Sri Guru Granth Sahib
Displaying Ang 699 of 1430
- 1
- 2
- 3
- 4
ਹਰਿ ਹਰਿ ਕ੍ਰਿਪਾ ਧਾਰਿ ਗੁਰ ਮੇਲਹੁ ਗੁਰਿ ਮਿਲਿਐ ਹਰਿ ਓੁਮਾਹਾ ਰਾਮ ॥੩॥
Har Har Kirapaa Dhhaar Gur Maelahu Gur Miliai Har Oumaahaa Raam ||3||
O Lord, Har, Har, be merciful to me, and lead me to meet the Guru; meeting the Guru, a sincere yearning for the Lord wells up in me. ||3||
ਜੈਤਸਰੀ (ਮਃ ੪) (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧
Raag Jaitsiri Guru Ram Das
ਕਰਿ ਕੀਰਤਿ ਜਸੁ ਅਗਮ ਅਥਾਹਾ ॥
Kar Keerath Jas Agam Athhaahaa ||
Praise Him, the unfathomable and inaccessible Lord.
ਜੈਤਸਰੀ (ਮਃ ੪) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧
Raag Jaitsiri Guru Ram Das
ਖਿਨੁ ਖਿਨੁ ਰਾਮ ਨਾਮੁ ਗਾਵਾਹਾ ॥
Khin Khin Raam Naam Gaavaahaa ||
Each and every moment, sing the Lord's Name.
ਜੈਤਸਰੀ (ਮਃ ੪) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੨
Raag Jaitsiri Guru Ram Das
ਮੋ ਕਉ ਧਾਰਿ ਕ੍ਰਿਪਾ ਮਿਲੀਐ ਗੁਰ ਦਾਤੇ ਹਰਿ ਨਾਨਕ ਭਗਤਿ ਓੁਮਾਹਾ ਰਾਮ ॥੪॥੨॥੮॥
Mo Ko Dhhaar Kirapaa Mileeai Gur Dhaathae Har Naanak Bhagath Oumaahaa Raam ||4||2||8||
Be merciful, and meet me, O Guru, Great Giver; Nanak yearns for the Lord's devotional worship. ||4||2||8||
ਜੈਤਸਰੀ (ਮਃ ੪) (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੨
Raag Jaitsiri Guru Ram Das
ਜੈਤਸਰੀ ਮਃ ੪ ॥
Jaithasaree Ma 4 ||
Jaitsree, Fourth Mehl:
ਜੈਤਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੯੯
ਰਸਿ ਰਸਿ ਰਾਮੁ ਰਸਾਲੁ ਸਲਾਹਾ ॥
Ras Ras Raam Rasaal Salaahaa ||
With love and energetic affection, praise the Lord, the storehouse of Nectar.
ਜੈਤਸਰੀ (ਮਃ ੪) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੩
Raag Jaitsiri Guru Ram Das
ਮਨੁ ਰਾਮ ਨਾਮਿ ਭੀਨਾ ਲੈ ਲਾਹਾ ॥
Man Raam Naam Bheenaa Lai Laahaa ||
My mind is drenched with the Lord's Name, and so it earns this profit.
ਜੈਤਸਰੀ (ਮਃ ੪) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੩
Raag Jaitsiri Guru Ram Das
ਖਿਨੁ ਖਿਨੁ ਭਗਤਿ ਕਰਹ ਦਿਨੁ ਰਾਤੀ ਗੁਰਮਤਿ ਭਗਤਿ ਓੁਮਾਹਾ ਰਾਮ ॥੧॥
Khin Khin Bhagath Kareh Dhin Raathee Guramath Bhagath Oumaahaa Raam ||1||
Each and every moment, worship Him in devotion, day and night; through the Guru's Teachings, sincere love and devotion well up. ||1||
ਜੈਤਸਰੀ (ਮਃ ੪) (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੪
Raag Jaitsiri Guru Ram Das
ਹਰਿ ਹਰਿ ਗੁਣ ਗੋਵਿੰਦ ਜਪਾਹਾ ॥
Har Har Gun Govindh Japaahaa ||
Chant the Glorious Praises of the Lord of the Universe, Har, Har.
