Sri Guru Granth Sahib
Displaying Ang 715 of 1430
- 1
- 2
- 3
- 4
ਚਰਨ ਕਮਲ ਸੰਗਿ ਪ੍ਰੀਤਿ ਮਨਿ ਲਾਗੀ ਸੁਰਿ ਜਨ ਮਿਲੇ ਪਿਆਰੇ ॥
Charan Kamal Sang Preeth Man Laagee Sur Jan Milae Piaarae ||
My mind is in love with the Lord's lotus feet; I have met the Beloved Guru, the noble, heroic being.
ਟੋਡੀ (ਮਃ ੫) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੧
Raag Todee Guru Arjan Dev
ਨਾਨਕ ਅਨਦ ਕਰੇ ਹਰਿ ਜਪਿ ਜਪਿ ਸਗਲੇ ਰੋਗ ਨਿਵਾਰੇ ॥੨॥੧੦॥੧੫॥
Naanak Anadh Karae Har Jap Jap Sagalae Rog Nivaarae ||2||10||15||
Nanak celebrates in bliss; chanting and meditating on the Lord, all sickness has been cured. ||2||10||15||
ਟੋਡੀ (ਮਃ ੫) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੧
Raag Todee Guru Arjan Dev
ਟੋਡੀ ਮਹਲਾ ੫ ਘਰੁ ੩ ਚਉਪਦੇ
Ttoddee Mehalaa 5 Ghar 3 Choupadhae
Todee, Fifth Mehl, Third House, Chau-Padas:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੫
ਹਾਂ ਹਾਂ ਲਪਟਿਓ ਰੇ ਮੂੜ੍ਹ੍ਹੇ ਕਛੂ ਨ ਥੋਰੀ ॥
Haan Haan Lapattiou Rae Moorrhae Kashhoo N Thhoree ||
Oh! Oh! You cling to Maya, you fool; this is not a trivial matter.
ਟੋਡੀ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੪
Raag Todee Guru Arjan Dev
ਤੇਰੋ ਨਹੀ ਸੁ ਜਾਨੀ ਮੋਰੀ ॥ ਰਹਾਉ ॥
Thaero Nehee S Jaanee Moree || Rehaao ||
That which you consider to be yours, is not yours. ||Pause||
ਟੋਡੀ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੪
Raag Todee Guru Arjan Dev
ਆਪਨ ਰਾਮੁ ਨ ਚੀਨੋ ਖਿਨੂਆ ॥
Aapan Raam N Cheeno Khinooaa ||
You do not remember your Lord, even for an instant.
ਟੋਡੀ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੪
Raag Todee Guru Arjan Dev
ਜੋ ਪਰਾਈ ਸੁ ਅਪਨੀ ਮਨੂਆ ॥੧॥
Jo Paraaee S Apanee Manooaa ||1||
That which belongs to others, you believe to be your own. ||1||
ਟੋਡੀ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੫
Raag Todee Guru Arjan Dev
ਨਾਮੁ ਸੰਗੀ ਸੋ ਮਨਿ ਨ ਬਸਾਇਓ ॥
Naam Sangee So Man N Basaaeiou ||
The Naam, the Name of the Lord, is always with you, but you do not enshrine it within your mind.
ਟੋਡੀ (ਮਃ ੫) (੧੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੫
Raag Todee Guru Arjan Dev
ਛੋਡਿ ਜਾਹਿ ਵਾਹੂ ਚਿਤੁ ਲਾਇਓ ॥੨॥
Shhodd Jaahi Vaahoo Chith Laaeiou ||2||
You have attached your consciousness to that which you must eventually abandon. ||2||
ਟੋਡੀ (ਮਃ ੫) (੧੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੫
Raag Todee Guru Arjan Dev
ਸੋ ਸੰਚਿਓ ਜਿਤੁ ਭੂਖ ਤਿਸਾਇਓ ॥
So Sanchiou Jith Bhookh Thisaaeiou ||
You collect that which will bring you only hunger and thirst.
ਟੋਡੀ (ਮਃ ੫) (੧੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੬
Raag Todee Guru Arjan Dev
ਅੰਮ੍ਰਿਤ ਨਾਮੁ ਤੋਸਾ ਨਹੀ ਪਾਇਓ ॥੩॥
Anmrith Naam Thosaa Nehee Paaeiou ||3||
You have not obtained the supplies of the Ambrosial Naam. ||3||
ਟੋਡੀ (ਮਃ ੫) (੧੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੬
Raag Todee Guru Arjan Dev
ਕਾਮ ਕ੍ਰੋਧਿ ਮੋਹ ਕੂਪਿ ਪਰਿਆ ॥
Kaam Krodhh Moh Koop Pariaa ||
You have fallen into the pit of sexual desire, anger and emotional attachment.
