Sri Guru Granth Sahib
Displaying Ang 695 of 1430
- 1
- 2
- 3
- 4
ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ
Dhhanaasaree Baanee Bhagathaan Kee Thrilochana
Dhanaasaree, The Word Of Devotee Trilochan Jee:
ਧਨਾਸਰੀ (ਭ. ਤ੍ਰਿਲੋਚਨ) ਗੁਰੂ ਗ੍ਰੰਥ ਸਾਹਿਬ ਅੰਗ ੬੯੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਧਨਾਸਰੀ (ਭ. ਤ੍ਰਿਲੋਚਨ) ਗੁਰੂ ਗ੍ਰੰਥ ਸਾਹਿਬ ਅੰਗ ੬੯੫
ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ ॥
Naaraaein Nindhas Kaae Bhoolee Gavaaree ||
Why do you slander the Lord? You are ignorant and deluded.
ਧਨਾਸਰੀ (ਭ. ਤ੍ਰਿਲੋਚਨ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੨
Raag Dhanaasree Bhagat Trilochan
ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ ॥੧॥ ਰਹਾਉ ॥
Dhukirath Sukirath Thhaaro Karam Ree ||1|| Rehaao ||
Pain and pleasure are the result of your own actions. ||1||Pause||
ਧਨਾਸਰੀ (ਭ. ਤ੍ਰਿਲੋਚਨ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੨
Raag Dhanaasree Bhagat Trilochan
ਸੰਕਰਾ ਮਸਤਕਿ ਬਸਤਾ ਸੁਰਸਰੀ ਇਸਨਾਨ ਰੇ ॥
Sankaraa Masathak Basathaa Surasaree Eisanaan Rae ||
The moon dwells in Shiva's forehead; it takes its cleansing bath in the Ganges.
ਧਨਾਸਰੀ (ਭ. ਤ੍ਰਿਲੋਚਨ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੩
Raag Dhanaasree Bhagat Trilochan
ਕੁਲ ਜਨ ਮਧੇ ਮਿਪ਼ਲ੍ਯ੍ਯੋ ਸਾਰਗ ਪਾਨ ਰੇ ॥
Kul Jan Madhhae Miliyo Saarag Paan Rae ||
Among the men of the moon's family, Krishna was born;
ਧਨਾਸਰੀ (ਭ. ਤ੍ਰਿਲੋਚਨ) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੩
Raag Dhanaasree Bhagat Trilochan
ਕਰਮ ਕਰਿ ਕਲੰਕੁ ਮਫੀਟਸਿ ਰੀ ॥੧॥
Karam Kar Kalank Mafeettas Ree ||1||
Even so, the stains from its past actions remain on the moon's face. ||1||
ਧਨਾਸਰੀ (ਭ. ਤ੍ਰਿਲੋਚਨ) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੩
Raag Dhanaasree Bhagat Trilochan
ਬਿਸ੍ਵ ਕਾ ਦੀਪਕੁ ਸ੍ਵਾਮੀ ਤਾ ਚੇ ਰੇ ਸੁਆਰਥੀ ਪੰਖੀ ਰਾਇ ਗਰੁੜ ਤਾ ਚੇ ਬਾਧਵਾ ॥
Bisv Kaa Dheepak Svaamee Thaa Chae Rae Suaarathhee Pankhee Raae Garurr Thaa Chae Baadhhavaa ||
Aruna was a charioteer; his master was the sun, the lamp of the world. His brother was Garuda, the king of birds;
ਧਨਾਸਰੀ (ਭ. ਤ੍ਰਿਲੋਚਨ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੪
Raag Dhanaasree Bhagat Trilochan
ਕਰਮ ਕਰਿ ਅਰੁਣ ਪਿੰਗੁਲਾ ਰੀ ॥੨॥
Karam Kar Arun Pingulaa Ree ||2||
And yet, Aruna was made a cripple, because of the karma of his past actions. ||2||
ਧਨਾਸਰੀ (ਭ. ਤ੍ਰਿਲੋਚਨ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੫
Raag Dhanaasree Bhagat Trilochan
ਅਨਿਕ ਪਾਤਿਕ ਹਰਤਾ ਤ੍ਰਿਭਵਣ ਨਾਥੁ ਰੀ ਤੀਰਥਿ ਤੀਰਥਿ ਭ੍ਰਮਤਾ ਲਹੈ ਨ ਪਾਰੁ ਰੀ ॥
Anik Paathik Harathaa Thribhavan Naathh Ree Theerathh Theerathh Bhramathaa Lehai N Paar Ree ||
Shiva, the destroyer of countless sins, the Lord and Master of the three worlds, wandered from sacred shrine to sacred shrine; he never found an end to them.