ਜੈਤਸਰੀ (ਮਃ ੪) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੪
Raag Jaitsiri Guru Ram Das
ਮਨੁ ਤਨੁ ਜੀਤਿ ਸਬਦੁ ਲੈ ਲਾਹਾ ॥
Man Than Jeeth Sabadh Lai Laahaa ||
Conquering mind and body, I have earned the profit of the Shabad.
ਜੈਤਸਰੀ (ਮਃ ੪) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੫
Raag Jaitsiri Guru Ram Das
ਗੁਰਮਤਿ ਪੰਚ ਦੂਤ ਵਸਿ ਆਵਹਿ ਮਨਿ ਤਨਿ ਹਰਿ ਓਮਾਹਾ ਰਾਮ ॥੨॥
Guramath Panch Dhooth Vas Aavehi Man Than Har Oumaahaa Raam ||2||
Through the Guru's Teachings, the five demons are over-powered, and the mind and body are filled with a sincere yearning for the Lord. ||2||
ਜੈਤਸਰੀ (ਮਃ ੪) (੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੫
Raag Jaitsiri Guru Ram Das
ਨਾਮੁ ਰਤਨੁ ਹਰਿ ਨਾਮੁ ਜਪਾਹਾ ॥
Naam Rathan Har Naam Japaahaa ||
The Name is a jewel - chant the Lord's Name.
ਜੈਤਸਰੀ (ਮਃ ੪) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੬
Raag Jaitsiri Guru Ram Das
ਹਰਿ ਗੁਣ ਗਾਇ ਸਦਾ ਲੈ ਲਾਹਾ ॥
Har Gun Gaae Sadhaa Lai Laahaa ||
Sing the Glorious Praises of the Lord, and forever earn this profit.
ਜੈਤਸਰੀ (ਮਃ ੪) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੬
Raag Jaitsiri Guru Ram Das
ਦੀਨ ਦਇਆਲ ਕ੍ਰਿਪਾ ਕਰਿ ਮਾਧੋ ਹਰਿ ਹਰਿ ਨਾਮੁ ਓੁਮਾਹਾ ਰਾਮ ॥੩॥
Dheen Dhaeiaal Kirapaa Kar Maadhho Har Har Naam Oumaahaa Raam ||3||
O Lord, merciful to the meek, be kind to me, and bless me with sincere longing for the Name of the Lord, Har, Har. ||3||
ਜੈਤਸਰੀ (ਮਃ ੪) (੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੬
Raag Jaitsiri Guru Ram Das
ਜਪਿ ਜਗਦੀਸੁ ਜਪਉ ਮਨ ਮਾਹਾ ॥
Jap Jagadhees Japo Man Maahaa ||
Meditate on the Lord of the world - meditate within your mind.
ਜੈਤਸਰੀ (ਮਃ ੪) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੭
Raag Jaitsiri Guru Ram Das
ਹਰਿ ਹਰਿ ਜਗੰਨਾਥੁ ਜਗਿ ਲਾਹਾ ॥
Har Har Jagannaathh Jag Laahaa ||
The Lord of the Universe, Har, Har, is the only real profit in this world.
ਜੈਤਸਰੀ (ਮਃ ੪) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੭
Raag Jaitsiri Guru Ram Das
ਧਨੁ ਧਨੁ ਵਡੇ ਠਾਕੁਰ ਪ੍ਰਭ ਮੇਰੇ ਜਪਿ ਨਾਨਕ ਭਗਤਿ ਓਮਾਹਾ ਰਾਮ ॥੪॥੩॥੯॥
Dhhan Dhhan Vaddae Thaakur Prabh Maerae Jap Naanak Bhagath Oumaahaa Raam ||4||3||9||
Blessed, blessed, is my Great Lord and Master God; O Nanak, meditate on Him, worship Him with sincere love and devotion. ||4||3||9||
ਜੈਤਸਰੀ (ਮਃ ੪) (੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੭
Raag Jaitsiri Guru Ram Das
ਜੈਤਸਰੀ ਮਹਲਾ ੪ ॥
Jaithasaree Mehalaa 4 ||
Jaitsree, Fourth Mehl:
ਜੈਤਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੯੯
ਆਪੇ ਜੋਗੀ ਜੁਗਤਿ ਜੁਗਾਹਾ ॥
Aapae Jogee Jugath Jugaahaa ||
He Himself is the Yogi, and the way throughout the ages.
