Sri Guru Granth Sahib
Displaying Ang 7 of 1430
- 1
- 2
- 3
- 4
ਆਦੇਸੁ ਤਿਸੈ ਆਦੇਸੁ ॥
Aadhaes Thisai Aadhaes ||
I bow to Him, I humbly bow.
ਜਪੁ (ਮਃ ੧) ੨੯:੪ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧
Jap Guru Nanak Dev
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥
Aadh Aneel Anaadh Anaahath Jug Jug Eaeko Vaes ||29||
The Primal One, the Pure Light, without beginning, without end. Throughout all the ages, He is One and the Same. ||29||
ਜਪੁ (ਮਃ ੧) ੨੯:੫ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧
Jap Guru Nanak Dev
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥
Eaekaa Maaee Jugath Viaaee Thin Chaelae Paravaan ||
The One Divine Mother conceived and gave birth to the three deities.
ਜਪੁ (ਮਃ ੧) ੩੦:੧ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੨
Jap Guru Nanak Dev
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥
Eik Sansaaree Eik Bhanddaaree Eik Laaeae Dheebaan ||
One, the Creator of the World; One, the Sustainer; and One, the Destroyer.
ਜਪੁ (ਮਃ ੧) ੩੦:੨ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੨
Jap Guru Nanak Dev
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥
Jiv This Bhaavai Thivai Chalaavai Jiv Hovai Furamaan ||
He makes things happen according to the Pleasure of His Will. Such is His Celestial Order.
ਜਪੁ (ਮਃ ੧) ੩੦:੩ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੨
Jap Guru Nanak Dev
ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥
Ouhu Vaekhai Ounaa Nadhar N Aavai Bahuthaa Eaehu Viddaan ||
He watches over all, but none see Him. How wonderful this is!
ਜਪੁ (ਮਃ ੧) ੩੦:੪ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੩
Jap Guru Nanak Dev
ਆਦੇਸੁ ਤਿਸੈ ਆਦੇਸੁ ॥
Aadhaes Thisai Aadhaes ||
I bow to Him, I humbly bow.
ਜਪੁ (ਮਃ ੧) ੩੦:੫ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੩
Jap Guru Nanak Dev
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥
Aadh Aneel Anaadh Anaahath Jug Jug Eaeko Vaes ||30||
The Primal One, the Pure Light, without beginning, without end. Throughout all the ages, He is One and the Same. ||30||
ਜਪੁ (ਮਃ ੧) ੩੦:੬ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੪
Jap Guru Nanak Dev
ਆਸਣੁ ਲੋਇ ਲੋਇ ਭੰਡਾਰ ॥
Aasan Loe Loe Bhanddaar ||
On world after world are His Seats of Authority and His Storehouses.
ਜਪੁ (ਮਃ ੧) ੩੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੪
Jap Guru Nanak Dev
ਜੋ ਕਿਛੁ ਪਾਇਆ ਸੁ ਏਕਾ ਵਾਰ ॥
Jo Kishh Paaeiaa S Eaekaa Vaar ||
Whatever was put into them, was put there once and for all.
ਜਪੁ (ਮਃ ੧) ੩੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੫
Jap Guru Nanak Dev
ਕਰਿ ਕਰਿ ਵੇਖੈ ਸਿਰਜਣਹਾਰੁ ॥
Kar Kar Vaekhai Sirajanehaar ||
Having created the creation, the Creator Lord watches over it.
ਜਪੁ (ਮਃ ੧) ੩੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੫
Jap Guru Nanak Dev
ਨਾਨਕ ਸਚੇ ਕੀ ਸਾਚੀ ਕਾਰ ॥
Naanak Sachae Kee Saachee Kaar ||
O Nanak, True is the Creation of the True Lord.
ਜਪੁ (ਮਃ ੧) ੩੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੫
Jap Guru Nanak Dev
ਆਦੇਸੁ ਤਿਸੈ ਆਦੇਸੁ ॥
Aadhaes Thisai Aadhaes ||
I bow to Him, I humbly bow.
ਜਪੁ (ਮਃ ੧) ੩੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੫
Jap Guru Nanak Dev
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੧॥
Aadh Aneel Anaadh Anaahath Jug Jug Eaeko Vaes ||31||
The Primal One, the Pure Light, without beginning, without end. Throughout all the ages, He is One and the Same. ||31||
ਜਪੁ (ਮਃ ੧) ੩੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੬
Jap Guru Nanak Dev
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥
Eik Dhoo Jeebha Lakh Hohi Lakh Hovehi Lakh Vees ||
If I had 100,000 tongues, and these were then multiplied twenty times more, with each tongue,
ਜਪੁ (ਮਃ ੧) ੩੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੬
Jap Guru Nanak Dev
ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥
Lakh Lakh Gaerraa Aakheeahi Eaek Naam Jagadhees ||
I would repeat, hundreds of thousands of times, the Name of the One, the Lord of the Universe.
