Sri Guru Granth Sahib
Displaying Ang 694 of 1430
- 1
- 2
- 3
- 4
ਪਿੰਧੀ ਉਭਕਲੇ ਸੰਸਾਰਾ ॥
Pindhhee Oubhakalae Sansaaraa ||
Like the pots on the Persian wheel, sometimes the world is high, and sometimes it is low.
ਧਨਾਸਰੀ (ਭ. ਨਾਮਦੇਵ) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧
Raag Dhanaasree Bhagat Namdev
ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥
Bhram Bhram Aaeae Thum Chae Dhuaaraa ||
Wandering and roaming around, I have come at last to Your Door.
ਧਨਾਸਰੀ (ਭ. ਨਾਮਦੇਵ) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧
Raag Dhanaasree Bhagat Namdev
ਤੂ ਕੁਨੁ ਰੇ ॥
Thoo Kun Rae ||
"Who are you?"
ਧਨਾਸਰੀ (ਭ. ਨਾਮਦੇਵ) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧
Raag Dhanaasree Bhagat Namdev
ਮੈ ਜੀ ॥
Mai Jee ||
"I am Naam Dayv, Sir."
ਧਨਾਸਰੀ (ਭ. ਨਾਮਦੇਵ) (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧
Raag Dhanaasree Bhagat Namdev
ਨਾਮਾ ॥
Naamaa ||
ਧਨਾਸਰੀ (ਭ. ਨਾਮਦੇਵ) (੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧
Raag Dhanaasree Bhagat Namdev
ਹੋ ਜੀ ॥
Ho Jee ||
"I am Naam Dayv, Sir."
ਧਨਾਸਰੀ (ਭ. ਨਾਮਦੇਵ) (੪) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੨
Raag Dhanaasree Bhagat Namdev
ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥
Aalaa Thae Nivaaranaa Jam Kaaranaa ||3||4||
O Lord, please save me from Maya, the cause of death. ||3||4||
ਧਨਾਸਰੀ (ਭ. ਨਾਮਦੇਵ) (੪) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੨
Raag Dhanaasree Bhagat Namdev
ਪਤਿਤ ਪਾਵਨ ਮਾਧਉ ਬਿਰਦੁ ਤੇਰਾ ॥
Pathith Paavan Maadhho Biradh Thaeraa ||
O Lord, You are the Purifier of sinners - this is Your innate nature.
ਧਨਾਸਰੀ (ਭ. ਨਾਮਦੇਵ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੨
Raag Dhanaasree Bhagat Namdev
ਧੰਨਿ ਤੇ ਵੈ ਮੁਨਿ ਜਨ ਜਿਨ ਧਿਆਇਓ ਹਰਿ ਪ੍ਰਭੁ ਮੇਰਾ ॥੧॥
Dhhann Thae Vai Mun Jan Jin Dhhiaaeiou Har Prabh Maeraa ||1||
Blessed are those silent sages and humble beings, who meditate on my Lord God. ||1||
ਧਨਾਸਰੀ (ਭ. ਨਾਮਦੇਵ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੨
Raag Dhanaasree Bhagat Namdev
ਮੇਰੈ ਮਾਥੈ ਲਾਗੀ ਲੇ ਧੂਰਿ ਗੋਬਿੰਦ ਚਰਨਨ ਕੀ ॥
Maerai Maathhai Laagee Lae Dhhoor Gobindh Charanan Kee ||
I have applied to my forehead the dust of the feet of the Lord of the Universe.
ਧਨਾਸਰੀ (ਭ. ਨਾਮਦੇਵ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੩
Raag Dhanaasree Bhagat Namdev
ਸੁਰਿ ਨਰ ਮੁਨਿ ਜਨ ਤਿਨਹੂ ਤੇ ਦੂਰਿ ॥੧॥ ਰਹਾਉ ॥
Sur Nar Mun Jan Thinehoo Thae Dhoor ||1|| Rehaao ||
This is something which is far away from the gods, mortal men and silent sages. ||1||Pause||
ਧਨਾਸਰੀ (ਭ. ਨਾਮਦੇਵ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੩
Raag Dhanaasree Bhagat Namdev
ਦੀਨ ਕਾ ਦਇਆਲੁ ਮਾਧੌ ਗਰਬ ਪਰਹਾਰੀ ॥
Dheen Kaa Dhaeiaal Maadhha Garab Parehaaree ||
O Lord, Merciful to the meek, Destroyer of pride
ਧਨਾਸਰੀ (ਭ. ਨਾਮਦੇਵ) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੪
Raag Dhanaasree Bhagat Namdev
ਚਰਨ ਸਰਨ ਨਾਮਾ ਬਲਿ ਤਿਹਾਰੀ ॥੨॥੫॥
Charan Saran Naamaa Bal Thihaaree ||2||5||
- Naam Dayv seeks the Sanctuary of Your feet; he is a sacrifice to You. ||2||5||
ਧਨਾਸਰੀ (ਭ. ਨਾਮਦੇਵ) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੪
Raag Dhanaasree Bhagat Namdev
ਧਨਾਸਰੀ ਭਗਤ ਰਵਿਦਾਸ ਜੀ ਕੀ
Dhhanaasaree Bhagath Ravidhaas Jee Kee
Dhanaasaree, Devotee Ravi Daas Jee:
ਧਨਾਸਰੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੬੯੪
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਧਨਾਸਰੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੬੯੪
ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥
Ham Sar Dheen Dhaeiaal N Thum Sar Ab Patheeaar Kiaa Keejai ||
There is none as forlorn as I am, and none as Compassionate as You; what need is there to test us now?