ਜੈਤਸਰੀ (ਮਃ ੪) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੮
Raag Jaitsiri Guru Ram Das
ਆਪੇ ਨਿਰਭਉ ਤਾੜੀ ਲਾਹਾ ॥
Aapae Nirabho Thaarree Laahaa ||
The Fearless Lord Himself is absorbed in Samaadhi.
ਜੈਤਸਰੀ (ਮਃ ੪) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੯
Raag Jaitsiri Guru Ram Das
ਆਪੇ ਹੀ ਆਪਿ ਆਪਿ ਵਰਤੈ ਆਪੇ ਨਾਮਿ ਓੁਮਾਹਾ ਰਾਮ ॥੧॥
Aapae Hee Aap Aap Varathai Aapae Naam Oumaahaa Raam ||1||
He Himself, all by Himself, is all-pervading; He Himself blesses us with sincere love for the Naam, the Name of the Lord. ||1||
ਜੈਤਸਰੀ (ਮਃ ੪) (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੯
Raag Jaitsiri Guru Ram Das
ਆਪੇ ਦੀਪ ਲੋਅ ਦੀਪਾਹਾ ॥
Aapae Dheep Loa Dheepaahaa ||
He Himself is the lamp, and the Light pervading all the worlds.
ਜੈਤਸਰੀ (ਮਃ ੪) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧੦
Raag Jaitsiri Guru Ram Das
ਆਪੇ ਸਤਿਗੁਰੁ ਸਮੁੰਦੁ ਮਥਾਹਾ ॥
Aapae Sathigur Samundh Mathhaahaa ||
He Himself is the True Guru; He Himself churns the ocean.
ਜੈਤਸਰੀ (ਮਃ ੪) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧੦
Raag Jaitsiri Guru Ram Das
ਆਪੇ ਮਥਿ ਮਥਿ ਤਤੁ ਕਢਾਏ ਜਪਿ ਨਾਮੁ ਰਤਨੁ ਓੁਮਾਹਾ ਰਾਮ ॥੨॥
Aapae Mathh Mathh Thath Kadtaaeae Jap Naam Rathan Oumaahaa Raam ||2||
He Himself churns it, churning up the essence; meditating on the jewel of the Naam, sincere love comes to the surface. ||2||
ਜੈਤਸਰੀ (ਮਃ ੪) (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧੦
Raag Jaitsiri Guru Ram Das
ਸਖੀ ਮਿਲਹੁ ਮਿਲਿ ਗੁਣ ਗਾਵਾਹਾ ॥
Sakhee Milahu Mil Gun Gaavaahaa ||
O my companions, let us meet and join together, and sing His Glorious Praises.
ਜੈਤਸਰੀ (ਮਃ ੪) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧੧
Raag Jaitsiri Guru Ram Das
ਗੁਰਮੁਖਿ ਨਾਮੁ ਜਪਹੁ ਹਰਿ ਲਾਹਾ ॥
Guramukh Naam Japahu Har Laahaa ||
As Gurmukh, chant the Naam, and earn the profit of the Lord's Name.
