Sri Guru Granth Sahib
Displaying Ang 709 of 1430
- 1
- 2
- 3
- 4
ਹੋਇ ਪਵਿਤ੍ਰ ਸਰੀਰੁ ਚਰਨਾ ਧੂਰੀਐ ॥
Hoe Pavithr Sareer Charanaa Dhhooreeai ||
By body is sanctified, by the dust of Your feet.
ਜੈਤਸਰੀ ਵਾਰ (ਮਃ ੫) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧
Raag Jaitsiri Guru Arjan Dev
ਪਾਰਬ੍ਰਹਮ ਗੁਰਦੇਵ ਸਦਾ ਹਜੂਰੀਐ ॥੧੩॥
Paarabreham Guradhaev Sadhaa Hajooreeai ||13||
O Supreme Lord God, Divine Guru, You are always with me, ever-present. ||13||
ਜੈਤਸਰੀ ਵਾਰ (ਮਃ ੫) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧
Raag Jaitsiri Guru Arjan Dev
ਸਲੋਕ ॥
Salok ||
Shalok:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੯
ਰਸਨਾ ਉਚਰੰਤਿ ਨਾਮੰ ਸ੍ਰਵਣੰ ਸੁਨੰਤਿ ਸਬਦ ਅੰਮ੍ਰਿਤਹ ॥
Rasanaa Oucharanth Naaman Sravanan Sunanth Sabadh Anmritheh ||
With my tongue, I chant the Lord's Name; with my ears, I listen to the Ambrosial Word of His Shabad.
ਜੈਤਸਰੀ ਵਾਰ (ਮਃ ੫) (੧੪) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੨
Raag Jaitsiri Guru Arjan Dev
ਨਾਨਕ ਤਿਨ ਸਦ ਬਲਿਹਾਰੰ ਜਿਨਾ ਧਿਆਨੁ ਪਾਰਬ੍ਰਹਮਣਹ ॥੧॥
Naanak Thin Sadh Balihaaran Jinaa Dhhiaan Paarabrehamaneh ||1||
Nanak is forever a sacrifice to those who meditate on the Supreme Lord God. ||1||
ਜੈਤਸਰੀ ਵਾਰ (ਮਃ ੫) (੧੪) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੨
Raag Jaitsiri Guru Arjan Dev
ਹਭਿ ਕੂੜਾਵੇ ਕੰਮ ਇਕਸੁ ਸਾਈ ਬਾਹਰੇ ॥
Habh Koorraavae Kanm Eikas Saaee Baaharae ||
All concerns are false, except those of the One Lord.
ਜੈਤਸਰੀ ਵਾਰ (ਮਃ ੫) (੧੪) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੩
Raag Jaitsiri Guru Arjan Dev
ਨਾਨਕ ਸੇਈ ਧੰਨੁ ਜਿਨਾ ਪਿਰਹੜੀ ਸਚ ਸਿਉ ॥੨॥
Naanak Saeee Dhhann Jinaa Pireharree Sach Sio ||2||
O Nanak, blessed are those, who are in love with their True Lord. ||2||
ਜੈਤਸਰੀ ਵਾਰ (ਮਃ ੫) (੧੪) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੩
Raag Jaitsiri Guru Arjan Dev
ਪਉੜੀ ॥
Pourree ||
Pauree:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੯
ਸਦ ਬਲਿਹਾਰੀ ਤਿਨਾ ਜਿ ਸੁਨਤੇ ਹਰਿ ਕਥਾ ॥
Sadh Balihaaree Thinaa J Sunathae Har Kathhaa ||
I am forever a sacrifice to those who listen to the sermon of the Lord.
ਜੈਤਸਰੀ ਵਾਰ (ਮਃ ੫) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੪
Raag Jaitsiri Guru Arjan Dev
ਪੂਰੇ ਤੇ ਪਰਧਾਨ ਨਿਵਾਵਹਿ ਪ੍ਰਭ ਮਥਾ ॥
Poorae Thae Paradhhaan Nivaavehi Prabh Mathhaa ||
Those who bow their heads before God are perfect and distinguished.
ਜੈਤਸਰੀ ਵਾਰ (ਮਃ ੫) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੪
Raag Jaitsiri Guru Arjan Dev
ਹਰਿ ਜਸੁ ਲਿਖਹਿ ਬੇਅੰਤ ਸੋਹਹਿ ਸੇ ਹਥਾ ॥
Har Jas Likhehi Baeanth Sohehi Sae Hathhaa ||
Those hands, which write the Praises of the infinite Lord are beautiful.
