Sri Guru Granth Sahib
Displaying Ang 722 of 1430
- 1
- 2
- 3
- 4
ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥
Maerai Kanth N Bhaavai Cholarraa Piaarae Kio Dhhan Saejai Jaaeae ||1||
My Husband Lord is not pleased by these clothes, O Beloved; how can the soul-bride go to His bed? ||1||
ਤਿਲੰਗ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੧
Raag Tilang Guru Nanak Dev
ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥
Hano Kurabaanai Jaao Miharavaanaa Hano Kurabaanai Jaao ||
I am a sacrifice, O Dear Merciful Lord; I am a sacrifice to You.
ਤਿਲੰਗ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੧
Raag Tilang Guru Nanak Dev
ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥
Hano Kurabaanai Jaao Thinaa Kai Lain Jo Thaeraa Naao ||
I am a sacrifice to those who take to Your Name.
ਤਿਲੰਗ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੨
Raag Tilang Guru Nanak Dev
ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥
Lain Jo Thaeraa Naao Thinaa Kai Hano Sadh Kurabaanai Jaao ||1|| Rehaao ||
Unto those who take to Your Name, I am forever a sacrifice. ||1||Pause||
ਤਿਲੰਗ (ਮਃ ੧) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੨
Raag Tilang Guru Nanak Dev
ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥
Kaaeiaa Rann(g)an Jae Thheeai Piaarae Paaeeai Naao Majeeth ||
If the body becomes the dyer's vat, O Beloved, and the Name is placed within it as the dye,
ਤਿਲੰਗ (ਮਃ ੧) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੩
Raag Tilang Guru Nanak Dev
ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥
Rann(g)an Vaalaa Jae Rann(g)ai Saahib Aisaa Rang N Ddeeth ||2||
And if the Dyer who dyes this cloth is the Lord Master - O, such a color has never been seen before! ||2||
ਤਿਲੰਗ (ਮਃ ੧) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੩
Raag Tilang Guru Nanak Dev
ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥
Jin Kae Cholae Ratharrae Piaarae Kanth Thinaa Kai Paas ||
Those whose shawls are so dyed, O Beloved, their Husband Lord is always with them.
ਤਿਲੰਗ (ਮਃ ੧) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੪
Raag Tilang Guru Nanak Dev
ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥
Dhhoorr Thinaa Kee Jae Milai Jee Kahu Naanak Kee Aradhaas ||3||
Bless me with the dust of those humble beings, O Dear Lord. Says Nanak, this is my prayer. ||3||
ਤਿਲੰਗ (ਮਃ ੧) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੪
Raag Tilang Guru Nanak Dev
ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥
Aapae Saajae Aapae Rangae Aapae Nadhar Karaee ||
He Himself creates, and He Himself imbues us. He Himself bestows His Glance of Grace.
ਤਿਲੰਗ (ਮਃ ੧) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੫
Raag Tilang Guru Nanak Dev
ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩॥
Naanak Kaaman Kanthai Bhaavai Aapae Hee Raavaee ||4||1||3||
O Nanak, if the soul-bride becomes pleasing to her Husband Lord, He Himself enjoys her. ||4||1||3||
ਤਿਲੰਗ (ਮਃ ੧) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੫
Raag Tilang Guru Nanak Dev
ਤਿਲੰਗ ਮਃ ੧ ॥
Thilang Ma 1 ||
Tilang, First Mehl:
ਤਿਲੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੨
ਇਆਨੜੀਏ ਮਾਨੜਾ ਕਾਇ ਕਰੇਹਿ ॥
Eiaanarreeeae Maanarraa Kaae Karaehi ||
O foolish and ignorant soul-bride, why are you so proud?
ਤਿਲੰਗ (ਮਃ ੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੬
Raag Tilang Guru Nanak Dev
ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥
Aapanarrai Ghar Har Rango Kee N Maanaehi ||
Within the home of your own self, why do you not enjoy the Love of your Lord?
ਤਿਲੰਗ (ਮਃ ੧) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੬
Raag Tilang Guru Nanak Dev
ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥
Sahu Naerrai Dhhan Kanmaleeeae Baahar Kiaa Dtoodtaehi ||
Your Husband Lord is so very near, O foolish bride; why do you search for Him outside?
ਤਿਲੰਗ (ਮਃ ੧) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੭
Raag Tilang Guru Nanak Dev
ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥
Bhai Keeaa Dhaehi Salaaeeaa Nainee Bhaav Kaa Kar Seegaaro ||
Apply the Fear of God as the maascara to adorn your eyes, and make the Love of the Lord your ornament.