ਜੈਤਸਰੀ (ਮਃ ੪) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧੧
Raag Jaitsiri Guru Ram Das
ਹਰਿ ਹਰਿ ਭਗਤਿ ਦ੍ਰਿੜੀ ਮਨਿ ਭਾਈ ਹਰਿ ਹਰਿ ਨਾਮੁ ਓੁਮਾਹਾ ਰਾਮ ॥੩॥
Har Har Bhagath Dhrirree Man Bhaaee Har Har Naam Oumaahaa Raam ||3||
Devotional worship of the Lord, Har, Har, has been implanted within me; it is pleasing to my mind. The Name of the Lord, Har, Har, brings a sincere love. ||3||
ਜੈਤਸਰੀ (ਮਃ ੪) (੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧੨
Raag Jaitsiri Guru Ram Das
ਆਪੇ ਵਡ ਦਾਣਾ ਵਡ ਸਾਹਾ ॥
Aapae Vadd Dhaanaa Vadd Saahaa ||
He Himself is supremely wise, the greatest King.
ਜੈਤਸਰੀ (ਮਃ ੪) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧੨
Raag Jaitsiri Guru Ram Das
ਗੁਰਮੁਖਿ ਪੂੰਜੀ ਨਾਮੁ ਵਿਸਾਹਾ ॥
Guramukh Poonjee Naam Visaahaa ||
As Gurmukh, purchase the merchandise of the Naam.
ਜੈਤਸਰੀ (ਮਃ ੪) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧੩
Raag Jaitsiri Guru Ram Das
ਹਰਿ ਹਰਿ ਦਾਤਿ ਕਰਹੁ ਪ੍ਰਭ ਭਾਵੈ ਗੁਣ ਨਾਨਕ ਨਾਮੁ ਓੁਮਾਹਾ ਰਾਮ ॥੪॥੪॥੧੦॥
Har Har Dhaath Karahu Prabh Bhaavai Gun Naanak Naam Oumaahaa Raam ||4||4||10||
O Lord God, Har, Har, bless me with such a gift, that Your Glorious Virtues seem pleasing to me; Nanak is filled with sincere love and yearning for the Lord. ||4||4||10||
ਜੈਤਸਰੀ (ਮਃ ੪) (੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧੩
Raag Jaitsiri Guru Ram Das
ਜੈਤਸਰੀ ਮਹਲਾ ੪ ॥
Jaithasaree Mehalaa 4 ||
Jaitsree, Fourth Mehl:
ਜੈਤਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੯੯
ਮਿਲਿ ਸਤਸੰਗਤਿ ਸੰਗਿ ਗੁਰਾਹਾ ॥
Mil Sathasangath Sang Guraahaa ||
Joining the Sat Sangat, the True Congregation, and associating with the Guru,
ਜੈਤਸਰੀ (ਮਃ ੪) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧੪
Raag Jaitsiri Guru Ram Das
ਪੂੰਜੀ ਨਾਮੁ ਗੁਰਮੁਖਿ ਵੇਸਾਹਾ ॥
Poonjee Naam Guramukh Vaesaahaa ||
The Gurmukh gathers in the merchandise of the Naam.
ਜੈਤਸਰੀ (ਮਃ ੪) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧੪
Raag Jaitsiri Guru Ram Das
ਹਰਿ ਹਰਿ ਕ੍ਰਿਪਾ ਧਾਰਿ ਮਧੁਸੂਦਨ ਮਿਲਿ ਸਤਸੰਗਿ ਓੁਮਾਹਾ ਰਾਮ ॥੧॥
Har Har Kirapaa Dhhaar Madhhusoodhan Mil Sathasang Oumaahaa Raam ||1||
O Lord, Har, Har, Destroyer of demons, have mercy upon me; bless me with a sincere yearning to join the Sat Sangat. ||1||
ਜੈਤਸਰੀ (ਮਃ ੪) (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧੫
Raag Jaitsiri Guru Ram Das
ਹਰਿ ਗੁਣ ਬਾਣੀ ਸ੍ਰਵਣਿ ਸੁਣਾਹਾ ॥
Har Gun Baanee Sravan Sunaahaa ||
Let me hear with my ears the Banis, the Hymns, in praise of the Lord;
ਜੈਤਸਰੀ (ਮਃ ੪) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧੫
Raag Jaitsiri Guru Ram Das
ਕਰਿ ਕਿਰਪਾ ਸਤਿਗੁਰੂ ਮਿਲਾਹਾ ॥
Kar Kirapaa Sathiguroo Milaahaa ||
Be merciful, and let me meet the True Guru.
