Sri Guru Granth Sahib
Displaying Ang 723 of 1430
- 1
- 2
- 3
- 4
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥
Khoon Kae Sohilae Gaaveeahi Naanak Rath Kaa Kungoo Paae Vae Laalo ||1||
The wedding songs of murder are sung, O Nanak, and blood is sprinkled instead of saffron, O Lalo. ||1||
ਤਿਲੰਗ (ਮਃ ੧) (੫) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧
Raag Tilang Guru Nanak Dev
ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥
Saahib Kae Gun Naanak Gaavai Maas Puree Vich Aakh Masolaa ||
Nanak sings the Glorious Praises of the Lord and Master in the city of corpses, and voices this account.
ਤਿਲੰਗ (ਮਃ ੧) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧
Raag Tilang Guru Nanak Dev
ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥
Jin Oupaaee Rang Ravaaee Baithaa Vaekhai Vakh Eikaelaa ||
The One who created, and attached the mortals to pleasures, sits alone, and watches this.
ਤਿਲੰਗ (ਮਃ ੧) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੨
Raag Tilang Guru Nanak Dev
ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥
Sachaa So Saahib Sach Thapaavas Sacharraa Niaao Karaeg Masolaa ||
The Lord and Master is True, and True is His justice. He issues His Commands according to His judgement.
ਤਿਲੰਗ (ਮਃ ੧) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੨
Raag Tilang Guru Nanak Dev
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥
Kaaeiaa Kaparr Ttuk Ttuk Hosee Hidhusathaan Samaalasee Bolaa ||
The body-fabric will be torn apart into shreds, and then India will remember these words.
ਤਿਲੰਗ (ਮਃ ੧) (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੩
Raag Tilang Guru Nanak Dev
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥
Aavan Athatharai Jaan Sathaanavai Hor Bhee Outhasee Maradh Kaa Chaelaa ||
Coming in seventy-eight (1521 A.D.), they will depart in ninety-seven (1540 A.D.), and then another disciple of man will rise up.
ਤਿਲੰਗ (ਮਃ ੧) (੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੪
Raag Tilang Guru Nanak Dev
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥
Sach Kee Baanee Naanak Aakhai Sach Sunaaeisee Sach Kee Baelaa ||2||3||5||
Nanak speaks the Word of Truth; he proclaims the Truth at this, the right time. ||2||3||5||
ਤਿਲੰਗ (ਮਃ ੧) (੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੪
Raag Tilang Guru Nanak Dev
ਤਿਲੰਗ ਮਹਲਾ ੪ ਘਰੁ ੨
Thilang Mehalaa 4 Ghar 2
Tilang, Fourth Mehl, Second House:
ਤਿਲੰਗ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੨੩
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਤਿਲੰਗ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੨੩
ਸਭਿ ਆਏ ਹੁਕਮਿ ਖਸਮਾਹੁ ਹੁਕਮਿ ਸਭ ਵਰਤਨੀ ॥
Sabh Aaeae Hukam Khasamaahu Hukam Sabh Varathanee ||
Everyone comes by Command of the Lord and Master. The Hukam of His Command extends to all.
ਤਿਲੰਗ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੬
Raag Tilang Guru Ram Das
ਸਚੁ ਸਾਹਿਬੁ ਸਾਚਾ ਖੇਲੁ ਸਭੁ ਹਰਿ ਧਨੀ ॥੧॥
Sach Saahib Saachaa Khael Sabh Har Dhhanee ||1||
True is the Lord and Master, and True is His play. The Lord is the Master of all. ||1||
ਤਿਲੰਗ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੭
Raag Tilang Guru Ram Das
ਸਾਲਾਹਿਹੁ ਸਚੁ ਸਭ ਊਪਰਿ ਹਰਿ ਧਨੀ ॥
Saalaahihu Sach Sabh Oopar Har Dhhanee ||
So praise the True Lord; the Lord is the Master over all.
ਤਿਲੰਗ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੭
Raag Tilang Guru Ram Das
ਜਿਸੁ ਨਾਹੀ ਕੋਇ ਸਰੀਕੁ ਕਿਸੁ ਲੇਖੈ ਹਉ ਗਨੀ ॥ ਰਹਾਉ ॥
Jis Naahee Koe Sareek Kis Laekhai Ho Ganee || Rehaao ||
No one is equal to Him; am I of any account? ||Pause||
ਤਿਲੰਗ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੭
Raag Tilang Guru Ram Das
ਪਉਣ ਪਾਣੀ ਧਰਤੀ ਆਕਾਸੁ ਘਰ ਮੰਦਰ ਹਰਿ ਬਨੀ ॥
Poun Paanee Dhharathee Aakaas Ghar Mandhar Har Banee ||
Air, water, earth and sky - the Lord has made these His home and temple.