ਤਿਲੰਗ (ਮਃ ੧) (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੭
Raag Tilang Guru Nanak Dev
ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥੧॥
Thaa Sohaagan Jaaneeai Laagee Jaa Sahu Dhharae Piaaro ||1||
Then, you shall be known as a devoted and committed soul-bride, when you enshrine love for your Husband Lord. ||1||
ਤਿਲੰਗ (ਮਃ ੧) (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੮
Raag Tilang Guru Nanak Dev
ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ॥
Eiaanee Baalee Kiaa Karae Jaa Dhhan Kanth N Bhaavai ||
What can the silly young bride do, if she is not pleasing to her Husband Lord?
ਤਿਲੰਗ (ਮਃ ੧) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੮
Raag Tilang Guru Nanak Dev
ਕਰਣ ਪਲਾਹ ਕਰੇ ਬਹੁਤੇਰੇ ਸਾ ਧਨ ਮਹਲੁ ਨ ਪਾਵੈ ॥
Karan Palaah Karae Bahuthaerae Saa Dhhan Mehal N Paavai ||
She may plead and implore so many times, but still, such a bride shall not obtain the Mansion of the Lord's Presence.
ਤਿਲੰਗ (ਮਃ ੧) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੯
Raag Tilang Guru Nanak Dev
ਵਿਣੁ ਕਰਮਾ ਕਿਛੁ ਪਾਈਐ ਨਾਹੀ ਜੇ ਬਹੁਤੇਰਾ ਧਾਵੈ ॥
Vin Karamaa Kishh Paaeeai Naahee Jae Bahuthaeraa Dhhaavai ||
Without the karma of good deeds, nothing is obtained, although she may run around frantically.
ਤਿਲੰਗ (ਮਃ ੧) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੯
Raag Tilang Guru Nanak Dev
ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ॥
Lab Lobh Ahankaar Kee Maathee Maaeiaa Maahi Samaanee ||
She is intoxicated with greed, pride and egotism, and engrossed in Maya.
ਤਿਲੰਗ (ਮਃ ੧) (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੯
Raag Tilang Guru Nanak Dev
ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ ॥੨॥
Einee Baathee Sahu Paaeeai Naahee Bhee Kaaman Eiaanee ||2||
She cannot obtain her Husband Lord in these ways; the young bride is so foolish! ||2||
ਤਿਲੰਗ (ਮਃ ੧) (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੧੦
Raag Tilang Guru Nanak Dev
ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ ॥
Jaae Pushhahu Sohaaganee Vaahai Kinee Baathee Sahu Paaeeai ||
Go and ask the happy, pure soul-brides, how did they obtain their Husband Lord?
ਤਿਲੰਗ (ਮਃ ੧) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੧੧
Raag Tilang Guru Nanak Dev
ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ ॥
Jo Kishh Karae So Bhalaa Kar Maaneeai Hikamath Hukam Chukaaeeai ||
Whatever the Lord does, accept that as good; do away with your own cleverness and self-will.
ਤਿਲੰਗ (ਮਃ ੧) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੧੧
Raag Tilang Guru Nanak Dev
ਜਾ ਕੈ ਪ੍ਰੇਮਿ ਪਦਾਰਥੁ ਪਾਈਐ ਤਉ ਚਰਣੀ ਚਿਤੁ ਲਾਈਐ ॥
Jaa Kai Praem Padhaarathh Paaeeai Tho Charanee Chith Laaeeai ||
By His Love, true wealth is obtained; link your consciousness to His lotus feet.
ਤਿਲੰਗ (ਮਃ ੧) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੧੨
Raag Tilang Guru Nanak Dev
ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ ॥
Sahu Kehai So Keejai Than Mano Dheejai Aisaa Paramal Laaeeai ||
As your Husband Lord directs, so you must act; surrender your body and mind to Him, and apply this perfume to yourself.
ਤਿਲੰਗ (ਮਃ ੧) (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੧੨
Raag Tilang Guru Nanak Dev
ਏਵ ਕਹਹਿ ਸੋਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ ॥੩॥
Eaev Kehehi Sohaaganee Bhainae Einee Baathee Sahu Paaeeai ||3||
So speaks the happy soul-bride, O sister; in this way, the Husband Lord is obtained. ||3||
ਤਿਲੰਗ (ਮਃ ੧) (੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੧੩
Raag Tilang Guru Nanak Dev
ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ ॥
Aap Gavaaeeai Thaa Sahu Paaeeai Aour Kaisee Chathuraaee ||
Give up your selfhood, and so obtain your Husband Lord; what other clever tricks are of any use?
