Singing His Glorious Praises continually, night and day, one blossoms forth, when it is pleasing to the True Lord.
ਧਨਾਸਰੀ (ਮਃ ੪) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੩
Raag Dhanaasree Guru Ram Das
ਅਹੰਕਾਰੁ ਹਉਮੈ ਤਜੈ ਮਾਇਆ ਸਹਜਿ ਨਾਮਿ ਸਮਾਵਏ ॥
Ahankaar Houmai Thajai Maaeiaa Sehaj Naam Samaaveae ||
Egotism, self-conceit and Maya are forsaken, and he is intuitively absorbed into the Naam.
ਧਨਾਸਰੀ (ਮਃ ੪) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੩
Raag Dhanaasree Guru Ram Das
ਆਪਿ ਕਰਤਾ ਕਰੇ ਸੋਈ ਆਪਿ ਦੇਇ ਤ ਪਾਈਐ ॥
Aap Karathaa Karae Soee Aap Dhaee Th Paaeeai ||
The Creator Himself acts; when He gives, then we receive.
ਧਨਾਸਰੀ (ਮਃ ੪) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੪
Raag Dhanaasree Guru Ram Das
ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥੧॥
Har Jeeo Kirapaa Karae Thaa Naam Dhhiaaeeai Jeeo ||1||
When the Dear Lord grants His Grace, we meditate on the Naam. ||1||
ਧਨਾਸਰੀ (ਮਃ ੪) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੪
Raag Dhanaasree Guru Ram Das
ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ॥
Andhar Saachaa Naehu Poorae Sathigurai Jeeo ||
Deep within, I feel true love for the Perfect True Guru.
ਧਨਾਸਰੀ (ਮਃ ੪) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੫
Raag Dhanaasree Guru Ram Das
ਹਉ ਤਿਸੁ ਸੇਵੀ ਦਿਨੁ ਰਾਤਿ ਮੈ ਕਦੇ ਨ ਵੀਸਰੈ ਜੀਉ ॥
Ho This Saevee Dhin Raath Mai Kadhae N Veesarai Jeeo ||
I serve Him day and night; I never forget Him.
ਧਨਾਸਰੀ (ਮਃ ੪) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੫
Raag Dhanaasree Guru Ram Das
ਕਦੇ ਨ ਵਿਸਾਰੀ ਅਨਦਿਨੁ ਸਮ੍ਹ੍ਹਾਰੀ ਜਾ ਨਾਮੁ ਲਈ ਤਾ ਜੀਵਾ ॥
Kadhae N Visaaree Anadhin Samhaaree Jaa Naam Lee Thaa Jeevaa ||
I never forget Him; I remember Him night and day. When I chant the Naam, then I live.
ਧਨਾਸਰੀ (ਮਃ ੪) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੬
Raag Dhanaasree Guru Ram Das
ਸ੍ਰਵਣੀ ਸੁਣੀ ਤ ਇਹੁ ਮਨੁ ਤ੍ਰਿਪਤੈ ਗੁਰਮੁਖਿ ਅੰਮ੍ਰਿਤੁ ਪੀਵਾ ॥
Sravanee Sunee Th Eihu Man Thripathai Guramukh Anmrith Peevaa ||
With my ears, I hear about Him, and my mind is satisfied. As Gurmukh, I drink in the Ambrosial Nectar.
ਧਨਾਸਰੀ (ਮਃ ੪) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੬
Raag Dhanaasree Guru Ram Das
ਨਦਰਿ ਕਰੇ ਤਾ ਸਤਿਗੁਰੁ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ ॥
Nadhar Karae Thaa Sathigur Maelae Anadhin Bibaek Budhh Bicharai ||
If He bestows His Glance of Grace, then I shall meet the True Guru; my discriminating intellect would contemplate Him, night and day.
ਧਨਾਸਰੀ (ਮਃ ੪) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੭
Raag Dhanaasree Guru Ram Das
ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ॥੨॥
Andhar Saachaa Naehu Poorae Sathigurai ||2||
Deep within, I feel true love for the Perfect True Guru. ||2||
ਧਨਾਸਰੀ (ਮਃ ੪) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੭
Raag Dhanaasree Guru Ram Das
ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥
Sathasangath Milai Vaddabhaag Thaa Har Ras Aaveae Jeeo ||
By great good fortune, one joins the Sat Sangat, the True Congregation; then, one comes to savor the subtle essence of the Lord.
