Sri Guru Granth Sahib
Displaying Ang 698 of 1430
- 1
- 2
- 3
- 4
ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ ॥
Jin Ko Kirapaa Karee Jagajeevan Har Our Dhhaariou Man Maajhaa ||
Those, unto whom the Lord, the Life of the world, has shown Mercy, enshrine Him within their hearts, and cherish Him in their minds.
ਜੈਤਸਰੀ (ਮਃ ੪) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧
Raag Jaitsiri Guru Ram Das
ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ॥੪॥੫॥
Dhharam Raae Dhar Kaagadh Faarae Jan Naanak Laekhaa Samajhaa ||4||5||
The Righteous Judge of Dharma, in the Court of the Lord, has torn up my papers; servant Nanak's account has been settled. ||4||5||
ਜੈਤਸਰੀ (ਮਃ ੪) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧
Raag Jaitsiri Guru Ram Das
ਜੈਤਸਰੀ ਮਹਲਾ ੪ ॥
Jaithasaree Mehalaa 4 ||
Jaitsree, Fourth Mehl:
ਜੈਤਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੯੮
ਸਤਸੰਗਤਿ ਸਾਧ ਪਾਈ ਵਡਭਾਗੀ ਮਨੁ ਚਲਤੌ ਭਇਓ ਅਰੂੜਾ ॥
Sathasangath Saadhh Paaee Vaddabhaagee Man Chalatha Bhaeiou Aroorraa ||
In the Sat Sangat, the True Congregation, I found the Holy, by great good fortune; my restless mind has been quieted.
ਜੈਤਸਰੀ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੨
Raag Jaitsiri Guru Ram Das
ਅਨਹਤ ਧੁਨਿ ਵਾਜਹਿ ਨਿਤ ਵਾਜੇ ਹਰਿ ਅੰਮ੍ਰਿਤ ਧਾਰ ਰਸਿ ਲੀੜਾ ॥੧॥
Anehath Dhhun Vaajehi Nith Vaajae Har Anmrith Dhhaar Ras Leerraa ||1||
The unstruck melody ever vibrates and resounds; I have taken in the sublime essence of the Lord's Ambrosial Nectar, showering down. ||1||
ਜੈਤਸਰੀ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੩
Raag Jaitsiri Guru Ram Das
ਮੇਰੇ ਮਨ ਜਪਿ ਰਾਮ ਨਾਮੁ ਹਰਿ ਰੂੜਾ ॥
Maerae Man Jap Raam Naam Har Roorraa ||
O my mind, chant the Name of the Lord, the beauteous Lord.
ਜੈਤਸਰੀ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੪
Raag Jaitsiri Guru Ram Das
ਮੇਰੈ ਮਨਿ ਤਨਿ ਪ੍ਰੀਤਿ ਲਗਾਈ ਸਤਿਗੁਰਿ ਹਰਿ ਮਿਲਿਓ ਲਾਇ ਝਪੀੜਾ ॥ ਰਹਾਉ ॥
Maerai Man Than Preeth Lagaaee Sathigur Har Miliou Laae Jhapeerraa || Rehaao ||
The True Guru has drenched my mind and body with the Love of the Lord, who has met me and lovingly embraced me. ||Pause||
ਜੈਤਸਰੀ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੪
Raag Jaitsiri Guru Ram Das
ਸਾਕਤ ਬੰਧ ਭਏ ਹੈ ਮਾਇਆ ਬਿਖੁ ਸੰਚਹਿ ਲਾਇ ਜਕੀੜਾ ॥
Saakath Bandhh Bheae Hai Maaeiaa Bikh Sanchehi Laae Jakeerraa ||
The faithless cynics are bound and gagged in the chains of Maya; they are actively engaged, gathering in the poisonous wealth.
