Sri Guru Granth Sahib
Displaying Ang 710 of 1430
- 1
- 2
- 3
- 4
ਭਾਹਿ ਬਲੰਦੜੀ ਬੁਝਿ ਗਈ ਰਖੰਦੜੋ ਪ੍ਰਭੁ ਆਪਿ ॥
Bhaahi Balandharree Bujh Gee Rakhandharro Prabh Aap ||
The burning fire has been put out; God Himself has saved me.
ਜੈਤਸਰੀ ਵਾਰ (ਮਃ ੫) (੧੮) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧
Raag Jaitsiri Guru Arjan Dev
ਜਿਨਿ ਉਪਾਈ ਮੇਦਨੀ ਨਾਨਕ ਸੋ ਪ੍ਰਭੁ ਜਾਪਿ ॥੨॥
Jin Oupaaee Maedhanee Naanak So Prabh Jaap ||2||
Meditate on that God, O Nanak, who created the universe. ||2||
ਜੈਤਸਰੀ ਵਾਰ (ਮਃ ੫) (੧੮) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧
Raag Jaitsiri Guru Arjan Dev
ਪਉੜੀ ॥
Pourree ||
Pauree:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੦
ਜਾ ਪ੍ਰਭ ਭਏ ਦਇਆਲ ਨ ਬਿਆਪੈ ਮਾਇਆ ॥
Jaa Prabh Bheae Dhaeiaal N Biaapai Maaeiaa ||
When God becomes merciful, Maya does not cling.
ਜੈਤਸਰੀ ਵਾਰ (ਮਃ ੫) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੨
Raag Jaitsiri Guru Arjan Dev
ਕੋਟਿ ਅਘਾ ਗਏ ਨਾਸ ਹਰਿ ਇਕੁ ਧਿਆਇਆ ॥
Kott Aghaa Geae Naas Har Eik Dhhiaaeiaa ||
Millions of sins are eliminated, by meditating on the Naam, the Name of the One Lord.
ਜੈਤਸਰੀ ਵਾਰ (ਮਃ ੫) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੨
Raag Jaitsiri Guru Arjan Dev
ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ॥
Niramal Bheae Sareer Jan Dhhooree Naaeiaa ||
The body is made immaculate and pure, bathing in the dust of the feet of the Lord's humble servants.
ਜੈਤਸਰੀ ਵਾਰ (ਮਃ ੫) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੩
Raag Jaitsiri Guru Arjan Dev
ਮਨ ਤਨ ਭਏ ਸੰਤੋਖ ਪੂਰਨ ਪ੍ਰਭੁ ਪਾਇਆ ॥
Man Than Bheae Santhokh Pooran Prabh Paaeiaa ||
The mind and body become contented, finding the Perfect Lord God.
ਜੈਤਸਰੀ ਵਾਰ (ਮਃ ੫) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੩
Raag Jaitsiri Guru Arjan Dev
ਤਰੇ ਕੁਟੰਬ ਸੰਗਿ ਲੋਗ ਕੁਲ ਸਬਾਇਆ ॥੧੮॥
Tharae Kuttanb Sang Log Kul Sabaaeiaa ||18||
One is saved, along with his family, and all his ancestors. ||18||
ਜੈਤਸਰੀ ਵਾਰ (ਮਃ ੫) (੧੮):੫ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੪
Raag Jaitsiri Guru Arjan Dev
ਸਲੋਕ ॥
Salok ||
Shalok:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੦
ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣਹ ॥
Gur Gobindh Gopaal Gur Gur Pooran Naaraaeineh ||
The Guru is the Lord of the Universe; the Guru is the Lord of the world; the Guru is the Perfect Pervading Lord God.
ਜੈਤਸਰੀ ਵਾਰ (ਮਃ ੫) (੧੯) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੪
Raag Jaitsiri Guru Arjan Dev
ਗੁਰ ਦਇਆਲ ਸਮਰਥ ਗੁਰ ਗੁਰ ਨਾਨਕ ਪਤਿਤ ਉਧਾਰਣਹ ॥੧॥
Gur Dhaeiaal Samarathh Gur Gur Naanak Pathith Oudhhaaraneh ||1||
The Guru is compassionate; the Guru is all-powerful; the Guru, O Nanak, is the Saving Grace of sinners. ||1||
ਜੈਤਸਰੀ ਵਾਰ (ਮਃ ੫) (੧੯) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੫
Raag Jaitsiri Guru Arjan Dev
ਭਉਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਅਮੁ ॥
Bhoujal Bikham Asagaahu Gur Bohithhai Thaariam ||
The Guru is the boat, to cross over the dangerous, treacherous, unfathomable world-ocean.