ਧਨਾਸਰੀ (ਭ. ਤ੍ਰਿਲੋਚਨ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੫
Raag Dhanaasree Bhagat Trilochan
ਕਰਮ ਕਰਿ ਕਪਾਲੁ ਮਫੀਟਸਿ ਰੀ ॥੩॥
Karam Kar Kapaal Mafeettas Ree ||3||
And yet, he could not erase the karma of cutting off Brahma's head. ||3||
ਧਨਾਸਰੀ (ਭ. ਤ੍ਰਿਲੋਚਨ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੬
Raag Dhanaasree Bhagat Trilochan
ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ ॥
Anmrith Saseea Dhhaen Lashhimee Kalapathar Sikhar Sunaagar Nadhee Chae Naathhan ||
Through the nectar, the moon, the wish-fulfilling cow, Lakshmi, the miraculous tree of life, Sikhar the sun's horse, and Dhanavantar the wise physician - all arose from the ocean, the lord of rivers;
ਧਨਾਸਰੀ (ਭ. ਤ੍ਰਿਲੋਚਨ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੬
Raag Dhanaasree Bhagat Trilochan
ਕਰਮ ਕਰਿ ਖਾਰੁ ਮਫੀਟਸਿ ਰੀ ॥੪॥
Karam Kar Khaar Mafeettas Ree ||4||
And yet, because of its karma, its saltiness has not left it. ||4||
ਧਨਾਸਰੀ (ਭ. ਤ੍ਰਿਲੋਚਨ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੭
Raag Dhanaasree Bhagat Trilochan
ਦਾਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ ॥
Dhaadhheelae Lankaa Garr Oupaarreelae Raavan Ban Sal Bisal Aan Thokheelae Haree ||
Hanuman burnt the fortress of Sri Lanka, uprooted the garden of Raawan, and brought healing herbs for the wounds of Lachhman, pleasing Lord Raamaa;
ਧਨਾਸਰੀ (ਭ. ਤ੍ਰਿਲੋਚਨ) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੭
Raag Dhanaasree Bhagat Trilochan
ਕਰਮ ਕਰਿ ਕਛਉਟੀ ਮਫੀਟਸਿ ਰੀ ॥੫॥
Karam Kar Kashhouttee Mafeettas Ree ||5||
And yet, because of his karma, he could not be rid of his loin cloth. ||5||
ਧਨਾਸਰੀ (ਭ. ਤ੍ਰਿਲੋਚਨ) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੮
Raag Dhanaasree Bhagat Trilochan
ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ ਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ ॥
Poorabalo Kirath Karam N Mittai Ree Ghar Gaehan Thaa Chae Mohi Jaapeealae Raam Chae Naaman ||
The karma of past actions cannot be erased, O wife of my house; this is why I chant the Name of the Lord.
ਧਨਾਸਰੀ (ਭ. ਤ੍ਰਿਲੋਚਨ) (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੮
Raag Dhanaasree Bhagat Trilochan
ਬਦਤਿ ਤ੍ਰਿਲੋਚਨ ਰਾਮ ਜੀ ॥੬॥੧॥
Badhath Thrilochan Raam Jee ||6||1||
So prays Trilochan, Dear Lord. ||6||1||
ਧਨਾਸਰੀ (ਭ. ਤ੍ਰਿਲੋਚਨ) (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੯
Raag Dhanaasree Bhagat Trilochan
ਸ੍ਰੀ ਸੈਣੁ ॥
Sree Sain ||
Sri Sain:
ਧਨਾਸਰੀ (ਭ. ਸੈਣ) ਗੁਰੂ ਗ੍ਰੰਥ ਸਾਹਿਬ ਅੰਗ ੬੯੫
ਧੂਪ ਦੀਪ ਘ੍ਰਿਤ ਸਾਜਿ ਆਰਤੀ ॥
Dhhoop Dheep Ghrith Saaj Aarathee ||
With incense, lamps and ghee, I offer this lamp-lit worship service.
ਧਨਾਸਰੀ (ਭ. ਸੈਣ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੦
Raag Dhanaasree Bhagat Sain
ਵਾਰਨੇ ਜਾਉ ਕਮਲਾ ਪਤੀ ॥੧॥
Vaaranae Jaao Kamalaa Pathee ||1||
I am a sacrifice to the Lord of Lakshmi. ||1||
ਧਨਾਸਰੀ (ਭ. ਸੈਣ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੦
Raag Dhanaasree Bhagat Sain
ਮੰਗਲਾ ਹਰਿ ਮੰਗਲਾ ॥
Mangalaa Har Mangalaa ||
Hail to You, Lord, hail to You!
