Sri Guru Granth Sahib
Displaying Ang 718 of 1430
- 1
- 2
- 3
- 4
ਟੋਡੀ ਮਹਲਾ ੫ ॥
Ttoddee Mehalaa 5 ||
Todee, Fifth Mehl:
ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੮
ਹਰਿ ਹਰਿ ਚਰਨ ਰਿਦੈ ਉਰ ਧਾਰੇ ॥
Har Har Charan Ridhai Our Dhhaarae ||
I have enshrined the Lord's Feet within my heart.
ਟੋਡੀ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧
Raag Todee Guru Arjan Dev
ਸਿਮਰਿ ਸੁਆਮੀ ਸਤਿਗੁਰੁ ਅਪੁਨਾ ਕਾਰਜ ਸਫਲ ਹਮਾਰੇ ॥੧॥ ਰਹਾਉ ॥
Simar Suaamee Sathigur Apunaa Kaaraj Safal Hamaarae ||1|| Rehaao ||
Contemplating my Lord and Master, my True Guru, all my affairs have been resolved. ||1||Pause||
ਟੋਡੀ (ਮਃ ੫) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧
Raag Todee Guru Arjan Dev
ਪੁੰਨ ਦਾਨ ਪੂਜਾ ਪਰਮੇਸੁਰ ਹਰਿ ਕੀਰਤਿ ਤਤੁ ਬੀਚਾਰੇ ॥
Punn Dhaan Poojaa Paramaesur Har Keerath Thath Beechaarae ||
The merits of giving donations to charity and devotional worship come from the Kirtan of the Praises of the Transcendent Lord; this is the true essence of wisdom.
ਟੋਡੀ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੨
Raag Todee Guru Arjan Dev
ਗੁਨ ਗਾਵਤ ਅਤੁਲ ਸੁਖੁ ਪਾਇਆ ਠਾਕੁਰ ਅਗਮ ਅਪਾਰੇ ॥੧॥
Gun Gaavath Athul Sukh Paaeiaa Thaakur Agam Apaarae ||1||
Singing the Praises of the unapproachable, infinite Lord and Master, I have found immeasurable peace. ||1||
ਟੋਡੀ (ਮਃ ੫) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੨
Raag Todee Guru Arjan Dev
ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ ਬੀਚਾਰੇ ॥
Jo Jan Paarabreham Apanae Keenae Thin Kaa Baahur Kashh N Beechaarae ||
The Supreme Lord God does not consider the merits and demerits of those humble beings whom He makes His own.
ਟੋਡੀ (ਮਃ ੫) (੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੩
Raag Todee Guru Arjan Dev
ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ ॥੨॥੧੧॥੩੦॥
Naam Rathan Sun Jap Jap Jeevaa Har Naanak Kanth Majhaarae ||2||11||30||
Hearing, chanting and meditating on the jewel of the Naam, I live; Nanak wears the Lord as his necklace. ||2||11||30||
ਟੋਡੀ (ਮਃ ੫) (੩੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੪
Raag Todee Guru Arjan Dev
ਟੋਡੀ ਮਹਲਾ ੯
Ttoddee Mehalaa 9
Todee, Ninth Mehl:
ਟੋਡੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੭੧੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਟੋਡੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੭੧੮
ਕਹਉ ਕਹਾ ਅਪਨੀ ਅਧਮਾਈ ॥
Keho Kehaa Apanee Adhhamaaee ||
What can I say about my base nature?
ਟੋਡੀ (ਮਃ ੯) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੬
Raag Todee Guru Teg Bahadur
ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥੧॥ ਰਹਾਉ ॥
Ourajhiou Kanak Kaamanee Kae Ras Neh Keerath Prabh Gaaee ||1|| Rehaao ||
I am entangled in the love of gold and women, and I have not sung the Kirtan of God's Praises. ||1||Pause||
ਟੋਡੀ (ਮਃ ੯) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੬
Raag Todee Guru Teg Bahadur
ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥
Jag Jhoothae Ko Saach Jaan Kai Thaa Sio Ruch Oupajaaee ||
I judge the false world to be true, and I have fallen in love with it.
ਟੋਡੀ (ਮਃ ੯) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੭
Raag Todee Guru Teg Bahadur
ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ ॥੧॥
Dheen Bandhh Simariou Nehee Kabehoo Hoth J Sang Sehaaee ||1||
I have never contemplated the friend of the poor, who shall be my companion and helper in the end. ||1||
ਟੋਡੀ (ਮਃ ੯) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੭
Raag Todee Guru Teg Bahadur
ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ ॥
Magan Rehiou Maaeiaa Mai Nis Dhin Shhuttee N Man Kee Kaaee ||
I remain intoxicated by Maya, night and day, and the filth of my mind will not depart.