ਤਿਲੰਗ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੮
Raag Tilang Guru Ram Das
ਵਿਚਿ ਵਰਤੈ ਨਾਨਕ ਆਪਿ ਝੂਠੁ ਕਹੁ ਕਿਆ ਗਨੀ ॥੨॥੧॥
Vich Varathai Naanak Aap Jhooth Kahu Kiaa Ganee ||2||1||
He Himself is pervading everywhere, O Nanak. Tell me: what can be counted as false? ||2||1||
ਤਿਲੰਗ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੮
Raag Tilang Guru Ram Das
ਤਿਲੰਗ ਮਹਲਾ ੪ ॥
Thilang Mehalaa 4 ||
Tilang, Fourth Mehl:
ਤਿਲੰਗ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੨੩
ਨਿਤ ਨਿਹਫਲ ਕਰਮ ਕਮਾਇ ਬਫਾਵੈ ਦੁਰਮਤੀਆ ॥
Nith Nihafal Karam Kamaae Bafaavai Dhuramatheeaa ||
The evil-minded person continually does fruitless deeds, all puffed up with pride.
ਤਿਲੰਗ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੯
Raag Tilang Guru Ram Das
ਜਬ ਆਣੈ ਵਲਵੰਚ ਕਰਿ ਝੂਠੁ ਤਬ ਜਾਣੈ ਜਗੁ ਜਿਤੀਆ ॥੧॥
Jab Aanai Valavanch Kar Jhooth Thab Jaanai Jag Jitheeaa ||1||
When he brings home what he has acquired, by practicing deception and falsehood, he thinks that he has conquered the world. ||1||
ਤਿਲੰਗ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧੦
Raag Tilang Guru Ram Das
ਐਸਾ ਬਾਜੀ ਸੈਸਾਰੁ ਨ ਚੇਤੈ ਹਰਿ ਨਾਮਾ ॥
Aisaa Baajee Saisaar N Chaethai Har Naamaa ||
Such is the drama of the world, that he does not contemplate the Lord's Name.
ਤਿਲੰਗ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧੦
Raag Tilang Guru Ram Das
ਖਿਨ ਮਹਿ ਬਿਨਸੈ ਸਭੁ ਝੂਠੁ ਮੇਰੇ ਮਨ ਧਿਆਇ ਰਾਮਾ ॥ ਰਹਾਉ ॥
Khin Mehi Binasai Sabh Jhooth Maerae Man Dhhiaae Raamaa || Rehaao ||
In an instant, all this false play shall perish; O my mind, meditate on the Lord. ||Pause||
ਤਿਲੰਗ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧੦
Raag Tilang Guru Ram Das
ਸਾ ਵੇਲਾ ਚਿਤਿ ਨ ਆਵੈ ਜਿਤੁ ਆਇ ਕੰਟਕੁ ਕਾਲੁ ਗ੍ਰਸੈ ॥
Saa Vaelaa Chith N Aavai Jith Aae Kanttak Kaal Grasai ||
He does not think of that time, when Death, the Torturer, shall come and seize him.
ਤਿਲੰਗ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧੧
Raag Tilang Guru Ram Das
ਤਿਸੁ ਨਾਨਕ ਲਏ ਛਡਾਇ ਜਿਸੁ ਕਿਰਪਾ ਕਰਿ ਹਿਰਦੈ ਵਸੈ ॥੨॥੨॥
This Naanak Leae Shhaddaae Jis Kirapaa Kar Hiradhai Vasai ||2||2||
O Nanak, the Lord saves that one, within whose heart the Lord, in His Kind Mercy, dwells. ||2||2||
ਤਿਲੰਗ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧੨
Raag Tilang Guru Ram Das
ਤਿਲੰਗ ਮਹਲਾ ੫ ਘਰੁ ੧
Thilang Mehalaa 5 Ghar 1
Tilang, Fifth Mehl, First House:
ਤਿਲੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੨੩
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਤਿਲੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੨੩
ਖਾਕ ਨੂਰ ਕਰਦੰ ਆਲਮ ਦੁਨੀਆਇ ॥
Khaak Noor Karadhan Aalam Dhuneeaae ||
The Lord infused His Light into the dust, and created the world, the universe.
ਤਿਲੰਗ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧੩
Raag Tilang Guru Arjan Dev
ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ ॥੧॥
Asamaan Jimee Dharakhath Aab Paidhaaeis Khudhaae ||1||
The sky, the earth, the trees, and the water - all are the Creation of the Lord. ||1||
ਤਿਲੰਗ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧੪
Raag Tilang Guru Arjan Dev
ਬੰਦੇ ਚਸਮ ਦੀਦੰ ਫਨਾਇ ॥
Bandhae Chasam Dheedhan Fanaae ||
O human being, whatever you can see with your eyes, shall perish.
