Sri Guru Granth Sahib
Displaying Ang 692 of 1430
- 1
- 2
- 3
- 4
ਦਿਨ ਤੇ ਪਹਰ ਪਹਰ ਤੇ ਘਰੀਆਂ ਆਵ ਘਟੈ ਤਨੁ ਛੀਜੈ ॥
Dhin Thae Pehar Pehar Thae Ghareeaaan Aav Ghattai Than Shheejai ||
Day by day, hour by hour, life runs its course, and the body withers away.
ਧਨਾਸਰੀ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧
Raag Dhanaasree Bhagat Kabir
ਕਾਲੁ ਅਹੇਰੀ ਫਿਰੈ ਬਧਿਕ ਜਿਉ ਕਹਹੁ ਕਵਨ ਬਿਧਿ ਕੀਜੈ ॥੧॥
Kaal Ahaeree Firai Badhhik Jio Kehahu Kavan Bidhh Keejai ||1||
Death, like a hunter, a butcher, is on the prowl; tell me, what can we do? ||1||
ਧਨਾਸਰੀ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧
Raag Dhanaasree Bhagat Kabir
ਸੋ ਦਿਨੁ ਆਵਨ ਲਾਗਾ ॥
So Dhin Aavan Laagaa ||
That day is rapidly approaching.
ਧਨਾਸਰੀ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੨
Raag Dhanaasree Bhagat Kabir
ਮਾਤ ਪਿਤਾ ਭਾਈ ਸੁਤ ਬਨਿਤਾ ਕਹਹੁ ਕੋਊ ਹੈ ਕਾ ਕਾ ॥੧॥ ਰਹਾਉ ॥
Maath Pithaa Bhaaee Suth Banithaa Kehahu Kooo Hai Kaa Kaa ||1|| Rehaao ||
Mother, father, siblings, children and spouse - tell me, who belongs to whom? ||1||Pause||
ਧਨਾਸਰੀ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੨
Raag Dhanaasree Bhagat Kabir
ਜਬ ਲਗੁ ਜੋਤਿ ਕਾਇਆ ਮਹਿ ਬਰਤੈ ਆਪਾ ਪਸੂ ਨ ਬੂਝੈ ॥
Jab Lag Joth Kaaeiaa Mehi Barathai Aapaa Pasoo N Boojhai ||
As long as the light remains in the body, the beast does not understand himself.
ਧਨਾਸਰੀ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੩
Raag Dhanaasree Bhagat Kabir
ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥੨॥
Laalach Karai Jeevan Padh Kaaran Lochan Kashhoo N Soojhai ||2||
He acts in greed to maintain his life and status, and sees nothing with his eyes. ||2||
ਧਨਾਸਰੀ (ਭ. ਕਬੀਰ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੩
Raag Dhanaasree Bhagat Kabir
ਕਹਤ ਕਬੀਰ ਸੁਨਹੁ ਰੇ ਪ੍ਰਾਨੀ ਛੋਡਹੁ ਮਨ ਕੇ ਭਰਮਾ ॥
Kehath Kabeer Sunahu Rae Praanee Shhoddahu Man Kae Bharamaa ||
Says Kabeer, listen, O mortal: Renounce the doubts of your mind.
ਧਨਾਸਰੀ (ਭ. ਕਬੀਰ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੪
Raag Dhanaasree Bhagat Kabir
ਕੇਵਲ ਨਾਮੁ ਜਪਹੁ ਰੇ ਪ੍ਰਾਨੀ ਪਰਹੁ ਏਕ ਕੀ ਸਰਨਾਂ ॥੩॥੨॥
Kaeval Naam Japahu Rae Praanee Parahu Eaek Kee Saranaan ||3||2||
Chant only the One Naam, the Name of the Lord, O mortal, and seek the Sanctuary of the One Lord. ||3||2||
ਧਨਾਸਰੀ (ਭ. ਕਬੀਰ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੪
Raag Dhanaasree Bhagat Kabir
ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥
Jo Jan Bhaao Bhagath Kashh Jaanai Thaa Ko Acharaj Kaaho ||
That humble being, who knows even a little about loving devotional worship - what surprises are there for him?
ਧਨਾਸਰੀ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੫
Raag Dhanaasree Bhagat Kabir
ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥੧॥
Jio Jal Jal Mehi Pais N Nikasai Thio Dtur Miliou Julaaho ||1||
Like water, dripping into water, which cannot be separated out again, so is the weaver Kabeer, with softened heart, merged into the Lord. ||1||
ਧਨਾਸਰੀ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੫
Raag Dhanaasree Bhagat Kabir
ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥
Har Kae Logaa Mai Tho Math Kaa Bhoraa ||
O people of the Lord, I am just a simple-minded fool.