ਧਨਾਸਰੀ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੭
Raag Dhanaasree Bhagat Ravidas
ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥
Bachanee Thor Mor Man Maanai Jan Ko Pooran Dheejai ||1||
May my mind surrender to Your Word; please, bless Your humble servant with this perfection. ||1||
ਧਨਾਸਰੀ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੭
Raag Dhanaasree Bhagat Ravidas
ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥
Ho Bal Bal Jaao Rameeaa Kaaranae ||
I am a sacrifice, a sacrifice to the Lord.
ਧਨਾਸਰੀ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੮
Raag Dhanaasree Bhagat Ravidas
ਕਾਰਨ ਕਵਨ ਅਬੋਲ ॥ ਰਹਾਉ ॥
Kaaran Kavan Abol || Rehaao ||
O Lord, why are You silent? ||Pause||
ਧਨਾਸਰੀ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੮
Raag Dhanaasree Bhagat Ravidas
ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥
Bahuth Janam Bishhurae Thhae Maadhho Eihu Janam Thumhaarae Laekhae ||
For so many incarnations, I have been separated from You, Lord; I dedicate this life to You.
ਧਨਾਸਰੀ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੮
Raag Dhanaasree Bhagat Ravidas
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥
Kehi Ravidhaas Aas Lag Jeevo Chir Bhaeiou Dharasan Dhaekhae ||2||1||
Says Ravi Daas: placing my hopes in You, I live; it is so long since I have gazed upon the Blessed Vision of Your Darshan. ||2||1||
ਧਨਾਸਰੀ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੯
Raag Dhanaasree Bhagat Ravidas
ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ ॥
Chith Simaran Karo Nain Avilokano Sravan Baanee Sujas Poor Raakho ||
In my consciousness, I remember You in meditation; with my eyes, I behold You; I fill my ears with the Word of Your Bani, and Your Sublime Praise.
ਧਨਾਸਰੀ (ਭ. ਰਵਿਦਾਸ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧੦
Raag Dhanaasree Bhagat Ravidas
ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ ॥੧॥
Man S Madhhukar Karo Charan Hiradhae Dhharo Rasan Anmrith Raam Naam Bhaakho ||1||
My mind is the bumble bee; I enshrine Your feet within my heart, and with my tongue, I chant the Ambrosial Name of the Lord. ||1||
ਧਨਾਸਰੀ (ਭ. ਰਵਿਦਾਸ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧੦
Raag Dhanaasree Bhagat Ravidas
ਮੇਰੀ ਪ੍ਰੀਤਿ ਗੋਬਿੰਦ ਸਿਉ ਜਿਨਿ ਘਟੈ ॥
Maeree Preeth Gobindh Sio Jin Ghattai ||
My love for the Lord of the Universe does not decrease.
ਧਨਾਸਰੀ (ਭ. ਰਵਿਦਾਸ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧੧
Raag Dhanaasree Bhagat Ravidas
ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥੧॥ ਰਹਾਉ ॥
Mai Tho Mol Mehagee Lee Jeea Sattai ||1|| Rehaao ||
I paid for it dearly, in exchange for my soul. ||1||Pause||
ਧਨਾਸਰੀ (ਭ. ਰਵਿਦਾਸ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧੨
Raag Dhanaasree Bhagat Ravidas
ਸਾਧਸੰਗਤਿ ਬਿਨਾ ਭਾਉ ਨਹੀ ਊਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ ॥
Saadhhasangath Binaa Bhaao Nehee Oopajai Bhaav Bin Bhagath Nehee Hoe Thaeree ||
Without the Saadh Sangat, the Company of the Holy, love for the Lord does not well up; without this love, Your devotional worship cannot be performed.
