Sri Guru Granth Sahib
Displaying Ang 700 of 1430
- 1
- 2
- 3
- 4
ਜੈਤਸਰੀ ਮਹਲਾ ੫ ਘਰੁ ੩
Jaithasaree Mehalaa 5 Ghar 3
Jaitsree, Fifth Mehl, Third House:
ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੦
ਕੋਈ ਜਾਨੈ ਕਵਨੁ ਈਹਾ ਜਗਿ ਮੀਤੁ ॥
Koee Jaanai Kavan Eehaa Jag Meeth ||
Does anyone know, who is our friend in this world?
ਜੈਤਸਰੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੨
Raag Jaitsiri Guru Arjan Dev
ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ ਤਾ ਕੀ ਨਿਰਮਲ ਰੀਤਿ ॥੧॥ ਰਹਾਉ ॥
Jis Hoe Kirapaal Soee Bidhh Boojhai Thaa Kee Niramal Reeth ||1|| Rehaao ||
He alone understands this, whom the Lord blesses with His Mercy. Immaculate and unstained is his way of life. ||1||Pause||
ਜੈਤਸਰੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੨
Raag Jaitsiri Guru Arjan Dev
ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥
Maath Pithaa Banithaa Suth Bandhhap Eisatt Meeth Ar Bhaaee ||
Mother, father, spouse, children, relatives, lovers, friends and siblings meet,
ਜੈਤਸਰੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੩
Raag Jaitsiri Guru Arjan Dev
ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥੧॥
Poorab Janam Kae Milae Sanjogee Anthehi Ko N Sehaaee ||1||
Having been associated in previous lives; but none of them will be your companion and support in the end. ||1||
ਜੈਤਸਰੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੩
Raag Jaitsiri Guru Arjan Dev
ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ ॥
Mukath Maal Kanik Laal Heeraa Man Ranjan Kee Maaeiaa ||
Pearl necklaces, gold, rubies and diamonds please the mind, but they are only Maya.
ਜੈਤਸਰੀ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੪
Raag Jaitsiri Guru Arjan Dev
ਹਾ ਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ ॥੨॥
Haa Haa Karath Bihaanee Avadhhehi Thaa Mehi Santhokh N Paaeiaa ||2||
Possessing them, one passes his life in agony; he obtains no contentment from them. ||2||
ਜੈਤਸਰੀ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੪
Raag Jaitsiri Guru Arjan Dev
ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ॥
Hasath Rathh Asv Pavan Thaej Dhhanee Bhooman Chathuraangaa ||
Elephants, chariots, horses as fast as the wind, wealth, land, and armies of four kinds
ਜੈਤਸਰੀ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੫
Raag Jaitsiri Guru Arjan Dev
ਸੰਗਿ ਨ ਚਾਲਿਓ ਇਨ ਮਹਿ ਕਛੂਐ ਊਠਿ ਸਿਧਾਇਓ ਨਾਂਗਾ ॥੩॥
Sang N Chaaliou Ein Mehi Kashhooai Ooth Sidhhaaeiou Naangaa ||3||
- none of these will go with him; he must get up and depart, naked. ||3||
ਜੈਤਸਰੀ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੫
Raag Jaitsiri Guru Arjan Dev
ਹਰਿ ਕੇ ਸੰਤ ਪ੍ਰਿਅ ਪ੍ਰੀਤਮ ਪ੍ਰਭ ਕੇ ਤਾ ਕੈ ਹਰਿ ਹਰਿ ਗਾਈਐ ॥
Har Kae Santh Pria Preetham Prabh Kae Thaa Kai Har Har Gaaeeai ||
The Lord's Saints are the beloved lovers of God; sing of the Lord, Har, Har, with them.