ਧਨਾਸਰੀ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੬
Raag Dhanaasree Bhagat Kabir
ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ ॥੧॥ ਰਹਾਉ ॥
Jo Than Kaasee Thajehi Kabeeraa Rameeai Kehaa Nihoraa ||1|| Rehaao ||
If Kabeer were to leave his body at Benares, and so liberate himself, what obligation would he have to the Lord? ||1||Pause||
ਧਨਾਸਰੀ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੬
Raag Dhanaasree Bhagat Kabir
ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ ॥
Kehath Kabeer Sunahu Rae Loee Bharam N Bhoolahu Koee ||
Says Kabeer, listen, O people - do not be deluded by doubt.
ਧਨਾਸਰੀ (ਭ. ਕਬੀਰ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੭
Raag Dhanaasree Bhagat Kabir
ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥੨॥੩॥
Kiaa Kaasee Kiaa Ookhar Magehar Raam Ridhai Jo Hoee ||2||3||
What is the difference between Benares and the barren land of Maghar, if the Lord is within one's heart? ||2||3||
ਧਨਾਸਰੀ (ਭ. ਕਬੀਰ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੮
Raag Dhanaasree Bhagat Kabir
ਇੰਦ੍ਰ ਲੋਕ ਸਿਵ ਲੋਕਹਿ ਜੈਬੋ ॥
Eindhr Lok Siv Lokehi Jaibo ||
Mortals may go to the Realm of Indra, or the Realm of Shiva,
ਧਨਾਸਰੀ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੮
Raag Dhanaasree Bhagat Kabir
ਓਛੇ ਤਪ ਕਰਿ ਬਾਹੁਰਿ ਐਬੋ ॥੧॥
Oushhae Thap Kar Baahur Aibo ||1||
But because of their hypocrisy and false prayers, they must leave again. ||1||
ਧਨਾਸਰੀ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੮
Raag Dhanaasree Bhagat Kabir
ਕਿਆ ਮਾਂਗਉ ਕਿਛੁ ਥਿਰੁ ਨਾਹੀ ॥
Kiaa Maango Kishh Thhir Naahee ||
What should I ask for? Nothing lasts forever.
ਧਨਾਸਰੀ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੯
Raag Dhanaasree Bhagat Kabir
ਰਾਮ ਨਾਮ ਰਖੁ ਮਨ ਮਾਹੀ ॥੧॥ ਰਹਾਉ ॥
Raam Naam Rakh Man Maahee ||1|| Rehaao ||
Enshrine the Lord's Name within your mind. ||1||Pause||
ਧਨਾਸਰੀ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੯
Raag Dhanaasree Bhagat Kabir
ਸੋਭਾ ਰਾਜ ਬਿਭੈ ਬਡਿਆਈ ॥
Sobhaa Raaj Bibhai Baddiaaee ||
Fame and glory, power, wealth and glorious greatness
ਧਨਾਸਰੀ (ਭ. ਕਬੀਰ) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੯
Raag Dhanaasree Bhagat Kabir
ਅੰਤਿ ਨ ਕਾਹੂ ਸੰਗ ਸਹਾਈ ॥੨॥
Anth N Kaahoo Sang Sehaaee ||2||
- none of these will go with you or help you in the end. ||2||
ਧਨਾਸਰੀ (ਭ. ਕਬੀਰ) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੦
Raag Dhanaasree Bhagat Kabir
ਪੁਤ੍ਰ ਕਲਤ੍ਰ ਲਛਮੀ ਮਾਇਆ ॥
Puthr Kalathr Lashhamee Maaeiaa ||
Children, spouse, wealth and Maya
ਧਨਾਸਰੀ (ਭ. ਕਬੀਰ) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੦
Raag Dhanaasree Bhagat Kabir
ਇਨ ਤੇ ਕਹੁ ਕਵਨੈ ਸੁਖੁ ਪਾਇਆ ॥੩॥
Ein Thae Kahu Kavanai Sukh Paaeiaa ||3||
- who has ever obtained peace from these? ||3||
ਧਨਾਸਰੀ (ਭ. ਕਬੀਰ) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੦
Raag Dhanaasree Bhagat Kabir
ਕਹਤ ਕਬੀਰ ਅਵਰ ਨਹੀ ਕਾਮਾ ॥
Kehath Kabeer Avar Nehee Kaamaa ||
Says Kabeer, nothing else is of any use.
ਧਨਾਸਰੀ (ਭ. ਕਬੀਰ) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੧
Raag Dhanaasree Bhagat Kabir
ਹਮਰੈ ਮਨ ਧਨ ਰਾਮ ਕੋ ਨਾਮਾ ॥੪॥੪॥
Hamarai Man Dhhan Raam Ko Naamaa ||4||4||
Within my mind is the wealth of the Lord's Name. ||4||4||
ਧਨਾਸਰੀ (ਭ. ਕਬੀਰ) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੧
Raag Dhanaasree Bhagat Kabir
ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥
Raam Simar Raam Simar Raam Simar Bhaaee ||
Remember the Lord, remember the Lord, remember the Lord in meditation, O Siblings of Destiny.