ਟੋਡੀ (ਮਃ ੯) (੩੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੮
Raag Todee Guru Teg Bahadur
ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥੨॥੧॥੩੧॥
Kehi Naanak Ab Naahi Anath Gath Bin Har Kee Saranaaee ||2||1||31||
Says Nanak, now, without the Lord's Sanctuary, I cannot find salvation in any other way. ||2||1||31||
ਟੋਡੀ (ਮਃ ੯) (੩੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੮
Raag Todee Guru Teg Bahadur
ਟੋਡੀ ਬਾਣੀ ਭਗਤਾਂ ਕੀ
Ttoddee Baanee Bhagathaan Kee
Todee, The Word Of The Devotees:
ਟੋਡੀ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੭੧੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਟੋਡੀ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੭੧੮
ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥
Koee Bolai Niravaa Koee Bolai Dhoor ||
Some say that He is near, and others say that He is far away.
ਟੋਡੀ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧੧
Raag Todee Bhagat Namdev
ਜਲ ਕੀ ਮਾਛੁਲੀ ਚਰੈ ਖਜੂਰਿ ॥੧॥
Jal Kee Maashhulee Charai Khajoor ||1||
We might just as well say that the fish climbs out of the water, up the tree. ||1||
ਟੋਡੀ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧੧
Raag Todee Bhagat Namdev
ਕਾਂਇ ਰੇ ਬਕਬਾਦੁ ਲਾਇਓ ॥
Kaane Rae Bakabaadh Laaeiou ||
Why do you speak such nonsense?
ਟੋਡੀ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧੧
Raag Todee Bhagat Namdev
ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥
Jin Har Paaeiou Thinehi Shhapaaeiou ||1|| Rehaao ||
One who has found the Lord, keeps quiet about it. ||1||Pause||
ਟੋਡੀ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧੧
Raag Todee Bhagat Namdev
ਪੰਡਿਤੁ ਹੋਇ ਕੈ ਬੇਦੁ ਬਖਾਨੈ ॥
Panddith Hoe Kai Baedh Bakhaanai ||
Those who become Pandits, religious scholars, recite the Vedas,
ਟੋਡੀ (ਭ. ਨਾਮਦੇਵ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧੨
Raag Todee Bhagat Namdev
ਮੂਰਖੁ ਨਾਮਦੇਉ ਰਾਮਹਿ ਜਾਨੈ ॥੨॥੧॥
Moorakh Naamadhaeo Raamehi Jaanai ||2||1||
But foolish Naam Dayv knows only the Lord. ||2||1||
ਟੋਡੀ (ਭ. ਨਾਮਦੇਵ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧੨
Raag Todee Bhagat Namdev
ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ॥
Koun Ko Kalank Rehiou Raam Naam Laeth Hee ||
Whose blemishes remain, when one chants the Lord's Name?
ਟੋਡੀ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧੩
Raag Todee Bhagat Namdev
ਪਤਿਤ ਪਵਿਤ ਭਏ ਰਾਮੁ ਕਹਤ ਹੀ ॥੧॥ ਰਹਾਉ ॥
Pathith Pavith Bheae Raam Kehath Hee ||1|| Rehaao ||
Sinners become pure, chanting the Lord's Name. ||1||Pause||
ਟੋਡੀ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧੩
Raag Todee Bhagat Namdev
ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ ॥
Raam Sang Naamadhaev Jan Ko Prathagiaa Aaee ||
With the Lord, servant Naam Dayv has come to have faith.
ਟੋਡੀ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧੪
Raag Todee Bhagat Namdev
ਏਕਾਦਸੀ ਬ੍ਰਤੁ ਰਹੈ ਕਾਹੇ ਕਉ ਤੀਰਥ ਜਾਈ ॥੧॥
Eaekaadhasee Brath Rehai Kaahae Ko Theerathh Jaaeanaee ||1||
I have stopped fasting on the eleventh day of each month; why should I bother to go on pilgrimages to sacred shrines? ||1||
ਟੋਡੀ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧੪
Raag Todee Bhagat Namdev
ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ ॥
Bhanath Naamadhaeo Sukirath Sumath Bheae ||
Prays Naam Dayv, I have become a man of good deeds and good thoughts.
