Sri Guru Granth Sahib
Displaying Ang 714 of 1430
- 1
- 2
- 3
- 4
ਜੋ ਮਾਗਹਿ ਸੋਈ ਸੋਈ ਪਾਵਹਿ ਸੇਵਿ ਹਰਿ ਕੇ ਚਰਣ ਰਸਾਇਣ ॥
Jo Maagehi Soee Soee Paavehi Saev Har Kae Charan Rasaaein ||
Whatever I ask for, I receive; I serve at the Lord's feet, the source of nectar.
ਟੋਡੀ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੧
Raag Todee Guru Arjan Dev
ਜਨਮ ਮਰਣ ਦੁਹਹੂ ਤੇ ਛੂਟਹਿ ਭਵਜਲੁ ਜਗਤੁ ਤਰਾਇਣ ॥੧॥
Janam Maran Dhuhehoo Thae Shhoottehi Bhavajal Jagath Tharaaein ||1||
I am released from the bondage of birth and death, and so I cross over the terrifying world-ocean. ||1||
ਟੋਡੀ (ਮਃ ੫) (੧੦) ੧:੨` - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੨
Raag Todee Guru Arjan Dev
ਖੋਜਤ ਖੋਜਤ ਤਤੁ ਬੀਚਾਰਿਓ ਦਾਸ ਗੋਵਿੰਦ ਪਰਾਇਣ ॥
Khojath Khojath Thath Beechaariou Dhaas Govindh Paraaein ||
Searching and seeking, I have come to understand the essence of reality; the slave of the Lord of the Universe is dedicated to Him.
ਟੋਡੀ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੨
Raag Todee Guru Arjan Dev
ਅਬਿਨਾਸੀ ਖੇਮ ਚਾਹਹਿ ਜੇ ਨਾਨਕ ਸਦਾ ਸਿਮਰਿ ਨਾਰਾਇਣ ॥੨॥੫॥੧੦॥
Abinaasee Khaem Chaahehi Jae Naanak Sadhaa Simar Naaraaein ||2||5||10||
If you desire eternal bliss, O Nanak, ever remember the Lord in meditation. ||2||5||10||
ਟੋਡੀ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੩
Raag Todee Guru Arjan Dev
ਟੋਡੀ ਮਹਲਾ ੫ ॥
Ttoddee Mehalaa 5 ||
Todee, Fifth Mehl:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੪
ਨਿੰਦਕੁ ਗੁਰ ਕਿਰਪਾ ਤੇ ਹਾਟਿਓ ॥
Nindhak Gur Kirapaa Thae Haattiou ||
The slanderer, by Guru's Grace, has been turned away.
ਟੋਡੀ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੪
Raag Todee Guru Arjan Dev
ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ ॥੧॥ ਰਹਾਉ ॥
Paarabreham Prabh Bheae Dhaeiaalaa Siv Kai Baan Sir Kaattiou ||1|| Rehaao ||
The Supreme Lord God has become merciful; with Shiva's arrow, He shot his head off. ||1||Pause||
ਟੋਡੀ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੪
Raag Todee Guru Arjan Dev
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਚ ਕਾ ਪੰਥਾ ਥਾਟਿਓ ॥
Kaal Jaal Jam Johi N Saakai Sach Kaa Panthhaa Thhaattiou ||
Death, and the noose of death, cannot see me; I have adopted the Path of Truth.
ਟੋਡੀ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੫
Raag Todee Guru Arjan Dev
ਖਾਤ ਖਰਚਤ ਕਿਛੁ ਨਿਖੁਟਤ ਨਾਹੀ ਰਾਮ ਰਤਨੁ ਧਨੁ ਖਾਟਿਓ ॥੧॥
Khaath Kharachath Kishh Nikhuttath Naahee Raam Rathan Dhhan Khaattiou ||1||
I have earned the wealth, the jewel of the Lord's Name; eating and spending, it is never used up. ||1||
ਟੋਡੀ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੫
Raag Todee Guru Arjan Dev
ਭਸਮਾ ਭੂਤ ਹੋਆ ਖਿਨ ਭੀਤਰਿ ਅਪਨਾ ਕੀਆ ਪਾਇਆ ॥
Bhasamaa Bhooth Hoaa Khin Bheethar Apanaa Keeaa Paaeiaa ||
In an instant, the slanderer was reduced to ashes; he received the rewards of his own actions.