ਜੈਤਸਰੀ ਵਾਰ (ਮਃ ੫) (੧੯) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੫
Raag Jaitsiri Guru Arjan Dev
ਨਾਨਕ ਪੂਰ ਕਰੰਮ ਸਤਿਗੁਰ ਚਰਣੀ ਲਗਿਆ ॥੨॥
Naanak Poor Karanm Sathigur Charanee Lagiaa ||2||
O Nanak, by perfect good karma, one is attached to the feet of the True Guru. ||2||
ਜੈਤਸਰੀ ਵਾਰ (ਮਃ ੫) (੧੯) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੬
Raag Jaitsiri Guru Arjan Dev
ਪਉੜੀ ॥
Pourree ||
Pauree:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੦
ਧੰਨੁ ਧੰਨੁ ਗੁਰਦੇਵ ਜਿਸੁ ਸੰਗਿ ਹਰਿ ਜਪੇ ॥
Dhhann Dhhann Guradhaev Jis Sang Har Japae ||
Blessed, blessed is the Divine Guru; associating with Him, one meditates on the Lord.
ਜੈਤਸਰੀ ਵਾਰ (ਮਃ ੫) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੬
Raag Jaitsiri Guru Arjan Dev
ਗੁਰ ਕ੍ਰਿਪਾਲ ਜਬ ਭਏ ਤ ਅਵਗੁਣ ਸਭਿ ਛਪੇ ॥
Gur Kirapaal Jab Bheae Th Avagun Sabh Shhapae ||
When the Guru becomes merciful, then all one's demerits are dispelled.
ਜੈਤਸਰੀ ਵਾਰ (ਮਃ ੫) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੭
Raag Jaitsiri Guru Arjan Dev
ਪਾਰਬ੍ਰਹਮ ਗੁਰਦੇਵ ਨੀਚਹੁ ਉਚ ਥਪੇ ॥
Paarabreham Guradhaev Neechahu Ouch Thhapae ||
The Supreme Lord God, the Divine Guru, uplifts and exalts the lowly.
ਜੈਤਸਰੀ ਵਾਰ (ਮਃ ੫) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੭
Raag Jaitsiri Guru Arjan Dev
ਕਾਟਿ ਸਿਲਕ ਦੁਖ ਮਾਇਆ ਕਰਿ ਲੀਨੇ ਅਪ ਦਸੇ ॥
Kaatt Silak Dhukh Maaeiaa Kar Leenae Ap Dhasae ||
Cutting away the painful noose of Maya, He makes us His own slaves.
ਜੈਤਸਰੀ ਵਾਰ (ਮਃ ੫) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੮
Raag Jaitsiri Guru Arjan Dev
ਗੁਣ ਗਾਏ ਬੇਅੰਤ ਰਸਨਾ ਹਰਿ ਜਸੇ ॥੧੯॥
Gun Gaaeae Baeanth Rasanaa Har Jasae ||19||
With my tongue, I sing the Glorious Praises of the infinite Lord God. ||19||
ਜੈਤਸਰੀ ਵਾਰ (ਮਃ ੫) (੧੯):੫ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੮
Raag Jaitsiri Guru Arjan Dev
ਸਲੋਕ ॥
Salok ||
Shalok:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੦
ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ ॥
Dhrisattanth Eaeko Suneeanth Eaeko Varathanth Eaeko Narehareh ||
I see only the One Lord; I hear only the One Lord; the One Lord is all-pervading.
ਜੈਤਸਰੀ ਵਾਰ (ਮਃ ੫) (੨੦) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੯
Raag Jaitsiri Guru Arjan Dev
ਨਾਮ ਦਾਨੁ ਜਾਚੰਤਿ ਨਾਨਕ ਦਇਆਲ ਪੁਰਖ ਕ੍ਰਿਪਾ ਕਰਹ ॥੧॥
Naam Dhaan Jaachanth Naanak Dhaeiaal Purakh Kirapaa Kareh ||1||
Nanak begs for the gift of the Naam; O Merciful Lord God, please grant Your Grace. ||1||
ਜੈਤਸਰੀ ਵਾਰ (ਮਃ ੫) (੨੦) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੯
Raag Jaitsiri Guru Arjan Dev
ਹਿਕੁ ਸੇਵੀ ਹਿਕੁ ਸੰਮਲਾ ਹਰਿ ਇਕਸੁ ਪਹਿ ਅਰਦਾਸਿ ॥
Hik Saevee Hik Sanmalaa Har Eikas Pehi Aradhaas ||
I serve the One Lord, I contemplate the One Lord, and to the One Lord, I offer my prayer.