ਜੈਤਸਰੀ (ਮਃ ੪) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੫
Raag Jaitsiri Guru Ram Das
ਹਰਿ ਕੈ ਅਰਥਿ ਖਰਚਿ ਨਹ ਸਾਕਹਿ ਜਮਕਾਲੁ ਸਹਹਿ ਸਿਰਿ ਪੀੜਾ ॥੨॥
Har Kai Arathh Kharach Neh Saakehi Jamakaal Sehehi Sir Peerraa ||2||
They cannot spend this in harmony with the Lord, and so they must endure the pain which the Messenger of Death inflicts upon their heads. ||2||
ਜੈਤਸਰੀ (ਮਃ ੪) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੫
Raag Jaitsiri Guru Ram Das
ਜਿਨ ਹਰਿ ਅਰਥਿ ਸਰੀਰੁ ਲਗਾਇਆ ਗੁਰ ਸਾਧੂ ਬਹੁ ਸਰਧਾ ਲਾਇ ਮੁਖਿ ਧੂੜਾ ॥
Jin Har Arathh Sareer Lagaaeiaa Gur Saadhhoo Bahu Saradhhaa Laae Mukh Dhhoorraa ||
The Holy Guru has dedicated His Being to the Lord's service; with great devotion apply the dust of His feet to your face.
ਜੈਤਸਰੀ (ਮਃ ੪) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੬
Raag Jaitsiri Guru Ram Das
ਹਲਤਿ ਪਲਤਿ ਹਰਿ ਸੋਭਾ ਪਾਵਹਿ ਹਰਿ ਰੰਗੁ ਲਗਾ ਮਨਿ ਗੂੜਾ ॥੩॥
Halath Palath Har Sobhaa Paavehi Har Rang Lagaa Man Goorraa ||3||
In this world and the next, you shall receive the Lord's honor, and your mind shall be imbued with the permanent color of the Lord's Love. ||3||
ਜੈਤਸਰੀ (ਮਃ ੪) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੭
Raag Jaitsiri Guru Ram Das
ਹਰਿ ਹਰਿ ਮੇਲਿ ਮੇਲਿ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ॥
Har Har Mael Mael Jan Saadhhoo Ham Saadhh Janaa Kaa Keerraa ||
O Lord, Har, Har, please unite me with the Holy; compared to these Holy people, I am just a worm.
ਜੈਤਸਰੀ (ਮਃ ੪) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੭
Raag Jaitsiri Guru Ram Das
ਜਨ ਨਾਨਕ ਪ੍ਰੀਤਿ ਲਗੀ ਪਗ ਸਾਧ ਗੁਰ ਮਿਲਿ ਸਾਧੂ ਪਾਖਾਣੁ ਹਰਿਓ ਮਨੁ ਮੂੜਾ ॥੪॥੬॥
Jan Naanak Preeth Lagee Pag Saadhh Gur Mil Saadhhoo Paakhaan Hariou Man Moorraa ||4||6||
Servant Nanak has enshrined love for the feet of the Holy Guru; meeting with this Holy One, my foolish, stone-like mind has blossomed forth in lush profusion. ||4||6||
ਜੈਤਸਰੀ (ਮਃ ੪) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੮
Raag Jaitsiri Guru Ram Das
ਜੈਤਸਰੀ ਮਹਲਾ ੪ ਘਰੁ ੨
Jaithasaree Mehalaa 4 Ghar 2
Jaitsree, Fourth Mehl, Second House:
ਜੈਤਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੯੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਜੈਤਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੯੮
ਹਰਿ ਹਰਿ ਸਿਮਰਹੁ ਅਗਮ ਅਪਾਰਾ ॥
Har Har Simarahu Agam Apaaraa ||
Remember in meditation the Lord, Har, Har, the unfathomable, infinite Lord.
ਜੈਤਸਰੀ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧੧
Raag Jaitsiri Guru Ram Das
ਜਿਸੁ ਸਿਮਰਤ ਦੁਖੁ ਮਿਟੈ ਹਮਾਰਾ ॥
Jis Simarath Dhukh Mittai Hamaaraa ||
Remembering Him in meditation, pains are dispelled.