ਧਨਾਸਰੀ (ਮਃ ੪) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੮
Raag Dhanaasree Guru Ram Das
ਅਨਦਿਨੁ ਰਹੈ ਲਿਵ ਲਾਇ ਤ ਸਹਜਿ ਸਮਾਵਏ ਜੀਉ ॥
Anadhin Rehai Liv Laae Th Sehaj Samaaveae Jeeo ||
Night and day, he remains lovingly focused on the Lord; he merges in celestial peace.
ਧਨਾਸਰੀ (ਮਃ ੪) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੮
Raag Dhanaasree Guru Ram Das
ਸਹਜਿ ਸਮਾਵੈ ਤਾ ਹਰਿ ਮਨਿ ਭਾਵੈ ਸਦਾ ਅਤੀਤੁ ਬੈਰਾਗੀ ॥
Sehaj Samaavai Thaa Har Man Bhaavai Sadhaa Atheeth Bairaagee ||
Merging in celestial peace, he becomes pleasing to the Lord's Mind; he remains forever unattached and untouched.
ਧਨਾਸਰੀ (ਮਃ ੪) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੯
Raag Dhanaasree Guru Ram Das
ਹਲਤਿ ਪਲਤਿ ਸੋਭਾ ਜਗ ਅੰਤਰਿ ਰਾਮ ਨਾਮਿ ਲਿਵ ਲਾਗੀ ॥
Halath Palath Sobhaa Jag Anthar Raam Naam Liv Laagee ||
He receives honor in this world and the next, lovingly focused on the Lord's Name.
ਧਨਾਸਰੀ (ਮਃ ੪) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੯
Raag Dhanaasree Guru Ram Das
ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭੁ ਕਰੇ ਸੁ ਭਾਵਏ ॥
Harakh Sog Dhuhaa Thae Mukathaa Jo Prabh Karae S Bhaaveae ||
He is liberated from both pleasure and pain; he is pleased by whatever God does.
ਧਨਾਸਰੀ (ਮਃ ੪) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੧੦
Raag Dhanaasree Guru Ram Das
ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥੩॥
Sathasangath Milai Vaddabhaag Thaa Har Ras Aaveae Jeeo ||3||
By great good fortune, one joins the Sat Sangat, the True Congregation, and then, one comes to savor the subtle essence of the Lord. ||3||
ਧਨਾਸਰੀ (ਮਃ ੪) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੧੦
Raag Dhanaasree Guru Ram Das
ਦੂਜੈ ਭਾਇ ਦੁਖੁ ਹੋਇ ਮਨਮੁਖ ਜਮਿ ਜੋਹਿਆ ਜੀਉ ॥
Dhoojai Bhaae Dhukh Hoe Manamukh Jam Johiaa Jeeo ||
In the love of duality, there is pain and suffering; the Messenger of Death eyes the self-willed manmukhs.
ਧਨਾਸਰੀ (ਮਃ ੪) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੧੧
Raag Dhanaasree Guru Ram Das
ਹਾਇ ਹਾਇ ਕਰੇ ਦਿਨੁ ਰਾਤਿ ਮਾਇਆ ਦੁਖਿ ਮੋਹਿਆ ਜੀਉ ॥
Haae Haae Karae Dhin Raath Maaeiaa Dhukh Mohiaa Jeeo ||
They cry and howl, day and night, caught by the pain of Maya.
ਧਨਾਸਰੀ (ਮਃ ੪) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੧੧
Raag Dhanaasree Guru Ram Das
ਮਾਇਆ ਦੁਖਿ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵਏ ॥
Maaeiaa Dhukh Mohiaa Houmai Rohiaa Maeree Maeree Karath Vihaaveae ||
Caught by the pain of Maya, provoked by his ego, he passes his life crying out, ""Mine, mine!"".
ਧਨਾਸਰੀ (ਮਃ ੪) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੧੨
Raag Dhanaasree Guru Ram Das
ਜੋ ਪ੍ਰਭੁ ਦੇਇ ਤਿਸੁ ਚੇਤੈ ਨਾਹੀ ਅੰਤਿ ਗਇਆ ਪਛੁਤਾਵਏ ॥
Jo Prabh Dhaee This Chaethai Naahee Anth Gaeiaa Pashhuthaaveae ||
He does not remember God, the Giver, and in the end, he departs regretting and repenting.
