Sri Guru Granth Sahib
Displaying Ang 719 of 1430
- 1
- 2
- 3
- 4
ਰਾਗੁ ਬੈਰਾੜੀ ਮਹਲਾ ੪ ਘਰੁ ੧ ਦੁਪਦੇ
Raag Bairaarree Mehalaa 4 Ghar 1 Dhupadhae
Raag Bairaaree, Fourth Mehl, First House, Du-Padas:
ਬੈਰਾੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੧੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬੈਰਾੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੧੯
ਸੁਨਿ ਮਨ ਅਕਥ ਕਥਾ ਹਰਿ ਨਾਮ ॥
Sun Man Akathh Kathhaa Har Naam ||
Listen, O mind, to the Unspoken Speech of the Lord's Name.
ਬੈਰਾੜੀ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੩
Raag Bairaarhi Guru Ram Das
ਰਿਧਿ ਬੁਧਿ ਸਿਧਿ ਸੁਖ ਪਾਵਹਿ ਭਜੁ ਗੁਰਮਤਿ ਹਰਿ ਰਾਮ ਰਾਮ ॥੧॥ ਰਹਾਉ ॥
Ridhh Budhh Sidhh Sukh Paavehi Bhaj Guramath Har Raam Raam ||1|| Rehaao ||
Riches, wisdom, supernatural spiritual powers and peace are obtained, by vibrating, meditating on the Lord God, under Guru's Instruction. ||1||Pause||
ਬੈਰਾੜੀ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੩
Raag Bairaarhi Guru Ram Das
ਨਾਨਾ ਖਿਆਨ ਪੁਰਾਨ ਜਸੁ ਊਤਮ ਖਟ ਦਰਸਨ ਗਾਵਹਿ ਰਾਮ ॥
Naanaa Khiaan Puraan Jas Ootham Khatt Dharasan Gaavehi Raam ||
Numerous legends, the Puraanas, and the six Shaastras, sing the sublime Praises of the Lord.
ਬੈਰਾੜੀ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੪
Raag Bairaarhi Guru Ram Das
ਸੰਕਰ ਕ੍ਰੋੜਿ ਤੇਤੀਸ ਧਿਆਇਓ ਨਹੀ ਜਾਨਿਓ ਹਰਿ ਮਰਮਾਮ ॥੧॥
Sankar Krorr Thaethees Dhhiaaeiou Nehee Jaaniou Har Maramaam ||1||
Shiva and the three hundred thirty million gods meditate on the Lord, but they do not know the secret of His mystery. ||1||
ਬੈਰਾੜੀ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੪
Raag Bairaarhi Guru Ram Das
ਸੁਰਿ ਨਰ ਗਣ ਗੰਧ੍ਰਬ ਜਸੁ ਗਾਵਹਿ ਸਭ ਗਾਵਤ ਜੇਤ ਉਪਾਮ ॥
Sur Nar Gan Gandhhrab Jas Gaavehi Sabh Gaavath Jaeth Oupaam ||
The angelic and divine beings, and the celestial singers sing His Praises; all Creation sings of Him.
ਬੈਰਾੜੀ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੫
Raag Bairaarhi Guru Ram Das
ਨਾਨਕ ਕ੍ਰਿਪਾ ਕਰੀ ਹਰਿ ਜਿਨ ਕਉ ਤੇ ਸੰਤ ਭਲੇ ਹਰਿ ਰਾਮ ॥੨॥੧॥
Naanak Kirapaa Karee Har Jin Ko Thae Santh Bhalae Har Raam ||2||1||
O Nanak, those whom the Lord blesses with His Kind Mercy, become the good Saints of the Lord God. ||2||1||
ਬੈਰਾੜੀ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੫
Raag Bairaarhi Guru Ram Das
ਬੈਰਾੜੀ ਮਹਲਾ ੪ ॥
Bairaarree Mehalaa 4 ||
Bairaaree, Fourth Mehl:
ਬੈਰਾੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੧੯
ਮਨ ਮਿਲਿ ਸੰਤ ਜਨਾ ਜਸੁ ਗਾਇਓ ॥
Man Mil Santh Janaa Jas Gaaeiou ||
O mind, those who meet the Lord's humble servants, sing His Praises.
