Sri Guru Granth Sahib
Displaying Ang 697 of 1430
- 1
- 2
- 3
- 4
ਜੈਤਸਰੀ ਮਃ ੪ ॥
Jaithasaree Ma 4 ||
Jaitsree, Fourth Mehl:
ਜੈਤਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੯੭
ਹਮ ਬਾਰਿਕ ਕਛੂਅ ਨ ਜਾਨਹ ਗਤਿ ਮਿਤਿ ਤੇਰੇ ਮੂਰਖ ਮੁਗਧ ਇਆਨਾ ॥
Ham Baarik Kashhooa N Jaaneh Gath Mith Thaerae Moorakh Mugadhh Eiaanaa ||
I am Your child; I know nothing about Your state and extent; I am foolish, idiotic and ignorant.
ਜੈਤਸਰੀ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੧
Raag Jaitsiri Guru Ram Das
ਹਰਿ ਕਿਰਪਾ ਧਾਰਿ ਦੀਜੈ ਮਤਿ ਊਤਮ ਕਰਿ ਲੀਜੈ ਮੁਗਧੁ ਸਿਆਨਾ ॥੧॥
Har Kirapaa Dhhaar Dheejai Math Ootham Kar Leejai Mugadhh Siaanaa ||1||
O Lord, shower me with Your Mercy; bless me with an enlightened intellect; I am foolish - make me clever. ||1||
ਜੈਤਸਰੀ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੨
Raag Jaitsiri Guru Ram Das
ਮੇਰਾ ਮਨੁ ਆਲਸੀਆ ਉਘਲਾਨਾ ॥
Maeraa Man Aalaseeaa Oughalaanaa ||
My mind is lazy and sleepy.
ਜੈਤਸਰੀ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੨
Raag Jaitsiri Guru Ram Das
ਹਰਿ ਹਰਿ ਆਨਿ ਮਿਲਾਇਓ ਗੁਰੁ ਸਾਧੂ ਮਿਲਿ ਸਾਧੂ ਕਪਟ ਖੁਲਾਨਾ ॥ ਰਹਾਉ ॥
Har Har Aan Milaaeiou Gur Saadhhoo Mil Saadhhoo Kapatt Khulaanaa || Rehaao ||
The Lord, Har, Har, has led me to meet the Holy Guru; meeting the Holy, the shutters have been opened wide. ||Pause||
ਜੈਤਸਰੀ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੩
Raag Jaitsiri Guru Ram Das
ਗੁਰ ਖਿਨੁ ਖਿਨੁ ਪ੍ਰੀਤਿ ਲਗਾਵਹੁ ਮੇਰੈ ਹੀਅਰੈ ਮੇਰੇ ਪ੍ਰੀਤਮ ਨਾਮੁ ਪਰਾਨਾ ॥
Gur Khin Khin Preeth Lagaavahu Maerai Heearai Maerae Preetham Naam Paraanaa ||
O Guru, each and every instant, fill my heart with love; the Name of my Beloved is my breath of life.
ਜੈਤਸਰੀ (ਮਃ ੪) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੪
Raag Jaitsiri Guru Ram Das
ਬਿਨੁ ਨਾਵੈ ਮਰਿ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲਿ ਲੁਭਾਨਾ ॥੨॥
Bin Naavai Mar Jaaeeai Maerae Thaakur Jio Amalee Amal Lubhaanaa ||2||
Without the Name, I would die; the Name of my Lord and Master is to me like the drug to the addict. ||2||
ਜੈਤਸਰੀ (ਮਃ ੪) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੪
Raag Jaitsiri Guru Ram Das
ਜਿਨ ਮਨਿ ਪ੍ਰੀਤਿ ਲਗੀ ਹਰਿ ਕੇਰੀ ਤਿਨ ਧੁਰਿ ਭਾਗ ਪੁਰਾਨਾ ॥
Jin Man Preeth Lagee Har Kaeree Thin Dhhur Bhaag Puraanaa ||
Those who enshrine love for the Lord within their minds fulfill their pre-ordained destiny.
ਜੈਤਸਰੀ (ਮਃ ੪) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੫
Raag Jaitsiri Guru Ram Das
ਤਿਨ ਹਮ ਚਰਣ ਸਰੇਵਹ ਖਿਨੁ ਖਿਨੁ ਜਿਨ ਹਰਿ ਮੀਠ ਲਗਾਨਾ ॥੩॥
Thin Ham Charan Saraeveh Khin Khin Jin Har Meeth Lagaanaa ||3||
I worship their feet, each and every instant; the Lord seems very sweet to them. ||3||
ਜੈਤਸਰੀ (ਮਃ ੪) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੫
Raag Jaitsiri Guru Ram Das
ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਜਨੁ ਬਿਛੁਰਿਆ ਚਿਰੀ ਮਿਲਾਨਾ ॥
Har Har Kirapaa Dhhaaree Maerai Thaakur Jan Bishhuriaa Chiree Milaanaa ||
My Lord and Master, Har, Har, has showered His Mercy upon His humble servant; separated for so long, he is now re-united with the Lord.