ਟੋਡੀ (ਮਃ ੫) (੧੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੬
Raag Todee Guru Arjan Dev
ਗੁਰ ਪ੍ਰਸਾਦਿ ਨਾਨਕ ਕੋ ਤਰਿਆ ॥੪॥੧॥੧੬॥
Gur Prasaadh Naanak Ko Thariaa ||4||1||16||
By Guru's Grace, O Nanak, a rare few are saved. ||4||1||16||
ਟੋਡੀ (ਮਃ ੫) (੧੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੭
Raag Todee Guru Arjan Dev
ਟੋਡੀ ਮਹਲਾ ੫ ॥
Ttoddee Mehalaa 5 ||
Todee, Fifth Mehl:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੫
ਹਮਾਰੈ ਏਕੈ ਹਰੀ ਹਰੀ ॥
Hamaarai Eaekai Haree Haree ||
I have only the One Lord, my God.
ਟੋਡੀ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੭
Raag Todee Guru Arjan Dev
ਆਨ ਅਵਰ ਸਿਞਾਣਿ ਨ ਕਰੀ ॥ ਰਹਾਉ ॥
Aan Avar Sinjaan N Karee || Rehaao ||
I do not recognize any other. ||Pause||
ਟੋਡੀ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੭
Raag Todee Guru Arjan Dev
ਵਡੈ ਭਾਗਿ ਗੁਰੁ ਅਪੁਨਾ ਪਾਇਓ ॥
Vaddai Bhaag Gur Apunaa Paaeiou ||
By great good fortune, I have found my Guru.
ਟੋਡੀ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੮
Raag Todee Guru Arjan Dev
ਗੁਰਿ ਮੋ ਕਉ ਹਰਿ ਨਾਮੁ ਦ੍ਰਿੜਾਇਓ ॥੧॥
Gur Mo Ko Har Naam Dhrirraaeiou ||1||
The Guru has implanted the Name of the Lord within me. ||1||
ਟੋਡੀ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੮
Raag Todee Guru Arjan Dev
ਹਰਿ ਹਰਿ ਜਾਪ ਤਾਪ ਬ੍ਰਤ ਨੇਮਾ ॥
Har Har Jaap Thaap Brath Naemaa ||
The Name of the Lord, Har, Har, is my meditation, austerity, fasting and daily religious practice.
ਟੋਡੀ (ਮਃ ੫) (੧੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੯
Raag Todee Guru Arjan Dev
ਹਰਿ ਹਰਿ ਧਿਆਇ ਕੁਸਲ ਸਭਿ ਖੇਮਾ ॥੨॥
Har Har Dhhiaae Kusal Sabh Khaemaa ||2||
Meditating on the Lord, Har, Har, I have found total joy and bliss. ||2||
ਟੋਡੀ (ਮਃ ੫) (੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੯
Raag Todee Guru Arjan Dev
ਆਚਾਰ ਬਿਉਹਾਰ ਜਾਤਿ ਹਰਿ ਗੁਨੀਆ ॥
Aachaar Biouhaar Jaath Har Guneeaa ||
The Praises of the Lord are my good conduct, occupation and social class.
ਟੋਡੀ (ਮਃ ੫) (੧੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੯
Raag Todee Guru Arjan Dev
ਮਹਾ ਅਨੰਦ ਕੀਰਤਨ ਹਰਿ ਸੁਨੀਆ ॥੩॥
Mehaa Anandh Keerathan Har Suneeaa ||3||
Listening to the Kirtan of the Lord's Praises, I am in absolute ecstasy. ||3||
ਟੋਡੀ (ਮਃ ੫) (੧੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੧੦
Raag Todee Guru Arjan Dev
ਕਹੁ ਨਾਨਕ ਜਿਨਿ ਠਾਕੁਰੁ ਪਾਇਆ ॥
Kahu Naanak Jin Thaakur Paaeiaa ||
Says Nanak, everything comes to the homes
ਟੋਡੀ (ਮਃ ੫) (੧੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੧੦
Raag Todee Guru Arjan Dev
ਸਭੁ ਕਿਛੁ ਤਿਸ ਕੇ ਗ੍ਰਿਹ ਮਹਿ ਆਇਆ ॥੪॥੨॥੧੭॥
Sabh Kishh This Kae Grih Mehi Aaeiaa ||4||2||17||
Of those who have found their Lord and Master. ||4||2||17||
ਟੋਡੀ (ਮਃ ੫) (੧੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੧੦
Raag Todee Guru Arjan Dev
ਟੋਡੀ ਮਹਲਾ ੫ ਘਰੁ ੪ ਦੁਪਦੇ
Ttoddee Mehalaa 5 Ghar 4 Dhupadhae
Todee, Fifth Mehl, Fourth House, Du-Padas:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੫
ਰੂੜੋ ਮਨੁ ਹਰਿ ਰੰਗੋ ਲੋੜੈ ॥
Roorro Man Har Rango Lorrai ||
My beautiful mind longs for the Love of the Lord.