ਜੈਤਸਰੀ ਵਾਰ (ਮਃ ੫) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੪
Raag Jaitsiri Guru Arjan Dev
ਚਰਨ ਪੁਨੀਤ ਪਵਿਤ੍ਰ ਚਾਲਹਿ ਪ੍ਰਭ ਪਥਾ ॥
Charan Puneeth Pavithr Chaalehi Prabh Pathhaa ||
Those feet which walk on God's Path are pure and holy.
ਜੈਤਸਰੀ ਵਾਰ (ਮਃ ੫) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੫
Raag Jaitsiri Guru Arjan Dev
ਸੰਤਾਂ ਸੰਗਿ ਉਧਾਰੁ ਸਗਲਾ ਦੁਖੁ ਲਥਾ ॥੧੪॥
Santhaan Sang Oudhhaar Sagalaa Dhukh Lathhaa ||14||
In the Society of the Saints, they are emancipated; all their sorrows depart. ||14||
ਜੈਤਸਰੀ ਵਾਰ (ਮਃ ੫) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੫
Raag Jaitsiri Guru Arjan Dev
ਸਲੋਕੁ ॥
Salok ||
Shalok:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੯
ਭਾਵੀ ਉਦੋਤ ਕਰਣੰ ਹਰਿ ਰਮਣੰ ਸੰਜੋਗ ਪੂਰਨਹ ॥
Bhaavee Oudhoth Karanan Har Ramanan Sanjog Pooraneh ||
One's destiny is activated, when one chants the Lord's Name, through perfect good fortune.
ਜੈਤਸਰੀ ਵਾਰ (ਮਃ ੫) (੧੫) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੬
Raag Jaitsiri Guru Arjan Dev
ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤਹ ॥੧॥
Gopaal Dharas Bhaettan Safal Naanak So Mehooratheh ||1||
Fruitful is that moment, O Nanak, when one obtains the Blessed Vision of the Darshan of the Lord of the Universe. ||1||
ਜੈਤਸਰੀ ਵਾਰ (ਮਃ ੫) (੧੫) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੬
Raag Jaitsiri Guru Arjan Dev
ਕੀਮ ਨ ਸਕਾ ਪਾਇ ਸੁਖ ਮਿਤੀ ਹੂ ਬਾਹਰੇ ॥
Keem N Sakaa Paae Sukh Mithee Hoo Baaharae ||
Its value cannot be estimated; it brings peace beyond measure.
ਜੈਤਸਰੀ ਵਾਰ (ਮਃ ੫) (੧੫) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੭
Raag Jaitsiri Guru Arjan Dev
ਨਾਨਕ ਸਾ ਵੇਲੜੀ ਪਰਵਾਣੁ ਜਿਤੁ ਮਿਲੰਦੜੋ ਮਾ ਪਿਰੀ ॥੨॥
Naanak Saa Vaelarree Paravaan Jith Milandharro Maa Piree ||2||
O Nanak, that time alone is approved, when my Beloved meets with me. ||2||
ਜੈਤਸਰੀ ਵਾਰ (ਮਃ ੫) (੧੫) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੭
Raag Jaitsiri Guru Arjan Dev
ਪਉੜੀ ॥
Pourree ||
Pauree:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੯
ਸਾ ਵੇਲਾ ਕਹੁ ਕਉਣੁ ਹੈ ਜਿਤੁ ਪ੍ਰਭ ਕਉ ਪਾਈ ॥
Saa Vaelaa Kahu Koun Hai Jith Prabh Ko Paaee ||
Tell me, what is that time, when I shall find God?
ਜੈਤਸਰੀ ਵਾਰ (ਮਃ ੫) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੮
Raag Jaitsiri Guru Arjan Dev
ਸੋ ਮੂਰਤੁ ਭਲਾ ਸੰਜੋਗੁ ਹੈ ਜਿਤੁ ਮਿਲੈ ਗੁਸਾਈ ॥
So Moorath Bhalaa Sanjog Hai Jith Milai Gusaaee ||
Blessed and auspicious is that moment, and that destiny, when I shall find the Lord of the Universe.
ਜੈਤਸਰੀ ਵਾਰ (ਮਃ ੫) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੮
Raag Jaitsiri Guru Arjan Dev
ਆਠ ਪਹਰ ਹਰਿ ਧਿਆਇ ਕੈ ਮਨ ਇਛ ਪੁਜਾਈ ॥
Aath Pehar Har Dhhiaae Kai Man Eishh Pujaaee ||
Meditating on the Lord, twenty-four hours a day, my mind's desires are fulfilled.
