Sri Guru Granth Sahib
Displaying Ang 706 of 1430
- 1
- 2
- 3
- 4
ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ ॥
Paekhan Sunan Sunaavano Man Mehi Dhrirreeai Saach ||
See, hear, speak and implant the True Lord within your mind.
ਜੈਤਸਰੀ ਵਾਰ (ਮਃ ੫) (੧) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੧
Raag Jaitsiri Guru Arjan Dev
ਪੂਰਿ ਰਹਿਓ ਸਰਬਤ੍ਰ ਮੈ ਨਾਨਕ ਹਰਿ ਰੰਗਿ ਰਾਚੁ ॥੨॥
Poor Rehiou Sarabathr Mai Naanak Har Rang Raach ||2||
He is all-pervading, permeating everywhere; O Nanak, be absorbed in the Lord's Love. ||2||
ਜੈਤਸਰੀ ਵਾਰ (ਮਃ ੫) (੧) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੧
Raag Jaitsiri Guru Arjan Dev
ਪਉੜੀ ॥
Pourree ||
Pauree:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੬
ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ ॥
Har Eaek Niranjan Gaaeeai Sabh Anthar Soee ||
Sing the Praise of the One, the Immaculate Lord; He is contained within all.
ਜੈਤਸਰੀ ਵਾਰ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੨
Raag Jaitsiri Guru Arjan Dev
ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ ॥
Karan Kaaran Samarathh Prabh Jo Karae S Hoee ||
The Cause of causes, the Almighty Lord God; whatever He wills, comes to pass.
ਜੈਤਸਰੀ ਵਾਰ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੨
Raag Jaitsiri Guru Arjan Dev
ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ ॥
Khin Mehi Thhaap Outhhaapadhaa This Bin Nehee Koee ||
In an instant, He establishes and disestablishes; without Him, there is no other.
ਜੈਤਸਰੀ ਵਾਰ (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੩
Raag Jaitsiri Guru Arjan Dev
ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ॥
Khandd Brehamandd Paathaal Dheep Raviaa Sabh Loee ||
He pervades the continents, solar systems, nether worlds, islands and all worlds.
ਜੈਤਸਰੀ ਵਾਰ (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੩
Raag Jaitsiri Guru Arjan Dev
ਜਿਸੁ ਆਪਿ ਬੁਝਾਏ ਸੋ ਬੁਝਸੀ ਨਿਰਮਲ ਜਨੁ ਸੋਈ ॥੧॥
Jis Aap Bujhaaeae So Bujhasee Niramal Jan Soee ||1||
He alone understands, whom the Lord Himself instructs; he alone is a pure and unstained being. ||1||
ਜੈਤਸਰੀ ਵਾਰ (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੪
Raag Jaitsiri Guru Arjan Dev
ਸਲੋਕ ॥
Salok ||
Shalok:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੬
ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ ॥
Rachanth Jeea Rachanaa Maath Garabh Asathhaapanan ||
Creating the soul, the Lord places this creation in the womb of the mother.
ਜੈਤਸਰੀ ਵਾਰ (ਮਃ ੫) (੨) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੪
Raag Jaitsiri Guru Arjan Dev
ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ ॥੧॥
Saas Saas Simaranth Naanak Mehaa Agan N Binaasanan ||1||
With each and every breath, it meditates in remembrance on the Lord, O Nanak; it is not consumed by the great fire. ||1||
ਜੈਤਸਰੀ ਵਾਰ (ਮਃ ੫) (੨) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੫
Raag Jaitsiri Guru Arjan Dev
ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ ॥
Mukh Thalai Pair Ouparae Vasandho Kuhathharrai Thhaae ||
With its head down, and feet up, it dwells in that slimy place.
ਜੈਤਸਰੀ ਵਾਰ (ਮਃ ੫) (੨) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੫
Raag Jaitsiri Guru Arjan Dev
ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰਹਿ ਜਿਸ ਦੈ ਨਾਇ ॥੨॥
Naanak So Dhhanee Kio Visaariou Oudhharehi Jis Dhai Naae ||2||
O Nanak, how could we forget the Master? Through His Name, we are saved. ||2||
ਜੈਤਸਰੀ ਵਾਰ (ਮਃ ੫) (੨) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੬
Raag Jaitsiri Guru Arjan Dev
ਪਉੜੀ ॥
Pourree ||
Pauree:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੬
ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ ॥
Rakath Bindh Kar Ninmiaa Agan Oudhar Majhaar ||
From egg and sperm, you were conceived, and placed in the fire of the womb.