ਤਿਲੰਗ (ਮਃ ੧) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੧੩
Raag Tilang Guru Nanak Dev
ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੈ ਕਾਮਣਿ ਨਉ ਨਿਧਿ ਪਾਈ ॥
Sahu Nadhar Kar Dhaekhai So Dhin Laekhai Kaaman No Nidhh Paaee ||
When the Husband Lord looks upon the soul-bride with His Gracious Glance, that day is historic - the bride obtains the nine treasures.
ਤਿਲੰਗ (ਮਃ ੧) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੧੪
Raag Tilang Guru Nanak Dev
ਆਪਣੇ ਕੰਤ ਪਿਆਰੀ ਸਾ ਸੋਹਾਗਣਿ ਨਾਨਕ ਸਾ ਸਭਰਾਈ ॥
Aapanae Kanth Piaaree Saa Sohaagan Naanak Saa Sabharaaee ||
She who is loved by her Husband Lord, is the true soul-bride; O Nanak, she is the queen of all.
ਤਿਲੰਗ (ਮਃ ੧) (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੧੪
Raag Tilang Guru Nanak Dev
ਐਸੈ ਰੰਗਿ ਰਾਤੀ ਸਹਜ ਕੀ ਮਾਤੀ ਅਹਿਨਿਸਿ ਭਾਇ ਸਮਾਣੀ ॥
Aisae Rang Raathee Sehaj Kee Maathee Ahinis Bhaae Samaanee ||
Thus she is imbued with His Love, intoxicated with delight; day and night, she is absorbed in His Love.
ਤਿਲੰਗ (ਮਃ ੧) (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੧੫
Raag Tilang Guru Nanak Dev
ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ ॥੪॥੨॥੪॥
Sundhar Saae Saroop Bichakhan Keheeai Saa Siaanee ||4||2||4||
She is beautiful, glorious and brilliant; she is known as truly wise. ||4||2||4||
ਤਿਲੰਗ (ਮਃ ੧) (੪) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੧੫
Raag Tilang Guru Nanak Dev
ਤਿਲੰਗ ਮਹਲਾ ੧ ॥
Thilang Mehalaa 1 ||
Tilang, First Mehl:
ਤਿਲੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੨
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥
Jaisee Mai Aavai Khasam Kee Baanee Thaisarraa Karee Giaan Vae Laalo ||
As the Word of the Forgiving Lord comes to me, so do I express it, O Lalo.
ਤਿਲੰਗ (ਮਃ ੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੧੬
Raag Tilang Guru Nanak Dev
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥
Paap Kee Jannj Lai Kaabalahu Dhhaaeiaa Joree Mangai Dhaan Vae Laalo ||
Bringing the marriage party of sin, Babar has invaded from Kaabul, demanding our land as his wedding gift, O Lalo.
ਤਿਲੰਗ (ਮਃ ੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੧੭
Raag Tilang Guru Nanak Dev
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥
Saram Dhharam Dhue Shhap Khaloeae Koorr Firai Paradhhaan Vae Laalo ||
Modesty and righteousness both have vanished, and falsehood struts around like a leader, O Lalo.
ਤਿਲੰਗ (ਮਃ ੧) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੧੭
Raag Tilang Guru Nanak Dev
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥
Kaajeeaa Baamanaa Kee Gal Thhakee Agadh Parrai Saithaan Vae Laalo ||
The Qazis and the Brahmins have lost their roles, and Satan now conducts the marriage rites, O Lalo.
ਤਿਲੰਗ (ਮਃ ੧) (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੧੮
Raag Tilang Guru Nanak Dev
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥
Musalamaaneeaa Parrehi Kathaebaa Kasatt Mehi Karehi Khudhaae Vae Laalo ||
The Muslim women read the Koran, and in their misery, they call upon God, O Lalo.
ਤਿਲੰਗ (ਮਃ ੧) (੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੧੯
Raag Tilang Guru Nanak Dev
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥
Jaath Sanaathee Hor Hidhavaaneeaa Eaehi Bhee Laekhai Laae Vae Laalo ||
The Hindu women of high social status, and others of lowly status as well, are put into the same category, O Lalo.
ਤਿਲੰਗ (ਮਃ ੧) (੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੧੯
Raag Tilang Guru Nanak Dev