ਟੋਡੀ (ਮਃ ੫) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੬
Raag Todee Guru Arjan Dev
ਆਗਮ ਨਿਗਮੁ ਕਹੈ ਜਨੁ ਨਾਨਕੁ ਸਭੁ ਦੇਖੈ ਲੋਕੁ ਸਬਾਇਆ ॥੨॥੬॥੧੧॥
Aagam Nigam Kehai Jan Naanak Sabh Dhaekhai Lok Sabaaeiaa ||2||6||11||
Servant Nanak speaks the truth of the scriptures; the whole world is witness to it. ||2||6||11||
ਟੋਡੀ (ਮਃ ੫) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੬
Raag Todee Guru Arjan Dev
ਟੋਡੀ ਮਃ ੫ ॥
Ttoddee Ma 5 ||
Todee, Fifth Mehl:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੪
ਕਿਰਪਨ ਤਨ ਮਨ ਕਿਲਵਿਖ ਭਰੇ ॥
Kirapan Than Man Kilavikh Bharae ||
O miser, your body and mind are full of sin.
ਟੋਡੀ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੭
Raag Todee Guru Arjan Dev
ਸਾਧਸੰਗਿ ਭਜਨੁ ਕਰਿ ਸੁਆਮੀ ਢਾਕਨ ਕਉ ਇਕੁ ਹਰੇ ॥੧॥ ਰਹਾਉ ॥
Saadhhasang Bhajan Kar Suaamee Dtaakan Ko Eik Harae ||1|| Rehaao ||
In the Saadh Sangat, the Company of the Holy, vibrate, meditate on the Lord and Master; He alone can cover your sins. ||1||Pause||
ਟੋਡੀ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੮
Raag Todee Guru Arjan Dev
ਅਨਿਕ ਛਿਦ੍ਰ ਬੋਹਿਥ ਕੇ ਛੁਟਕਤ ਥਾਮ ਨ ਜਾਹੀ ਕਰੇ ॥
Anik Shhidhr Bohithh Kae Shhuttakath Thhaam N Jaahee Karae ||
When many holes appear in your boat, you cannot plug them with your hands.
ਟੋਡੀ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੮
Raag Todee Guru Arjan Dev
ਜਿਸ ਕਾ ਬੋਹਿਥੁ ਤਿਸੁ ਆਰਾਧੇ ਖੋਟੇ ਸੰਗਿ ਖਰੇ ॥੧॥
Jis Kaa Bohithh This Aaraadhhae Khottae Sang Kharae ||1||
Worship and adore the One, to whom your boat belongs; He saves the counterfeit along with the genuine. ||1||
ਟੋਡੀ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੯
Raag Todee Guru Arjan Dev
ਗਲੀ ਸੈਲ ਉਠਾਵਤ ਚਾਹੈ ਓਇ ਊਹਾ ਹੀ ਹੈ ਧਰੇ ॥
Galee Sail Outhaavath Chaahai Oue Oohaa Hee Hai Dhharae ||
People want to lift up the mountain with mere words, but it just stays there.
ਟੋਡੀ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੯
Raag Todee Guru Arjan Dev
ਜੋਰੁ ਸਕਤਿ ਨਾਨਕ ਕਿਛੁ ਨਾਹੀ ਪ੍ਰਭ ਰਾਖਹੁ ਸਰਣਿ ਪਰੇ ॥੨॥੭॥੧੨॥
Jor Sakath Naanak Kishh Naahee Prabh Raakhahu Saran Parae ||2||7||12||
Nanak has no strength or power at all; O God, please protect me - I seek Your Sanctuary. ||2||7||12||
ਟੋਡੀ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੧੦
Raag Todee Guru Arjan Dev
ਟੋਡੀ ਮਹਲਾ ੫ ॥
Ttoddee Mehalaa 5 ||
Todee, Fifth Mehl:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੪
ਹਰਿ ਕੇ ਚਰਨ ਕਮਲ ਮਨਿ ਧਿਆਉ ॥
Har Kae Charan Kamal Man Dhhiaao ||
Meditate on the lotus feet of the Lord within your mind.