ਧਨਾਸਰੀ (ਭ. ਰਵਿਦਾਸ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧੨
Raag Dhanaasree Bhagat Ravidas
ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ ਪੈਜ ਰਾਖਹੁ ਰਾਜਾ ਰਾਮ ਮੇਰੀ ॥੨॥੨॥
Kehai Ravidhaas Eik Baenathee Har Sio Paij Raakhahu Raajaa Raam Maeree ||2||2||
Ravi Daas offers this one prayer unto the Lord: please preserve and protect my honor, O Lord, my King. ||2||2||
ਧਨਾਸਰੀ (ਭ. ਰਵਿਦਾਸ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧੩
Raag Dhanaasree Bhagat Ravidas
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥
Naam Thaero Aarathee Majan Muraarae ||
Your Name, Lord, is my adoration and cleansing bath.
ਧਨਾਸਰੀ (ਭ. ਰਵਿਦਾਸ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧੩
Raag Dhanaasree Bhagat Ravidas
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥੧॥ ਰਹਾਉ ॥
Har Kae Naam Bin Jhoothae Sagal Paasaarae ||1|| Rehaao ||
Without the Name of the Lord, all ostentatious displays are useless. ||1||Pause||
ਧਨਾਸਰੀ (ਭ. ਰਵਿਦਾਸ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧੪
Raag Dhanaasree Bhagat Ravidas
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥
Naam Thaero Aasano Naam Thaero Ourasaa Naam Thaeraa Kaesaro Lae Shhittakaarae ||
Your Name is my prayer mat, and Your Name is the stone to grind the sandalwood. Your Name is the saffron which I take and sprinkle in offering to You.
ਧਨਾਸਰੀ (ਭ. ਰਵਿਦਾਸ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧੪
Raag Dhanaasree Bhagat Ravidas
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥੧॥
Naam Thaeraa Anbhulaa Naam Thaero Chandhano Ghas Japae Naam Lae Thujhehi Ko Chaarae ||1||
Your Name is the water, and Your Name is the sandalwood. The chanting of Your Name is the grinding of the sandalwood. I take it and offer all this to You. ||1||
ਧਨਾਸਰੀ (ਭ. ਰਵਿਦਾਸ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧੫
Raag Dhanaasree Bhagat Ravidas
ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥
Naam Thaeraa Dheevaa Naam Thaero Baathee Naam Thaero Thael Lae Maahi Pasaarae ||
Your Name is the lamp, and Your Name is the wick. Your Name is the oil I pour into it.
ਧਨਾਸਰੀ (ਭ. ਰਵਿਦਾਸ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧੬
Raag Dhanaasree Bhagat Ravidas
ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥੨॥
Naam Thaerae Kee Joth Lagaaee Bhaeiou Oujiaaro Bhavan Sagalaarae ||2||
Your Name is the light applied to this lamp, which enlightens and illuminates the entire world. ||2||
ਧਨਾਸਰੀ (ਭ. ਰਵਿਦਾਸ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧੬
Raag Dhanaasree Bhagat Ravidas
ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥
Naam Thaero Thaagaa Naam Fool Maalaa Bhaar Athaareh Sagal Joothaarae ||
Your Name is the thread, and Your Name is the garland of flowers. The eighteen loads of vegetation are all too impure to offer to You.
ਧਨਾਸਰੀ (ਭ. ਰਵਿਦਾਸ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧੭
Raag Dhanaasree Bhagat Ravidas
ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥੩॥
Thaero Keeaa Thujhehi Kiaa Arapo Naam Thaeraa Thuhee Chavar Dtolaarae ||3||
Why should I offer to You, that which You Yourself created? Your Name is the fan, which I wave over You. ||3||
ਧਨਾਸਰੀ (ਭ. ਰਵਿਦਾਸ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧੮
Raag Dhanaasree Bhagat Ravidas
ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥
Dhas Athaa Athasathae Chaarae Khaanee Eihai Varathan Hai Sagal Sansaarae ||
The whole world is engrossed in the eighteen Puraanas, the sixty-eight sacred shrines of pilgrimage, and the four sources of creation.
ਧਨਾਸਰੀ (ਭ. ਰਵਿਦਾਸ) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧੮
Raag Dhanaasree Bhagat Ravidas
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥੩॥
Kehai Ravidhaas Naam Thaero Aarathee Sath Naam Hai Har Bhog Thuhaarae ||4||3||
Says Ravi Daas, Your Name is my Aartee, my lamp-lit worship-service. The True Name, Sat Naam, is the food which I offer to You. ||4||3||
ਧਨਾਸਰੀ (ਭ. ਰਵਿਦਾਸ) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧੯
Raag Dhanaasree Bhagat Ravidas