ਜੈਤਸਰੀ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੬
Raag Jaitsiri Guru Arjan Dev
ਨਾਨਕ ਈਹਾ ਸੁਖੁ ਆਗੈ ਮੁਖ ਊਜਲ ਸੰਗਿ ਸੰਤਨ ਕੈ ਪਾਈਐ ॥੪॥੧॥
Naanak Eehaa Sukh Aagai Mukh Oojal Sang Santhan Kai Paaeeai ||4||1||
O Nanak, in the Society of the Saints, you shall obtain peace in this world, and in the next world, your face shall be radiant and bright. ||4||1||
ਜੈਤਸਰੀ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੭
Raag Jaitsiri Guru Arjan Dev
ਜੈਤਸਰੀ ਮਹਲਾ ੫ ਘਰੁ ੩ ਦੁਪਦੇ
Jaithasaree Mehalaa 5 Ghar 3 Dhupadhae
Jaitsree, Fifth Mehl, Third House, Du-Padas:
ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੦
ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥
Dhaehu Sandhaesaro Keheeao Pria Keheeao ||
Give me a message from my Beloved - tell me, tell me!
ਜੈਤਸਰੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੯
Raag Jaitsiri Guru Arjan Dev
ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥
Bisam Bhee Mai Bahu Bidhh Sunathae Kehahu Suhaagan Seheeao ||1|| Rehaao ||
I am wonder-struck, hearing the many reports of Him; tell them to me, O my happy sister soul-brides. ||1||Pause||
ਜੈਤਸਰੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੯
Raag Jaitsiri Guru Arjan Dev
ਕੋ ਕਹਤੋ ਸਭ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ ॥
Ko Kehatho Sabh Baahar Baahar Ko Kehatho Sabh Meheeao ||
Some say that He is beyond the world - totally beyond it, while others say that He is totally within it.
ਜੈਤਸਰੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੧੦
Raag Jaitsiri Guru Arjan Dev
ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ ॥੧॥
Baran N Dheesai Chihan N Lakheeai Suhaagan Saath Bujheheeao ||1||
His color cannot be seen, and His pattern cannot be discerned. O happy soul-brides, tell me the truth! ||1||
ਜੈਤਸਰੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੧੦
Raag Jaitsiri Guru Arjan Dev
ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥
Sarab Nivaasee Ghatt Ghatt Vaasee Laep Nehee Alapeheeao ||
He is pervading everywhere, and He dwells in each and every heart; He is not stained - He is unstained.
ਜੈਤਸਰੀ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੧੧
Raag Jaitsiri Guru Arjan Dev
ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥੨॥੧॥੨॥
Naanak Kehath Sunahu Rae Logaa Santh Rasan Ko Baseheeao ||2||1||2||
Says Nanak, listen, O people: He dwells upon the tongues of the Saints. ||2||1||2||
ਜੈਤਸਰੀ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੧੧
Raag Jaitsiri Guru Arjan Dev
ਜੈਤਸਰੀ ਮਃ ੫ ॥
Jaithasaree Ma 5 ||
Jaitsree, Fifth Mehl:
ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੦
ਧੀਰਉ ਸੁਨਿ ਧੀਰਉ ਪ੍ਰਭ ਕਉ ॥੧॥ ਰਹਾਉ ॥
Dhheero Sun Dhheero Prabh Ko ||1|| Rehaao ||
I am calmed, calmed and soothed, hearing of God. ||1||Pause||
ਜੈਤਸਰੀ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੧੨
Raag Jaitsiri Guru Arjan Dev
ਜੀਅ ਪ੍ਰਾਨ ਮਨੁ ਤਨੁ ਸਭੁ ਅਰਪਉ ਨੀਰਉ ਪੇਖਿ ਪ੍ਰਭ ਕਉ ਨੀਰਉ ॥੧॥
Jeea Praan Man Than Sabh Arapo Neero Paekh Prabh Ko Neero ||1||