ਜੈਤਸਰੀ ਵਾਰ (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੬
Raag Jaitsiri Guru Arjan Dev
ਉਰਧ ਮੁਖੁ ਕੁਚੀਲ ਬਿਕਲੁ ਨਰਕਿ ਘੋਰਿ ਗੁਬਾਰਿ ॥
Ouradhh Mukh Kucheel Bikal Narak Ghor Gubaar ||
Head downwards, you abided restlessly in that dark, dismal, terrible hell.
ਜੈਤਸਰੀ ਵਾਰ (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੭
Raag Jaitsiri Guru Arjan Dev
ਹਰਿ ਸਿਮਰਤ ਤੂ ਨਾ ਜਲਹਿ ਮਨਿ ਤਨਿ ਉਰ ਧਾਰਿ ॥
Har Simarath Thoo Naa Jalehi Man Than Our Dhhaar ||
Remembering the Lord in meditation, you were not burnt; enshrine Him in your heart, mind and body.
ਜੈਤਸਰੀ ਵਾਰ (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੭
Raag Jaitsiri Guru Arjan Dev
ਬਿਖਮ ਥਾਨਹੁ ਜਿਨਿ ਰਖਿਆ ਤਿਸੁ ਤਿਲੁ ਨ ਵਿਸਾਰਿ ॥
Bikham Thhaanahu Jin Rakhiaa This Thil N Visaar ||
In that treacherous place, He protected and preserved you; do not forget Him, even for an instant.
ਜੈਤਸਰੀ ਵਾਰ (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੮
Raag Jaitsiri Guru Arjan Dev
ਪ੍ਰਭ ਬਿਸਰਤ ਸੁਖੁ ਕਦੇ ਨਾਹਿ ਜਾਸਹਿ ਜਨਮੁ ਹਾਰਿ ॥੨॥
Prabh Bisarath Sukh Kadhae Naahi Jaasehi Janam Haar ||2||
Forgetting God, you shall never find peace; you shall forfeit your life, and depart. ||2||
ਜੈਤਸਰੀ ਵਾਰ (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੮
Raag Jaitsiri Guru Arjan Dev
ਸਲੋਕ ॥
Salok ||
Shalok:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੬
ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥
Man Eishhaa Dhaan Karanan Sarabathr Aasaa Pooraneh ||
He grants our hearts' desires, and fulfills all our hopes.
ਜੈਤਸਰੀ ਵਾਰ (ਮਃ ੫) (੩) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੯
Raag Jaitsiri Guru Arjan Dev
ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥
Khanddanan Kal Kalaeseh Prabh Simar Naanak Neh Dhooraneh ||1||
He destroys pain and suffering; remember God in meditation, O Nanak - He is not far away. ||1||
ਜੈਤਸਰੀ ਵਾਰ (ਮਃ ੫) (੩) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੯
Raag Jaitsiri Guru Arjan Dev
ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥
Habh Rang Maanehi Jis Sang Thai Sio Laaeeai Naehu ||
Love Him, with whom you enjoy all pleasures.
ਜੈਤਸਰੀ ਵਾਰ (ਮਃ ੫) (੩) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੧੦
Raag Jaitsiri Guru Arjan Dev
ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥
So Sahu Bindh N Visaro Naanak Jin Sundhar Rachiaa Dhaehu ||2||
Do not forget that Lord, even for an instant; O Nanak, He fashioned this beautiful body. ||2||
ਜੈਤਸਰੀ ਵਾਰ (ਮਃ ੫) (੩) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੧੧
Raag Jaitsiri Guru Arjan Dev
ਪਉੜੀ ॥
Pourree ||
Pauree:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੬
ਜੀਉ ਪ੍ਰਾਨ ਤਨੁ ਧਨੁ ਦੀਆ ਦੀਨੇ ਰਸ ਭੋਗ ॥
Jeeo Praan Than Dhhan Dheeaa Dheenae Ras Bhog ||
He gave you your soul, breath of life, body and wealth; He gave you pleasures to enjoy.