ਜਪੁ (ਮਃ ੧) ੩੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੭
Jap Guru Nanak Dev
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥
Eaeth Raahi Path Pavarreeaa Charreeai Hoe Eikees ||
Along this path to our Husband Lord, we climb the steps of the ladder, and come to merge with Him.
ਜਪੁ (ਮਃ ੧) ੩੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੭
Jap Guru Nanak Dev
ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥
Sun Galaa Aakaas Kee Keettaa Aaee Rees ||
Hearing of the etheric realms, even worms long to come back home.
ਜਪੁ (ਮਃ ੧) ੩੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੮
Jap Guru Nanak Dev
ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥
Naanak Nadharee Paaeeai Koorree Koorrai Thees ||32||
O Nanak, by His Grace He is obtained. False are the boastings of the false. ||32||
ਜਪੁ (ਮਃ ੧) ੩੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੮
Jap Guru Nanak Dev
ਆਖਣਿ ਜੋਰੁ ਚੁਪੈ ਨਹ ਜੋਰੁ ॥
Aakhan Jor Chupai Neh Jor ||
No power to speak, no power to keep silent.
ਜਪੁ (ਮਃ ੧) ੩੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੯
Jap Guru Nanak Dev
ਜੋਰੁ ਨ ਮੰਗਣਿ ਦੇਣਿ ਨ ਜੋਰੁ ॥
Jor N Mangan Dhaen N Jor ||
No power to beg, no power to give.
ਜਪੁ (ਮਃ ੧) ੩੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੯
Jap Guru Nanak Dev
ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥
Jor N Jeevan Maran Neh Jor ||
No power to live, no power to die.
ਜਪੁ (ਮਃ ੧) ੩੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੯
Jap Guru Nanak Dev
ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥
Jor N Raaj Maal Man Sor ||
No power to rule, with wealth and occult mental powers.
ਜਪੁ (ਮਃ ੧) ੩੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੯
Jap Guru Nanak Dev
ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥
Jor N Surathee Giaan Veechaar ||
No power to gain intuitive understanding, spiritual wisdom and meditation.
ਜਪੁ (ਮਃ ੧) ੩੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੦
Jap Guru Nanak Dev
ਜੋਰੁ ਨ ਜੁਗਤੀ ਛੁਟੈ ਸੰਸਾਰੁ ॥
Jor N Jugathee Shhuttai Sansaar ||
No power to find the way to escape from the world.
ਜਪੁ (ਮਃ ੧) ੩੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੦
Jap Guru Nanak Dev
ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥
Jis Hathh Jor Kar Vaekhai Soe ||
He alone has the Power in His Hands. He watches over all.
ਜਪੁ (ਮਃ ੧) ੩੩:੭ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੦
Jap Guru Nanak Dev
ਨਾਨਕ ਉਤਮੁ ਨੀਚੁ ਨ ਕੋਇ ॥੩੩॥
Naanak Outham Neech N Koe ||33||
O Nanak, no one is high or low. ||33||
ਜਪੁ (ਮਃ ੧) ੩੩:੮ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੧
Jap Guru Nanak Dev
ਰਾਤੀ ਰੁਤੀ ਥਿਤੀ ਵਾਰ ॥
Raathee Ruthee Thhithee Vaar ||
Nights, days, weeks and seasons;
ਜਪੁ (ਮਃ ੧) ੩੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੧
Jap Guru Nanak Dev
ਪਵਣ ਪਾਣੀ ਅਗਨੀ ਪਾਤਾਲ ॥
Pavan Paanee Aganee Paathaal ||
Wind, water, fire and the nether regions
ਜਪੁ (ਮਃ ੧) ੩੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੧
Jap Guru Nanak Dev
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥
This Vich Dhharathee Thhaap Rakhee Dhharam Saal ||
In the midst of these, He established the earth as a home for Dharma.
ਜਪੁ (ਮਃ ੧) ੩੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੨
Jap Guru Nanak Dev
ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥
This Vich Jeea Jugath Kae Rang ||
Upon it, He placed the various species of beings.
ਜਪੁ (ਮਃ ੧) ੩੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੨
Jap Guru Nanak Dev
ਤਿਨ ਕੇ ਨਾਮ ਅਨੇਕ ਅਨੰਤ ॥
Thin Kae Naam Anaek Ananth ||
Their names are uncounted and endless.
ਜਪੁ (ਮਃ ੧) ੩੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੨
Jap Guru Nanak Dev
ਕਰਮੀ ਕਰਮੀ ਹੋਇ ਵੀਚਾਰੁ ॥
Karamee Karamee Hoe Veechaar ||
By their deeds and their actions, they shall be judged.
ਜਪੁ (ਮਃ ੧) ੩੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੩
Jap Guru Nanak Dev
ਸਚਾ ਆਪਿ ਸਚਾ ਦਰਬਾਰੁ ॥
Sachaa Aap Sachaa Dharabaar ||
God Himself is True, and True is His Court.