ਟੋਡੀ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੧੧
Raag Todee Guru Arjan Dev
ਕਾਢਿ ਕੁਠਾਰੁ ਪਿਤ ਬਾਤ ਹੰਤਾ ਅਉਖਧੁ ਹਰਿ ਕੋ ਨਾਉ ॥੧॥ ਰਹਾਉ ॥
Kaadt Kuthaar Pith Baath Hanthaa Aoukhadhh Har Ko Naao ||1|| Rehaao ||
The Name of the Lord is the medicine; it is like an axe, which destroys the diseases caused by anger and egotism. ||1||Pause||
ਟੋਡੀ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੧੧
Raag Todee Guru Arjan Dev
ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ॥
Theenae Thaap Nivaaranehaaraa Dhukh Hanthaa Sukh Raas ||
The Lord is the One who removes the three fevers; He is the Destroyer of pain, the warehouse of peace.
ਟੋਡੀ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੧੨
Raag Todee Guru Arjan Dev
ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ ॥੧॥
Thaa Ko Bighan N Kooo Laagai Jaa Kee Prabh Aagai Aradhaas ||1||
No obstacles block the path of one who prays before God. ||1||
ਟੋਡੀ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੧੨
Raag Todee Guru Arjan Dev
ਸੰਤ ਪ੍ਰਸਾਦਿ ਬੈਦ ਨਾਰਾਇਣ ਕਰਣ ਕਾਰਣ ਪ੍ਰਭ ਏਕ ॥
Santh Prasaadh Baidh Naaraaein Karan Kaaran Prabh Eaek ||
By the Grace of the Saints, the Lord has become my physician; God alone is the Doer, the Cause of causes.
ਟੋਡੀ (ਮਃ ੫) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੧੩
Raag Todee Guru Arjan Dev
ਬਾਲ ਬੁਧਿ ਪੂਰਨ ਸੁਖਦਾਤਾ ਨਾਨਕ ਹਰਿ ਹਰਿ ਟੇਕ ॥੨॥੮॥੧੩॥
Baal Budhh Pooran Sukhadhaathaa Naanak Har Har Ttaek ||2||8||13||
He is the Giver of perfect peace to the innocent-minded people; O Nanak, the Lord, Har, Har, is my support. ||2||8||13||
ਟੋਡੀ (ਮਃ ੫) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੧੩
Raag Todee Guru Arjan Dev
ਟੋਡੀ ਮਹਲਾ ੫ ॥
Ttoddee Mehalaa 5 ||
Todee, Fifth Mehl:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੪
ਹਰਿ ਹਰਿ ਨਾਮੁ ਸਦਾ ਸਦ ਜਾਪਿ ॥
Har Har Naam Sadhaa Sadh Jaap ||
Chant the Name of the Lord, Har, Har, forever and ever.
ਟੋਡੀ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੧੪
Raag Todee Guru Arjan Dev
ਧਾਰਿ ਅਨੁਗ੍ਰਹੁ ਪਾਰਬ੍ਰਹਮ ਸੁਆਮੀ ਵਸਦੀ ਕੀਨੀ ਆਪਿ ॥੧॥ ਰਹਾਉ ॥
Dhhaar Anugrahu Paarabreham Suaamee Vasadhee Keenee Aap ||1|| Rehaao ||
Showering His Kind Mercy, the Supreme Lord God Himself has blessed the town. ||1||Pause||
ਟੋਡੀ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੧੪
Raag Todee Guru Arjan Dev
ਜਿਸ ਕੇ ਸੇ ਫਿਰਿ ਤਿਨ ਹੀ ਸਮ੍ਹ੍ਹਾਲੇ ਬਿਨਸੇ ਸੋਗ ਸੰਤਾਪ ॥
Jis Kae Sae Fir Thin Hee Samhaalae Binasae Sog Santhaap ||
The One who owns me, has again taken care of me; my sorrow and suffering is past.