I dedicate my soul, my breath of life, my mind, body and everything to Him: I behold God near, very near. ||1||
ਜੈਤਸਰੀ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੧੩
Raag Jaitsiri Guru Arjan Dev
ਬੇਸੁਮਾਰ ਬੇਅੰਤੁ ਬਡ ਦਾਤਾ ਮਨਹਿ ਗਹੀਰਉ ਪੇਖਿ ਪ੍ਰਭ ਕਉ ॥੨॥
Baesumaar Baeanth Badd Dhaathaa Manehi Geheero Paekh Prabh Ko ||2||
Beholding God, the inestimable, infinite and Great Giver, I cherish Him in my mind. ||2||
ਜੈਤਸਰੀ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੧੩
Raag Jaitsiri Guru Arjan Dev
ਜੋ ਚਾਹਉ ਸੋਈ ਸੋਈ ਪਾਵਉ ਆਸਾ ਮਨਸਾ ਪੂਰਉ ਜਪਿ ਪ੍ਰਭ ਕਉ ॥੩॥
Jo Chaaho Soee Soee Paavo Aasaa Manasaa Pooro Jap Prabh Ko ||3||
Whatever I wish for, I receive; my hopes and desires are fulfilled, meditating on God. ||3||
ਜੈਤਸਰੀ (ਮਃ ੫) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੧੪
Raag Jaitsiri Guru Arjan Dev
ਗੁਰ ਪ੍ਰਸਾਦਿ ਨਾਨਕ ਮਨਿ ਵਸਿਆ ਦੂਖਿ ਨ ਕਬਹੂ ਝੂਰਉ ਬੁਝਿ ਪ੍ਰਭ ਕਉ ॥੪॥੨॥੩॥
Gur Prasaadh Naanak Man Vasiaa Dhookh N Kabehoo Jhooro Bujh Prabh Ko ||4||2||3||
By Guru's Grace, God dwells in Nanak's mind; he never suffers or grieves, having realized God. ||4||2||3||
ਜੈਤਸਰੀ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੧੫
Raag Jaitsiri Guru Arjan Dev
ਜੈਤਸਰੀ ਮਹਲਾ ੫ ॥
Jaithasaree Mehalaa 5 ||
Jaitsree, Fifth Mehl:
ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੦
ਲੋੜੀਦੜਾ ਸਾਜਨੁ ਮੇਰਾ ॥
Lorreedharraa Saajan Maeraa ||
I seek my Friend the Lord.
ਜੈਤਸਰੀ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੧੬
Raag Jaitsiri Guru Arjan Dev
ਘਰਿ ਘਰਿ ਮੰਗਲ ਗਾਵਹੁ ਨੀਕੇ ਘਟਿ ਘਟਿ ਤਿਸਹਿ ਬਸੇਰਾ ॥੧॥ ਰਹਾਉ ॥
Ghar Ghar Mangal Gaavahu Neekae Ghatt Ghatt Thisehi Basaeraa ||1|| Rehaao ||
In each and every home, sing the sublime songs of rejoicing; He abides in each and every heart. ||1||Pause||
ਜੈਤਸਰੀ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੧੬
Raag Jaitsiri Guru Arjan Dev
ਸੂਖਿ ਅਰਾਧਨੁ ਦੂਖਿ ਅਰਾਧਨੁ ਬਿਸਰੈ ਨ ਕਾਹੂ ਬੇਰਾ ॥
Sookh Araadhhan Dhookh Araadhhan Bisarai N Kaahoo Baeraa ||
In good times, worship and adore Him; in bad times, worship and adore Him; do not ever forget Him.
ਜੈਤਸਰੀ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੧੬
Raag Jaitsiri Guru Arjan Dev
ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ॥੧॥
Naam Japath Kott Soor Oujaaraa Binasai Bharam Andhhaeraa ||1||
Chanting the Naam, the Name of the Lord, the light of millions of suns shines forth, and the darkness of doubt is dispelled. ||1||
ਜੈਤਸਰੀ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੧੭
Raag Jaitsiri Guru Arjan Dev
ਥਾਨਿ ਥਨੰਤਰਿ ਸਭਨੀ ਜਾਈ ਜੋ ਦੀਸੈ ਸੋ ਤੇਰਾ ॥
Thhaan Thhananthar Sabhanee Jaaee Jo Dheesai So Thaeraa ||
In all the spaces and interspaces, everywhere, whatever we see is Yours.
ਜੈਤਸਰੀ (ਮਃ ੫) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੧੭
Raag Jaitsiri Guru Arjan Dev
ਸੰਤਸੰਗਿ ਪਾਵੈ ਜੋ ਨਾਨਕ ਤਿਸੁ ਬਹੁਰਿ ਨ ਹੋਈ ਹੈ ਫੇਰਾ ॥੨॥੩॥੪॥
Santhasang Paavai Jo Naanak This Bahur N Hoee Hai Faeraa ||2||3||4||
One who finds the Society of the Saints, O Nanak, is not consigned to reincarnation again. ||2||3||4||
ਜੈਤਸਰੀ (ਮਃ ੫) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੧੮
Raag Jaitsiri Guru Arjan Dev