ਜੈਤਸਰੀ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧੧
Raag Jaitsiri Guru Ram Das
ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ ਗੁਰਿ ਮਿਲਿਐ ਸੁਖੁ ਹੋਈ ਰਾਮ ॥੧॥
Har Har Sathigur Purakh Milaavahu Gur Miliai Sukh Hoee Raam ||1||
O Lord, Har, Har, lead me to meet the True Guru; meeting the Guru, I am at peace. ||1||
ਜੈਤਸਰੀ (ਮਃ ੪) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧੧
Raag Jaitsiri Guru Ram Das
ਹਰਿ ਗੁਣ ਗਾਵਹੁ ਮੀਤ ਹਮਾਰੇ ॥
Har Gun Gaavahu Meeth Hamaarae ||
Sing the Glorious Praises of the Lord, O my friend.
ਜੈਤਸਰੀ (ਮਃ ੪) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧੨
Raag Jaitsiri Guru Ram Das
ਹਰਿ ਹਰਿ ਨਾਮੁ ਰਖਹੁ ਉਰ ਧਾਰੇ ॥
Har Har Naam Rakhahu Our Dhhaarae ||
Cherish the Name of the Lord, Har, Har, in your heart.
ਜੈਤਸਰੀ (ਮਃ ੪) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧੨
Raag Jaitsiri Guru Ram Das
ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲਿਐ ਪਰਗਟੁ ਹੋਈ ਰਾਮ ॥੨॥
Har Har Anmrith Bachan Sunaavahu Gur Miliai Paragatt Hoee Raam ||2||
Read the Ambrosial Words of the Lord, Har, Har; meeting with the Guru, the Lord is revealed. ||2||
ਜੈਤਸਰੀ (ਮਃ ੪) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧੩
Raag Jaitsiri Guru Ram Das
ਮਧੁਸੂਦਨ ਹਰਿ ਮਾਧੋ ਪ੍ਰਾਨਾ ॥
Madhhusoodhan Har Maadhho Praanaa ||
The Lord, the Slayer of demons, is my breath of life.
ਜੈਤਸਰੀ (ਮਃ ੪) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧੩
Raag Jaitsiri Guru Ram Das
ਮੇਰੈ ਮਨਿ ਤਨਿ ਅੰਮ੍ਰਿਤ ਮੀਠ ਲਗਾਨਾ ॥
Maerai Man Than Anmrith Meeth Lagaanaa ||
His Ambrosial Amrit is so sweet to my mind and body.
ਜੈਤਸਰੀ (ਮਃ ੪) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧੪
Raag Jaitsiri Guru Ram Das
ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਪੁਰਖੁ ਨਿਰੰਜਨੁ ਸੋਈ ਰਾਮ ॥੩॥
Har Har Dhaeiaa Karahu Gur Maelahu Purakh Niranjan Soee Raam ||3||
O Lord, Har, Har, have mercy upon me, and lead me to meet the Guru, the immaculate Primal Being. ||3||
ਜੈਤਸਰੀ (ਮਃ ੪) (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧੪
Raag Jaitsiri Guru Ram Das
ਹਰਿ ਹਰਿ ਨਾਮੁ ਸਦਾ ਸੁਖਦਾਤਾ ॥
Har Har Naam Sadhaa Sukhadhaathaa ||
The Name of the Lord, Har, Har, is forever the Giver of peace.
ਜੈਤਸਰੀ (ਮਃ ੪) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧੫
Raag Jaitsiri Guru Ram Das
ਹਰਿ ਕੈ ਰੰਗਿ ਮੇਰਾ ਮਨੁ ਰਾਤਾ ॥
Har Kai Rang Maeraa Man Raathaa ||
My mind is imbued with the Lord's Love.