ਧਨਾਸਰੀ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੨
Raag Dhanaasree Bhagat Kabir
ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ॥੧॥ ਰਹਾਉ ॥
Raam Naam Simaran Bin Booddathae Adhhikaaee ||1|| Rehaao ||
Without remembering the Lord's Name in meditation, a great many are drowned. ||1||Pause||
ਧਨਾਸਰੀ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੨
Raag Dhanaasree Bhagat Kabir
ਬਨਿਤਾ ਸੁਤ ਦੇਹ ਗ੍ਰੇਹ ਸੰਪਤਿ ਸੁਖਦਾਈ ॥
Banithaa Suth Dhaeh Graeh Sanpath Sukhadhaaee ||
Your spouse, children, body, house and possessions - you think these will give you peace.
ਧਨਾਸਰੀ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੩
Raag Dhanaasree Bhagat Kabir
ਇਨ੍ਹ੍ਹ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ ॥੧॥
Einh Mai Kashh Naahi Thaero Kaal Avadhh Aaee ||1||
But none of these shall be yours, when the time of death comes. ||1||
ਧਨਾਸਰੀ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੩
Raag Dhanaasree Bhagat Kabir
ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ॥
Ajaamal Gaj Ganikaa Pathith Karam Keenae ||
Ajaamal, the elephant, and the prostitute committed many sins,
ਧਨਾਸਰੀ (ਭ. ਕਬੀਰ) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੩
Raag Dhanaasree Bhagat Kabir
ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ ॥੨॥
Thaeoo Outhar Paar Parae Raam Naam Leenae ||2||
But still, they crossed over the world-ocean, by chanting the Lord's Name. ||2||
ਧਨਾਸਰੀ (ਭ. ਕਬੀਰ) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੪
Raag Dhanaasree Bhagat Kabir
ਸੂਕਰ ਕੂਕਰ ਜੋਨਿ ਭ੍ਰਮੇ ਤਊ ਲਾਜ ਨ ਆਈ ॥
Sookar Kookar Jon Bhramae Thoo Laaj N Aaee ||
You have wandered in reincarnation, as pigs and dogs - did you feel no shame?
ਧਨਾਸਰੀ (ਭ. ਕਬੀਰ) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੪
Raag Dhanaasree Bhagat Kabir
ਰਾਮ ਨਾਮ ਛਾਡਿ ਅੰਮ੍ਰਿਤ ਕਾਹੇ ਬਿਖੁ ਖਾਈ ॥੩॥
Raam Naam Shhaadd Anmrith Kaahae Bikh Khaaee ||3||
Forsaking the Ambrosial Name of the Lord, why do you eat poison? ||3||
ਧਨਾਸਰੀ (ਭ. ਕਬੀਰ) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੫
Raag Dhanaasree Bhagat Kabir
ਤਜਿ ਭਰਮ ਕਰਮ ਬਿਧਿ ਨਿਖੇਧ ਰਾਮ ਨਾਮੁ ਲੇਹੀ ॥
Thaj Bharam Karam Bidhh Nikhaedhh Raam Naam Laehee ||
Abandon your doubts about do's and dont's, and take to the Lord's Name.
ਧਨਾਸਰੀ (ਭ. ਕਬੀਰ) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੫
Raag Dhanaasree Bhagat Kabir
ਗੁਰ ਪ੍ਰਸਾਦਿ ਜਨ ਕਬੀਰ ਰਾਮੁ ਕਰਿ ਸਨੇਹੀ ॥੪॥੫॥
Gur Prasaadh Jan Kabeer Raam Kar Sanaehee ||4||5||
By Guru's Grace, O servant Kabeer, love the Lord. ||4||5||
ਧਨਾਸਰੀ (ਭ. ਕਬੀਰ) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੬
Raag Dhanaasree Bhagat Kabir
ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ
Dhhanaasaree Baanee Bhagath Naamadhaev Jee Kee
Dhanaasaree, The Word Of Devotee Naam Dayv Jee:
ਧਨਾਸਰੀ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੬੯੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਧਨਾਸਰੀ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੬੯੨
ਗਹਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ ॥
Geharee Kar Kai Neev Khudhaaee Oopar Manddap Shhaaeae ||
They dig deep foundations, and build lofty palaces.
ਧਨਾਸਰੀ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੮
Raag Dhanaasree Bhagat Namdev
ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ ॥੧॥
Maarakanddae Thae Ko Adhhikaaee Jin Thrin Dhhar Moondd Balaaeae ||1||
Can anyone live longer than Markanda, who passed his days with only a handful of straw upon his head? ||1||
ਧਨਾਸਰੀ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੮
Raag Dhanaasree Bhagat Namdev
ਹਮਰੋ ਕਰਤਾ ਰਾਮੁ ਸਨੇਹੀ ॥
Hamaro Karathaa Raam Sanaehee ||
The Creator Lord is our only friend.
ਧਨਾਸਰੀ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੯
Raag Dhanaasree Bhagat Namdev
ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ ॥੧॥ ਰਹਾਉ ॥
Kaahae Rae Nar Garab Karath Hahu Binas Jaae Jhoothee Dhaehee ||1|| Rehaao ||
O man, why are you so proud? This body is only temporary - it shall pass away. ||1||Pause||
ਧਨਾਸਰੀ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੯
Raag Dhanaasree Bhagat Namdev