ਜੈਤਸਰੀ ਵਾਰ (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੧੧
Raag Jaitsiri Guru Arjan Dev
ਗ੍ਰਿਹ ਮੰਦਰ ਰਥ ਅਸੁ ਦੀਏ ਰਚਿ ਭਲੇ ਸੰਜੋਗ ॥
Grih Mandhar Rathh As Dheeeae Rach Bhalae Sanjog ||
He gave you households, mansions, chariots and horses; He ordained your good destiny.
ਜੈਤਸਰੀ ਵਾਰ (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੧੨
Raag Jaitsiri Guru Arjan Dev
ਸੁਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ॥
Suth Banithaa Saajan Saevak Dheeeae Prabh Dhaevan Jog ||
He gave you your children, spouse, friends and servants; God is the all-powerful Great Giver.
ਜੈਤਸਰੀ ਵਾਰ (ਮਃ ੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੧੨
Raag Jaitsiri Guru Arjan Dev
ਹਰਿ ਸਿਮਰਤ ਤਨੁ ਮਨੁ ਹਰਿਆ ਲਹਿ ਜਾਹਿ ਵਿਜੋਗ ॥
Har Simarath Than Man Hariaa Lehi Jaahi Vijog ||
Meditating in remembrance on the Lord, the body and mind are rejuvenated, and sorrow departs.
ਜੈਤਸਰੀ ਵਾਰ (ਮਃ ੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੧੩
Raag Jaitsiri Guru Arjan Dev
ਸਾਧਸੰਗਿ ਹਰਿ ਗੁਣ ਰਮਹੁ ਬਿਨਸੇ ਸਭਿ ਰੋਗ ॥੩॥
Saadhhasang Har Gun Ramahu Binasae Sabh Rog ||3||
In the Saadh Sangat, the Company of the Holy, chant the Praises of the Lord, and all your sickness shall vanish. ||3||
ਜੈਤਸਰੀ ਵਾਰ (ਮਃ ੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੧੩
Raag Jaitsiri Guru Arjan Dev
ਸਲੋਕ ॥
Salok ||
Shalok:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੬
ਕੁਟੰਬ ਜਤਨ ਕਰਣੰ ਮਾਇਆ ਅਨੇਕ ਉਦਮਹ ॥
Kuttanb Jathan Karanan Maaeiaa Anaek Oudhameh ||
For his family, he works very hard; for the sake of Maya, he makes countless efforts.
ਜੈਤਸਰੀ ਵਾਰ (ਮਃ ੫) (੪) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੧੪
Raag Jaitsiri Guru Arjan Dev
ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ ॥੧॥
Har Bhagath Bhaav Heenan Naanak Prabh Bisarath Thae Praethatheh ||1||
But without loving devotional worship of the Lord, O Nanak, he forgets God, and then, he is a mere ghost. ||1||
ਜੈਤਸਰੀ ਵਾਰ (ਮਃ ੫) (੪) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੧੪
Raag Jaitsiri Guru Arjan Dev
ਤੁਟੜੀਆ ਸਾ ਪ੍ਰੀਤਿ ਜੋ ਲਾਈ ਬਿਅੰਨ ਸਿਉ ॥
Thuttarreeaa Saa Preeth Jo Laaee Biann Sio ||
That love shall break, which is established with any other than the Lord.
ਜੈਤਸਰੀ ਵਾਰ (ਮਃ ੫) (੪) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੧੫
Raag Jaitsiri Guru Arjan Dev
ਨਾਨਕ ਸਚੀ ਰੀਤਿ ਸਾਂਈ ਸੇਤੀ ਰਤਿਆ ॥੨॥
Naanak Sachee Reeth Saanee Saethee Rathiaa ||2||
O Nanak, that way of life is true, which inspires love of the Lord. ||2||
ਜੈਤਸਰੀ ਵਾਰ (ਮਃ ੫) (੪) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੧੫
Raag Jaitsiri Guru Arjan Dev
ਪਉੜੀ ॥
Pourree ||
Pauree:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੬
ਜਿਸੁ ਬਿਸਰਤ ਤਨੁ ਭਸਮ ਹੋਇ ਕਹਤੇ ਸਭਿ ਪ੍ਰੇਤੁ ॥
Jis Bisarath Than Bhasam Hoe Kehathae Sabh Praeth ||
Forgetting Him, one's body turns to dust, and everyone calls him a ghost.