ਜੈਤਸਰੀ ਵਾਰ (ਮਃ ੫) (੨੦) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੦
Raag Jaitsiri Guru Arjan Dev
ਨਾਮ ਵਖਰੁ ਧਨੁ ਸੰਚਿਆ ਨਾਨਕ ਸਚੀ ਰਾਸਿ ॥੨॥
Naam Vakhar Dhhan Sanchiaa Naanak Sachee Raas ||2||
Nanak has gathered in the wealth, the merchandise of the Naam; this is the true capital. ||2||
ਜੈਤਸਰੀ ਵਾਰ (ਮਃ ੫) (੨੦) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੦
Raag Jaitsiri Guru Arjan Dev
ਪਉੜੀ ॥
Pourree ||
Pauree:
ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੦
ਪ੍ਰਭ ਦਇਆਲ ਬੇਅੰਤ ਪੂਰਨ ਇਕੁ ਏਹੁ ॥
Prabh Dhaeiaal Baeanth Pooran Eik Eaehu ||
God is merciful and infinite. The One and Only is all-pervading.
ਜੈਤਸਰੀ ਵਾਰ (ਮਃ ੫) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੧
Raag Jaitsiri Guru Arjan Dev
ਸਭੁ ਕਿਛੁ ਆਪੇ ਆਪਿ ਦੂਜਾ ਕਹਾ ਕੇਹੁ ॥
Sabh Kishh Aapae Aap Dhoojaa Kehaa Kaehu ||
He Himself is all-in-all. Who else can we speak of?
ਜੈਤਸਰੀ ਵਾਰ (ਮਃ ੫) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੧
Raag Jaitsiri Guru Arjan Dev
ਆਪਿ ਕਰਹੁ ਪ੍ਰਭ ਦਾਨੁ ਆਪੇ ਆਪਿ ਲੇਹੁ ॥
Aap Karahu Prabh Dhaan Aapae Aap Laehu ||
God Himself grants His gifts, and He Himself receives them.
ਜੈਤਸਰੀ ਵਾਰ (ਮਃ ੫) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੨
Raag Jaitsiri Guru Arjan Dev
ਆਵਣ ਜਾਣਾ ਹੁਕਮੁ ਸਭੁ ਨਿਹਚਲੁ ਤੁਧੁ ਥੇਹੁ ॥
Aavan Jaanaa Hukam Sabh Nihachal Thudhh Thhaehu ||
Coming and going are all by the Hukam of Your Will; Your place is steady and unchanging.
ਜੈਤਸਰੀ ਵਾਰ (ਮਃ ੫) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੨
Raag Jaitsiri Guru Arjan Dev
ਨਾਨਕੁ ਮੰਗੈ ਦਾਨੁ ਕਰਿ ਕਿਰਪਾ ਨਾਮੁ ਦੇਹੁ ॥੨੦॥੧॥
Naanak Mangai Dhaan Kar Kirapaa Naam Dhaehu ||20||1||
Nanak begs for this gift; by Your Grace, Lord, please grant me Your Name. ||20||1||
ਜੈਤਸਰੀ ਵਾਰ (ਮਃ ੫) (੨੦):੫ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੩
Raag Jaitsiri Guru Arjan Dev
ਜੈਤਸਰੀ ਬਾਣੀ ਭਗਤਾ ਕੀ
Jaithasaree Baanee Bhagathaa Kee
Jaitsree, The Word Of The Devotees:
ਜੈਤਸਰੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੭੧੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਜੈਤਸਰੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੭੧੦
ਨਾਥ ਕਛੂਅ ਨ ਜਾਨਉ ॥
Naathh Kashhooa N Jaano ||
O my Lord and Master, I know nothing.
ਜੈਤਸਰੀ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੫
Raag Jaitsiri Bhagat Ravidas
ਮਨੁ ਮਾਇਆ ਕੈ ਹਾਥਿ ਬਿਕਾਨਉ ॥੧॥ ਰਹਾਉ ॥
Man Maaeiaa Kai Haathh Bikaano ||1|| Rehaao ||
My mind has sold out, and is in Maya's hands. ||1||Pause||
ਜੈਤਸਰੀ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੫
Raag Jaitsiri Bhagat Ravidas
ਤੁਮ ਕਹੀਅਤ ਹੌ ਜਗਤ ਗੁਰ ਸੁਆਮੀ ॥
Thum Keheeath Ha Jagath Gur Suaamee ||
You are called the Lord and Master, the Guru of the World.