ਟੋਡੀ (ਭ. ਨਾਮਦੇਵ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧੪
Raag Todee Bhagat Namdev
ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ ॥੨॥੨॥
Guramath Raam Kehi Ko Ko N Baikunth Geae ||2||2||
Chanting the Lord's Name, under Guru's Instructions, who has not gone to heaven? ||2||2||
ਟੋਡੀ (ਭ. ਨਾਮਦੇਵ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧੫
Raag Todee Bhagat Namdev
ਤੀਨਿ ਛੰਦੇ ਖੇਲੁ ਆਛੈ ॥੧॥ ਰਹਾਉ ॥
Theen Shhandhae Khael Aashhai ||1|| Rehaao ||
Here is a verse with a three-fold play on words. ||1||Pause||
ਟੋਡੀ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧੫
Raag Todee Bhagat Namdev
ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥
Kunbhaar Kae Ghar Haanddee Aashhai Raajaa Kae Ghar Saanddee Go ||
In the potter's home there are pots, and in the king's home there are camels.
ਟੋਡੀ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧੬
Raag Todee Bhagat Namdev
ਬਾਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ॥੧॥
Baaman Kae Ghar Raanddee Aashhai Raanddee Saanddee Haanddee Go ||1||
In the Brahmin's home there are widows. So here they are: haandee, saandee, raandee. ||1||
ਟੋਡੀ (ਭ. ਨਾਮਦੇਵ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧੬
Raag Todee Bhagat Namdev
ਬਾਣੀਏ ਕੇ ਘਰ ਹੀਂਗੁ ਆਛੈ ਭੈਸਰ ਮਾਥੈ ਸੀਂਗੁ ਗੋ ॥
Baaneeeae Kae Ghar Heenag Aashhai Bhaisar Maathhai Seenag Go ||
In the home of the grocer there is asafoetida; on the forehead of the buffalo there are horns.
ਟੋਡੀ (ਭ. ਨਾਮਦੇਵ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧੭
Raag Todee Bhagat Namdev
ਦੇਵਲ ਮਧੇ ਲੀਗੁ ਆਛੈ ਲੀਗੁ ਸੀਗੁ ਹੀਗੁ ਗੋ ॥੨॥
Dhaeval Madhhae Leeg Aashhai Leeg Seeg Heeg Go ||2||
In the temple of Shiva there are lingams. So here they are: heeng, seeng, leeng. ||2||
ਟੋਡੀ (ਭ. ਨਾਮਦੇਵ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧੭
Raag Todee Bhagat Namdev
ਤੇਲੀ ਕੈ ਘਰ ਤੇਲੁ ਆਛੈ ਜੰਗਲ ਮਧੇ ਬੇਲ ਗੋ ॥
Thaelee Kai Ghar Thael Aashhai Jangal Madhhae Bael Go ||
In the house of the oil-presser there is oil; in the forest there are vines.
ਟੋਡੀ (ਭ. ਨਾਮਦੇਵ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧੮
Raag Todee Bhagat Namdev
ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ॥੩॥
Maalee Kae Ghar Kael Aashhai Kael Bael Thael Go ||3||
In the gardener's home there are bananas. So here they are: tayl, bayl, kayl. ||3||
ਟੋਡੀ (ਭ. ਨਾਮਦੇਵ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧੮
Raag Todee Bhagat Namdev
ਸੰਤਾਂ ਮਧੇ ਗੋਬਿੰਦੁ ਆਛੈ ਗੋਕਲ ਮਧੇ ਸਿਆਮ ਗੋ ॥
Santhaan Madhhae Gobindh Aashhai Gokal Madhhae Siaam Go ||
The Lord of the Universe, Govind, is within His Saints; Krishna, Shyaam, is in Gokal.
ਟੋਡੀ (ਭ. ਨਾਮਦੇਵ) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧੯
Raag Todee Bhagat Namdev
ਨਾਮੇ ਮਧੇ ਰਾਮੁ ਆਛੈ ਰਾਮ ਸਿਆਮ ਗੋਬਿੰਦ ਗੋ ॥੪॥੩॥
Naamae Madhhae Raam Aashhai Raam Siaam Gobindh Go ||4||3||
The Lord, Raam, is in Naam Dayv. So here they are: Raam, Shyaam, Govind. ||4||3||
ਟੋਡੀ (ਭ. ਨਾਮਦੇਵ) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੮ ਪੰ. ੧੯
Raag Todee Bhagat Namdev