ਧਨਾਸਰੀ (ਭ. ਸੈਣ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੦
Raag Dhanaasree Bhagat Sain
ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥੧॥ ਰਹਾਉ ॥
Nith Mangal Raajaa Raam Raae Ko ||1|| Rehaao ||
Again and again, hail to You, Lord King, Ruler of all! ||1||Pause||
ਧਨਾਸਰੀ (ਭ. ਸੈਣ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੦
Raag Dhanaasree Bhagat Sain
ਊਤਮੁ ਦੀਅਰਾ ਨਿਰਮਲ ਬਾਤੀ ॥
Ootham Dheearaa Niramal Baathee ||
Sublime is the lamp, and pure is the wick.
ਧਨਾਸਰੀ (ਭ. ਸੈਣ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੧
Raag Dhanaasree Bhagat Sain
ਤੁਹੀ ਨਿਰੰਜਨੁ ਕਮਲਾ ਪਾਤੀ ॥੨॥
Thuhanaee Niranjan Kamalaa Paathee ||2||
You are immaculate and pure, O Brilliant Lord of Wealth! ||2||
ਧਨਾਸਰੀ (ਭ. ਸੈਣ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੧
Raag Dhanaasree Bhagat Sain
ਰਾਮਾ ਭਗਤਿ ਰਾਮਾਨੰਦੁ ਜਾਨੈ ॥
Raamaa Bhagath Raamaanandh Jaanai ||
Raamaanand knows the devotional worship of the Lord.
ਧਨਾਸਰੀ (ਭ. ਸੈਣ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੨
Raag Dhanaasree Bhagat Sain
ਪੂਰਨ ਪਰਮਾਨੰਦੁ ਬਖਾਨੈ ॥੩॥
Pooran Paramaanandh Bakhaanai ||3||
He says that the Lord is all-pervading, the embodiment of supreme joy. ||3||
ਧਨਾਸਰੀ (ਭ. ਸੈਣ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੨
Raag Dhanaasree Bhagat Sain
ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥
Madhan Moorath Bhai Thaar Gobindhae ||
The Lord of the world, of wondrous form, has carried me across the terrifying world-ocean.
ਧਨਾਸਰੀ (ਭ. ਸੈਣ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੨
Raag Dhanaasree Bhagat Sain
ਸੈਨੁ ਭਣੈ ਭਜੁ ਪਰਮਾਨੰਦੇ ॥੪॥੨॥
Sain Bhanai Bhaj Paramaanandhae ||4||2||
Says Sain, remember the Lord, the embodiment of supreme joy! ||4||2||
ਧਨਾਸਰੀ (ਭ. ਸੈਣ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੨
Raag Dhanaasree Bhagat Sain
ਪੀਪਾ ॥
Peepaa ||
Peepaa:
ਧਨਾਸਰੀ (ਭ. ਪੀਪਾ) ਗੁਰੂ ਗ੍ਰੰਥ ਸਾਹਿਬ ਅੰਗ ੬੯੫
ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥
Kaayo Dhaevaa Kaaeiao Dhaeval Kaaeiao Jangam Jaathee ||
Within the body, the Divine Lord is embodied. The body is the temple, the place of pilgrimage, and the pilgrim.
ਧਨਾਸਰੀ (ਭ. ਪੀਪਾ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੩
Raag Dhanaasree Bhagat Pipa
ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥੧॥
Kaaeiao Dhhoop Dheep Neebaedhaa Kaaeiao Poojo Paathee ||1||
Within the body are incense, lamps and offerings. Within the body are the flower offerings. ||1||
ਧਨਾਸਰੀ (ਭ. ਪੀਪਾ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੩
Raag Dhanaasree Bhagat Pipa
ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥
Kaaeiaa Bahu Khandd Khojathae Nav Nidhh Paaee ||
I searched throughout many realms, but I found the nine treasures within the body.
ਧਨਾਸਰੀ (ਭ. ਪੀਪਾ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੪
Raag Dhanaasree Bhagat Pipa
ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥੧॥ ਰਹਾਉ ॥
Naa Kashh Aaeibo Naa Kashh Jaaeibo Raam Kee Dhuhaaee ||1|| Rehaao ||
Nothing comes, and nothing goes; I pray to the Lord for Mercy. ||1||Pause||
ਧਨਾਸਰੀ (ਭ. ਪੀਪਾ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੪
Raag Dhanaasree Bhagat Pipa
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
Jo Brehamanddae Soee Pinddae Jo Khojai So Paavai ||
The One who pervades the Universe also dwells in the body; whoever seeks Him, finds Him there.
