Sri Guru Granth Sahib
Displaying Ang 712 of 1430
- 1
- 2
- 3
- 4
ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥
Bin Simaran Jo Jeevan Balanaa Sarap Jaisae Arajaaree ||
Without meditating in remembrance on the Lord, life is like a burning fire, even if one lives long, like a snake.
ਟੋਡੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧
Raag Todee Guru Arjan Dev
ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ॥੧॥
Nav Khanddan Ko Raaj Kamaavai Anth Chalaigo Haaree ||1||
One may rule over the nine regions of the earth, but in the end, he shall have to depart, losing the game of life. ||1||
ਟੋਡੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧
Raag Todee Guru Arjan Dev
ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ॥
Gun Nidhhaan Gun Thin Hee Gaaeae Jaa Ko Kirapaa Dhhaaree ||
He alone sings the Glorious Praises of the Lord, the treasure of virtue, upon whom the Lord showers His Grace.
ਟੋਡੀ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੨
Raag Todee Guru Arjan Dev
ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ ॥੨॥੨॥
So Sukheeaa Dhhann Ous Janamaa Naanak This Balihaaree ||2||2||
He is at peace, and his birth is blessed; Nanak is a sacrifice to him. ||2||2||
ਟੋਡੀ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੨
Raag Todee Guru Arjan Dev
ਟੋਡੀ ਮਹਲਾ ੫ ਘਰੁ ੨ ਚਉਪਦੇ
Ttoddee Mehalaa 5 Ghar 2 Choupadhae
Todee, Fifth Mehl, Second House, Chau-Padas:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੨
ਧਾਇਓ ਰੇ ਮਨ ਦਹ ਦਿਸ ਧਾਇਓ ॥
Dhhaaeiou Rae Man Dheh Dhis Dhhaaeiou ||
The mind wanders, wandering in the ten directions.
ਟੋਡੀ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੫
Raag Todee Guru Arjan Dev
ਮਾਇਆ ਮਗਨ ਸੁਆਦਿ ਲੋਭਿ ਮੋਹਿਓ ਤਿਨਿ ਪ੍ਰਭਿ ਆਪਿ ਭੁਲਾਇਓ ॥ ਰਹਾਉ ॥
Maaeiaa Magan Suaadh Lobh Mohiou Thin Prabh Aap Bhulaaeiou || Rehaao ||
It is intoxicated by Maya, enticed by the taste of greed. God Himself has deluded it. ||Pause||
ਟੋਡੀ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੫
Raag Todee Guru Arjan Dev
ਹਰਿ ਕਥਾ ਹਰਿ ਜਸ ਸਾਧਸੰਗਤਿ ਸਿਉ ਇਕੁ ਮੁਹਤੁ ਨ ਇਹੁ ਮਨੁ ਲਾਇਓ ॥
Har Kathhaa Har Jas Saadhhasangath Sio Eik Muhath N Eihu Man Laaeiou ||
He does not focus his mind, even for a moment, on the Lord's sermon, or the Lord's Praises, or the Saadh Sangat, the Company of the Holy.
ਟੋਡੀ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੬
Raag Todee Guru Arjan Dev
ਬਿਗਸਿਓ ਪੇਖਿ ਰੰਗੁ ਕਸੁੰਭ ਕੋ ਪਰ ਗ੍ਰਿਹ ਜੋਹਨਿ ਜਾਇਓ ॥੧॥
Bigasiou Paekh Rang Kasunbh Ko Par Grih Johan Jaaeiou ||1||
He is excited, gazing on the transitory color of the safflower, and looking at other men's wives. ||1||
ਟੋਡੀ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੬
Raag Todee Guru Arjan Dev
ਚਰਨ ਕਮਲ ਸਿਉ ਭਾਉ ਨ ਕੀਨੋ ਨਹ ਸਤ ਪੁਰਖੁ ਮਨਾਇਓ ॥
Charan Kamal Sio Bhaao N Keeno Neh Sath Purakh Manaaeiou ||
He does not love the Lord's lotus feet, and he does not please the True Lord.
ਟੋਡੀ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੭
Raag Todee Guru Arjan Dev
ਧਾਵਤ ਕਉ ਧਾਵਹਿ ਬਹੁ ਭਾਤੀ ਜਿਉ ਤੇਲੀ ਬਲਦੁ ਭ੍ਰਮਾਇਓ ॥੨॥
Dhhaavath Ko Dhhaavehi Bahu Bhaathee Jio Thaelee Baladh Bhramaaeiou ||2||
He runs around chasing the fleeting objects of the world, in all directions, like the ox around the oil press. ||2||
ਟੋਡੀ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੭
Raag Todee Guru Arjan Dev
ਨਾਮ ਦਾਨੁ ਇਸਨਾਨੁ ਨ ਕੀਓ ਇਕ ਨਿਮਖ ਨ ਕੀਰਤਿ ਗਾਇਓ ॥
Naam Dhaan Eisanaan N Keeou Eik Nimakh N Keerath Gaaeiou ||
He does not practice the Naam, the Name of the Lord; nor does he practice charity or inner cleansing.