ਜੈਤਸਰੀ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੫
Raag Jaitsiri Bhagat Ravidas
ਹਮ ਕਹੀਅਤ ਕਲਿਜੁਗ ਕੇ ਕਾਮੀ ॥੧॥
Ham Keheeath Kalijug Kae Kaamee ||1||
I am called a lustful being of the Dark Age of Kali Yuga. ||1||
ਜੈਤਸਰੀ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੬
Raag Jaitsiri Bhagat Ravidas
ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ ॥
Ein Panchan Maero Man J Bigaariou ||
The five vices have corrupted my mind.
ਜੈਤਸਰੀ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੬
Raag Jaitsiri Bhagat Ravidas
ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ ॥੨॥
Pal Pal Har Jee Thae Anthar Paariou ||2||
Moment by moment, they lead me further away from the Lord. ||2||
ਜੈਤਸਰੀ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੬
Raag Jaitsiri Bhagat Ravidas
ਜਤ ਦੇਖਉ ਤਤ ਦੁਖ ਕੀ ਰਾਸੀ ॥
Jath Dhaekho Thath Dhukh Kee Raasee ||
Wherever I look, I see loads of pain and suffering.
ਜੈਤਸਰੀ (ਭ. ਰਵਿਦਾਸ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੭
Raag Jaitsiri Bhagat Ravidas
ਅਜੌਂ ਨ ਪਤ੍ਯ੍ਯਾਇ ਨਿਗਮ ਭਏ ਸਾਖੀ ॥੩॥
Ajaan N Pathyaae Nigam Bheae Saakhee ||3||
I do not have faith, even though the Vedas bear witness to the Lord. ||3||
ਜੈਤਸਰੀ (ਭ. ਰਵਿਦਾਸ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੭
Raag Jaitsiri Bhagat Ravidas
ਗੋਤਮ ਨਾਰਿ ਉਮਾਪਤਿ ਸ੍ਵਾਮੀ ॥
Gotham Naar Oumaapath Svaamee ||
Shiva cut off Brahma's head, and Gautam's wife and the Lord Indra mated;
ਜੈਤਸਰੀ (ਭ. ਰਵਿਦਾਸ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੭
Raag Jaitsiri Bhagat Ravidas
ਸੀਸੁ ਧਰਨਿ ਸਹਸ ਭਗ ਗਾਂਮੀ ॥੪॥
Sees Dhharan Sehas Bhag Gaanmee ||4||
Brahma's head got stuck to Shiva's hand, and Indra came to bear the marks of a thousand female organs. ||4||
ਜੈਤਸਰੀ (ਭ. ਰਵਿਦਾਸ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੮
Raag Jaitsiri Bhagat Ravidas
ਇਨ ਦੂਤਨ ਖਲੁ ਬਧੁ ਕਰਿ ਮਾਰਿਓ ॥
Ein Dhoothan Khal Badhh Kar Maariou ||
These demons have fooled, bound and destroyed me.
ਜੈਤਸਰੀ (ਭ. ਰਵਿਦਾਸ) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੮
Raag Jaitsiri Bhagat Ravidas
ਬਡੋ ਨਿਲਾਜੁ ਅਜਹੂ ਨਹੀ ਹਾਰਿਓ ॥੫॥
Baddo Nilaaj Ajehoo Nehee Haariou ||5||
I am very shameless - even now, I am not tired of them. ||5||
ਜੈਤਸਰੀ (ਭ. ਰਵਿਦਾਸ) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੮
Raag Jaitsiri Bhagat Ravidas
ਕਹਿ ਰਵਿਦਾਸ ਕਹਾ ਕੈਸੇ ਕੀਜੈ ॥
Kehi Ravidhaas Kehaa Kaisae Keejai ||
Says Ravi Daas, what am I to do now?
ਜੈਤਸਰੀ (ਭ. ਰਵਿਦਾਸ) (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੯
Raag Jaitsiri Bhagat Ravidas
ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ ॥੬॥੧॥
Bin Raghunaathh Saran Kaa Kee Leejai ||6||1||
Without the Sanctuary of the Lord's Protection, who else's should I seek? ||6||1||
ਜੈਤਸਰੀ (ਭ. ਰਵਿਦਾਸ) (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੯
Raag Jaitsiri Bhagat Ravidas