ਟੋਡੀ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੧੩
Raag Todee Guru Arjan Dev
ਗਾਲੀ ਹਰਿ ਨੀਹੁ ਨ ਹੋਇ ॥ ਰਹਾਉ ॥
Gaalee Har Neehu N Hoe || Rehaao ||
By mere words, the Lord's Love does not come. ||Pause||
ਟੋਡੀ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੧੩
Raag Todee Guru Arjan Dev
ਹਉ ਢੂਢੇਦੀ ਦਰਸਨ ਕਾਰਣਿ ਬੀਥੀ ਬੀਥੀ ਪੇਖਾ ॥
Ho Dtoodtaedhee Dharasan Kaaran Beethhee Beethhee Paekhaa ||
I have searched for the Blessed Vision of His Darshan, looking in each and every street.
ਟੋਡੀ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੧੩
Raag Todee Guru Arjan Dev
ਗੁਰ ਮਿਲਿ ਭਰਮੁ ਗਵਾਇਆ ਹੇ ॥੧॥
Gur Mil Bharam Gavaaeiaa Hae ||1||
Meeting with the Guru, my doubts have been dispelled. ||1||
ਟੋਡੀ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੧੪
Raag Todee Guru Arjan Dev
ਇਹ ਬੁਧਿ ਪਾਈ ਮੈ ਸਾਧੂ ਕੰਨਹੁ ਲੇਖੁ ਲਿਖਿਓ ਧੁਰਿ ਮਾਥੈ ॥
Eih Budhh Paaee Mai Saadhhoo Kannahu Laekh Likhiou Dhhur Maathhai ||
I have obtained this wisdom from the Holy Saints, according to the pre-ordained destiny inscribed upon my forehead.
ਟੋਡੀ (ਮਃ ੫) (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੧੪
Raag Todee Guru Arjan Dev
ਇਹ ਬਿਧਿ ਨਾਨਕ ਹਰਿ ਨੈਣ ਅਲੋਇ ॥੨॥੧॥੧੮॥
Eih Bidhh Naanak Har Nain Aloe ||2||1||18||
In this way, Nanak has seen the Lord with his eyes. ||2||1||18||
ਟੋਡੀ (ਮਃ ੫) (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੧੫
Raag Todee Guru Arjan Dev
ਟੋਡੀ ਮਹਲਾ ੫ ॥
Ttoddee Mehalaa 5 ||
Todee, Fifth Mehl:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੫
ਗਰਬਿ ਗਹਿਲੜੋ ਮੂੜੜੋ ਹੀਓ ਰੇ ॥
Garab Gehilarro Moorrarro Heeou Rae ||
My foolish heart is in the grip of pride.
ਟੋਡੀ (ਮਃ ੫) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੧੫
Raag Todee Guru Arjan Dev
ਹੀਓ ਮਹਰਾਜ ਰੀ ਮਾਇਓ ॥
Heeou Meharaaj Ree Maaeiou ||
By the Will of my Lord God, Maya,
ਟੋਡੀ (ਮਃ ੫) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੧੬
Raag Todee Guru Arjan Dev
ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥
Ddeehar Niaaee Mohi Faakiou Rae || Rehaao ||
Like a witch, has swallowed my soul. ||Pause||
ਟੋਡੀ (ਮਃ ੫) (੧੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੧੬
Raag Todee Guru Arjan Dev
ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥
Ghano Ghano Ghano Sadh Lorrai Bin Lehanae Kaithai Paaeiou Rae ||
More and more, he continually yearns for more; but unless he is destined to receive, how can he obtain it?
ਟੋਡੀ (ਮਃ ੫) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੧੬
Raag Todee Guru Arjan Dev
ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥੧॥
Meharaaj Ro Gaathh Vaahoo Sio Lubharriou Nihabhaagarro Bhaahi Sanjoeiou Rae ||1||
He is entangled in wealth, bestowed by the Lord God; the unfortunate one attaches himself to the fire of desires. ||1||
ਟੋਡੀ (ਮਃ ੫) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੧੭
Raag Todee Guru Arjan Dev
ਸੁਣਿ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ॥
Sun Man Seekh Saadhhoo Jan Sagalo Thhaarae Sagalae Praashhath Mittiou Rae ||
Listen, O mind, to the Teachings of the Holy Saints, and all your sins shall be totally washed away.
ਟੋਡੀ (ਮਃ ੫) (੧੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੧੭
Raag Todee Guru Arjan Dev
ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥੨॥੨॥੧੯॥
Jaa Ko Lehano Meharaaj Ree Gaatharreeou Jan Naanak Garabhaas N Pourriou Rae ||2||2||19||
One who is destined to receive from the Lord, O servant Nanak, shall not be cast into the womb of reincarnation again. ||2||2||19||
ਟੋਡੀ (ਮਃ ੫) (੧੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੫ ਪੰ. ੧੮
Raag Todee Guru Arjan Dev