ਜੈਤਸਰੀ ਵਾਰ (ਮਃ ੫) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੯
Raag Jaitsiri Guru Arjan Dev
ਵਡੈ ਭਾਗਿ ਸਤਸੰਗੁ ਹੋਇ ਨਿਵਿ ਲਾਗਾ ਪਾਈ ॥
Vaddai Bhaag Sathasang Hoe Niv Laagaa Paaee ||
By great good fortune, I have found the Society of the Saints; I bow and touch their feet.
ਜੈਤਸਰੀ ਵਾਰ (ਮਃ ੫) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੯
Raag Jaitsiri Guru Arjan Dev
ਮਨਿ ਦਰਸਨ ਕੀ ਪਿਆਸ ਹੈ ਨਾਨਕ ਬਲਿ ਜਾਈ ॥੧੫॥
Man Dharasan Kee Piaas Hai Naanak Bal Jaaee ||15||
My mind thirsts for the Blessed Vision of the Lord's Darshan; Nanak is a sacrifice to Him. ||15||
ਜੈਤਸਰੀ ਵਾਰ (ਮਃ ੫) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੦
Raag Jaitsiri Guru Arjan Dev
ਸਲੋਕ ॥
Salok ||
Shalok:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੯
ਪਤਿਤ ਪੁਨੀਤ ਗੋਬਿੰਦਹ ਸਰਬ ਦੋਖ ਨਿਵਾਰਣਹ ॥
Pathith Puneeth Gobindheh Sarab Dhokh Nivaaraneh ||
The Lord of the Universe is the Purifier of sinners; He is the Dispeller of all distress.
ਜੈਤਸਰੀ ਵਾਰ (ਮਃ ੫) (੧੬) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੦
Raag Jaitsiri Guru Arjan Dev
ਸਰਣਿ ਸੂਰ ਭਗਵਾਨਹ ਜਪੰਤਿ ਨਾਨਕ ਹਰਿ ਹਰਿ ਹਰੇ ॥੧॥
Saran Soor Bhagavaaneh Japanth Naanak Har Har Harae ||1||
The Lord God is Mighty, giving His Protective Sanctuary; Nanak chants the Name of the Lord, Har, Har. ||1||
ਜੈਤਸਰੀ ਵਾਰ (ਮਃ ੫) (੧੬) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੧
Raag Jaitsiri Guru Arjan Dev
ਛਡਿਓ ਹਭੁ ਆਪੁ ਲਗੜੋ ਚਰਣਾ ਪਾਸਿ ॥
Shhaddiou Habh Aap Lagarro Charanaa Paas ||
Renouncing all self-conceit, I hold tight to the Lord's Feet.
ਜੈਤਸਰੀ ਵਾਰ (ਮਃ ੫) (੧੬) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੧
Raag Jaitsiri Guru Arjan Dev
ਨਠੜੋ ਦੁਖ ਤਾਪੁ ਨਾਨਕ ਪ੍ਰਭੁ ਪੇਖੰਦਿਆ ॥੨॥
Natharro Dhukh Thaap Naanak Prabh Paekhandhiaa ||2||
My sorrows and troubles have departed, O Nanak, beholding God. ||2||
ਜੈਤਸਰੀ ਵਾਰ (ਮਃ ੫) (੧੬) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੨
Raag Jaitsiri Guru Arjan Dev
ਪਉੜੀ ॥
Pourree ||
Pauree:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੯
ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥
Mael Laihu Dhaeiaal Dtehi Peae Dhuaariaa ||
Unite with me, O Merciful Lord; I have fallen at Your Door.
ਜੈਤਸਰੀ ਵਾਰ (ਮਃ ੫) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੨
Raag Jaitsiri Guru Arjan Dev
ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ॥
Rakh Laevahu Dheen Dhaeiaal Bhramath Bahu Haariaa ||
O Merciful to the meek, save me. I have wandered enough; now I am tired.
ਜੈਤਸਰੀ ਵਾਰ (ਮਃ ੫) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੩
Raag Jaitsiri Guru Arjan Dev
ਭਗਤਿ ਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ ॥
Bhagath Vashhal Thaeraa Biradh Har Pathith Oudhhaariaa ||
It is Your very nature to love Your devotees, and save sinners.
ਜੈਤਸਰੀ ਵਾਰ (ਮਃ ੫) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੩
Raag Jaitsiri Guru Arjan Dev
ਤੁਝ ਬਿਨੁ ਨਾਹੀ ਕੋਇ ਬਿਨਉ ਮੋਹਿ ਸਾਰਿਆ ॥
Thujh Bin Naahee Koe Bino Mohi Saariaa ||
Without You, there is no other at all; I offer this prayer to You.