ਜੈਤਸਰੀ ਵਾਰ (ਮਃ ੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੧੬
Raag Jaitsiri Guru Arjan Dev
ਖਿਨੁ ਗ੍ਰਿਹ ਮਹਿ ਬਸਨ ਨ ਦੇਵਹੀ ਜਿਨ ਸਿਉ ਸੋਈ ਹੇਤੁ ॥
Khin Grih Mehi Basan N Dhaevehee Jin Sio Soee Haeth ||
And those, with whom he was so much in love - they do not let him stay in their home, even for an instant.
ਜੈਤਸਰੀ ਵਾਰ (ਮਃ ੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੧੬
Raag Jaitsiri Guru Arjan Dev
ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜਿ ਕੇਤੁ ॥
Kar Anarathh Dharab Sanchiaa So Kaaraj Kaeth ||
Practicing exploitation, he gathers wealth, but what use will it be in the end?
ਜੈਤਸਰੀ ਵਾਰ (ਮਃ ੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੧੭
Raag Jaitsiri Guru Arjan Dev
ਜੈਸਾ ਬੀਜੈ ਸੋ ਲੁਣੈ ਕਰਮ ਇਹੁ ਖੇਤੁ ॥
Jaisaa Beejai So Lunai Karam Eihu Khaeth ||
As one plants, so does he harvest; the body is the field of actions.
ਜੈਤਸਰੀ ਵਾਰ (ਮਃ ੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੧੭
Raag Jaitsiri Guru Arjan Dev
ਅਕਿਰਤਘਣਾ ਹਰਿ ਵਿਸਰਿਆ ਜੋਨੀ ਭਰਮੇਤੁ ॥੪॥
Akirathaghanaa Har Visariaa Jonee Bharamaeth ||4||
The ungrateful wretches forget the Lord, and wander in reincarnation. ||4||
ਜੈਤਸਰੀ ਵਾਰ (ਮਃ ੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੧੮
Raag Jaitsiri Guru Arjan Dev
ਸਲੋਕ ॥
Salok ||
Shalok:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੬
ਕੋਟਿ ਦਾਨ ਇਸਨਾਨੰ ਅਨਿਕ ਸੋਧਨ ਪਵਿਤ੍ਰਤਹ ॥
Kott Dhaan Eisanaanan Anik Sodhhan Pavithratheh ||
The benefits of millions of charitable donations and cleansing baths, and countless ceremonies of purification and piety,
ਜੈਤਸਰੀ ਵਾਰ (ਮਃ ੫) (੫) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੧੮
Raag Jaitsiri Guru Arjan Dev
ਉਚਰੰਤਿ ਨਾਨਕ ਹਰਿ ਹਰਿ ਰਸਨਾ ਸਰਬ ਪਾਪ ਬਿਮੁਚਤੇ ॥੧॥
Oucharanth Naanak Har Har Rasanaa Sarab Paap Bimuchathae ||1||
O Nanak, are obtained by chanting the Name of the Lord, Har, Har with one's tongue; all sins are washed away. ||1||
ਜੈਤਸਰੀ ਵਾਰ (ਮਃ ੫) (੫) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੧੯
Raag Jaitsiri Guru Arjan Dev
ਈਧਣੁ ਕੀਤੋਮੂ ਘਣਾ ਭੋਰੀ ਦਿਤੀਮੁ ਭਾਹਿ ॥
Eedhhan Keethomoo Ghanaa Bhoree Dhitheem Bhaahi ||
I gathered together a great stack of firewood, and applied a tiny flame to light it.
ਜੈਤਸਰੀ ਵਾਰ (ਮਃ ੫) (੫) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੬ ਪੰ. ੧੯
Raag Jaitsiri Guru Arjan Dev