ਜੈਤਸਰੀ (ਮਃ ੪) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧੫
Raag Jaitsiri Guru Ram Das
ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ ਗੁਰ ਨਾਨਕ ਨਾਮਿ ਸੁਖੁ ਹੋਈ ਰਾਮ ॥੪॥੧॥੭॥
Har Har Mehaa Purakh Gur Maelahu Gur Naanak Naam Sukh Hoee Raam ||4||1||7||
O Lord Har, Har, lead me to meet the Guru, the Greatest Being; through the Name of Guru Nanak, I have found peace. ||4||1||7||
ਜੈਤਸਰੀ (ਮਃ ੪) (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧੫
Raag Jaitsiri Guru Ram Das
ਜੈਤਸਰੀ ਮਃ ੪ ॥
Jaithasaree Ma 4 ||
Jaitsree, Fourth Mehl:
ਜੈਤਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੯੮
ਹਰਿ ਹਰਿ ਹਰਿ ਹਰਿ ਨਾਮੁ ਜਪਾਹਾ ॥
Har Har Har Har Naam Japaahaa ||
Chant the Name of the Lord, Har, Har, Har, Har.
ਜੈਤਸਰੀ (ਮਃ ੪) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧੬
Raag Jaitsiri Guru Ram Das
ਗੁਰਮੁਖਿ ਨਾਮੁ ਸਦਾ ਲੈ ਲਾਹਾ ॥
Guramukh Naam Sadhaa Lai Laahaa ||
As Gurmukh, ever earn the profit of the Naam.
ਜੈਤਸਰੀ (ਮਃ ੪) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧੭
Raag Jaitsiri Guru Ram Das
ਹਰਿ ਹਰਿ ਹਰਿ ਹਰਿ ਭਗਤਿ ਦ੍ਰਿੜਾਵਹੁ ਹਰਿ ਹਰਿ ਨਾਮੁ ਓੁਮਾਹਾ ਰਾਮ ॥੧॥
Har Har Har Har Bhagath Dhrirraavahu Har Har Naam Oumaahaa Raam ||1||
Implant within yourself devotion to the Lord, Har, Har, Har, Har; sincerely dedicate yourself to the Name of the Lord, Har, Har. ||1||
ਜੈਤਸਰੀ (ਮਃ ੪) (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧੭
Raag Jaitsiri Guru Ram Das
ਹਰਿ ਹਰਿ ਨਾਮੁ ਦਇਆਲੁ ਧਿਆਹਾ ॥
Har Har Naam Dhaeiaal Dhhiaahaa ||
Meditate on the Name of the Merciful Lord, Har, Har.
ਜੈਤਸਰੀ (ਮਃ ੪) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧੮
Raag Jaitsiri Guru Ram Das
ਹਰਿ ਕੈ ਰੰਗਿ ਸਦਾ ਗੁਣ ਗਾਹਾ ॥
Har Kai Rang Sadhaa Gun Gaahaa ||
WIth love, forever sing the Glorious Praises of the Lord.
ਜੈਤਸਰੀ (ਮਃ ੪) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧੮
Raag Jaitsiri Guru Ram Das
ਹਰਿ ਹਰਿ ਹਰਿ ਜਸੁ ਘੂਮਰਿ ਪਾਵਹੁ ਮਿਲਿ ਸਤਸੰਗਿ ਓੁਮਾਹਾ ਰਾਮ ॥੨॥
Har Har Har Jas Ghoomar Paavahu Mil Sathasang Oumaahaa Raam ||2||
Dance to the Praises of the Lord, Har, Har, Har; meet with the Sat Sangat, the True Congregation, with sincerity. ||2||
ਜੈਤਸਰੀ (ਮਃ ੪) (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧੮
Raag Jaitsiri Guru Ram Das
ਆਉ ਸਖੀ ਹਰਿ ਮੇਲਿ ਮਿਲਾਹਾ ॥
Aao Sakhee Har Mael Milaahaa ||
Come, O companions - let us unite in the Lord's Union.
ਜੈਤਸਰੀ (ਮਃ ੪) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧੯
Raag Jaitsiri Guru Ram Das
ਸੁਣਿ ਹਰਿ ਕਥਾ ਨਾਮੁ ਲੈ ਲਾਹਾ ॥
Sun Har Kathhaa Naam Lai Laahaa ||
Listening to the sermon of the Lord, earn the profit of the Naam.
ਜੈਤਸਰੀ (ਮਃ ੪) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੮ ਪੰ. ੧੯
Raag Jaitsiri Guru Ram Das