ਤਿਲੰਗ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧੪
Raag Tilang Guru Arjan Dev
ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਇ ॥ ਰਹਾਉ ॥
Dhunanaeeaa Muradhaar Khuradhanee Gaafal Havaae || Rehaao ||
The world eats dead carcasses, living by neglect and greed. ||Pause||
ਤਿਲੰਗ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧੪
Raag Tilang Guru Arjan Dev
ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਇ ॥
Gaibaan Haivaan Haraam Kusathanee Muradhaar Bakhoraae ||
Like a goblin, or a beast, they kill and eat the forbidden carcasses of meat.
ਤਿਲੰਗ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧੫
Raag Tilang Guru Arjan Dev
ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ ॥੨॥
Dhil Kabaj Kabajaa Kaadharo Dhojak Sajaae ||2||
So control your urges, or else you will be seized by the Lord, and thrown into the tortures of hell. ||2||
ਤਿਲੰਗ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧੫
Raag Tilang Guru Arjan Dev
ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ ॥
Valee Niaamath Biraadharaa Dharabaar Milak Khaanaae ||
Your benefactors, presents, companions, courts, lands and homes
ਤਿਲੰਗ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧੬
Raag Tilang Guru Arjan Dev
ਜਬ ਅਜਰਾਈਲੁ ਬਸਤਨੀ ਤਬ ਚਿ ਕਾਰੇ ਬਿਦਾਇ ॥੩॥
Jab Ajaraaeel Basathanee Thab Ch Kaarae Bidhaae ||3||
- when Azraa-eel, the Messenger of Death seizes you, what good will these be to you then? ||3||
ਤਿਲੰਗ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧੬
Raag Tilang Guru Arjan Dev
ਹਵਾਲ ਮਾਲੂਮੁ ਕਰਦੰ ਪਾਕ ਅਲਾਹ ॥
Havaal Maaloom Karadhan Paak Alaah ||
The Pure Lord God knows your condition.
ਤਿਲੰਗ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧੭
Raag Tilang Guru Arjan Dev
ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ ॥੪॥੧॥
Bugo Naanak Aradhaas Paes Dharavaes Bandhaah ||4||1||
O Nanak, recite your prayer to the holy people. ||4||1||
ਤਿਲੰਗ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧੭
Raag Tilang Guru Arjan Dev
ਤਿਲੰਗ ਘਰੁ ੨ ਮਹਲਾ ੫ ॥
Thilang Ghar 2 Mehalaa 5 ||
Tilang, Second House, Fifth Mehl:
ਤਿਲੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੨੩
ਤੁਧੁ ਬਿਨੁ ਦੂਜਾ ਨਾਹੀ ਕੋਇ ॥
Thudhh Bin Dhoojaa Naahee Koe ||
There is no other than You, Lord.
ਤਿਲੰਗ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧੮
Raag Tilang Guru Arjan Dev
ਤੂ ਕਰਤਾਰੁ ਕਰਹਿ ਸੋ ਹੋਇ ॥
Thoo Karathaar Karehi So Hoe ||
You are the Creator; whatever You do, that alone happens.
ਤਿਲੰਗ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧੮
Raag Tilang Guru Arjan Dev
ਤੇਰਾ ਜੋਰੁ ਤੇਰੀ ਮਨਿ ਟੇਕ ॥
Thaeraa Jor Thaeree Man Ttaek ||
You are the strength, and You are the support of the mind.
ਤਿਲੰਗ (ਮਃ ੫) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧੮
Raag Tilang Guru Arjan Dev
ਸਦਾ ਸਦਾ ਜਪਿ ਨਾਨਕ ਏਕ ॥੧॥
Sadhaa Sadhaa Jap Naanak Eaek ||1||
Forever and ever, meditate, O Nanak, on the One. ||1||
ਤਿਲੰਗ (ਮਃ ੫) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧੯
Raag Tilang Guru Arjan Dev
ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥
Sabh Oopar Paarabreham Dhaathaar ||
The Great Giver is the Supreme Lord God over all.
ਤਿਲੰਗ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧੯
Raag Tilang Guru Arjan Dev
ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥
Thaeree Ttaek Thaeraa Aadhhaar || Rehaao ||
You are our support, You are our sustainer. ||Pause||
ਤਿਲੰਗ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੩ ਪੰ. ੧੯
Raag Tilang Guru Arjan Dev