ਜੈਤਸਰੀ (ਮਃ ੪) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧੬
Raag Jaitsiri Guru Ram Das
ਗੁਣ ਗਾਵਹ ਗੁਣ ਬੋਲਹ ਬਾਣੀ ਹਰਿ ਗੁਣ ਜਪਿ ਓੁਮਾਹਾ ਰਾਮ ॥੨॥
Gun Gaaveh Gun Boleh Baanee Har Gun Jap Oumaahaa Raam ||2||
I sing His Glorious Praises, I speak the Bani of His Word; chanting His Glorious Praises, a sincere yearning for the Lord wells up. ||2||
ਜੈਤਸਰੀ (ਮਃ ੪) (੧੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧੬
Raag Jaitsiri Guru Ram Das
ਸਭਿ ਤੀਰਥ ਵਰਤ ਜਗ ਪੁੰਨ ਤਦ਼ਲਾਹਾ ॥
Sabh Theerathh Varath Jag Punn Thuolaahaa ||
I have tried visiting all the sacred shrines of pilgrimage, fasting, ceremonial feasts and giving to charities.
ਜੈਤਸਰੀ (ਮਃ ੪) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧੭
Raag Jaitsiri Guru Ram Das
ਹਰਿ ਹਰਿ ਨਾਮ ਨ ਪੁਜਹਿ ਪੁਜਾਹਾ ॥
Har Har Naam N Pujehi Pujaahaa ||
They do not measure up to the Name of the Lord, Har, Har.
ਜੈਤਸਰੀ (ਮਃ ੪) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧੭
Raag Jaitsiri Guru Ram Das
ਹਰਿ ਹਰਿ ਅਤੁਲੁ ਤੋਲੁ ਅਤਿ ਭਾਰੀ ਗੁਰਮਤਿ ਜਪਿ ਓੁਮਾਹਾ ਰਾਮ ॥੩॥
Har Har Athul Thol Ath Bhaaree Guramath Jap Oumaahaa Raam ||3||
The Lord's Name is unweighable, utterly heavy in weight; through the Guru's Teachings, a sincere yearning to chant the Name has welled up in me. ||3||
ਜੈਤਸਰੀ (ਮਃ ੪) (੧੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧੭
Raag Jaitsiri Guru Ram Das
ਸਭਿ ਕਰਮ ਧਰਮ ਹਰਿ ਨਾਮੁ ਜਪਾਹਾ ॥
Sabh Karam Dhharam Har Naam Japaahaa ||
All good karma and righteous living are found in meditation on the Lord's Name.
ਜੈਤਸਰੀ (ਮਃ ੪) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧੮
Raag Jaitsiri Guru Ram Das
ਕਿਲਵਿਖ ਮੈਲੁ ਪਾਪ ਧੋਵਾਹਾ ॥
Kilavikh Mail Paap Dhhovaahaa ||
It washes away the stains of sins and mistakes.
ਜੈਤਸਰੀ (ਮਃ ੪) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧੮
Raag Jaitsiri Guru Ram Das
ਦੀਨ ਦਇਆਲ ਹੋਹੁ ਜਨ ਊਪਰਿ ਦੇਹੁ ਨਾਨਕ ਨਾਮੁ ਓਮਾਹਾ ਰਾਮ ॥੪॥੫॥੧੧॥
Dheen Dhaeiaal Hohu Jan Oopar Dhaehu Naanak Naam Oumaahaa Raam ||4||5||11||
Be merciful to meek, humble Nanak; bless him with sincere love and yearning for the Lord. ||4||5||11||
ਜੈਤਸਰੀ (ਮਃ ੪) (੧੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੯ ਪੰ. ੧੯
Raag Jaitsiri Guru Ram Das