ਜੈਤਸਰੀ (ਮਃ ੪) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੬
Raag Jaitsiri Guru Ram Das
ਧਨੁ ਧਨੁ ਸਤਿਗੁਰੁ ਜਿਨਿ ਨਾਮੁ ਦ੍ਰਿੜਾਇਆ ਜਨੁ ਨਾਨਕੁ ਤਿਸੁ ਕੁਰਬਾਨਾ ॥੪॥੩॥
Dhhan Dhhan Sathigur Jin Naam Dhrirraaeiaa Jan Naanak This Kurabaanaa ||4||3||
Blessed, blessed is the True Guru, who has implanted the Naam, the Name of the Lord within me; servant Nanak is a sacrifice to Him. ||4||3||
ਜੈਤਸਰੀ (ਮਃ ੪) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੭
Raag Jaitsiri Guru Ram Das
ਜੈਤਸਰੀ ਮਹਲਾ ੪ ॥
Jaithasaree Mehalaa 4 ||
Jaitsree, Fourth Mehl:
ਜੈਤਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੯੭
ਸਤਿਗੁਰੁ ਸਾਜਨੁ ਪੁਰਖੁ ਵਡ ਪਾਇਆ ਹਰਿ ਰਸਕਿ ਰਸਕਿ ਫਲ ਲਾਗਿਬਾ ॥
Sathigur Saajan Purakh Vadd Paaeiaa Har Rasak Rasak Fal Laagibaa ||
I have found the True Guru, my Friend, the Greatest Being. Love and affection for the Lord has blossomed forth.
ਜੈਤਸਰੀ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੮
Raag Jaitsiri Guru Ram Das
ਮਾਇਆ ਭੁਇਅੰਗ ਗ੍ਰਸਿਓ ਹੈ ਪ੍ਰਾਣੀ ਗੁਰ ਬਚਨੀ ਬਿਸੁ ਹਰਿ ਕਾਢਿਬਾ ॥੧॥
Maaeiaa Bhueiang Grasiou Hai Praanee Gur Bachanee Bis Har Kaadtibaa ||1||
Maya, the snake, has seized the mortal; through the Word of the Guru, the Lord neutralizes the venom. ||1||
ਜੈਤਸਰੀ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੯
Raag Jaitsiri Guru Ram Das
ਮੇਰਾ ਮਨੁ ਰਾਮ ਨਾਮ ਰਸਿ ਲਾਗਿਬਾ ॥
Maeraa Man Raam Naam Ras Laagibaa ||
My mind is attached to the sublime essence of the Lord's Name.
ਜੈਤਸਰੀ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੯
Raag Jaitsiri Guru Ram Das
ਹਰਿ ਕੀਏ ਪਤਿਤ ਪਵਿਤ੍ਰ ਮਿਲਿ ਸਾਧ ਗੁਰ ਹਰਿ ਨਾਮੈ ਹਰਿ ਰਸੁ ਚਾਖਿਬਾ ॥ ਰਹਾਉ ॥
Har Keeeae Pathith Pavithr Mil Saadhh Gur Har Naamai Har Ras Chaakhibaa || Rehaao ||
The Lord has purified the sinners, uniting them with the Holy Guru; now, they taste the Lord's Name, and the sublime essence of the Lord. ||Pause||
ਜੈਤਸਰੀ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੧੦
Raag Jaitsiri Guru Ram Das
ਧਨੁ ਧਨੁ ਵਡਭਾਗ ਮਿਲਿਓ ਗੁਰੁ ਸਾਧੂ ਮਿਲਿ ਸਾਧੂ ਲਿਵ ਉਨਮਨਿ ਲਾਗਿਬਾ ॥
Dhhan Dhhan Vaddabhaag Miliou Gur Saadhhoo Mil Saadhhoo Liv Ounaman Laagibaa ||
Blessed, blessed is the good fortune of those who meet the Holy Guru; meeting with the Holy, they lovingly center themselves in the state of absolute absorption.
ਜੈਤਸਰੀ (ਮਃ ੪) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੧੦
Raag Jaitsiri Guru Ram Das
ਤ੍ਰਿਸਨਾ ਅਗਨਿ ਬੁਝੀ ਸਾਂਤਿ ਪਾਈ ਹਰਿ ਨਿਰਮਲ ਨਿਰਮਲ ਗੁਨ ਗਾਇਬਾ ॥੨॥
Thrisanaa Agan Bujhee Saanth Paaee Har Niramal Niramal Gun Gaaeibaa ||2||
The fire of desire within them is quenched, and they find peace; they sing the Glorious Praises of the Immaculate Lord. ||2||
ਜੈਤਸਰੀ (ਮਃ ੪) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੧੧
Raag Jaitsiri Guru Ram Das
ਤਿਨ ਕੇ ਭਾਗ ਖੀਨ ਧੁਰਿ ਪਾਏ ਜਿਨ ਸਤਿਗੁਰ ਦਰਸੁ ਨ ਪਾਇਬਾ ॥
Thin Kae Bhaag Kheen Dhhur Paaeae Jin Sathigur Dharas N Paaeibaa ||
Those who do not obtain the Blessed Vision of the True Guru's Darshan, have misfortune pre-ordained for them.