ਜੈਤਸਰੀ ਵਾਰ (ਮਃ ੫) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੪
Raag Jaitsiri Guru Arjan Dev
ਕਰੁ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ ॥੧੬॥
Kar Gehi Laehu Dhaeiaal Saagar Sansaariaa ||16||
Take me by the hand, O Merciful Lord, and carry me across the world-ocean. ||16||
ਜੈਤਸਰੀ ਵਾਰ (ਮਃ ੫) (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੪
Raag Jaitsiri Guru Arjan Dev
ਸਲੋਕ ॥
Salok ||
Shalok:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੯
ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥
Santh Oudhharan Dhaeiaalan Aasaran Gopaal Keerathaneh ||
The Merciful Lord is the Savior of the Saints; their only support is to sing the Kirtan of the Lord's Praises.
ਜੈਤਸਰੀ ਵਾਰ (ਮਃ ੫) (੧੭) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੫
Raag Jaitsiri Guru Arjan Dev
ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥
Niramalan Santh Sangaen Outt Naanak Paramaesureh ||1||
One becomes immaculate and pure, by associating with the Saints, O Nanak, and taking the Protection of the Transcendent Lord. ||1||
ਜੈਤਸਰੀ ਵਾਰ (ਮਃ ੫) (੧੭) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੫
Raag Jaitsiri Guru Arjan Dev
ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥
Chandhan Chandh N Saradh Ruth Mool N Mittee Ghaanm ||
The burning of the heart is not dispelled at all, by sandalwood paste, the moon, or the cold season.
ਜੈਤਸਰੀ ਵਾਰ (ਮਃ ੫) (੧੭) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੬
Raag Jaitsiri Guru Arjan Dev
ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥
Seethal Thheevai Naanakaa Japandharro Har Naam ||2||
It only becomes cool, O Nanak, by chanting the Name of the Lord. ||2||
ਜੈਤਸਰੀ ਵਾਰ (ਮਃ ੫) (੧੭) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੬
Raag Jaitsiri Guru Arjan Dev
ਪਉੜੀ ॥
Pourree ||
Pauree:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੯
ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥
Charan Kamal Kee Outt Oudhharae Sagal Jan ||
Through the Protection and Support of the Lord's lotus feet, all beings are saved.
ਜੈਤਸਰੀ ਵਾਰ (ਮਃ ੫) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੭
Raag Jaitsiri Guru Arjan Dev
ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥
Sun Parathaap Govindh Nirabho Bheae Man ||
Hearing of the Glory of the Lord of the Universe, the mind becomes fearless.
ਜੈਤਸਰੀ ਵਾਰ (ਮਃ ੫) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੭
Raag Jaitsiri Guru Arjan Dev
ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥
Thott N Aavai Mool Sanchiaa Naam Dhhan ||
Nothing at all is lacking, when one gathers the wealth of the Naam.
ਜੈਤਸਰੀ ਵਾਰ (ਮਃ ੫) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੮
Raag Jaitsiri Guru Arjan Dev
ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥
Santh Janaa Sio Sang Paaeeai Vaddai Pun ||
The Society of the Saints is obtained, by very good deeds.
ਜੈਤਸਰੀ ਵਾਰ (ਮਃ ੫) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੮
Raag Jaitsiri Guru Arjan Dev
ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥
Aath Pehar Har Dhhiaae Har Jas Nith Sun ||17||
Twenty-four hours a day, meditate on the Lord, and listen continually to the Lord's Praises. ||17||
ਜੈਤਸਰੀ ਵਾਰ (ਮਃ ੫) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੮
Raag Jaitsiri Guru Arjan Dev
ਸਲੋਕ ॥
Salok ||
Shalok:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੯
ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ ॥
Dhaeiaa Karanan Dhukh Haranan Oucharanan Naam Keerathaneh ||
The Lord grants His Grace, and dispels the pains of those who sing the Kirtan of the Praises of His Name.
ਜੈਤਸਰੀ ਵਾਰ (ਮਃ ੫) (੧੮) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੯
Raag Jaitsiri Guru Arjan Dev
ਦਇਆਲ ਪੁਰਖ ਭਗਵਾਨਹ ਨਾਨਕ ਲਿਪਤ ਨ ਮਾਇਆ ॥੧॥
Dhaeiaal Purakh Bhagavaaneh Naanak Lipath N Maaeiaa ||1||
When the Lord God shows His Kindness, O Nanak, one is no longer engrossed in Maya. ||1||
ਜੈਤਸਰੀ ਵਾਰ (ਮਃ ੫) (੧੮) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੯
Raag Jaitsiri Guru Arjan Dev