ਟੋਡੀ (ਮਃ ੫) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੮
Raag Todee Guru Arjan Dev
ਨਾਨਾ ਝੂਠਿ ਲਾਇ ਮਨੁ ਤੋਖਿਓ ਨਹ ਬੂਝਿਓ ਅਪਨਾਇਓ ॥੩॥
Naanaa Jhooth Laae Man Thokhiou Neh Boojhiou Apanaaeiou ||3||
He does not sing the Kirtan of the Lord's Praises, even for an instant. Clinging to his many falsehoods, he does not please his own mind, and he does not understand his own self. ||3||
ਟੋਡੀ (ਮਃ ੫) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੯
Raag Todee Guru Arjan Dev
ਪਰਉਪਕਾਰ ਨ ਕਬਹੂ ਕੀਏ ਨਹੀ ਸਤਿਗੁਰੁ ਸੇਵਿ ਧਿਆਇਓ ॥
Paroupakaar N Kabehoo Keeeae Nehee Sathigur Saev Dhhiaaeiou ||
He never does good deeds for others; he does not serve or meditate on the True Guru.
ਟੋਡੀ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੯
Raag Todee Guru Arjan Dev
ਪੰਚ ਦੂਤ ਰਚਿ ਸੰਗਤਿ ਗੋਸਟਿ ਮਤਵਾਰੋ ਮਦ ਮਾਇਓ ॥੪॥
Panch Dhooth Rach Sangath Gosatt Mathavaaro Madh Maaeiou ||4||
He is entangled in the company and the advice of the five demons, intoxicated by the wine of Maya. ||4||
ਟੋਡੀ (ਮਃ ੫) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧੦
Raag Todee Guru Arjan Dev
ਕਰਉ ਬੇਨਤੀ ਸਾਧਸੰਗਤਿ ਹਰਿ ਭਗਤਿ ਵਛਲ ਸੁਣਿ ਆਇਓ ॥
Karo Baenathee Saadhhasangath Har Bhagath Vashhal Sun Aaeiou ||
I offer my prayer in the Saadh Sangat; hearing that the Lord is the Lover of His devotees, I have come.
ਟੋਡੀ (ਮਃ ੫) (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧੦
Raag Todee Guru Arjan Dev
ਨਾਨਕ ਭਾਗਿ ਪਰਿਓ ਹਰਿ ਪਾਛੈ ਰਾਖੁ ਲਾਜ ਅਪੁਨਾਇਓ ॥੫॥੧॥੩॥
Naanak Bhaag Pariou Har Paashhai Raakh Laaj Apunaaeiou ||5||1||3||
Nanak runs after the Lord, and pleads, ""Protect my honor, Lord, and make me Your own.""||5||1||3||
ਟੋਡੀ (ਮਃ ੫) (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧੧
Raag Todee Guru Arjan Dev
ਟੋਡੀ ਮਹਲਾ ੫ ॥
Ttoddee Mehalaa 5 ||
Todee, Fifth Mehl:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੨
ਮਾਨੁਖੁ ਬਿਨੁ ਬੂਝੇ ਬਿਰਥਾ ਆਇਆ ॥
Maanukh Bin Boojhae Birathhaa Aaeiaa ||
Without understanding, his coming into the world is useless.
ਟੋਡੀ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧੨
Raag Todee Guru Arjan Dev
ਅਨਿਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕੁ ਓਢਾਇਆ ॥ ਰਹਾਉ ॥
Anik Saaj Seegaar Bahu Karathaa Jio Mirathak Oudtaaeiaa || Rehaao ||
He puts on various ornaments and many decorations, but it is like dressing a corpse. ||Pause||
ਟੋਡੀ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧੨
Raag Todee Guru Arjan Dev
ਧਾਇ ਧਾਇ ਕ੍ਰਿਪਨ ਸ੍ਰਮੁ ਕੀਨੋ ਇਕਤ੍ਰ ਕਰੀ ਹੈ ਮਾਇਆ ॥
Dhhaae Dhhaae Kirapan Sram Keeno Eikathr Karee Hai Maaeiaa ||
With great effort and exertion, the miser works to gather in the riches of Maya.
ਟੋਡੀ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧੩
Raag Todee Guru Arjan Dev
ਦਾਨੁ ਪੁੰਨੁ ਨਹੀ ਸੰਤਨ ਸੇਵਾ ਕਿਤ ਹੀ ਕਾਜਿ ਨ ਆਇਆ ॥੧॥
Dhaan Punn Nehee Santhan Saevaa Kith Hee Kaaj N Aaeiaa ||1||
He does not give anything in charity or generosity, and he does not serve the Saints; his wealth does not do him any good at all. ||1||
ਟੋਡੀ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧੪
Raag Todee Guru Arjan Dev
ਕਰਿ ਆਭਰਣ ਸਵਾਰੀ ਸੇਜਾ ਕਾਮਨਿ ਥਾਟੁ ਬਨਾਇਆ ॥
Kar Aabharan Savaaree Saejaa Kaaman Thhaatt Banaaeiaa ||
The soul-bride puts on her ornaments, embellishes her bed, and fashions decorations.