ਬੈਰਾੜੀ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੬
Raag Bairaarhi Guru Ram Das
ਹਰਿ ਹਰਿ ਰਤਨੁ ਰਤਨੁ ਹਰਿ ਨੀਕੋ ਗੁਰਿ ਸਤਿਗੁਰਿ ਦਾਨੁ ਦਿਵਾਇਓ ॥੧॥ ਰਹਾਉ ॥
Har Har Rathan Rathan Har Neeko Gur Sathigur Dhaan Dhivaaeiou ||1|| Rehaao ||
They are blessed with the gift of the jewel of the Lord, Har, Har, the sublime jewel of the Lord, by the Guru, the True Guru. ||1||Pause||
ਬੈਰਾੜੀ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੭
Raag Bairaarhi Guru Ram Das
ਤਿਸੁ ਜਨ ਕਉ ਮਨੁ ਤਨੁ ਸਭੁ ਦੇਵਉ ਜਿਨਿ ਹਰਿ ਹਰਿ ਨਾਮੁ ਸੁਨਾਇਓ ॥
This Jan Ko Man Than Sabh Dhaevo Jin Har Har Naam Sunaaeiou ||
I offer my mind, body and everything to that humble being who recites the Name of the Lord, Har, Har.
ਬੈਰਾੜੀ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੮
Raag Bairaarhi Guru Ram Das
ਧਨੁ ਮਾਇਆ ਸੰਪੈ ਤਿਸੁ ਦੇਵਉ ਜਿਨਿ ਹਰਿ ਮੀਤੁ ਮਿਲਾਇਓ ॥੧॥
Dhhan Maaeiaa Sanpai This Dhaevo Jin Har Meeth Milaaeiou ||1||
I offer my wealth, the riches of Maya and my property to that one who leads me to meet the Lord, my friend. ||1||
ਬੈਰਾੜੀ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੮
Raag Bairaarhi Guru Ram Das
ਖਿਨੁ ਕਿੰਚਿਤ ਕ੍ਰਿਪਾ ਕਰੀ ਜਗਦੀਸਰਿ ਤਬ ਹਰਿ ਹਰਿ ਹਰਿ ਜਸੁ ਧਿਆਇਓ ॥
Khin Kinchith Kirapaa Karee Jagadheesar Thab Har Har Har Jas Dhhiaaeiou ||
When the Lord of the world bestowed just a tiny bit of His Mercy, for just an instant, then I meditated on the Praise of the Lord, Har, Har, Har.
ਬੈਰਾੜੀ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੯
Raag Bairaarhi Guru Ram Das
ਜਨ ਨਾਨਕ ਕਉ ਹਰਿ ਭੇਟੇ ਸੁਆਮੀ ਦੁਖੁ ਹਉਮੈ ਰੋਗੁ ਗਵਾਇਓ ॥੨॥੨॥
Jan Naanak Ko Har Bhaettae Suaamee Dhukh Houmai Rog Gavaaeiou ||2||2||
The Lord and Master has met servant Nanak, and the pain of the sickness of egotism has been eliminated. ||2||2||
ਬੈਰਾੜੀ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੧੦
Raag Bairaarhi Guru Ram Das
ਬੈਰਾੜੀ ਮਹਲਾ ੪ ॥
Bairaarree Mehalaa 4 ||
Bairaaree, Fourth Mehl:
ਬੈਰਾੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੧੯
ਹਰਿ ਜਨੁ ਰਾਮ ਨਾਮ ਗੁਨ ਗਾਵੈ ॥
Har Jan Raam Naam Gun Gaavai ||
The Lord's humble servant sings the Glorious Praises of the Lord's Name.
ਬੈਰਾੜੀ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੧੧
Raag Bairaarhi Guru Ram Das
ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥
Jae Koee Nindh Karae Har Jan Kee Apunaa Gun N Gavaavai ||1|| Rehaao ||
Even if someone slanders the Lord's humble servant, he does not give up his own goodness. ||1||Pause||
ਬੈਰਾੜੀ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੧੧
Raag Bairaarhi Guru Ram Das
ਜੋ ਕਿਛੁ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ॥
Jo Kishh Karae S Aapae Suaamee Har Aapae Kaar Kamaavai ||
Whatever the Lord and Master does, He does by Himself; the Lord Himself does the deeds.
ਬੈਰਾੜੀ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੧੨
Raag Bairaarhi Guru Ram Das
ਹਰਿ ਆਪੇ ਹੀ ਮਤਿ ਦੇਵੈ ਸੁਆਮੀ ਹਰਿ ਆਪੇ ਬੋਲਿ ਬੁਲਾਵੈ ॥੧॥
Har Aapae Hee Math Dhaevai Suaamee Har Aapae Bol Bulaavai ||1||
The Lord and Master Himself imparts understanding; the Lord Himself inspires us to speak. ||1||
ਬੈਰਾੜੀ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੧੨
Raag Bairaarhi Guru Ram Das