ਜਪੁ (ਮਃ ੧) ੩੪:੭ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੩
Jap Guru Nanak Dev
ਤਿਥੈ ਸੋਹਨਿ ਪੰਚ ਪਰਵਾਣੁ ॥
Thithhai Sohan Panch Paravaan ||
There, in perfect grace and ease, sit the self-elect, the self-realized Saints.
ਜਪੁ (ਮਃ ੧) ੩੪:੮ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੩
Jap Guru Nanak Dev
ਨਦਰੀ ਕਰਮਿ ਪਵੈ ਨੀਸਾਣੁ ॥
Nadharee Karam Pavai Neesaan ||
They receive the Mark of Grace from the Merciful Lord.
ਜਪੁ (ਮਃ ੧) ੩੪:੯ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੩
Jap Guru Nanak Dev
ਕਚ ਪਕਾਈ ਓਥੈ ਪਾਇ ॥
Kach Pakaaee Outhhai Paae ||
The ripe and the unripe, the good and the bad, shall there be judged.
ਜਪੁ (ਮਃ ੧) ੩੪:੧੦ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੪
Jap Guru Nanak Dev
ਨਾਨਕ ਗਇਆ ਜਾਪੈ ਜਾਇ ॥੩੪॥
Naanak Gaeiaa Jaapai Jaae ||34||
O Nanak, when you go home, you will see this. ||34||
ਜਪੁ (ਮਃ ੧) ੩੪:੧੧ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੪
Jap Guru Nanak Dev
ਧਰਮ ਖੰਡ ਕਾ ਏਹੋ ਧਰਮੁ ॥
Dhharam Khandd Kaa Eaeho Dhharam ||
This is righteous living in the realm of Dharma.
ਜਪੁ (ਮਃ ੧) ੩੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੪
Jap Guru Nanak Dev
ਗਿਆਨ ਖੰਡ ਕਾ ਆਖਹੁ ਕਰਮੁ ॥
Giaan Khandd Kaa Aakhahu Karam ||
And now we speak of the realm of spiritual wisdom.
ਜਪੁ (ਮਃ ੧) ੩੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੫
Jap Guru Nanak Dev
ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥
Kaethae Pavan Paanee Vaisanthar Kaethae Kaan Mehaes ||
So many winds, waters and fires; so many Krishnas and Shivas.
ਜਪੁ (ਮਃ ੧) ੩੫:੩ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੫
Jap Guru Nanak Dev
ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥
Kaethae Baramae Ghaarrath Gharreeahi Roop Rang Kae Vaes ||
So many Brahmas, fashioning forms of great beauty, adorned and dressed in many colors.
ਜਪੁ (ਮਃ ੧) ੩੫:੪ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੫
Jap Guru Nanak Dev
ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥
Kaetheeaa Karam Bhoomee Maer Kaethae Kaethae Dhhoo Oupadhaes ||
So many worlds and lands for working out karma. So very many lessons to be learned!
ਜਪੁ (ਮਃ ੧) ੩੫:੫ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੬
Jap Guru Nanak Dev
ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥
Kaethae Eindh Chandh Soor Kaethae Kaethae Manddal Dhaes ||
So many Indras, so many moons and suns, so many worlds and lands.
ਜਪੁ (ਮਃ ੧) ੩੫:੬ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੬
Jap Guru Nanak Dev
ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥
Kaethae Sidhh Budhh Naathh Kaethae Kaethae Dhaevee Vaes ||
So many Siddhas and Buddhas, so many Yogic masters. So many goddesses of various kinds.
ਜਪੁ (ਮਃ ੧) ੩੫:੭ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੭
Jap Guru Nanak Dev
ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥
Kaethae Dhaev Dhaanav Mun Kaethae Kaethae Rathan Samundh ||
So many demi-gods and demons, so many silent sages. So many oceans of jewels.
ਜਪੁ (ਮਃ ੧) ੩੫:੮ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੭
Jap Guru Nanak Dev
ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥
Kaetheeaa Khaanee Kaetheeaa Baanee Kaethae Paath Narindh ||
So many ways of life, so many languages. So many dynasties of rulers.
ਜਪੁ (ਮਃ ੧) ੩੫:੯ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੮
Jap Guru Nanak Dev
ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥੩੫॥
Kaetheeaa Surathee Saevak Kaethae Naanak Anth N Anth ||35||
So many intuitive people, so many selfless servants. O Nanak, His limit has no limit! ||35||
ਜਪੁ (ਮਃ ੧) ੩੫:੧੦ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੮
Jap Guru Nanak Dev
ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥
Giaan Khandd Mehi Giaan Parachandd ||
In the realm of wisdom, spiritual wisdom reigns supreme.
ਜਪੁ (ਮਃ ੧) ੩੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੯
Jap Guru Nanak Dev
ਤਿਥੈ ਨਾਦ ਬਿਨੋਦ ਕੋਡ ਅਨੰਦੁ ॥
Thithhai Naadh Binodh Kodd Anandh ||
The Sound-current of the Naad vibrates there, amidst the sounds and the sights of bliss.
ਜਪੁ (ਮਃ ੧) ੩੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੯
Jap Guru Nanak Dev