ਟੋਡੀ (ਮਃ ੫) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧੪
Raag Todee Guru Arjan Dev
ਸੰਗੁ ਨ ਪਾਇਓ ਅਪੁਨੇ ਭਰਤੇ ਪੇਖਿ ਪੇਖਿ ਦੁਖੁ ਪਾਇਆ ॥੨॥
Sang N Paaeiou Apunae Bharathae Paekh Paekh Dhukh Paaeiaa ||2||
But if she does not obtain the company of her Husband Lord, the sight of these decorations only brings her pain. ||2||
ਟੋਡੀ (ਮਃ ੫) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧੫
Raag Todee Guru Arjan Dev
ਸਾਰੋ ਦਿਨਸੁ ਮਜੂਰੀ ਕਰਤਾ ਤੁਹੁ ਮੂਸਲਹਿ ਛਰਾਇਆ ॥
Saaro Dhinas Majooree Karathaa Thuhu Moosalehi Shharaaeiaa ||
The man works all day long, threshing the husks with the pestle.
ਟੋਡੀ (ਮਃ ੫) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧੫
Raag Todee Guru Arjan Dev
ਖੇਦੁ ਭਇਓ ਬੇਗਾਰੀ ਨਿਆਈ ਘਰ ਕੈ ਕਾਮਿ ਨ ਆਇਆ ॥੩॥
Khaedh Bhaeiou Baegaaree Niaaee Ghar Kai Kaam N Aaeiaa ||3||
He is depressed, like a forced laborer, and so he is of no use to his own home. ||3||
ਟੋਡੀ (ਮਃ ੫) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧੬
Raag Todee Guru Arjan Dev
ਭਇਓ ਅਨੁਗ੍ਰਹੁ ਜਾ ਕਉ ਪ੍ਰਭ ਕੋ ਤਿਸੁ ਹਿਰਦੈ ਨਾਮੁ ਵਸਾਇਆ ॥
Bhaeiou Anugrahu Jaa Ko Prabh Ko This Hiradhai Naam Vasaaeiaa ||
But when God shows His Mercy and Grace, He implants the Naam, the Name of the Lord, within the heart.
ਟੋਡੀ (ਮਃ ੫) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧੬
Raag Todee Guru Arjan Dev
ਸਾਧਸੰਗਤਿ ਕੈ ਪਾਛੈ ਪਰਿਅਉ ਜਨ ਨਾਨਕ ਹਰਿ ਰਸੁ ਪਾਇਆ ॥੪॥੨॥੪॥
Saadhhasangath Kai Paashhai Pariao Jan Naanak Har Ras Paaeiaa ||4||2||4||
Search the Saadh Sangat, the Company of the Holy, O Nanak, and find the sublime essence of the Lord. ||4||2||4||
ਟੋਡੀ (ਮਃ ੫) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧੭
Raag Todee Guru Arjan Dev
ਟੋਡੀ ਮਹਲਾ ੫ ॥
Ttoddee Mehalaa 5 ||
Todee, Fifth Mehl:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੨
ਕ੍ਰਿਪਾ ਨਿਧਿ ਬਸਹੁ ਰਿਦੈ ਹਰਿ ਨੀਤ ॥
Kirapaa Nidhh Basahu Ridhai Har Neeth ||
O Lord, ocean of mercy, please abide forever in my heart.
ਟੋਡੀ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧੮
Raag Todee Guru Arjan Dev
ਤੈਸੀ ਬੁਧਿ ਕਰਹੁ ਪਰਗਾਸਾ ਲਾਗੈ ਪ੍ਰਭ ਸੰਗਿ ਪ੍ਰੀਤਿ ॥ ਰਹਾਉ ॥
Thaisee Budhh Karahu Paragaasaa Laagai Prabh Sang Preeth || Rehaao ||
Please awaken such understanding within me, that I may be in love with You, God. ||Pause||
ਟੋਡੀ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧੮
Raag Todee Guru Arjan Dev
ਦਾਸ ਤੁਮਾਰੇ ਕੀ ਪਾਵਉ ਧੂਰਾ ਮਸਤਕਿ ਲੇ ਲੇ ਲਾਵਉ ॥
Dhaas Thumaarae Kee Paavo Dhhooraa Masathak Lae Lae Laavo ||
Please, bless me with the dust of the feet of Your slaves; I touch it to my forehead.
ਟੋਡੀ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧੯
Raag Todee Guru Arjan Dev
ਮਹਾ ਪਤਿਤ ਤੇ ਹੋਤ ਪੁਨੀਤਾ ਹਰਿ ਕੀਰਤਨ ਗੁਨ ਗਾਵਉ ॥੧॥
Mehaa Pathith Thae Hoth Puneethaa Har Keerathan Gun Gaavo ||1||
I was a great sinner, but I have been made pure, singing the Kirtan of the Lord's Glorious Praises. ||1||
ਟੋਡੀ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧੯
Raag Todee Guru Arjan Dev