ਟੋਡੀ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੧੫
Raag Todee Guru Arjan Dev
ਹਾਥ ਦੇਇ ਰਾਖੇ ਜਨ ਅਪਨੇ ਹਰਿ ਹੋਏ ਮਾਈ ਬਾਪ ॥੧॥
Haathh Dhaee Raakhae Jan Apanae Har Hoeae Maaee Baap ||1||
He gave me His hand, and saved me, His humble servant; the Lord is my mother and father. ||1||
ਟੋਡੀ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੧੬
Raag Todee Guru Arjan Dev
ਜੀਅ ਜੰਤ ਹੋਏ ਮਿਹਰਵਾਨਾ ਦਯਾ ਧਾਰੀ ਹਰਿ ਨਾਥ ॥
Jeea Janth Hoeae Miharavaanaa Dhayaa Dhhaaree Har Naathh ||
All beings and creatures have become kind to me; my Lord and Master blessed me with His Kind Mercy.
ਟੋਡੀ (ਮਃ ੫) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੧੬
Raag Todee Guru Arjan Dev
ਨਾਨਕ ਸਰਨਿ ਪਰੇ ਦੁਖ ਭੰਜਨ ਜਾ ਕਾ ਬਡ ਪਰਤਾਪ ॥੨॥੯॥੧੪॥
Naanak Saran Parae Dhukh Bhanjan Jaa Kaa Badd Parathaap ||2||9||14||
Nanak seeks the Sanctuary of the Lord, the Destroyer of pain; His glory is so great! ||2||9||14||
ਟੋਡੀ (ਮਃ ੫) (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੧੭
Raag Todee Guru Arjan Dev
ਟੋਡੀ ਮਹਲਾ ੫ ॥
Ttoddee Mehalaa 5 ||
Todee, Fifth Mehl:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੪
ਸ੍ਵਾਮੀ ਸਰਨਿ ਪਰਿਓ ਦਰਬਾਰੇ ॥
Svaamee Saran Pariou Dharabaarae ||
O Lord and Master, I seek the Sanctuary of Your Court.
ਟੋਡੀ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੧੮
Raag Todee Guru Arjan Dev
ਕੋਟਿ ਅਪਰਾਧ ਖੰਡਨ ਕੇ ਦਾਤੇ ਤੁਝ ਬਿਨੁ ਕਉਨੁ ਉਧਾਰੇ ॥੧॥ ਰਹਾਉ ॥
Kott Aparaadhh Khanddan Kae Dhaathae Thujh Bin Koun Oudhhaarae ||1|| Rehaao ||
Destroyer of millions of sins, O Great Giver, other than You, who else can save me? ||1||Pause||
ਟੋਡੀ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੧੮
Raag Todee Guru Arjan Dev
ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਬੀਚਾਰੇ ॥
Khojath Khojath Bahu Parakaarae Sarab Arathh Beechaarae ||
Searching, searching in so many ways, I have contemplated all the objects of life.
ਟੋਡੀ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੧੯
Raag Todee Guru Arjan Dev
ਸਾਧਸੰਗਿ ਪਰਮ ਗਤਿ ਪਾਈਐ ਮਾਇਆ ਰਚਿ ਬੰਧਿ ਹਾਰੇ ॥੧॥
Saadhhasang Param Gath Paaeeai Maaeiaa Rach Bandhh Haarae ||1||
In the Saadh Sangat, the Company of the Holy, the supreme state is attained. But those who are engrossed in the bondage of Maya, lose the game of life. ||1||
ਟੋਡੀ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੪ ਪੰ. ੧੯
Raag Todee Guru Arjan Dev