ਜੈਤਸਰੀ (ਮਃ ੪) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੧੨
Raag Jaitsiri Guru Ram Das
ਤੇ ਦੂਜੈ ਭਾਇ ਪਵਹਿ ਗ੍ਰਭ ਜੋਨੀ ਸਭੁ ਬਿਰਥਾ ਜਨਮੁ ਤਿਨ ਜਾਇਬਾ ॥੩॥
Thae Dhoojai Bhaae Pavehi Grabh Jonee Sabh Birathhaa Janam Thin Jaaeibaa ||3||
In the love of duality, they are consigned to reincarnation through the womb, and they pass their lives totally uselessly. ||3||
ਜੈਤਸਰੀ (ਮਃ ੪) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੧੩
Raag Jaitsiri Guru Ram Das
ਹਰਿ ਦੇਹੁ ਬਿਮਲ ਮਤਿ ਗੁਰ ਸਾਧ ਪਗ ਸੇਵਹ ਹਮ ਹਰਿ ਮੀਠ ਲਗਾਇਬਾ ॥
Har Dhaehu Bimal Math Gur Saadhh Pag Saeveh Ham Har Meeth Lagaaeibaa ||
O Lord, please, bless me with pure understanding, that I may serve the Feet of the Holy Guru; the Lord seems sweet to me.
ਜੈਤਸਰੀ (ਮਃ ੪) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੧੩
Raag Jaitsiri Guru Ram Das
ਜਨੁ ਨਾਨਕੁ ਰੇਣ ਸਾਧ ਪਗ ਮਾਗੈ ਹਰਿ ਹੋਇ ਦਇਆਲੁ ਦਿਵਾਇਬਾ ॥੪॥੪॥
Jan Naanak Raen Saadhh Pag Maagai Har Hoe Dhaeiaal Dhivaaeibaa ||4||4||
Servant Nanak begs for the dust of the feet of the Holy; O Lord, be Merciful, and bless me with it. ||4||4||
ਜੈਤਸਰੀ (ਮਃ ੪) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੧੪
Raag Jaitsiri Guru Ram Das
ਜੈਤਸਰੀ ਮਹਲਾ ੪ ॥
Jaithasaree Mehalaa 4 ||
Jaitsree, Fourth Mehl:
ਜੈਤਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੯੭
ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥
Jin Har Hiradhai Naam N Basiou Thin Maath Keejai Har Baanjhaa ||
The Lord's Name does not abide within their hearts - their mothers should have been sterile.
ਜੈਤਸਰੀ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੧੫
Raag Jaitsiri Guru Ram Das
ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥
Thin Sunnjee Dhaeh Firehi Bin Naavai Oue Khap Khap Mueae Karaanjhaa ||1||
These bodies wander around, forlorn and abandoned, without the Name; their lives waste away, and they die, crying out in pain. ||1||
ਜੈਤਸਰੀ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੧੫
Raag Jaitsiri Guru Ram Das
ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥
Maerae Man Jap Raam Naam Har Maajhaa ||
O my mind, chant the Name of the Lord, the Lord within you.
ਜੈਤਸਰੀ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੧੬
Raag Jaitsiri Guru Ram Das
ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥
Har Har Kirapaal Kirapaa Prabh Dhhaaree Gur Giaan Dheeou Man Samajhaa || Rehaao ||
The Merciful Lord God, Har, Har, has showered me with His Mercy; the Guru has imparted spiritual wisdom to me, and my mind has been instructed. ||Pause||
ਜੈਤਸਰੀ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੧੬
Raag Jaitsiri Guru Ram Das
ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥
Har Keerath Kalajug Padh Ootham Har Paaeeai Sathigur Maajhaa ||
In this Dark Age of Kali Yuga, the Kirtan of the Lord's Praise brings the most noble and exalted status; the Lord is found through the True Guru.
ਜੈਤਸਰੀ (ਮਃ ੪) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੧੭
Raag Jaitsiri Guru Ram Das
ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥
Ho Balihaaree Sathigur Apunae Jin Gupath Naam Paragaajhaa ||2||
I am a sacrifice to my True Guru, who has revealed the Lord's hidden Name to me. ||2||
ਜੈਤਸਰੀ (ਮਃ ੪) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੧੮
Raag Jaitsiri Guru Ram Das
ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ ॥
Dharasan Saadhh Miliou Vaddabhaagee Sabh Kilabikh Geae Gavaajhaa ||
By great good fortune, I obtained the Blessed Vision of the Darshan of the Holy; it removes all stains of sin.
ਜੈਤਸਰੀ (ਮਃ ੪) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੧੯
Raag Jaitsiri Guru Ram Das
ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ ॥੩॥
Sathigur Saahu Paaeiaa Vadd Dhaanaa Har Keeeae Bahu Gun Saajhaa ||3||
I have found the True Guru, the great, all-knowing King; He has shared with me the many Glorious Virtues of the Lord. ||3||
ਜੈਤਸਰੀ (ਮਃ ੪) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੭ ਪੰ. ੧੯
Raag Jaitsiri Guru Ram Das