ਧਨਾਸਰੀ (ਮਃ ੪) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੧੩
Raag Dhanaasree Guru Ram Das
ਬਿਨੁ ਨਾਵੈ ਕੋ ਸਾਥਿ ਨ ਚਾਲੈ ਪੁਤ੍ਰ ਕਲਤ੍ਰ ਮਾਇਆ ਧੋਹਿਆ ॥
Bin Naavai Ko Saathh N Chaalai Puthr Kalathr Maaeiaa Dhhohiaa ||
Without the Name, nothing shall go along with him; not his children, spouse or the enticements of Maya.
ਧਨਾਸਰੀ (ਮਃ ੪) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੧੩
Raag Dhanaasree Guru Ram Das
ਦੂਜੈ ਭਾਇ ਦੁਖੁ ਹੋਇ ਮਨਮੁਖਿ ਜਮਿ ਜੋਹਿਆ ਜੀਉ ॥੪॥
Dhoojai Bhaae Dhukh Hoe Manamukh Jam Johiaa Jeeo ||4||
In the love of duality, there is pain and suffering; the Messenger of Death eyes the self-willed manmukhs. ||4||
ਧਨਾਸਰੀ (ਮਃ ੪) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੧੪
Raag Dhanaasree Guru Ram Das
ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਇਆ ਜੀਉ ॥
Kar Kirapaa Laehu Milaae Mehal Har Paaeiaa Jeeo ||
Granting His Grace, the Lord has merged me with Himself; I have found the Mansion of the Lord's Presence.
ਧਨਾਸਰੀ (ਮਃ ੪) ਛੰਤ (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੧੪
Raag Dhanaasree Guru Ram Das
ਸਦਾ ਰਹੈ ਕਰ ਜੋੜਿ ਪ੍ਰਭੁ ਮਨਿ ਭਾਇਆ ਜੀਉ ॥
Sadhaa Rehai Kar Jorr Prabh Man Bhaaeiaa Jeeo ||
I remain standing with my palms pressed together; I have become pleasing to God's Mind.
ਧਨਾਸਰੀ (ਮਃ ੪) ਛੰਤ (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੧੫
Raag Dhanaasree Guru Ram Das
ਪ੍ਰਭੁ ਮਨਿ ਭਾਵੈ ਤਾ ਹੁਕਮਿ ਸਮਾਵੈ ਹੁਕਮੁ ਮੰਨਿ ਸੁਖੁ ਪਾਇਆ ॥
Prabh Man Bhaavai Thaa Hukam Samaavai Hukam Mann Sukh Paaeiaa ||
When one is pleasing to God's Mind, then he merges in the Hukam of the Lord's Command; surrendering to His Hukam, he finds peace.
ਧਨਾਸਰੀ (ਮਃ ੪) ਛੰਤ (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੧੫
Raag Dhanaasree Guru Ram Das
ਅਨਦਿਨੁ ਜਪਤ ਰਹੈ ਦਿਨੁ ਰਾਤੀ ਸਹਜੇ ਨਾਮੁ ਧਿਆਇਆ ॥
Anadhin Japath Rehai Dhin Raathee Sehajae Naam Dhhiaaeiaa ||
Night and day, he chants the Lord's Name, day and night; intuitively, naturally, he meditates on the Naam, the Name of the Lord.
ਧਨਾਸਰੀ (ਮਃ ੪) ਛੰਤ (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੧੬
Raag Dhanaasree Guru Ram Das
ਨਾਮੋ ਨਾਮੁ ਮਿਲੀ ਵਡਿਆਈ ਨਾਨਕ ਨਾਮੁ ਮਨਿ ਭਾਵਏ ॥
Naamo Naam Milee Vaddiaaee Naanak Naam Man Bhaaveae ||
Through the Naam, the glorious greatness of the Naam is obtained; the Naam is pleasing to Nanak's mind.
ਧਨਾਸਰੀ (ਮਃ ੪) ਛੰਤ (੧) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੧੭
Raag Dhanaasree Guru Ram Das
ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਵਏ ਜੀਉ ॥੫॥੧॥
Kar Kirapaa Laehu Milaae Mehal Har Paaveae Jeeo ||5||1||
Granting His Grace, the Lord has merged me with Himself; I have found the Mansion of the Lord's Presence. ||5||1||
ਧਨਾਸਰੀ (ਮਃ ੪) ਛੰਤ (੧) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੬੯੦ ਪੰ. ੧੭
Raag Dhanaasree Guru Ram Das