ਧਨਾਸਰੀ (ਭ. ਪੀਪਾ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੫
Raag Dhanaasree Bhagat Pipa
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥੨॥੩॥
Peepaa Pranavai Param Thath Hai Sathigur Hoe Lakhaavai ||2||3||
Peepaa prays, the Lord is the supreme essence; He reveals Himself through the True Guru. ||2||3||
ਧਨਾਸਰੀ (ਭ. ਪੀਪਾ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੫
Raag Dhanaasree Bhagat Pipa
ਧੰਨਾ ॥
Dhhannaa ||
Dhannaa:
ਧਨਾਸਰੀ (ਭ. ਧੰਨਾ) ਗੁਰੂ ਗ੍ਰੰਥ ਸਾਹਿਬ ਅੰਗ ੬੯੫
ਗੋਪਾਲ ਤੇਰਾ ਆਰਤਾ ॥
Gopaal Thaeraa Aarathaa ||
O Lord of the world, this is Your lamp-lit worship service.
ਧਨਾਸਰੀ (ਭ. ਧੰਨਾ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੬
Raag Dhanaasree Bhagat Dhanna
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥
Jo Jan Thumaree Bhagath Karanthae Thin Kae Kaaj Savaarathaa ||1|| Rehaao ||
You are the Arranger of the affairs of those humble beings who perform Your devotional worship service. ||1||Pause||
ਧਨਾਸਰੀ (ਭ. ਧੰਨਾ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੬
Raag Dhanaasree Bhagat Dhanna
ਦਾਲਿ ਸੀਧਾ ਮਾਗਉ ਘੀਉ ॥
Dhaal Seedhhaa Maago Gheeo ||
Lentils, flour and ghee - these things, I beg of You.
ਧਨਾਸਰੀ (ਭ. ਧੰਨਾ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੭
Raag Dhanaasree Bhagat Dhanna
ਹਮਰਾ ਖੁਸੀ ਕਰੈ ਨਿਤ ਜੀਉ ॥
Hamaraa Khusee Karai Nith Jeeo ||
My mind shall ever be pleased.
ਧਨਾਸਰੀ (ਭ. ਧੰਨਾ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੭
Raag Dhanaasree Bhagat Dhanna
ਪਨ੍ਹ੍ਹੀਆ ਛਾਦਨੁ ਨੀਕਾ ॥
Panheeaa Shhaadhan Neekaa ||
Shoes, fine clothes,
ਧਨਾਸਰੀ (ਭ. ਧੰਨਾ) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੮
Raag Dhanaasree Bhagat Dhanna
ਅਨਾਜੁ ਮਗਉ ਸਤ ਸੀ ਕਾ ॥੧॥
Anaaj Mago Sath See Kaa ||1||
And grain of seven kinds - I beg of You. ||1||
ਧਨਾਸਰੀ (ਭ. ਧੰਨਾ) (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੮
Raag Dhanaasree Bhagat Dhanna
ਗਊ ਭੈਸ ਮਗਉ ਲਾਵੇਰੀ ॥
Goo Bhais Mago Laavaeree ||
A milk cow, and a water buffalo, I beg of You,
ਧਨਾਸਰੀ (ਭ. ਧੰਨਾ) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੮
Raag Dhanaasree Bhagat Dhanna
ਇਕ ਤਾਜਨਿ ਤੁਰੀ ਚੰਗੇਰੀ ॥
Eik Thaajan Thuree Changaeree ||
And a fine Turkestani horse.
ਧਨਾਸਰੀ (ਭ. ਧੰਨਾ) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੮
Raag Dhanaasree Bhagat Dhanna
ਘਰ ਕੀ ਗੀਹਨਿ ਚੰਗੀ ॥
Ghar Kee Geehan Changee ||
A good wife to care for my home
ਧਨਾਸਰੀ (ਭ. ਧੰਨਾ) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੯
Raag Dhanaasree Bhagat Dhanna
ਜਨੁ ਧੰਨਾ ਲੇਵੈ ਮੰਗੀ ॥੨॥੪॥
Jan Dhhannaa Laevai Mangee ||2||4||
- Your humble servant Dhanna begs for these things, Lord. ||2||4||
ਧਨਾਸਰੀ (ਭ. ਧੰਨਾ) (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੯੫ ਪੰ. ੧੯
Raag Dhanaasree Bhagat Dhanna